Sunday, July 5, 2026

ਪੰਜਾਬੀ

ਆਪਣੇ ਮਤ ਅਧਿਕਾਰ ਦਾ ਪ੍ਰਯੋਗ ਜਰੂਰ ਕਰੌ – ਮੈਡਮ ਸੀਮਾ ਅਰੋੜਾ

ਫ਼ਾਜ਼ਿਲਕਾ, 29ਅਪ੍ਰੈਲ (ਵਿਨੀਤ ਅਰੋੜਾ) –  ਸਥਾਨਕ ਰਾਜਾ ਸਿਨੇਮਾ ਰੌਡ ਤੇ ਸਥਿਤ ਸਫਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਦੀ ਪ੍ਰਿੰਸੀਪਲ ਮੈਡਮ ਸੀਮਾ ਅਰੌੜਾ ਨੇ ਅਕੈਡਮੀ ਵਿੱਚ ਇੰਗਲਿਸ ਗ੍ਰਾਮਰ ਅਤੇ ਇੰਗਲਿਸ ਸਪੀਕਿੰਗ ਕੋਰਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ 30 ਅਪ੍ਰੈਲ ਨੂੰ ਦੇਸ਼ ਅੰਦਰ ਹੋਣ ਜਾ ਰਹੀਆਂ 13ਵੀਂ ਲੋਕ-ਸਭਾ ਚੋਣਾਂ ਵਿੱਚ ਵੱਧ ਚੱੜ ਕੇ ਆਪਣੇ ਮਤਾਧਿਕਾਰ ਦੀ ਵਰਤੋਂ ਕਰਣ ਦੀ ਅਪੀਲ ਕੀਤੀ ।ਮੈਡਮ …

Read More »

ਪੇਰਾ ਮਿਲਟਰ੍ਰੀ ਫੌਰਸ ਦੀ ਨਿਗਰਾਣੀ ਵਿੱਚ ਹੋਣ ਗਿਆ 13ਵੀਂ ਲੋਕ ਸਭਾ ਚੋਣਾਂ – ਨੀਲਾੰਬਰੀ ਜਗਦਲੇ

ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ )-  ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 13ਵੀਂ  ਲੋਕਸਭਾ ਚੋਣਾਂ 2014 ਇਸ ਵਾਰ ਪੈਰਾ ਮਿਲਟ੍ਰਰੀ ਫੋਰਸ ਦੀ ਨਿਗਰਾਨੀ ਵਿੱਚ ਹੋਣਗੀਆਂ। ਇਹ ਜਾਣਕਾਰੀ ਦਿੰਦਿਆ ਜ਼ਿਲਾ ਫਾਜਿਲਕਾ ਪੁਲਿਸ ਪ੍ਰਮੁੱਖ ਨੀਲਾੰਬਰੀ ਜਗਦਲੇ  ਨੇ ਦੱਸਿਆ ਕਿ ਸੈਟਰਲ ਪੈਰਾ ਮਿਲਟ੍ਰਰੀ  ਫੋਰਸ ਅਤੇ ਹੋਰ ਆਰਮਡ ਫੋਰਸਾਂ ਦੇ ਲਗਭਗ ਪੰਦਰਾਂ ਸੌ ਜਵਾਨ ਫਾਜਿਲਕਾ ਵਿੱਖੇ ਪੁੱਜ ਚੁਕੇ ਹਨ। ਪੁਲਿਸ ਪ੍ਰਮੁੱਖ ਨੇ ਦੱਸਿਆ ਕਿ …

Read More »

ਮਹਿਮਾ ਸਿੰਘ ਕੰਗ ਦੀ ਮਨਾਈ 5ਵੀਂ ਬਰਸੀ

ਸਮਰਾਲਾ 29 ਅਪ੍ਰੈਲ ( ਪ. ਪ.)  – ਸਮਰਾਲਾ ਇਲਾਕੇ ਦੀ ਵਿੱਦਿਆ ਨੂੰ ਪ੍ਰਣਾਈ ਸੰਸਥਾ ਅਧਿਆਪਕ ਚੇਤਨਾ ਮੰਚ ਦੇ ਸੰਸਥਾਪਕ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਸਾਬਕਾ ਜਨਰਲ ਸਕੱਤਰ ਅਤੇ ਸਮਾਜ ਸੇਵੀ ਸਵ: ਮਹਿਮਾ ਸਿੰਘ ਕੰਗ ਦੀ, ਉਨਾਂ ਦੇ ਜੱਦੀ ਪਿੰਡ ਕੋਟਲਾ ਸਮਸ਼ਪੁਰ ਵਿਖੇ ੫ਵੀਂ ਬਰਸੀ ਮਨਾਈ ਗਈ। ਚੇਤੇ ਰਹੇ ਕਿ 8 ਮਈ 2009 ਨੂੰ ਅਚਾਨਕ ਬ੍ਰੇਨ ਹੈਮਰੇਜ ਹੋ ਜਾਣ ਕਾਰਨ ਦਿਹਾਂਤ …

Read More »

ਲਾਵਾਰਿਸ ਬੱਚਾ ਮਿਲਿਆ

ਜੰਡਿਆਲਾ ਗੁਰੂ, 29  ਅਪ੍ਰੈਲ ( ਹਰਿੰਦਰਪਾਲ ਸਿਮ੭)- ਜੰਡਿਆਲਾ ਗੁਰੂ ਜੀ ਟੀ ਰੋਡ ਅੰਮ੍ਰਿਤਸਰ ਤਰਨਤਾਰਨ ਬਾਈਪਾਸ ਤੇ ਰਾਹਗੀਰ ਬਲਵਿੰਦਰ ਸਿੰਘ ਵਾਸੀ ਪਿੰਡ ਪੱਖੋਕੇ ਨੂੰ ਇਕ 5,6 ਸਾਲ ਦਾ ਮੋਨਾ ਬੱਚਾ ਲਾਵਾਰਿਸ ਹਾਲਤ  ਵਿਚ ਮਿਲਿਆ।  ਬੱਚੇ ਨੇ ਚਿੱਟੇ ਰੰਗ ਦੀ ਟੀ ਸ਼ਰਟ ਅਤੇ ਨੀਲੀ ਨਿੱਕਰ ਪਾਈ ਹੋਈ ਹੈ।  ਗਲੇ ਵਿਚ ਇਕ ਕਾਲੇ ਰੰਗ ਦੇ ਧਾਗੇ ਵਿਚ ਲਾਕੇਟ ਵੀ ਪਾਇਆ ਹੋਇਆ ਹੈ।  ਬਲਵਿੰਦਰ …

Read More »

ਦਲਿਤਾਂ ਪਰਿਵਾਰਾਂ ਵੱਲੋਂ ਰਾਮਦੇਵ ਤੇ ਐਸ.ਸੀ. ਐਸ.ਟੀ. ਐਕਟ ਤਹਿਤ ਕਾਰਵਾਈ ਦੀ ਮੰਗ- ਸਾੜਿਆ ਪੁੱਤਲਾ

ਬਠਿੰਡਾ 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-  ਜਿਲਾ ਕਾਂਗਰਸ ਕਮੇਟੀ ਸੀ. ਵਿੰਗ (ਦਿਹਾਤੀ) ਦੇ ਪ੍ਰਧਾਨ ਰਜਿੰਦਰ ਸਿੰਘ ਦਹੀਆ ਦੀ ਅਗਵਾਈ ਵਿੱਚ ਸੈਂਕੜੇ ਐਸ.ਸੀ. ਵਰਕਰਾਂ ਨੇ ਪਿੰਡ ਕੋਟਸ਼ਮੀਰ ਮੇਨ ਰੋਡ ਤੇ ਰਾਮਦੇਵ ਦਾ ਪੁੱਤਲਾ ਸਾੜਿਆ ਤੇ ਜੋਰਦਾਰ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਰਾਮਦੇਵ ਨੇ ਦਲਿਤ ਭਾਈਚਾਰੇ ਦੀ ਅਣਖ ਨੂੰ ਵੰਗਾਰਿਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਖਿਲਾਫ ਸਖਤ …

Read More »

ਪਿੰਡ ਕੋਟਸ਼ਮੀਰ ਵਿਖੇ ਦਲਿਤ ਪਰਿਵਾਰਾਂ ਵੱਲੋਂ ਕਾਂਗਰਸ ਨੂੰ ਜਿਤਾਉਣ ਦਾ ਭਰੋਸਾ – ਦਹੀਆ

ਬਠਿੰਡਾ 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਜਿਲਾ ਕਾਂਗਰਸ ਕਮੇਟੀ ਸੀ. ਵਿੰਗ ਵੱਲੋਂ ਪਿੰਡ ਕੋਟਸ਼ਮੀਰ ਦਲਿਤਾਂ ਦੇ ਵੇਹੜੇ ਇੱਕ ਭਰਵੀਂ ਮੀਟਿੰਗ ਹੋਈ ਜਿਸਨੂੰ ਕਾਂਗਰਸ, ਪੀ.ਪੀ.ਪੀ. ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਲੜਕੇ ਅਰਜੁਨ ਸਿੰਘ ਬਾਦਲ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਦਲਿਤ ਲੋਕਾਂ ਜਿਨਾਂ ਨਾਲ ਅਕਾਲੀ ਸਰਕਾਰ ਨੇ ਮਤਰੇਆ ਸਲੂਕ ਕੀਤਾ ਹੈ, ਗਰੀਬਾਂ ਦੇ ਹੱਕਾਂ ਨੂੰ ਖਤਮ ਕੀਤਾ …

Read More »

ਭੁੱਲਰ ਭਾਈਚਾਰੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਦਿੱਤਾ ਸਮਰਥਨ

ਬਠਿੰਡਾ, 29 ਅਪ੍ਰੈਲ(ਜਸਵਿੰਦਰ ਸਿੰਘ ਜੱਸੀ )- ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਭੁੱਲਰ ਭਾਈਚਾਰੇ ਨੇ ਅੱਜ ਬਠਿੰਡਾ ਤੋਂ ਬੀਬੀ ਬਾਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸੁਰਜੀਤ ਸਿੰਘ ਭੁੱਲਰ ਸੂਬਾ ਪ੍ਰਧਾਨ ਭੁੱਲਰ ਭਾਈਚਾਰਾ, ਮੱਗਰ ਸਿੰਘ ਕੋਟੜਾ, ਸਾਧੂ ਸਿੰਘ ਮਾਨਸਾ, ਗੁਰਦੀਪ …

Read More »

ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁਖੀ ਸੰਤ ਬਾਬਾ ਦਾਦੂਵਾਲ ਜਥੇ ਸਮੇਤ ਨਿਊਜੀਲੈਂਡ ਪਹੁੰਚੇ

ਬਠਿੰਡਾ 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )-  ਸਿੱਖ ਸੰਗਤਾਂ ਦੀ ਮੰਗ ਤੇ ਸਿੱਖ ਸੁਸਾਇਟੀ ਔਕਲੈਂਡ ਵੱਲੋਂ ਸਿੱਖ ਧਰਮ ਦੇ ਉਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਆਪਣੇ ਜਥੇ ਸਮੇਤ ਸ਼ੁਕਰਵਾਰ ਦੀ ਰਾਤ ਨੂੰ ਨਿਊਜੀਲੈਂਡ ਵਿਖੇ ਪਹੁੰਚ ਗਏ ਹਨ । ਇਥੇ ਗੁਰਦੁਆਰਾ ਸਾਹਿਬ ਸੀ੍ਰ ਦਸਮੇਸ਼ ਦਰਬਾਰ ਔਕਲੈਂਡ ਅਤੇ ਹੋਰ ਗੁਰੁ ਘਰਾਂ ਵਿਚ …

Read More »

ਖੋਜੀ ਪੱਤਰਕਾਰਤਾ ਅਤੇ ਪ੍ਰੈਸ ਦੀ ਅਜ਼ਾਦੀ ਤੇ ਘਿਨਾਉਣਾ ਹਮਲੇ ਦੀ ਸਖ਼ਤ ਸਬਦਾਂ ‘ਚ ਨਿਖੇਧੀ

ਬਠਿੰਡਾ 29,  ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਚੰਡੀਗੜ ਸਥਿਤ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਦੀ ਰਿਹਾਇਸ਼ ‘ਤੇ ਸੁੱਟਿਆ ਪੈਟਰੌਲ ਬੰਬ ਅਪਰਾਧ ਦੀ ਸਧਾਰਨ ਘਟਨਾ ਦੀ ਬਜਾਏ ਖੋਜੀ ਪੱਤਰਕਾਰਤਾ ਅਤੇ ਪ੍ਰੈਸ ਦੀ ਅਜ਼ਾਦੀ ਤੇ ਘਿਨਾਉਣਾ ਹਮਲਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਬਠਿੰਡਾ ਪ੍ਰੈਸ ਕਲੱਬ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। …

Read More »

ਬਿਕਰਮ ਸਿੰਘ ਮਜੀਠੀਆ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਹੀ ਕੀਤਾ ਤਲਬ- ਸਿੰਘ ਸਾਹਿਬ

ਕਿਹਾ ਬਿਨਾ ਬੁਲਾਏ ਇਕ ਨਿਮਾਣੇ ਸਿੱਖ ਦੀ ਤਰਾਂ ਭੁੱਲ ਦੀ ਖਿਮਾ ਯਾਚਨਾ ਕਰਨ ਪਹੁੰਚਿਆ ਮਜੀਠੀਆ ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) -ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ 18 ਵੈਸਾਖ ਸੰਮਤ ਨਾਨਕਸ਼ਾਹੀ 546 ਮੁਤਾਬਿਕ 1 ਮਈ 2014 ਨੂੰ ਰੱਖੀ ਗਈ ਇਕੱਤਰਤਾ ਵਿੱਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਨਿਮਾਣੇ ਸਿੱਖ ਵਜੋਂ ਪਹੁੰਚ ਕੇ ਆਪਣੀ ਗਲਤੀ …

Read More »