ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ): ਨੇੜਲੇ ਪਿੰਡ ਡੱਬ ਵਾਲਾ ਕਲਾਂ ਵਿਖੇ ਬਾਵਰੀਆ ਸਮਾਜ ਦੀ ਧਰਮਸ਼ਾਲਾ ਆਪ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਇਹ ਮੀਟਿੰਗ ਬਲਾਕ ਅਰਨੀ ਵਾਲਾ ਦੇ ਕਨਵੀਨਰ ਰੁੜਾ ਰਾਮ ਢੋਟ ਦੀ ਦੇਖ ਰੇਖ ਚ ਹੋਈ। ਜਿਸ ਵਿੱਚ ਪਹਿਲਾਂ ਆਪ ਕਮੇਟੀ ਬਣਾਈ ਤੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਚੋਣ ਦੋਰਾਨ ਰਾਜ ਕੁਮਾਰ ਬੱਬਰ ਨੂੰ ਪ੍ਰਧਾਨ, ਉਮ ਪ੍ਰਕਾਸ਼ …
Read More »ਪੰਜਾਬੀ ਖ਼ਬਰਾਂ
ਸੁਰਜੀਤ ਕੁਮਾਰ ਜਿਆਣੀ ਦੇ ਸੰਗਤ ਦਰਸ਼ਨ ‘ਤੇ ਹੋਇਆ ਅਮਲ
ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ): ਸਥਾਨਕ ਰਾਧਾ ਸਵਾਮੀ ਕਲੋਨੀ ਗਲੀ 13 ਵਾਰਡ ਨੰਬਰ 21 ਵਿੱਚ ਵਿਕਾਸ ਕੰਮਾਂ ਦੀ ਸ਼ੁਰੂਆਤ ਇੱਛਾਪੂਰਣ ਜੈ ਮਾਂ ਵੈਸ਼ਣਵੀ ਮੰਦਿਰ ਦੀ ਸੰਚਾਲਿਕਾ ਸੋਨੂ ਦੇਵਾ ਜੀ ਦੇ ਕਰ ਕਮਲਾਂ ਨਾਲ ਕਰਵਾਈ ਗਈ । ਇੱਥੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਵਿਧਾਇਕ ਅਤੇ ਕੇਬਿਨੇਟ ਮੰਤਰੀ ਸੁਰਜੀਤ ਜਿਆਣੀ ਨੇ ਸੰਗਤ ਦਰਸ਼ਨ ਦੇ ਦੌਰਾਨ ਦਿੱਤੀ ਸੀ । ਇਸ ਮੌਕੇ ਉੱਤੇ ਮੌਜੂਦ …
Read More »ਐਮ. ਆਰ ਕਾਲਜ ਵਿੱਚ ਵਿਦਿਆਰਥੀਆਂ ਤੇ ਸਟਾਫ ਨੇ 110 ਪੌਦੇ ਲਗਾਏ
ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ) : ਸਥਾਨਕ ਐਮਆਰ ਸਰਕਾਰੀ ਕਾਲਜ ਵਿੱਚ ਵੀਰਵਾਰ ਨੂੰ ਵਾਤਾਵਰਨ ਦਿਵਸ ਦੇ ਤਹਿਤ ਪੌਧਾਰੋਪਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਸਟੂਡੇਂਟ ਯੂਨੀਅਨ ਦੇ ਪ੍ਰਧਾਨ ਸੁਨੀਲ ਕਸ਼ਿਅਪ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਯੋਜਿਤ ਕੀਤਾ ਗਿਆ ਹੈ । ਜਿਸ ਵਿੱਚ ਕਾਲਜ ਅਤੇ ਵੱਖ ਵੱਖ ਸਥਾਨਾਂ ‘ਤੇ ਕਾਲਜ ਦੇ ਵਿਦਿਆਰਥੀਆਂ ਅਤੇ …
Read More »ਡੀ.ਟੀ.ਓ ਗੁਰਚਰਨ ਸਿੰਘ ਸੰਧੂ ਨੇ ਸੰਭਾਲਿਆ ਅਹੁਦਾ
ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ)- ਜਿਲਾ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ ਸਹੋਤਾ ਦੇ ਤਬਾਦਲਾ ਹੋਣ ਦੇ ਬਾਅਦ ਉਨਾਂ ਦੇ ਸਥਾਨ ਉੱਤੇ ਆਏ ਨਵੇਂ ਜਿਲਾ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ ਸੰਧੂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ।ਸ਼੍ਰੀ ਸੰਧੂ ਨੇ ਆਪਣਾ ਅਹੁਦਾ ਸੰਭਾਲਣ ਦੇ ਬਾਅਦ ਕਿਹਾ ਕਿ ਜਿਲੇ ਵਿੱਚ ਟਰੈਫਿਕ ਨਿਯਮਾਂ ਦੀ ਪੂਰੀ ਸਖਤੀ ਕੀਤੀ ਜਾਵੇਗੀ । ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ …
Read More »ਸੇਵਾ ਭਾਰਤੀ ਫਾਜਿਲਕਾ ਨੇ ਭਾਰਤ ਮਾਤਾ ਮੰਦਰ ਵਿੱਚ ਸਥਾਪਨਾ ਦਿਵਸ ਮਨਾਇਆ
ਫਾਜਿਲਕਾ, 6 ਮਾਰਚ – ਸਮਾਜਸੇਵੀ ਸੰਸਥਾ ਸੇਵਾ ਭਾਰਤੀ ਵੱਲੋਂ ਭਾਰਤ ਮਾਤਾ ਮੰਦਰ ਵਿੱਚ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ । ਜਾਣਕਾਰੀ ਦਿੰਦੇ ਸੇਵਾ ਭਾਰਤੀ ਦੇ ਪ੍ਰਧਾਨ ਬਾਬੂ ਰਾਮ ਅਰੋੜਾ ਨੇ ਦੱਸਿਆ ਕਿ ਇਸ ਮੌਕੇ ਨਿਹਾਲਖੇੜਾ ਤੋਂ ਅਖਿਲ ਭਾਰਤੀ ਗਾਇਤਰੀ ਟਰੱਸਟ ਦੁਆਰਾ ਸ਼੍ਰੀ ਹੀਰਾ ਲਾਲ ਜੀ ਦੀ ਅਗਵਾਈ ਵਿੱਚ ਪੂਰੀ ਵਿਧੀ ਨਾਲਂ ਹਵਨ ਯੱਗ ਕੀਤਾ ਗਿਆ । ਇਸ ਹਵਨ …
Read More »ਦਿੱਲੀ ਫਤਹਿ ਦਿਵਸ ਨੂੰ ਮਨਾਉਣ ਲਈ ਤਿਆਰੀਆਂ ਜੰਗੀ ਪੱਧਰ ‘ਤੇ
ਨਵੀਂ ਦਿੱਲੀ , ੬ ਮਾਰਚ ( ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾਂ ਵਲੋਂ ਕੀਤੀ ਗਈ ਦਿੱਲੀ ਫਤਹਿ ਨੂੰ ਸਮੱਰਪਿਤ ਲਾਲ ਕਿਲੇ ਦੇ ਅਗਸਤ ਕ੍ਰਾਂਤੀ ਮੈਦਾਨ ਵਿਖੇ ਕੀਤੇ ਜਾ ਰਹੇ ਗੁਰਮਤਿ ਸਮਾਗਮ, ਜਰਨੈਲੀ ਫਤਹਿ ਮਾਰਚ, ਲਾਈਟ ਐਂਡ ਸਾਉਂਡ ਸ਼ੋਅ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਸੰਬੰਧੀ ਉਲੀਕੇ ਜਾ ਰਹੇ ਪ੍ਰੋਗਰਾਮਾਂ ਨੂੰ ਅੰਤਿਮ ਛੋਹਾਂ ਦੇਣ ਲਈ …
Read More »ਡੀ.ਏ.ਵੀ. ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਸਕੂਲ ਭੋਜਨ ਦਿਵਸ ਮਨਾਇਆ
ਅੰਮ੍ਰਿਤਸਰ, 6 ਮਾਰਚ ( ਜਗਦੀਪ ਸਿੰਘ)-ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅੱਜ ਬ੍ਰਿਟਿਸ਼ ਕੌਂਸਲ ਹੇਠ ਅੰਤਰਰਾਸ਼ਟਰੀ ਸਕੂਲ ਭੋਜਨ ਦਿਵਸ ਮਨਾਇਆ ਗਿਆ । ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪੌਸ਼ਟਿਕ ਅਤੇ ਚੰਗਾ ਖਾਣਾ ਖਾਣ ਦੀ ਜਾਣਕਾਰੀ ਦੇਣਾ ਸੀ । ਬੱਚਿਆਂ ਨੇ ਇਸ ਲਈ ਖ਼ਾਸ ਸਵੇਰ ਦੀ ਪ੍ਰਾਰਥਨਾ ਸਭਾ ਦਾ ਆਯੌਜਨ ਕੀਤਾ । ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਪੌਸ਼ਟਿਕ ਭੋਜਨ ਖਾਣ ਅਤੇ …
Read More »ਬੀ.ਬੀ.ਕੇ.ਡੀ.ਏ.ਵੀ ਕਾਲਜ਼ ਫਾਰ ਵੂਮੈਨ ਵਿਚ ਮੀਡੀਆ ਫੈਸਟ ਅਯੋਜਿਤ
ਅੰਮ੍ਰਿਤਸਰ, 6 ਮਾਰਚ (ਪ੍ਰੀਤਮ ਸਿੰਘ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਜਰਨਲਿਸਮ ਅਤੇ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਦੁਆਰਾ ਇਕ ਦਿਨ੍ਹਾ ਮੀਡੀਆ ਫੈਸਟ 4 ਮਾਰਚ 2014 ਨੂੰ ਕਰਵਾਇਆ ਗਿਆ। ਵੱਖ-ਵੱਖ ਕਾਲਜ ਜਿਵੇਂ ਐਸ ਕਾਲਜ, ਖਾਲਸਾ ਕਾਲਜ ਫਾਰ ਵੂਮੈਨ, ਡੀ ਹਾਥੀ ਗੇਟ ਅਤੇ ਹੋਰ ਵੀ ਕਈ ਕਾਲਜਾਂ ਨੇ ਹਿੱਸਾ ਲਿਆ। ਇਹ ਫੈਸਟ ਇਕ ਅਜਿਹਾ ਮੌਕਾ ਸੀ ਜਿਸ ਵਿਚ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ …
Read More »ਦੂਸਰੀ ਮਿੰਨੀ ਐਥਲੈਟਿਕਸ ਚੈਪੀਅਨਸਿੱਪ 11 ਨੂੰ – ਮੱਟੂ ਬ੍ਰਦਰਜ਼
ਅੰਮ੍ਰਿਤਸਰ 6 ਮਾਰਚ (ਰਜਿੰਦਰ ਸਾਂਘਾ)- ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅਤੇ ਯੁਵਕ ਸੇਵਾਵਾ ਕਲੱਬ (ਰਜਿ:) ਕੋਟ ਖਾਲਸਾ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਪ੍ਰਬੰਧਕ ਬਲਜਿੰਦਰ ਸਿੰਘ ਮੱਟੂ ਨੇ ਸਾਝੇ ਤੌਰ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਸਹਾਇਕ ਡਾਇਰੈਕਟਰ ਜਸਪਾਲ ਸਿੰਘ ਅਤੇ ਪ੍ਰੇਮ ਕੁਮਾਰ ਦੇ ਸਹਿਯੋਗ ਸਦਕਾ ਐਥਲੈਟਿਕਸ ਖੇਡ ਨੂੰ ਹੇਠਲੇ ਪੱਧਰ ਤੋਂ ਪ੍ਰਫੁਲਿਤ ਕਰਨ ਲਈ 11 ਅਪ੍ਰੈਲ ਨੂੰ ਦੂਸਰੀ ਇੰਟਰਨੈਸ਼ਨਲ ਮਿੰਨੀ …
Read More »ਲੋਕ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਕਿਹਾ ਕਾਂਗਰਸ ਦਾ ਦੇਸ਼ ਤੋਂ ਸਫ਼ਾਇਆ
ਸ੍ਰੀ ਮੋਦੀ ਹੋਣਗੇ ਦੇਸ਼ ਅਗਲੇ ਪ੍ਰਧਾਨ ਮੰਤਰੀ : ਸ: ਛੀਨਾ ਅੰਮ੍ਰਿਤਸਰ, 5 ਮਾਰਚ (ਪ੍ਰੀਤਮ ਸਿੰਘ)- ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਲੋਕ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਕਿਹਾ ਕਿ ਦੇਸ਼ ਦੇ ਅਗਲੇ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਹੋਣਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਜਪਾ ਦੇ ਪੱਖ ‘ਚ ਦੇਸ਼ਵਿਆਪੀ ਲਹਿਰ ਚਲ ਰਹੀ ਹੈ ਅਤੇ …
Read More »
Punjab Post Daily Online Newspaper & Print Media