Sunday, July 5, 2026

ਪੰਜਾਬੀ

ਭਾਜਪਾ ਅਤੇ ਅਕਾਲੀ ਵਰਕਰਾਂ ਵੱਲੋਂ ਘੁਬਾਇਆ ਦੇ ਸਮਰਥਨ ਵਿੱਚ ਵੱਡਾ ਰੋਡ ਸ਼ੋਅ

ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ)-  ਅਕਾਲੀ ਭਾਜਪਾ ਸੈਂਕੜੇ ਵਰਕਰਾਂ ਨੇ ਅੱਜ ਚੋਣ ਪ੍ਰਚਾਰ  ਦੇ ਅੰਤਮ ਦਿਨ ਪੂਰੇ ਸ਼ਹਿਰ ਵਿੱਚ ਸਿਹਤ ਮੰਤਰੀ  ਸੁਰਜੀਤ ਜਿਆਣੀ ਅਤੇ ਅਕਾਲੀ ਭਾਜਪਾ ਉਮੀਦਵਾਰ ਸੰਸਦ ਸ਼ੇਰ ਦੀ ਘੁਬਾਇਆ ਦੀ ਪ੍ਰਧਾਨਗੀ ਵਿੱਚ ਇੱਕ ਰੋਡ ਸ਼ੋ ਦਾ ਆਯੋਜਨ ਕੀਤਾ ਗਿਆ।ਜਾਣਕਾਰੀ ਦਿੰਦੇ ਭਾਜਪਾ  ਦੇ ਜਿਲਾ ਮਹਾਮੰਤਰੀ ਰਾਕੇਸ਼ ਧੂੜੀਆ ਨੇ ਦੱਸਿਆ ਕਿ ਉਕਤ ਰੋਡ ਸ਼ੋ ਸਥਾਨਕ ਰਾਮ ਪੈਲੇਸ ਤੋਂ ਸ਼ੁਰੂ ਹੋਕੇ …

Read More »

ਸਫਾਈ ਸੇਵਕ ਯੂਨੀਅਨ ਨੇ ਕੀਤੀ ਬਾਬਾ ਰਾਮਦੇਵ ਦੀ ਗ੍ਰਿਫਤਾਰੀ ਦੀ ਮੰਗ

ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ)- ਵਾਲਮੀਕੀ ਸਮਾਜ ਵੱਲੋਂ ਬਾਬਾ ਰਾਮਦੇਵ ਵੱਲੋਂ ਗਲਤ ਸ਼ਬਦਾਂ  ਦੇ ਇਸਤੇਮਾਲ ਕੀਤੇ ਜਾਣ ਉੱਤੇ ਸ਼ਹਿਰ ਵਿੱਚ ਬਾਬਾ ਰਾਮਦੇਵ ਉੱਤੇ ਪਰਚਾ ਦਰਜ ਕਰਨ ਅਤੇ ਉਸਨੂੰ ਗਿਰਫਤਾਰ ਕਰਣ ਦੀ ਮੰਗ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਪੰਜਾਬ ਨੇ  ਸ਼ਹਿਰ ਵਿੱਚ ਇੱਕ ਰੋਸ਼ ਮਾਰਚ ਕੱਢਿਆ।ਪ੍ਰਧਾਨ ਸਤੀਸ਼ ਕੁਮਾਰ ਸੰਗੇਲੀਆ, ਉਪ ਪ੍ਰਧਾਨ ਰਾਜ ਕੁਮਾਰ  ਭਰੁਟੀਆ,  ਜਨਰਲ ਸਕੱਤਰ  ਗੌਤਮ ਕੁਮਾਰ  ਜਾਦੂਸੰਕਟ, ਚੇਅਰਮੈਨ …

Read More »

ਕਿਸਾਨ ਕਣਕ ਨੂੰ ਸਾਫ਼ ਕਰਕੇ ਅਤੇ ਸੁਕਾ ਕੇ ਮੰਡੀਆਂ ਵਿੱਚ ਲਿਆਉਣ – ਬਿਸ਼ਨੋਈ

ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ)-  ਸਥਾਨਕ ਨਵੀਂ ਅਨਾਜ ਮੰਡੀ ਅਤੇ ਮਾਰਕੀਟ ਕਮੇਟੀ ਦੇ ਅਨੁਸਾਰ ਆਉਂਦੇ 27 ਖਰੀਦ ਕੇਂਦਰਾਂ ਤੇ 1540000 ਕੁਇੰਟਲ ਕਣਕ ਦੀ ਆਵਕ ਹੋ ਚੁੱਕੀ ਹੈ।ਸਰਕਾਰੀ ਖਰੀਦ ਅਜੰਸੀਆਂ ਵੱਲੋਂ 1405320 ਕੁਇੰਟਲ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 489820 ਕੁਇੰਟਲ ਕਣਕ ਮੰਡੀਆਂ ਤੋਂ ਚੁੱਕਕੇ ਸਰਕਾਰੀ ਗੁਦਾਮਾਂ ਵਿੱਚ ਭੰਡਾਰ ਕੀਤੀ ਜਾ ਚੁੱਕੀ ਹੈ ।ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ  ਦੇ ਸਕੱਤਰ ਸੁਲੋਧ …

Read More »

ਭਾਜਪਾ ਛੱਡ ਕੇ ਰੌਕੀ ਨੂੰ ਦਿੱਤਾ ਸਮਰੱਥਨ

ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ)- ਫਾਜ਼ਿਲਕਾ ਵਿਚ ਜਸਵਿੰਦਰ ਸਿੰਘ ਰੌਕੀ ਵਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਵਿਚ ਵਾਰਡ ਨੰਬਰ 19 ਦੇ ਭਾਜਪਾ ਪ੍ਰਧਾਨ ਸੰਤੋਜ ਸਿੰਘ ਵਲੋਂ ਆਪਣੇ ਸਮਰੱਥਕਾਂ ਅੰਗਰੇਜ਼ ਆਹੂਜਾ, ਪੰਮਾ ਚੌਹਾਨ, ਬਿੱਲਾ ਬਾਈ ਅਤੇ ਹੋਰਨਾਂ ਸੈਂਕੜੇ ਸਮਰੱਥਕਾਂ ਦੇ ਨਾਲ ਅੱਜ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਨੂੰ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਉਨਾਂ ਜਸਵਿੰਦਰ ਸਿੰਘ ਰੌਕੀ …

Read More »

ਸਫਾਰੀ ਤੇ ਮੋਟਰਸਾਇਕਲ ਦੀ ਸਿੱਧੀ ਟੱਕਰ 1 ਦੀ ਮੌਤ 1 ਜਖਮੀ

ਪੱਟੀ/ਤਰਨ ਤਾਰਨ, 28 ਅਪ੍ਰੈਲ (ਰਾਣਾ)-  ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਸਿੰਘ ਪੁਰਾ ਪੈਟਰੋਲ ਪੰਪ ਨਜਦੀਕ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਮੋਟਰਸਾਇਕਲ ਤੇ ਅੰਮ੍ਰਿਤਪਾਲ ਸਿੰਘ (15) ਤੇ ਉਹਨਾ ਦੇ ਪਿਤਾ ਸੁਖਵਿੰਦਰ ਸਿੰਘ ਫੌਜੀ ਵਾਸੀ ਸਿੰਘਪੁਰਾ ਸੁਰਸਿੰਘ ਵਾਲੀ ਸਾਇਡ ਤੋ ਆ ਰਹੇ ਸੀ ਤੇ ਸਫਾਰੀ ਗੱਡੀ ਤੇ ਗੁਰਮੁੱਖ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸੁਰਸਿੰਘ ਭਿੱਖੀਵਿੰਡ ਤੋ ਸੁਰਸਿੰਘ …

Read More »

ਚੋਣ ਪ੍ਰਚਾਰ ਦਾ ਸ਼ੋਰ ਸ਼ਰਾਬਾ ਹੋਇਆ ਬੰਦ

ਪ੍ਰਚਾਰ ਦੇ ਪੜਾਅ ਦੌਰਾਨ ਸਿਆਸੀ ਪਾਰਟੀਆਂ ਨੇ ਝੋਕੀ ਤਾਕਤ ਬਠਿੰਡਾ, 28 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)–ਕਰੀਬ 2 ਮਹੀਨੇ ਪਹਿਲਾਂ ਸ਼ੁਰੂ ਹੋਇਆ ੧੬ ਵੀਂ ਲੋਕ ਸਭਾ ਚੋਣਾਂ ਦਾ ਸ਼ੋਰ ਸ਼ਰਾਬਾ ਅੱਜ 28 ਅਪ੍ਰੈਲ ਨੂੰ ਸ਼ਾਮ ਪੰਜ ਵਜੇ ਬੰਦ ਹੋ ਗਿਆ। 30 ਅਪ੍ਰੈਲ ਨੂੰ ਬਠਿੰਡਾ ਲੋਕ ਸਭਾ ਸੀਟ ਲਈ ਸਾਢੇ 14 ਲੱਖ਼ ਵੋਟਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਇਲੈਕਟਰਾਨਕ ਵੋਟਿੰਗ …

Read More »

ਰਾਮਦੇਵ ਅਤੇ ਮਜੀਠੀਆਂ ਤੋਂ ਸਿੱਖ ਸੰਗਤਾਂ ਸੁਚੇਤ ਰਹਿਣ-ਸੰਤ ਦਾਦੂਵਾਲ

ਬਠਿੰਡਾ, 28 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਗੁਰਬਾਣੀ ਦੇ ਸਬਦਾਂ ਨੂੰ ਬਦਲਣ ਦਾ ਹੱਕ ਕਿਸੇ ਵੀ ਆਮ ਅਤੇ ਖਾਸ ਵਿਅਕਤੀ ਨੂੰ ਨਹੀ ਹੈ। ਭਾਵੇਂ ਉਹ ਕੋਈ ਵੀ ਹੋਵੇ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਗੁਰਬਾਣੀ ਦਾ ਅੱਖਰ ਬਦਲਣ ਤੇ ਸਾਰੀ ਉਮਰ ਆਪਣੇ ਪੁੱਤਰ ਰਾਮ ਰਾਇ ਨੂੰ ਮੱਥੇ ਨਹੀ ਲਾਇਆ ਅਤੇ ਸਿੱਖ ਪੰਥ ਵਿਚੋਂ ਛੇਕ ਦਿੱਤਾ ਸੀ। ਅਤੇ ਅੱਜ ਤੱਕ …

Read More »

ਜਥੇਦਾਰ ਨੰਦਗੜ ਦੀ ਸਿਹਤ ਦੀ ਤੰਰਦਰੁਤੀ ਲਈ ਸ਼ੁਕਰਾਣਾ ਸਮਾਗਮ ਆਯੋਜਿਤ

ਬਠਿੰਡਾ, 28  ਅਪ੍ਰੈਲ (ਜਸਵਿੰਦਰ ਸਿਮਘ ਜੱਸੀ)- ਸ਼ਹਿਰ ਅਤੇ ਆਸ ਪਾਸ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਵਲੋਂ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਿਹਤ ਦੀ ਕਾਮਯਾਬੀ ਲਈ ਸ਼ੁਕਰਾਣਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਮੱਥਾ ਟੇਕ ਕੇ ਸੰਗਤਾਂ ਵਲੋਂ ਸਾਂਝੇ ਰੂਪ ਵਿਚ ਅਰਦਾਸ ਕਰਕੇ ਸ਼ੁਕਰਾਣਾ ਕੀਤਾ …

Read More »

ਹਰੇਕ ਨੂੰ ਮਿਲੇ ਰੋਜ਼ਗਾਰ, ਸਿੱਖਿਆ, ਸਿਹਤ ਤੇ ਆਪਣਾ ਮਕਾਨ, ਪੰਜਾਬ ਦੇ ਸਿੱਖ ਦੇਸ਼ ਦੀ ਸ਼ਾਨ – ਰਾਹੁਲ ਗਾਂਧੀ

ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ‘ਤੇ ਬੰਦ ਹੋਵੇਗਾ ਨਸ਼ਾ ਬਠਿੰਡਾ, 28 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਅੱਜ ਜਿਥੇ ਕਾਂਗਰਸ ਅਤੇ ਪੀ ਪੀ ਪੀ ਅਤੇ ਸੀ ਪੀ ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਚੋਣ ਰੈਲੀ ਕਰਨ ਪੁੱਜੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਰੈਲੀ ‘ਚ ਉਮੀਦ ਨਾਲੋਂ ਵੱਧ ਪੁੱਜੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦੇ …

Read More »

ਸੋਨੂੰ ਜੰਡਿਆਲਾ ਵਲੋਂ ਅਰੁਣ ਜੇਤਲੀ ਦੇ ਹੱਕ ਵਿੱਚ ਚੋਣ ਪ੍ਰਚਾਰ

ਜੰਡਿਆਲਾ ਗੁਰੂ,  28 ਅਪ੍ਰੈਲ (ਹਰਿੰਦਰਪਾਲ ਸਿੰਘ)- ਲ਼ੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਦੇ ਹੱਕ ਵਿੱਚ ਗੁਲਜਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਦੀ ਪ੍ਰੇਰਨਾ ਸਦਕਾ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸੋਨੂੰ ਜੰਡਿਆਲਾ ਜਿਲ੍ਹਾ ਜਨਰਲ ਸਕੱਤਰ ਯੂਥ ਅਕਾਲੀ ਦਲ ਐਸ ਸੀ/ਬੀ ਸੀ ਵਿੰਗ ਅੰਮ੍ਰਿਤਸਰ।

Read More »