ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਫਾਜ਼ਿਲਕਾ ਮੁੱਖ ਅਨਾਜ ਮੰਡੀ ਵਿਚ ਇਸ ਸਮੇਂ ਜਿੱਥੇ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਆਮਦ ਅੱਜ ਸ਼ੁਰੂ ਹੋ ਗਈ ਉਥੇ ਸਰੋਂ, ਜਾ, ਗੁਆਰਾ ਅਤੇ ਬਾਸਮਤੀ 1121 ਕਿਸਮ ਝੋਨੇ ਦੀ ਆਮਦ ਵੀ ਜਾਰੀ ਹੈ ਜਿਸ ਨਾਲ ਮੰਡੀ ਵਿਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਅੱਜ ਗਿਆਨ ਚੰਦ ਕਿਸਾਨ ਵਾਸੀ ਸ਼ਤੀਰ ਵਾਲਾ ਦੀ ਕਣਕ ਦੀ ਪਹਿਲੀ ਢੇਰੀ …
Read More »ਪੰਜਾਬੀ
ਰਾਜਸਥਾਨ ‘ਚ ਚੋਣਾਂ ਵਾਲੇ ਦਿਨ ਪੰਜਾਬ-ਰਾਜਸਥਾਨ ਸਰਹੱਦ ਹੋਵੇਗੀ ਸੀਲ – ਜਗਦਲੇ
ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਪੈਸੇ ਤੇ ਨਸ਼ੇ ਦੀ ਰਿਕਵਰੀ ਅਤੇ ਵੱਡੇ ਪੱਧਰ ਤੇ ਕੀਤੀ ਭਗੌੜਿਆਂ ਦੀ ਗ੍ਰਿਫਤਾਰੀ ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਰਾਜਸਥਾਨ ਵਿਚ 17 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜਿਲਾ ਪੁਲਸ ਪ੍ਰਸ਼ਾਸ਼ਨ ਨੇ ਪੂਰੀ ਤਰਾਂ ਨਾਲ ਕਮਰ ਕੱਸ ਲਈ ਹੈ। ਜ਼ਿਲਾ ਪੁਲਸ ਪ੍ਰਸ਼ਾਸ਼ਨ ਵਲੋਂ ਨਸ਼ੇ, ਪੈਸੇ ਅਤੇ ਡਰ ਭੈਅ ਨਾਲ ਵੋਟਰਾਂ ਦੀ ਖਰੀਦੋ ਫਰੋਖਤ ਵਾਲਿਆਂ ਨੂੰ …
Read More »ਵੈਸਾਖੀ ਤੋ ਸਿਰਫ 2 ਦਿਨ ਪਹਿਲਾ ਅੱਗ ਲੱਗਣ ਨਾਲ 2 ਏਕੜ ਕਣਕ ਸੜ ਕੇ ਸਵਾਹ
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਹਾੜੀ ਦੀ ਕਣਕ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਸਰਹੱਦੀ ਪਿੰਡ ਪੱਕਾ ਚਿਸ਼ਤੀ ਵਿਖੇ ਇਕ ਕਿਸਾਨ ਦੀ ਕਰੀਬ 2 ਏਕੜ ਕਣਕ ਸੜ ਕੇ ਸਵਾਹ ਹੋ ਗਈ। ਕਿਸਾਨ ਕਾਰਜ ਸਿੰਘ ਪੁਤਰ ਨਿਹਾਲ ਸਿੰਘ ਨੇ ਦੱਸਿਆ ਕਿ ਉਸ ਦੇ ਖੇਤ ਵਿਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿਚੋਂ ਦੁਪਹਿਰ ਸਪਾਰਕਿੰਗ ਹੋਣ ਨਾਲ ਖੇਤ ਵਿਚ ਖੜੀ ਕਣਕ ਨੂੰ ਅੱਗ ਲੱਗ ਗਈ। …
Read More »ਦੇਸ ਰਾਜ ਉਪਨੇਜਾ ਬਣੇ ਸੋਸਾਇਟੀ ਦੇ ਪ੍ਰਧਾਨ
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਮਾਰਕੇਟ ਕਮੇਟੀ ਵਿੱਚ ਦਿ ਅਕਾਉਂਟੇਂਟ ਐਂਡ ਵਰਕਰ ਵੇਲਫੇਅਰ ਸੋਸਾਇਟੀ ਦੀ ਜਿਲਾ ਪੱਧਰੀ ਬੈਠਕ ਆਯੋਜਿਤ ਹੋਈ ।ਜਿਸ ਵਿੱਚ ਸਰਵਸੰਮਤੀ ਨਾਲ ਦੇਸ ਰਾਜ ਉਪਨੇਜਾ ਨੂੰ ਸੋਸਾਇਟੀ ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ।ਉਨਾਂ ਦੇ ਜਿਲਾ ਪ੍ਰਧਾਨ ਨਿਯੁਕਤ ਹੁੰਦੇ ਹੀ ਬੈਠਕ ਵਿੱਚ ਮੌਜੂਦ ਸਾਰੇ ਮੈਬਰਾਂ ਨੇ ਉਨਾਂ ਨੂੰ ਵਧਾਈ ਦਿੱਤੀ ਅਤੇ ਵਧੀਆ ਕੰਮ ਕਰਨ ਦੀ ਆਸ ਪ੍ਰਗਟ ਕੀਤੀ …
Read More »ਆੜਤੀਆ ਐਸੋਸਿਏਸ਼ਨ ਨੇ ਡੀਐਫਸੀ ਨੂੰ ਕੀਤਾ ਸਨਮਾਨਿਤ
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਡਿਸਟਰਿਕ ਫੂਡ ਸਪਲਾਈ ਕੰਟਰੋਲਰ ਰਾਜਿੰਦਰ ਸਿੰਘ ਨੇ ਕਣਕ ਖਰੀਦ ਸੀਜਨ ਦੇ ਮੱਦੇਨਜਰ ਸ਼ੁੱਕਰਵਾਰ ਨੂੰ ਸਥਾਨਕ ਅਨਾਜ ਮੰਡੀ ਵਿੱਚ ਆੜਤੀਆ ਐਸੋਸਿਏਸ਼ਨ ਅਹੁਦੇਦਾਰਾਂ ਨਾਲ ਬੈਠਕ ਲਈ ।ਇਸ ਮੌਕੇ ਐਸੋਸਿਏਸ਼ਨ ਵਲੋਂ ਸ਼੍ਰੀ ਸਿੰਘ ਨੂੰ ਹੁਣ ਤੱਕ ਬਣਾਏ ਤਾਲਮੇਲ ਅਤੇ ਚੰਗੀਆਂ ਸੇਵਾਵਾਂ ਲਈ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਆੜਤੀਆ ਐਸੋਸਿਏਸ਼ਨ ਦੇ ਪ੍ਰਧਾਨ ਸ਼੍ਰੀਨਿਵਾਸ ਬਿਹਾਨੀ ਦੇ ਦਫ਼ਤਰ ਵਿਖੇ ਆਯੋਜਿਤ ਬੈਠਕ …
Read More »ਗੋਕਲਾਨੀ ਬਣੇ ਲੋਕ ਸਭਾ ਖੇਤਰ ਫਿਰੋਜਪੁਰ ਦੇ ਚੋਣ ਇੰਚਾਰਜ
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਸੰਪੂਰਨ ਭਾਰਤੀ ਕਾਂਗਰਸ ਸੇਵਾ ਦਲ ਦੇ ਮੁੱਖ ਸੰਗਠਕ ਮਹਿੰਦਰ ਜੋਸ਼ੀ ਅਤੇ ਪ੍ਰਦੇਸ਼ ਸੰਗਠਕ ਰਜਿੰਦਰ ਰਾਸਰਾਣਿਆ ਵੱਲੋਂ ਲੋਕਸਭਾ ਖੇਤਰ ਫਿਰੋਜਪੁਰ ਦੇ ਚੋਣ ਇੰਚਾਰਜ ਰਮੇਸ਼ ਗੁਗਲਾਨੀ ਨੇ ਇੱਥੇ ਸ਼ੁੱਕਰਵਾਰ ਨੂੰ ਹਲਕਾ ਪੱਧਰ ਉੱਤੇ ਕੰਪੇਂਸ਼ਨ ਇਨਚਾਰਜ ਦੀ ਨਿਯੁਕਤੀ ਕੀਤੀ।ਉਨਾਂ ਨੇ ਉੱਚਾਧਿਕਾਰੀਆਂ ਦੇ ਆਦੇਸ਼ ਅਨੁਸਾਰ ਸੰਦੀਪ ਠਠਈ ਨੂੰ ਫਾਜਿਲਕਾ, ਡਾ. ਹਰਜੀਤ ਸ਼ਾਹਰੀ ਨੂੰ ਫਾਜਿਲਕਾ ਦੇਹਾਤ, ਸੁਨੀਲ ਸ਼ਰਮਾ ਨੂੰ ਅਬੋਹਰ …
Read More »ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਭਲਾਈ ਕੇਂਦਰ ਨੇ ਦਿੱਤੀਆਂ ਗਈਆਂ ਫ੍ਰੀ ਕਾਪੀਆਂ
ਹਰ ਬੱਚਾ ਪੜ ਲਿਖ ਕੇ ਉੱਚਆਂ ਬੁਲੰਦੀਆਂ ਤੇ ਪਹੁੰਚੇ- ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 12 ਅਪ੍ਰੈਲ (ਪ੍ਰੀਤਮ ਸਿੰਘ)– ਹਰ ਸਾਲ ਦੀ ਤਰਾਂ ਇਸ ਸਾਲ ਵੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਵੱਲੋਂ 1975 ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਫ੍ਰੀ ਕਾਪੀਆਂ ਦਿੱਤੀਆਂ ਗਈਆਂ ਤਾਂ ਕਿ ਉਹ ਬੱਚੇ ਪੜ੍ਹ ਲਿਖ ਕੇ ਬੁਲੰਦੀਆਂ ਤੇ ਪਹੁੰਚ ਸਕਣ ਅਤੇ ਆਪਣੀ ਮਾਤਾ ਦਾ …
Read More »ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਕਲੱਬ ਨੇ ਜਰੂਰਤਮੰਦਾਂ ਨੂੰ ਵੰਡੇ ਕੱਪੜੇ
ਬਠਿੰਡਾ, 12 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਮਹਾਨ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਕਲੱਬ ਦੀ ਸਥਾਪਨਾ 23 ਮਾਰਚ ਨੂੰ ਕਰਨ ਉਪਰੰਤ ਗਰੀਬ, ਜਰੂਰਤਮੰਦ, ਬੇਸਹਾਰਾ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਬੇਰੁਜ਼ਗਾਰ ਅਤੇ ਨਸ਼ੇ ਦੀ ਦਲਦਲ ਵਿਚ ਧੱਸਦੇ ਜਾ ਰਹੇ ਨੌਜਵਾਨਾਂ ਪੀੜੀ ਨੂੰ ਸਹੀ ਦਿਸ਼ਾ ਦਿਖਾਉਣ ਦਾ ਉਪਰਾਲਾ ਕਰਦਿਆਂ ਸਮਾਜ ਸੇਵਕ ਕੁਲਦੀਪ ਗੋਇਲ ਦੁਆਰਾ ਆਪਣੇ ਸਾਥੀਆਂ ਅਤੇ ਕੋਲ ਡੀਲਰ ਐਸੋਸ਼ੀਏਸ਼ਨ …
Read More »ਅਕਾਲੀ-ਭਾਜਪਾ ਉਮੀਦਵਾਰ ਨੂੰ ਮਿਲਿਆ ਬਲ, ‘ਦੀ ਬਠਿੰਡਾ ਸਕੂਲ ਵੈਨ ਐਸੋਸੀਏਸ਼ਨ’ ਆਈ ਹਮਾਇਤ ‘ਤੇ
ਮਨਪ੍ਰੀਤ ਨਾਲ ਗਏ ਪ੍ਰਧਾਨ ਨਾਲ ਸਾਡਾ ਕੋਈ ਸਬੰਧ ਨਹੀਂ- ਦਵਿੰਦਰ ਸਿੰਘ ਬਠਿੰਡਾ, 12 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸ਼੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਬੀਤੇ ਦਿਨ ‘ਦੀ ਬਠਿੰਡਾ ਸਕੂਲ ਵੈਨ ਐਸੋਸੀਏਸ਼ਨ’ ਜਿਸ ਦੇ ਪ੍ਰਧਾਨ ਵੱਲੌਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਦੇ ਸੈਂਕੜੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ …
Read More »13 ਸਾਲਾਂ ਬਾਅਦ ਜੰਗੀਰਾਣਾ ਦੇ ਸੈਕੰਡਰੀ ਸਕੂਲ ਵਿਚ ਪ੍ਰਕਾਸ਼ ਕੌਰ ਗਿੱਲ ਨੇ ਸੰਭਾਲਿਆ ਪ੍ਰਿੰਸੀਪਲ ਦਾ ਅਹੁੱਦਾ
ਬਠਿੰਡਾ, 12 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸਰਕਾਰੀ ਐਲੀਮੈਂਟਰੀ ਸਕੂਲ ਜੰਗੀਰਾਣਾ ਬਠਿੰਡਾ ਦੇ ਬੱਚਿਆਂ ਤੇ ਅਧਿਆਪਕਾਂ ਵਿਚ ਉਦੋਂ ਖੁਸ਼ੀ ਦੀ ਲਹਿਰ ਫੈਲ ਗਈ ਜਦੋਂ ਪਿਛਲੇ ਦਿਨੀਂ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਨਿਯੁੱਕਤੀਆਂ ਦੀ ਲਿਸਟ ਜਾਰੀ ਕਰਦਿਆਂ ਇਸ ਵਿਚ ਸਰਕਾਰੀ ਸੈਕੰਡਰੀ ਸਕੂਲ ਜੰਗੀਰਾਣਾ ਦਾ ਨਾਮ ਵੀ ਆ ਗਿਆ। ਇਹ …
Read More »
Punjab Post Daily Online Newspaper & Print Media