ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਹੈਂਡਬਾਲ ਵਿੱਚ ਸੋਨ ਤਗਮਾ ਜੇਤੂ ਨੌਜੁਆਨ ਸ਼ਮਸ਼ੇਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ 50 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਵਿਚ ਤਗਮੇ ਹਾਸਲ ਕਰਨ ’ਤੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੋਇਆ ਹੈ।ਇਸੇ …
Read More »ਖੇਡ ਸੰਸਾਰ
ਐਥਲੈਟਿਕ ਚੈਂਪੀਅਨਸ਼ਿਪ ਸਰੋਜ ਰਾਣੀ ਲੈਕਚਰਾਰ ਫਿਜੀਕਲ ਐਜੂਕੇਸ਼ਨ ਬੇਨੜਾ ਨੇ ਜਿੱਤੇ 3 ਤਗਮੇ
ਧੂਰੀ, 26 ਨਵੰਬਰ (ਪੰਜਾਬ ਪੋਸਟ – ਪਰਵੀਨ ਗਰਗ) – ਮਤਤੁਆਣਾ ਸਾਹਿਬ ਵਿਖੇ ਹੋਏ 40ਵੀਂ ਪੰਜਾਬ ਮਾਸਟਰ ਐਥਲੈਟਿਕ ਮੀਟ ਦੌਰਾਨ ਸਰੋਜ ਰਾਣੀ ਬੇਨੜਾ ਨੇ ਆਪਣੇ ਉਮਰ ਵਰਗ ਵਿੱਚ 5000 ਮੀਟਰ ਦੌੜ 800 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ 2 ਸੋਨ ਤਗਮੇ ਪ੍ਰਾਪਤ ਕੀਤੇ ਅਤੇ 5 ਕਿਲੋਮੀਟਰ ਵਾਕ ਵਿੱਚ ਦੂਜੀ ਪੁਜੀਸ਼ਨ ਇੱਕ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।ਸਕੂਲ ਪੁੱਜਣ `ਤੇ ਪ੍ਰਿੰਸੀਪਾਲ ਜਬਰਾ …
Read More »ਡੀ.ਸੀ ਤੇ ਵਿਧਾਇਕ ਚੀਮਾ ਵੱਲੋਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜ਼ਾ
ਉਦਘਾਟਨੀ ਸਮਾਰੋਹ ਦੀ ਸਫਲਤਾ ਲਈ ਨਾਮਵਰ ਕਬੱਡੀ ਸ਼ਖਸੀਅਤਾਂ ਅੱਗੇ ਆਈਆਂ ਕਪੂਰਥਲਾ, 26 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਤੋਂ 10 ਦਸੰਬਰ ਤੱਕ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਪਹਿਲੀ ਦਸੰਬਰ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਹੋਣ ਜਾ ਰਹੀ ਹੈ।ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ …
Read More »20ਵੀਆਂ ਰਾਜ ਪੱਧਰੀ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਖੇਡਾਂ ਦਾ ਸ਼ਾਨਦਾਰ ਆਰੰਭ
ਅੰਮ੍ਰਿਤਸਰ, 26 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲਾਂ ਦੀਆਂ 20ਵੀਆਂ ਰਾਜ ਪੱਧਰੀ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਖੇਡਾਂ ਤਾਈਕਵਾਂਡੋ, ਚੈਸ, ਟੇਬਲ ਟੈਨਿਸ, ਰੋਪ ਸਕਿਪਿੰਗ (ਰੱਸੀ ਟੱਪਣ), ਬੈਡਮਿੰਟਨ ਅਤੇ ਫੈਨਸਿੰਗ ਦਾ ਉਦਘਾਟਨ ਸਮਾਰੋਹ ਜੀ.ਟੀ ਰੋਡ ਸਕੂਲ ਵਿਖੇ ਹੋਇਆ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ …
Read More »ਐਸ.ਬੀ.ਐਮ.ਡੀ ਕਲੱਬ ਵਲੋਂ ਸਵਰਗੀ ਗੁਰਪ੍ਰੀਤ ਟੋਨੀ ਦੀ ਯਾਦ ‘ਚ 6ਵੇਂ ਫੁੱਟਬਾਲ ਕੱਪ ਦਾ ਆਯੋਜਨ
ਲੌਂਗੋਵਾਲ, 25 ਨਵੰਬਰ (ਪੰਜਾਬ ਪਸੋਟ – ਜਗਸੀਰ ਲੌਂਗੋਵਾਲ) – 52 ਸ਼ਹੀਦਾਂ ਦੀ ਪਵਿੱਤਰ ਅਤੇ ਇਤਿਹਾਸਕ ਨਗਰੀ ਕਸਬਾ ਲੌਂਗੋਵਾਲ ਦੇ ਸਰਕਾਰੀ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਵਿਚ ਸਵਰਗੀ ਫੁਟਬਾਲ ਖਿਡਾਰੀ ਗੁਰਪ੍ਰੀਤ ਸਿੰਘ ਟੋਨੀ ਦੀ ਯਾਦ ਵਿੱਚ ਐਸ.ਬੀ.ਐਮ.ਡੀ ਫੁੱਟਬਾਲ ਕਲਬ ਲੌਂਗੋਵਾਲ ਦੇ ਚੇਅਰਮੈਨ ਅਤੇ ਉਘੇ ਫੁੱਟਬਾਲ ਕੋਚ ਮਾਸਟਰ ਹਰਜੀਤ ਸ਼ਰਮਾ ਦੀ ਅਗਵਾਈ ਹੇਠ 6ਵੇਂ ਫੁੱਟਬਾਲ ਕੱਪ ਦਾ ਆਯੋਜਨ …
Read More »ਅੰਤਰ ਜ਼ਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ‘ਚ ਅੰਮ੍ਰਿਤਸਰ ਦੇ ਲੜਕਿਆਂ ਦਾ ਓਵਰਆਲ ਤੀਸਰਾ ਸਥਾਨ
ਕਰਾਸ ਕੰਟਰੀ ਵਿੱਚ ਅੰਮ੍ਰਿਤਸਰ ਦੀਆਂ ਲੜਕੀਆਂ ਨੇ ਜਿਤਿਆ ਸੋਨ ਤਮਗਾ ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ – ਸੰਧੂ) – ਸਿੱਖਿਆ ਵਿਭਾਗ ਵਲੋਂ ਸੰਗਰੂਰ ਵਿਖੇ ਕਰਵਾਈ ਗਈ 65ਵੀਂ ਅੰਤਰ ਜ਼ਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਸਹਾਇਕ ਸਿੱਖਿਆ ਅਫਸਰ (ਖੇਡਾਂ) ਬਲਵਿੰਦਰ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੜਕਿਆਂ ਦੇ ਮੁਕਾਬਲਿਆਂ ਵਿੱਚ ਓਵਰਆਲ ਤੀਸਰਾ ਸਥਾਨ ਹਾਸਲ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦਾ …
Read More »ਡੀ.ਸੀ ਤੇ ਖੇਡ ਵਿਭਾਗ ਦੇ ਡਾਇਰੈਕਟਰ ਵੱਲੋਂ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਜਾਇਜ਼ਾ
1 ਦਸੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਉਦਘਾਟਨੀ ਸਮਾਰੋਹ ਤੇ ਖੇਡੇ ਜਾਣਗੇ ਚਾਰ ਮੈਚ ਕਪੂਰਥਲਾ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਤੋਂ 10 ਦਸੰਬਰ ਤੱਕ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਪਹਿਲੀ ਦਸੰਬਰ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਹੋਵੇਗੀ।ਡਿਪਟੀ ਕਮਿਸ਼ਨਰ ਕਪੂਰਥਲਾ ਅਤੇ …
Read More »ਸ੍ਰੀ ਗੁਰੂ ਹਰਿਗੋਬਿੰਦ ਸੀਨੀ. ਸੈਕੰ ਸਕੂਲ ਸੈਦੇਲੇਹਲ ਨੇ ਖੇਡਾਂ ‘ਚ ਮਾਰੀਆ ਮੱਲਾਂ
ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਗੁਰਮੀਤ ਸੰਧੂ) – ਜੋਨ ਪੱਧਰ ਤੇ ਜਿਲ੍ਹਾ ਪੱਧਰ ‘ਤੇ ਹੋਏ ਖੇਡ ਮਕਾਬਲਿਆਂ ਵਿੱਚ ਸੀਨੀ. ਸੈਕੰ. ਸਕੂਲ ਸੈਦੇਲੇਹਲ ਦੇ ਖਿਡਾਰੀਆਂ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨ ਦੀਆਂ ਵੱਖ-ਵੱਖ ਖੇਡਾਂ ਵਿੱਚ ਜਿੱਤ ਪ੍ਰਾਪਤ ਕੀਤੀ।ਇਹਨਾ ਖੇਡਾ ਵਿੱਚ ਖੋ-ਖੋ ਲੜਕੀਅਓ ਨੇ ਜੋਨ ਪੱਧਰ ‘ਤੇ ਅੰਡਰ-17 ਤੇ ਅੰਡਰ-19 ਵਿੱਚ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਬੈਡਮਿੰਟਨ ਵਿੱਚ ਲੜਕੀਆਂ 14,17,19 ਵਿੱਚੋਂ ਪਹਿਲਾ …
Read More »ਸਰਸਵਤੀ ਸਕੂਲ ਦੀਆਂ ਵਿਦਿਆਰਥਣਾਂ ਦਮਨਪ੍ਰੀਤ ਤੇ ਰਾਜਵੀਰ ਨੇ ਜਿੱਤਿਆ ਗੋਲਡ ਮੈਡਲ
ਲੌਂਗੋਵਾਲ, 24 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੇ ਦਿਨੀ ਸੰਗਰੂਰ ਜਿਲੇ ਦੇ ਸਟੇਡੀਅਮ ਵਿਖੇ ਹੋਈਆਂ 41ਵੀਆਂ ਸਟੇਟ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ।ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਰਾਕੇਸ਼ ਕੁਮਾਰ ਗੋਇਲ ਨੇ ਦੱਸਿਆ ਕਿ 41ਵੀਆਂ ਸਟੇਟ ਪੱਧਰੀ ਅੰਡਰ 11 ਪ੍ਰਾਇਮਰੀ ਖੇਡਾਂ ਜੋ ਕਿ ਸੰਗਰੂਰ ਜਿਲੇ ਵਿਖੇ ਹੋਈਆਂ।ਜਿਨਾਂ ਵਿੱਚ 22 ਜਿਲ੍ਹਿਆਂ ਨੇ ਭਾਗ …
Read More »ਪਿੰਡ ਮੰਡੇਰ ਖੁਰਦ ਦੇ ਨੌਜਵਾਨਾਂ ਨੂੰ ਸੌਂਪੀ ਕ੍ਰਿਕਟ ਦੀ ਕਿੱਟ
ਲੌਂਗੋਵਾਲ, 23 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਹਲਕਾ ਸੁਨਾਮ ਦੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਪਿੰਡ ਮੰਡੇਰ ਖੁਰਦ ਦੇ ਸਰਪੰਚ ਗੁਰਬਖ਼ਸੀਸ ਸਿੰਘ ਭੋਲ਼ਾ ਪ੍ਰਧਾਨ ਵਲੋਂ ਪਿੰਡ ਮੰਡੇਰ ਖੁਰਦ ਦੇ ਨੌਜਵਾਨਾਂ ਨੂੰ ਕ੍ਰਿਕਟ ਦੀ ਕਿੱਟ ਸੌਂਪੀ ਗਈ।ਭੋਲ਼ਾ ਸਿੰਘ ਸਰਪੰਚ ਨੇ ਕਿਹਾ ਕਿ ਪਿੰਡ ਮੰਡੇਰ ਖੁਰਦ ਦੇ ਸਮੁਚੇ ਨੌਜਵਾਨ ਖਿਡਾਰੀ ਨਸ਼ੇ ਤੋਂ ਦੂਰ ਹਨ ਅਤੇ ਉਹ ਹਮੇਸ਼ਾ ਖੇਡਾਂ ਨੂੰ ਪਹਿਲ …
Read More »
Punjab Post Daily Online Newspaper & Print Media