Saturday, July 5, 2025
Breaking News

ਪਰਮਜੀਤ ਸਿੰਘ ਵਿਰਦੀ ਸਟੇਟ ਰੋਕਿਟਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਣੇ

ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਟੇਟ ਰੋਕਿਟਬਾਲ ਐਸੋਸੀਏਸ਼ਨ, ਪੰਜਾਬ ਦੀ ਸਲਾਨਾ ਮੀਟਿੰਗ ਹੋਟਲ ਜੀ.ਐਸ.ਸੀ ਇੰਟਰਨੈਸ਼ਨਲ PPNJ0612201910ਤਰਨ ਤਾਰਨ ਰੋਡ ਵਿਖੇ ਹੋਈ।ਜਿਸ ਦੌਰਾਨ ਪਰਮਜੀਤ ਸਿੰਘ ਵਿਰਦੀ ਐਸ.ਐਚ.ਓ ਖਿਲਚੀਆਂ ਪ੍ਰਧਾਨ ਅਤੇ ਪਿ੍ਰੰਸੀਪਲ ਬਲਵਿੰਦਰ ਸਿੰਘ ਜਨਰਲ ਸਕੱਤਰ ਚੁਣੇ ਗਏ।ਸਾਰੇ ਹਾਊਸ ਨੇ ਪ੍ਰਧਾਨ ਅਤੇ ਜਰਨਲ ਸਕੱਤਰ ਸਾਹਿਬ ਨੂੰ ਹੋਰ ਅਹੁਦੇਦਾਰ ਬਣਾਉਣ ਦੇ ਅਖਤਿਆਰ ਦਿੱਤੇ।ਜਿੰਨਾਂ ਵਲੋਂ ਡਾ. ਸਰਬਜੀਤ ਸਿੰਘ ਛੀਨਾ ਤੇ ਵੀ.ਪੀ ਬੇਦੀ ਨਵਾ ਸ਼ਹਿਰ ਸੀਨੀਅਰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਗਿੱਲ ਤਰਨ ਤਾਰਨ, ਇਕਬਾਲ ਸਿੰਘ ਫਿਰੋਜਪੁਰ, ਸਰਬਜੀਤ ਸਿੰਘ ਪਟਿਆਲਾ, ਵਿਕਰਮਜੀਤ ਸਿੰਘ ਮੋਹਾਲੀ, ਨਰਿੰਜਣ ਸਿੰਘ ਰੋਪੜ ਮੀਤ ਪ੍ਰਧਾਨ ਜੀ.ਐਸ ਭੱਲਾ ਟੈਕਨੀਕਲ ਅਤੇ ਵਿੱਤ ਸਕੱਤਰ, ਇੰਦਰਜੀਤ ਕੁਮਾਰ ਜਲੰਧਰ ਤੇ ਗੁਰਪੀ੍ਰਤ ਅਰੋੜਾ ਸਹਾਇਕ ਟੈਕਨੀਕਲ ਸਕੱਤਰ, ਅਰੁਣ ਕੁਮਾਰ, ਕਰਨਬੀਰ ਸਿੰਘ ਰੰਧਾਵਾ, ਸ਼੍ਰੀਮਤੀ ਰੇਨੂੰ ਬਾਲਾ, ਅਮਰਜੀਤ ਸਿੰਘ (ਬਾਬਾ ਬਕਾਲਾ), ਗੁਰਿੰਦਰਜੀਤ ਸਿੰਘ ਜੁਆਇੰਟ ਸਕੱਤਰ, ਹਰਦੇਵ ਸਿੰਘ ਬਤਰਾ, ਰਾਜ ਵਿਕਰਮ ਸਿੰਘ ਵਿਰਦੀ ਲੀਗਲ ਐਡਵਾਈਜਰ, ਗੁਰਮੀਤ ਸਿੰਘ ਸੰਧੂ ਪੀ.ਆਰ.ਓ, ਮਿਸ. ਹਰਜੀਤ ਕੌਰ, ਮਿਸ. ਗੁਰਪੀ੍ਰਤ ਕੌਰ, ਹਰਦੇਵ ਸਿੰਘ, ਅਕਰਮ ਸੰਗਰੂਰ, ਕੰਵਲਜੀਤ ਸਿੰਘ ਕਾਰਜਕਾਰੀ ਮੈਂਬਰ ਬਣਾਏ ਗਏ।
ਪਿ੍ਰੰਸੀਪਲ ਬਲਵਿੰਦਰ ਸਿੰਘ ਜਨਰਲ ਸਕੱਤਰ ਅਨੁਸਾਰ ਸੰਸਥਾ ਵੱਲੋਂ ਸੱਤਵੀਂ ਸੀਨੀਅਰ ਨੈਸ਼ਨਲ ਰੋਕਿਟਬਾਲ ਚੈਂਪੀਅਨਸ਼ਿਪ ਬੀੜ ਬਾਬਾ ਬੁੱਢਾ ਸਾਹਿਬ ਤਰਨ ਤਾਰਨ ਵਿਖੇ 31 ਜਨਵਰੀ ਤੋਂ 2 ਫਰਵਰੀ ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply