Thursday, November 26, 2026

Daily Archives: January 23, 2014

ਆਯੂਸ਼ ਤਹਿਤ ਤੁੰਗ ਭਾਈ ਵਿਖੇ ਲੱਗਾ ਡਾਕਟਰੀ ਕੈਂਪ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਸਤੀਆਂ ਸਿਹਤ  ਸਹੂਲਤਾਂ ਮਹੁੱਈਆ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦੇਣ ਦੇ ਮਨਸ਼ੇ ਨਾਲ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁੰਗਭਾਈ ਵਿਖੇ ਆਯੂਸ਼ ਕੈਂਪ ਲਗਾਇਆ ਗਿਆ। ਇਸ ਕੈਂਪ ‘ਚ ਹੋਮੀਓਪੈਥੀ ਅਤੇ ਆਯੁਰਵੈਦਿਕ ਵਿਭਾਗਾਂ ਨੇ ਹਿੱਸਾ ਲਿਆ ਅਤੇ ਮਰੀਜਾਂ …

Read More »

‘ਦਸਤਾਰ ਗੁਰਸਿੱਖੀ ਦੀ ਨਿਸ਼ਾਨੀ ਸਿੱਖ ਦੀ ਸ਼ਾਨ’ ਦਸਤਾਰ ਬੰਦੀ ਪ੍ਰਤੀਯੋਗਿਤਾ 26 ਜਨਵਰੀ ਨੂੰ

ਨਵੀਂ ਦਿੱਲੀ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਪ ਜਾਪ ਸੇਵਾ ਟਰੱਸਟ ਵਲੋਂ ‘ਦਸਤਾਰ ਗੁਰਸਿੱਖੀ ਦੀ ਨਿਸ਼ਾਨੀ ਸਿੱਖ ਦੀ ਸ਼ਾਨ’ ਬੈਨਰ ਹੇਠ ਐਤਵਰ 26 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਪਰਿਕਰਮਾਂ ਵਿੱਚ ਵੱਡੇ ਪੱਧਰ ਤੇ ‘ਦਸਤਾਰ ਬੰਦੀ ਪ੍ਰਤੀਯੋਗਿਤਾ’ ਦਾ ਆਯੋਜਨ ਕੀਤਾ ਜਾ …

Read More »

ਗੁ: ਬਾਬਾ ਹੰਦਾਲ ਜੀ ਵਿਖੇ ਮਨਾਇਆ ਮਾਘੀ ਦਾ ਪਵਿੱਤਰ ਦਿਹਾੜਾ

ਜੰਡਿਆਲਾ ਗੁਰੂ, 23 ਜਨਵਰੀ (ਕੁਲਵੰਤ ਸਿੰਘ) – ਮਾਘੀ ਦੇ ਪਵਿੱਤਰ ਦਿਹਾੜੇ ਮੋਕੇ ਤਪ ਅਸਥਾਨ ਬਾਬਾ ਸੰਤੋਖ ਮੁਨੀ ਜੀ ਗੁ: ਬਾਬਾ ਹੰਦਾਲ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ 67 ਸਾਲਾਂ ਤੋਂ ਚੱਲ ਰਹੀ ਲੜੀ ਤਹਿਤ 21 ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਬਾਬਾ ਪਰਮਾਨੰਦ ਜੀ ਨੇ ਇਸ ਮੋਕੇ ਕਿਹਾ ਕਿ ਮੁੱਖ ਸੇਵਾਦਾਰ ਬਾਬਾ ਪ੍ਰਮਾਨੰਦ ਜੀ ਵਲੋ ਬਹੁਤ ਹੀ …

Read More »

ਕਾਂਗਰਸ ਅਤੇ ਅਕਾਲੀਆਂ ਦੀ ਸ਼ਬਦੀ ਜੰਗ ਗੈਰ ਜਿੰਮੇਵਾਰਾਨਾ – ਡਾ. ਭਾਰਦਵਾਜ

ਬਿਆਸ, 23 ਜਨਵਰੀ (ਹਰਮਿੰਦਰ ਸਿੰਘ ਲਾਡੀ) – ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਕੁਰਸੀ ਦਾ ਨਿੱਘ ਮਾਣ ਚੁੱਕੀ ਕਾਂਗਰਸ ਪਾਰਟੀ ਦੀ ਆਪਸੀ ਲੜਾਈ ਦਾ ਲਾਭ ਭਾਵੇਂ ਕਿਸੇ ਨੂੰ ਲਾਭ ਹੋਵੇ ਜਾਂ ਨਾ, ਪ੍ਰੰਤੂ ਇਸਦਾ ਨੁਕਸਾਨ ਪੰਜਾਬ ਦੇ ਹਰ ਆਮ ਅਤੇ ਖਾਸ ਨੂੰ ਜਰੂਰ ਹੋਵੇਗਾ। ਅਕਾਲੀ ਪਾਰਟੀ ਅਤੇ ਸੂਝਵਾਨ ਕਾਂਗਰਸੀਆਂ ਨੂੰ ਉਹ ਕੰਮ ਕਰਨੇ ਚਾਹੀਦੇ ਹਨ, ਜੋ ਲੋਕਾਂ ਨੂੰ ਉਨ੍ਹਾਂ …

Read More »

ਮਜੀਠੀਆ ਤੇ ਜਲਾਲ ਉਸਮਾ ਨੇ ਕੀਤਾ ਤਰਸਿੱਕਾ ਬਲਾਕ ਦੀਆਂ ਸੜਕਾਂ ਦਾ ਉਦਘਾਟਨ

ਤਰਸਿੱਕਾ, 23 ਜਨਵਰੀ (ਕੰਵਲਜੀਤ ਸਿੰਘ) – ਬਲਾਕ ਤਰਸਿੱਕਾ ਵਿਖੇ ਬਿਕਰਮਜੀਤ ਸਿੰਘ ਮਜੀਠੀਆ ਨੇ ਸੜਕਾਂ ਦਾ ਉਦਘਾਟਨ ਕੀਤਾ। ਪਹਿਲੀ ਸੜਕ ਖਜਾਲੇ ਤੋਂ ਡੇਹਰੀਵਾਲ, ਚੋਗਾਵਾਂ ਤੋਂ ਤਰਸਿੱਕਾ, ਚੋਗਾਵਾਂ ਤੋਂ ਉਦੋਨੰਗਲ ਅਤੇ ਨਾਥ ਦੀ ਖੂਹੀ ਤੋਂ ਸੈਦਪੁਰ ਤੱਕ ਸੜਕਾਂ ਬਣਨਗੀਆਂ। ਉਨ੍ਹਾਂ ਕਿਹਾ ਕਿ ਬਲਾਕ ਤਰਸਿੱਕਾ ਦੀਆਂ ਜਿੰਨੀਆਂ ਵੀ ਸੜਕਾਂ ਟੁੱਟੀਆਂ ਹੋਈਆਂ ਹਨ ਉਹ ਸਾਰੀਆਂ ਸੜਕਾਂ ਨੂੰ ਜਲਦੀ ਤੋਂ ਜਲਦੀ ਹੀ ਨਵੀਆਂ ਬਣਾਈਆਂ ਜਾਣਗੀਆਂ। …

Read More »

ਮਨੁੱਖੀ ਜਾਨਾਂ ਲੈਣ ਲਈ ਤਿਆਰ ਹੈ, ਪੁਲਿਸ ਚੌਂਕੀ ਦੀ ਆਪਣੀ ਕੰਧ ?

ਗਹਿਰੀ ਮੰਡੀ, 23 ਜਨਵਰੀ (ਡਾ. ਨਰਿੰਦਰ ਸਿੰਘ) – ਪੁਲਿਸ ਚੌਂਕੀ ਜੰਡਿਆਲਾ ਗੁਰੂ ਦੀ ਖਸਤਾ ਹਾਲ ਕੰਧ ਲੱਗਦਾ ਹੈ ਕਿ ਮਨੁੱਖੀ ਜਾਨਾਂ ਲੈਣ ਦੀ ਉਡੀਕ ਵਿੱਚ ਹੈ।ਇਸ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੇ ਪ੍ਰਧਾਨ ਸਮਾਜ ਸੇਵੀ ਲਾਡੀ ਪਾਲ ਸਿੰਘ ਸੱਭਰਵਾਲ, ਸਤਨਾਮ ਸਿੰਘ ਅਤੇ ਹਰਦੇਵ ਸਿੰਘ ਸੱਭਰਵਾਲ ਨੇ ਦੱਸਿਆ ਕਿ ਇਹ ਪੁਲਿਸ ਚੌਂਕੀ ਸ਼ਹਿਰ ਦੇ ਮੇਨ ਬਜ਼ਾਰ ਵਿੱਚ …

Read More »

ਮੈਨੂੰ ਬਦਨਾਮ ਕਰਨ ਦੀ ਚਾਲ ਹੈ ਬਾਜਵਿਆਂ ਦੀ – ਮਜੀਠੀਆ

ਤਰਸਿੱਕਾ, 23 ਜਨਵਰੀ (ਕਵਲਜੀਤ ਸਿੰਘ) – ਪ੍ਰਤਾਪ ਸਿੰਘ ਬਾਜਵਾ ਮੇਰੇ ਤੇ ਜੋ ਦੋਸ਼ ਲਾ ਰਿਹਾ ਹੈ ਉਹ ਸਭ ਝੂਠ ਹੈ ਅਤੇ ਉਨਾਂ ਨੂੰ ਬਦਨਾਮ ਕਰਨ ਦੀ ਬਾਜਵਿਆਂ ਦੀ ਇੱਕ ਚਾਲ ਹੈ ਅਤੇ ਚੋਣਾਂ ਨੇੜੇ ਹੋਣ ਕਰਕੇ ਪੰਜਾਬ ਦੀ ਸਿਆਸਤ ‘ਚ ਨੋਟੰਕੀ ਕਰਕੇ ਉਨਾਂ ਨੂੰ ਕਮਜੋਰ ਕਰਨ ਲਈ ਰਾਜਨੀਤੀ ਖੇਡੀ ਜਾ ਰਹੀ ਹੈ ।ਬਲਾਕ ਤਰਸਿੱਕਾ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ …

Read More »