ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਵਿਸ਼ੇਸ਼ ਜਾਂਚ ਟੀਮ ਬਨਾਉਣ ਦੀ ਕੀਤੀ ਮੰਗ ਨਵੀਂ ਦਿੱਲੀ, 29.1.2014 ( ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 1984 ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਕਰਵਾਉਣ ਵਾਸਤੇ ਵਿਸ਼ੇਸ਼ ਜਾਂਚ ਟੀਮ ਸੁਪਰੀਮ ਕੋਰਟ ਦੀ ਦੇਖ-ਰੇਖ ਵਿਚ ਬਨਾਉਣ ਦੀ ਮੰਗ …
Read More »Monthly Archives: January 2014
DSGMC demands setting up of SIT to re-open 1984 riot cases
Protest outside Congress Headquarters on January 30 New Delhi, 29-1-2014 (Punjab Post Bureau) – The President of Delhi Sikh Gurudwara Management Committee (DSGMC) Mr. Manjit Singh G.K. today demanded setting up of special investigation team (SIT) to re-investigate the cases of anti-Sikh riots of 1984 all across the country.Addressing a press conference he said that SIT would re-open all cases of killing of …
Read More »ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਅੰਮ੍ਰਿਤ ਅਭਿਲਾਖੀਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, (ਪੰਜਾਬ ਪੋਸਟ ਬਿਊਰੋ) -ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਗਏ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਅੰਮ੍ਰਿਤ ਛਕਣ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ 500 ਅੀਮ੍ਰਤ ਅਭਿਲਾਖੀਆਂ ਦੇ ਜਥੇ ਨੂੰ ਰਵਾਨਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਅਤੇ ਭਾਈ ਗੁਰਇਕਬਾਲ ਸਿੰਘ ਜੀ ।
Read More »ਦੋਸ਼ੀਆਂ ਨੂੰ ਸਜਾਵਾਂ ਮਿਲਣ ਨਾਲ ਸ਼ਾਂਤ ਹੋਣਗੇ ਹਿਰਦੇ-ਕੰਵਰਬੀਰ ਸਿੰਘ
ਅੰਮ੍ਰਿਤਸਰ– 29 ਜਨਵਰੀ ( ਬਿਊਰੋ) – ਸਿੱਖ ਜਥੇਬੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਦੇ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਨੇ ਕਾਂਗਰਸ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਤੇ ਸਖਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ ਸਿੱਖ ਨਸਲਕੁਸ਼ੀ ਨਾਲ ਸਿੱਖਾਂ ਦਾ ਜੋ ਘਾਣ ਹੋਇਆ ਹੈ, ਉਸ ਤੇ ਮੁਆਫੀ ਮੰਗਣੀ ਜਾਂ ਦੋਸ਼ੀਆਂ ਦੀ …
Read More »ਅੱਮਟ ਪੈੜਾਂ ਛੱਡ ਗਿਆ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਸਮਾਗਮ
ਬਾਬਾ ਹਸਤ ਲਾਲ ਮਾਡਲ ਸਕੂਲ ਦੇ ਬੱਚਿਆਂ ਨੇ ਝੂੰਮਣ ਲਾਏ ਦਰਸ਼ਕ ਸਮਰਾਲਾ 29 ਜਨਵਰੀ (ਪ. ਪ.) ਕੋਹਿਨੂਰ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਖੱਟਰਾਂ ਵੱਲੋਂ ਗ੍ਰਾਮ ਪੰਚਾਇਤ ਅਤੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ‘ਚੌਥਾ ਧੀਆਂ ਦੀ ਲੋਹੜੀ ਅਤੇ ਸੱÎਭਿਆਚਾਰ ਪ੍ਰੋਗਰਾਮ’ ਕਰਵਾਇਆ ਗਿਆ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੱਟਰਾਂ ਨੇ ਦੱਸਿਆ ਕਿ ਇਸ ਵਾਰ ਪਿੰਡ ਵਿਚ …
Read More »ਗੁਰਦੁਆਰਾ ਸਾਹਿਬ ਜਿਥੇ ਕੇਵਲ ਸਾਬਤ ਸੂਰਤ ਸਿੱਖ ਜੋੜਿਆਂ ਦੇ ਹੀ ਹੁੰਦੇ ਹਨ ਅਨੰਦ ਕਾਰਜ਼
ਅੰਮ੍ਰਿਤਸਰ, ੨੯ ਜਨਵਰੀ (ਨਰਿੰਦਰ ਪਾਲ ਸਿੰਘ) ਤਖਤ ਹਜ਼ਾਰਾ ਦੀ ਪਹਿਚਾਣ ਸ਼ਾਇਦ ਸਾਹਿਤਕਾਰਾਂ ਲਈ ਕਿੱਸਾ ‘ਹੀਰ ਰਾਂਝਾ’ ਦੇ ਰਾਂਝੇ ਦੇ ਇਲਾਕੇ ਵਜੋਂ ਹੋਵੇ, ਲੇਕਿਨ ਇਸੇ ਤਖਤ ਹਜ਼ਾਰੇ ਨਾਲ ਸਬੰਧਤ ਸਿੱਖਾਂ ਦੁਆਰਾ ਮੁੰਬਈ ‘ਚ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਸਿਰਫ ਸਾਬਤ ਸੂਰਤ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੀ ਹੋ ਸਕਦੇ ਹਨ।ਇਹ ਇੰਕਸ਼ਾਫ ਕੀਤਾ ਹੈ ੨੮ ਸਾਲਾ ਸਾਬਤ ਸੂਰਤ ਨੌਜੁਆਨ ਅੰਗਦ ਸਿੰਘ ਨੇ ਜੋ …
Read More »ਦਿਵਿਆ ਜਯੋਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦਾ ਦਿਹਾਂਤ ਜਾਂ ਸਮਾਧੀ ‘ਚ ?
ਜਲੰਧਰ, 29 ਜਨਵਰੀ (ਪੰਜਾਬ ਪੋਸਟ ਬਿਊਰੋ) ਦਿਵਿਆ ਜਯੋਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦਾ ਬੀਤੀ ਰਾਤ ਜਲੰਧਰ ਨੇੜੇ ਨੂਰਮਹਿਲ ਵਿਖੇ ਦਿਹਾਂਤ ਹੋਣ ਦੀਆਂ ਖਬਰਾਂ ਆਈਆਂ ਸਨ, ਦਾ ਖੰਡਨ ਕਰਦਿਆਂ ਦਿਵਿਆ ਜਯੋਤੀ ਸੰਸਥਾਨ ਨੇ ਜਾਰੀ ਕੀਤੇ ਪੱਤਰ ਵਿੱਚ ਕਿਹਾ ਹੈ ਕਿ ਆਸ਼ੂਤੋਸ਼ ਮਹਾਰਾਜ ਬ੍ਰਹਮਲੀਨ ਨਹੀ ਹੋਏ ਬਲਕਿ ਉਹ ਡੂੰਘੀ ਸਮਾਧੀ ਵਿੱਚ ਚਲੇ ਗਏ ਹਨ।
Read More »ਬਾਬਾ ਦਯਾ ਸਿੰਘ (ਸੁਰਸਿੰਘ) ਜੀ ਦੀ ਅੰਤਿਮ ਅਰਦਾਸ ਮੌਕੇ ਪਿੰਡ ਸੁਰਸਿੰਘ ਵਾਲਾ ਵਿਖੇ ਸ਼ਰਧਾਂਜਲੀ ਸਮਾਗਮ
ਅੰਮ੍ਰਿਤਸਰ, 28 ਜਨਵਰੀ (ਨਰਿੰਦਰ ਪਾਲ ਸਿੰਘ) ਛੇਵੇਂ ਪਾਤਸ਼ਾਹ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਵਲੋਂ ਵਰੋਸਾਈ ਨਿਹੰਗ ਜਥੇਬੰਦੀ ਬਾਬਾ ਬਿਧੀ ਚੰਦ ਸੰਪਰਦਾਇ ਦੇ 11ਵੇਂ ਜਥੇਦਾਰ ਬਾਬਾ ਦਯਾ ਸਿੰਘ (ਸੁਰਸਿੰਘ) ਦੀ ਅੰਤਿਮ ਅਰਦਾਸ ਮੌਕੇ ਅੱਜ ਪਿੰਡ ਸੁਰਸਿੰਘ ਵਾਲਾ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਮੌਕੇ ਜਿਥੇ ਵੱਖ-ਵੱਖ ਰਾਜਸੀ, ਸਮਾਜਿਕ, ਧਾਰਮਿਕ ਜਥੇਬੰਦੀਆਂ, ਸੰਤਾਂ ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਕਾਰਸੇਵਾ ਸੰਪਰਦਾ ਦੇ ਮੁਖੀਆਂ, ਤਖਤ ਸਾਹਿਬਾਨ ਦੇ …
Read More »’84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਜਰੂਰੀ, ਸਾਨੂੰ ਕਾਂਗਰਸ ਕੋਲੋ ਕਿਸੇ ਮਾਫੀ ਦੀ ਲੋੜ ਨਹੀਂ – ਜੀ.ਕੇ
ਅੰਮ੍ਰਿਤਸਰ, 28 ਜਨਵਰੀ (ਨਰਿੰਦਰ ਪਾਲ ਸਿੰਘ) ਇੰਡੀਅਨ ਨੈਸ਼ਨਲ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਇਕ ਨਿਉਜ਼ ਚੈਨਲ ‘ਤੇ ਕਾਂਗਰਸ ਦੇ ਕੁੱਝ ਆਗੁਆਂ ਦੀ 1984 ਸਿੱਖ ਕਤਲੇਆਮ ਵਿਚ ਸ਼ਮੁਲੀਅਤ ਹੋਣ ਦੇ ਦਾਅਵੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪ੍ਰਤੀਕ੍ਰਮ ਦਿੰਦੇ ਹੋਏ ਇਸ ਖੁਲਾਸੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ …
Read More »ਆਖਿਰ ਸੜ੍ਹਕ ਤੇ ਉਤਰੀਆਂ ਸਿਟੀ ਬੱਸਾਂ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਲੰਮੀ ਉਡੀਕ ਤੋਂ ਬਾਅਦ ਆਖਿਰ ਸਿਟੀ ਬੱਸ ਸਰਵਿਸ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸ਼ੁੱਭ ਅਰੰਭ ਕਰਨ ਉਪਰੰਤ ਲੋ-ਫਲੋਰ ਅਤੇ ਮਿੰਨੀ ਬੱਸਾਂ ਸੜਕਾਂ ‘ਤੇ ਉਤੱਰ ਆਈਆਂ । ਤਸਵੀਰਾਂ ਵਿੱਚ ਸਿਹਰਿਆਂ ਨਾਲ ਸ਼ਿੰਗਾਰੀ ਮਿੰਨੀ ਤੇ ਪਿੱਛੇ ਲੋ-ਫਲੋਰ ਬੱਸ ਅਤੇ ਸਿਟੀ ਬੱਸ ਦੀ ਸਵਾਰੀ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਡੀ.ਪੀ. ਐਸ ਖਰਬੰਦਾ ।
Read More »
Punjab Post Daily Online Newspaper & Print Media