ਅੰਮ੍ਰਿਤਸਰ, 20 ਮਾਰਚ ( ਪੰਜਾਬ ਪੋਸਟ ਬਿਊਰੋ)- ਉੱਘੇ ਲੇਖਕ, ਸਿੱਖ ਚਿੰਤਕ ਤੇ ਵੱਖ-ਵੱਖ ਭਾਸ਼ਾਵਾਂ ਦੀਆਂ ਅਖਬਾਰਾਂ ਦੇ ਕਾਲਮ ਨਵੀਸ ੯੯ ਸਾਲਾ ਸ੍ਰ. ਖੁਸ਼ਵੰਤ ਸਿੰਘ ਅੱਜ ਬਾਅਦ ਦੁਪਹਿਰ ਅਕਾਲ ਚਲਾਣਾ ਕਰ ਗਏ । ਜਿੰਨਾਂ ਦੇ ਚਲੇ ਜਾਣ ਨਾਲ ਨਾ ਸਿਰਫ ਪ੍ਰੀਵਾਰ ਬਲਕਿ ਸਾਹਿਤ ਜਗਤ ਨੂੰ ਜੋ ਵੱਡਾ ਘਾਟਾ ਪਿਆ ਹੈ, ਉਹ ਕਦੇ ਵੀ ਪੂਰਾ ਨਹੀ ਕੀਤਾ ਜਾ ਸਕਦਾ। ਅਦਾਰਾ ਪੰਜਾਬ ਪੋਸਟ …
Read More »
Punjab Post Daily Online Newspaper & Print Media