Thursday, November 26, 2026

Daily Archives: March 25, 2014

11ਵਾਂ ਮਹਾਨ ਕੀਰਤਨ ਦਰਬਾਰ ਸਫਲਤਾ ਸਹਿਤ ਹੋਇਆ ਸੰਪੂਰਣ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ)- ਸਥਾਨਕ ਸੇਵਕ ਜੱਥਾ ਜੋੜਾ ਘਰ ਗੁਰਦੁਆਰਾ ਸ਼ਹੀਦ ਗੰਜ (ਸ਼ਹੀਦ ਗੰਜ ਸਾਹਿਬ) ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ 11ਵਾਂ ਮਹਾਨ ਕੀਰਤਨ ਦਰਬਾਰ ਸਕੱਤਰੀ ਬਾਗ ਮੇਨ ਰੋਡ, ਨੇੜੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜੱਥਿਆਂ/ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਇਤਿਹਾਸ ਅਤੇ ਗੁਰਬਾਣੀ ਦੇ ਮਹਾਨ ਕੀਰਤਨ ਰਾਹੀਂ ਨਿਹਾਲ ਕੀਤਾ। …

Read More »

6ਵੇਂ ਸਾਲਾਨਾ ਓਪਨ ਪੰਜਾਬ ਚੈਂਪਿਅਨਸ਼ਿਪ ਮੁਕਾਬਲੇ 30 ਮਾਰਚ ਨੂੰ

ਜੰਡਿਆਲਾ ਗੁਰੂ, 25 ਮਾਰਚ (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ)-  ਸਰਸਵਤੀ ਹੈਲਥ ਕਲੱਬ ਵਲੋਂ 6ਵੇਂ ਸਾਲਾਨਾ ਓਪਨ ਪੰਜਾਬ ਚੈਂਪਿਅਨਸ਼ਿਪ ਮੁਕਾਬਲੇ 30 ਮਾਰਚ ਦਿਨ ਐਤਵਾਰ ਨੂੰ ਸੰਗਮ ਪੈਲਸ ਵੈਰੋਵਾਲ ਰੋਡ ਜੰਡਿਆਲਾ ਗੁਰੂ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਸਰਸਵਤੀ ਹੈਲਥ ਕਲੱਬ ਦੇ ਸਰਪ੍ਰਸਤ ਵਰਿੰਦਰ ਕੁਮਾਰ (ਸੇਮੇਂ) ਨੇ ਦਿੱਤੀ।ਉਨਾ ਕਿਹਾ ਕਿ ਨੋਜਵਾਨਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣ ਲਈ ਅਸੀ ਕਈ ਉਪਰਾਲੇ ਕਰਦੇ ਹਾਂ …

Read More »

ਭਾਜੀ ਗੁਰਸ਼ਰਨ ਸਿੰਘ ਦੇ ਨਾਟਕ ‘ਮੁਨਸ਼ੀ ਖਾਨ’ ਦਾ ਮੰਚਨ

ਅੰਮ੍ਰਿਤਸਰ, 25 ਮਾਰਚ (ਦੀਪ ਦਵਿੰਦਰ ਸਿੰਘ)- ਪੰਜਾਬੀ ਰੰਗ ਮੰਚ ਦੀ ਰਾਜਧਾਨੀ ਕਰਕੇ ਜਾਣੀ ਜਾਂਦੀ ਗੁਰੂ ਨਗਰੀ ਅੰਮ੍ਰਿਤਸਰ ਵਿਖੇ ‘ਦਾ ਥੀਏਟਰ ਪਰਸਨਜ’ ਅੰਮ੍ਰਿਤਸਰ ਵੱਲੋਂ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਅਗਵਾਈ ‘ਚ ਵਿਰਸਾ ਵਿਹਾਰ ਸੋਸਾਇਟੀ, ਪੰਜਾਬ ਸੰਗੀਤ ਨਾਟਕ ਅਕੈਡਮੀ ਅਤੇ ਮਨਿਸਟਰੀ ਆਫ ਕਲਚਰਲ ਭਾਰਤ ਸਰਕਾਰ ਦੇ ਸਹਿਯੋਗ ਨਾਲ ਹੋ ਰਹੇ 7ਵੇਂ ਪੰਜਾਬ ਨਾਟਕ ਮੇਲੇ ‘ਚ ਮਰਹੂਮ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਦਾ …

Read More »

Madhuri Uppal & Priya stood Ist in University in M.Sc. Computer Science

Amritsar, 25 Mar ( Punjab Post Bureau) – An outstanding & glorious achievement won by PG Department of Computer Science of BBK DAV College for Women, Amritsar. By continuing its success streak, once again bagged top position in Guru Nanak Dev University. Madhuri Uppal of M.Sc (Computer Science) Semester-I got Ist position in University by scoring 479/600 marks. Adding another …

Read More »

ਬੀਬੀ ਸਿਰਸਾ ਨੇ ਸਮਾਜ ਵਿਚ ਸਿੱਖਿਆ ਦੀ ਲੋੜ ਤੋਂ ਜਾਣੂੰ ਕਰਵਾਇਆ

ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ)-  ਗੁਰੂ ਗੋਬਿੰਦ ਸਿੰਘ ਕਾਲਜ ਪ੍ਰੀਤਮਪੂਰਾ ਜੋ ਕਿ ਕੰਮਕਾਜੀ ਬੀਬੀਆਂ ਨੂੰ ਉੱਚ ਪੱਧਰੀ ਸਿੱਖਿਆ ਮੁਹਇਆ ਕਰਾਉਣ ਲਈ ਨੋਨ ਕਾਲਜੀਏਟ ਵੁਮੈਨ ਸਿੱਖਿਆ ਬੋਰਡ ਦਿੱਲੀ ਦੇ ਸਹਿਯੋਗ ਨਾਲ ਨੋਨ ਕਾਲਜੀਏਟ ਕੇਂਦਰ ਚਲਾ ਰਿਹਾ ਹੈ, ‘ਚ ਸਲਾਨਾ ਪ੍ਰੋਗਰਾਮ ਦੌਰਾਨ ਅਕਾਲੀ ਦਲ ਦੀ ਪੰਜਾਬੀ ਬਾਗ ਤੋਂ ਨਿਗਮ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ ਨੇ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰਦੇ …

Read More »

ਦਿੱਲੀ ਕਮੇਟੀ ਦੇ ਵਫਦ ਦੀ ਰਾਸ਼ਟਰਪਤੀ ਨਾਲ ਮੁਲਾਕਾਤ

1984 ‘ਤੇ ਐਸ.ਆਈ.ਟੀ., ਸਿੱਖ ਯੁਨਿਵਰਸਿਟੀ ਅਤੇ ਯਾਦਗਾਰ ਬਨਾਉਣ ਦੀ ਕੀਤੀ ਮੰਗ ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ)- ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ  ਉੱਚ ਪੱਧਰੀ ਵਫਦ ਨੇ 1984 ਸਿੱਖ ਕਤਲੇਆਮ ਦਾ ਇੰਨਸਾਫ, ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਸ਼ਮੁਲੀਅਤ ਨੂੰ ਨਸਰ ਕਰਨਾ ਤੇ …

Read More »

ਥਾਣਾ ਭਿੱਖੀਵਿੰਡ ਵੱਲੋ ਕੀਤੀ ਗਈ ਵਾਹਣਾ ਦੀ ਚੈਕਿੰਗ

ਪੱਟੀ/ਝਬਾਲ 25 ਮਾਰਚ (ਰਾਣਾ) – ਅਗਾਮੀ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼ਰਾਰਤੀ ਅਨਸਰਾਂ ਤੇ ਸਿਕੰਜਾ ਕੱਸਣ ਲਈ ਡੀ.ਐਸ.ਪੀ ਹਰਪਾਲ ਸਿੰਘ ਦੇ ਹੁਕਮਾਂ ਤੇ ਥਾਣਾ ਮੁਖੀ ਸ਼ਿਵਦਰਸ਼ਨ ਸਿਘ ਭਿੱਖੀਵਿਡ ਦੀ ਅਗਵਾਈ ‘ਚ ਪੁਲਸ ਪਾਰਟੀ ਵੱਲੋ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ।ਇਸ ਸਮੇ ਜਿਨ੍ਹਾ ਵਾਹਨਾਂ ਦੇ ਅਧੂਰੇ ਕਾਗਜ ਜਾਂ ਹੋਰ ਕਮੀਆਂ ਪਾਈਆਂ …

Read More »

ਫਿਰੋਜਪੁਰ ਤੋਂ ਸੁਨੀਲ ਜਾਖੜ ਨੂੰ ਉਮੀਦਵਾਰ ਅੇਲਾਨਨ ‘ਤੇ ਕਾਂਗਰਸ ਹਾਈਕਮਾਨ ਦਾ ਕੀਤਾ ਧੰਨਵਾਦ

ਫਾਜਿਲਕਾ ,  ੨੫ ਮਾਰਚ (ਵਿਨੀਤ ਅਰੋੜਾ):   ਕਾਂਗਰਸ ਪਾਰਟੀ ਵੱਲੋਂ ਫਿਰੋਜਪੁਰ ਲੋਕ ਸਭਾ ਸੀਟ ਤੋਂ ਸੁਨੀਲ ਜਾਖੜ ਦਾ ਨਾਮ ਉਮੀਦਵਾਰ  ਐਲਾਨਨ ਨਾਲ ਕਾਗਰਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ ।  ਜਾਖੜ  ਦੇ ਨਾਮ ਦੀ ਘੋਸ਼ਣਾ  ਦੇ ਬਾਅਦ ਕਾਂਗਰਸੀਆਂ ਨੇ ਇੱਕਜੁਟ ਹੋਕੇ ਪਾਰਟੀ ਹਾਈਕਮਾਨ  ਦੇ ਫੈਸਲੇ ਦਾ ਸਵਾਗਤ ਕੀਤਾ, ਮਿਠਾਈ ਵੰਡੀ ਅਤੇ ਪਟਾਕੇ ਚਲਾਏ।ਜਿਲਾ ਫਾਜਿਲਕਾ ਤੋਂ ਕਾਂਗਰਸ  ਦੇ ਪ੍ਰਧਾਨ ਕੋਸ਼ਲ ਬੂਕ ਅਤੇ …

Read More »

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲਾਇਆ ਪੈਨਸ਼ਨ ਮੇਲਾ, ਸਕੀਮਾਂ ਦਾ ਫਾਇਦਾ ਉਠਾਉਣ ਲੋਕ: ਸੀ.ਜੇ.ਐਮ ਗਰਗ

ਫਾਜਿਲਕਾ,  25 ਮਾਰਚ (ਵਿਨੀਤ ਅਰੋੜਾ)-  ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਜਿਲਾ ਸੈਸ਼ਨ ਜੱਜ ਮਾਨਯੋਗ ਸ੍ਰੀ ਵਿਵੇਕ ਪੁਰੀ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਜਿਲਾ ਚੇਅਰਮੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜਿਲਾ ਸਕੱਤਰ ਮਾਨਯੋਗ ਸ੍ਰੀ ਵਿਕਰਾਂਤ ਕੁਮਾਰ ਗਰਗ ਦੀ ਯੋਗ ਅਗਵਾਈ ‘ਚ ਨੇੜਲੇ ਪਿੰਡ ਬਾਹਮਣੀਵਾਲਾ ‘ਚ ਪੈਨਸ਼ਨ …

Read More »

ਸੋਈ ਨੇ ਸ਼ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਕੀਤਾ ਚੋਣ ਪ੍ਰਚਾਰ

ਫਾਜਿਲਕਾ,  ੨੫ ਮਾਰਚ (ਵਿਨੀਤ ਅਰੋੜਾ)- ਸ਼ਰੋਮਣੀ ਅਕਾਲੀ ਦਲ ਦੀ ਇਕਾਈ ਸਟੂਡੈਂਟ ਆਗਰਨਾਈਜੇਸ਼ਨ ਆਫ ਇੰਡਿਆ (ਸੋਈ) ਨੇ ਲੋਕਸਭਾ ਚੋਣਾਂ  ਦੇ ਦ੍ਰਿਸ਼ਟੀਮਾਨ ਤਿਆਰੀਆਂ ਪੂਰੀਆਂ ਕਰ ਲਈਆਂ ਹਨ।ਜਾਣਕਾਰੀ ਦਿੰਦੇ ਸੋਈ  ਦੇ ਜਿਲਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਸੋਈ ਜਿਲਾਧਿਅਕਸ਼ ਨਰਿੰਦਰ ਸਿੰਘ  ਸਵਨਾ ਨੇ ਸੋਈ ਅਹੁਦੇਦਾਰਾਂ  ਦੇ ਨਾਲ ਮੀਟਿੰਗ ਕਰ ਲੋਕਸਭਾ ਚੋਣਾਂ ਲਈ ਪਾਰਟੀ  ਦੇ ਪ੍ਰਚਾਰ ਲਈ ਤਿਆਰ ਹੋਣ ਲਈ ਕਿਹਾ।ਇਸ ਮੋਕੇ ਉਨਾਂ ਨੇ …

Read More »