Daily Archives: March 16, 2014
ਰੰਗਾਂ ਦਾ ਤਿਓਹਾਰ ਹੋਲੀ
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੋਲੀ ਮਨਾਉਂਦੇ ਹੋਏ ਨੰਨੇ-ਮੁੰਨੇ ਬੱਚੇ
Read More »ਭੰਡਾਰੀ ਪੁੱਲ ‘ਤੇ ਸਿੱਖ ਨੌਜਵਾਨ ਦੀ ਕੁੱਟ-ਮਾਰ ਕਰਨ ਵਾਲੇ 8 ਦੋਸ਼ੀ ਗ੍ਰਿਫਤਾਰ ਤੇ 17 ਨਾਮਜ਼ਦ
ਅੰਮ੍ਰਿਤਸਰ, 16 ਮਾਰਚ (ਜਸਬੀਰ ਸਿੰਘ ਸੱਗੂ)- ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਬਲਜੀਤ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ-2, ਦੀ ਅਗਵਾਈ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਇਨ ਵਲੋਂ ਕੱਲ 15 ਮਾਰਚ ਨੂੰ ਧਾਰਾ 307, 382, 341, 295, 427, 148, 149, 188 ਤਹਿਤ ਥਾਣਾ ਸਿਵਲ ਲਾਈਨ ਦਰਜ ਕੀਤੇ ਗਏ ਮੁਕੱਦਮਾ ਨੰਬਰ …
Read More »UPA Government’s defeat imminent – G.K
New Delhi, 16 March (Amrit Lal Manan)- The President of Delhi Sikh Gurdwara Management Committee (DSGMC) Mr. Manjit Singh G.K. who reached Shri Anandpur Sahib today participate in Hola-Mohala celebrations, said that the defeat of Congress party led UPA government in centre is imminent and a writing on the wall. “The Congress party government which is on least breaths is …
Read More »ਮਾਮਲਾ ਅੰਮ੍ਰਿਤਧਾਰੀ ਨੌਜਵਾਨ ਦੀ ਮਾਰਕੁੱਟ ਤੇ ਕਕਾਰਾਂ ਦੀ ਬੇਅਦਬੀ ਦਾ
ਮੂਕ ਦਰਸ਼ਕ ਬਣੇ ਪੁਲਿਸ ਅਫਸਰਾਂ ਨੂੰ ਮੁਅੱਤਲ ਕੀਤਾ ਜਾਵੇ – ਢੋਟ ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਗਰੀ ਵਿੱਚ ਕੱਲ ਵਾਲਮੀਕ ਭਾਈਚਾਰੇ ਵੱਲੋਂ ਭੰਡਾਰੀ ਪੁੱਲ ਨੇੜੇ ਦਿੱਤੇ ਜਾ ਰਹੇ ਧਰਨੇ ਦੌਰਾਨ ਕੁੱਝ ਵਿਅਕਤੀਆਂ ਵਲੋਂ ਇੱਕ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਜਸਮੀਤ ਸਿੰਘ ਦੀ ਬਿਨਾਂ ਕਾਰਣ ਕੀਤੀ ਗਈ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਦਾ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ …
Read More »ਸ: ਛੀਨਾ ਨੇ ਸ੍ਰੀ ਜੇਤਲੀ ਨੂੰ ਅੰਮ੍ਰਿਤਸਰ ਤੋਂ ਟਿਕਟ ਮਿਲਣ ‘ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਅੰਮ੍ਰਿਤਸਰ, 16 ਮਾਰਚ (ਪ੍ਰੀਤਮ ਸਿੰਘ)- ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੰਮ੍ਰਿਤਸਰ ਲੋਕ ਸਭਾ ਚੋਣ ਦੇ ਮੱਦੇਨਜ਼ਰ ਪਾਰਟੀ ਹਾਈਕਮਾਂਡ ਵੱਲੋਂ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਟਿਕਟ ਦੇਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਉਨ੍ਹਾਂ ਨੂੰ ਇੱਥੇ ਵੱਧ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿਤਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਖੁਸ਼ਕਿਸਮਤੀ …
Read More »ਗਾਡ ਗਿਫਟੇਡ ਐਜੂਕੇਸ਼ਨ ਵੇਲਫੇਅਰ ਸੋਸਾਇਟੀ ਵੱਲੋਂ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ
ਫਾਜਿਲਕਾ, 16 ਮਾਰਚ (ਵਿਨੀਤ ਅਰੋੜਾ)- ਸਿੱਖਿਆ ਦੇ ਨਾਲ – ਨਾਲ ਸਾਮਾਜਕ ਕਾਰਜਾਂ ਵਿੱਚ ਆਗੂ ਸੰਸਥਾ ਗਾਡ ਗਿਫਟੇਡ ਐਜੂਕੇਸ਼ਨਲ ਵੇਲਫੇਅਰ ਸੋਸਾਇਟੀ ਵੱਲੋਂ ਸਥਾਨਕ ਰਾਧਾ ਸਵਾਮੀ ਕਾਲੋਨੀ ਸਥਿਤ ਗਾਡ ਗਿਫਟੇਡ ਪਲੇ-ਵੇਅ ਸਕੂਲ ਵਿੱਚ ਸੋਸਾਇਟੀ ਦੇ ਸਰਪ੍ਰਸਤ ਰਾਜ ਕਿਸ਼ੋਰ ਕਾਲੜਾ ਅਤੇ ਸਲਾਹਕਾਰ ਰਾਕੇਸ਼ ਨਾਗਪਾਲ ਦੀ ਪ੍ਰਧਾਨਗੀ ਹੇਠ ਅਬੋਹਰ ਨਿਵਾਸੀ ਸਵ. ਕਸ਼ਮੀਰੀ ਲਾਲ ਕਵਾਤੜਾ ਦੀ ਯਾਦ ਵਿੱਚ ਉਨਾਂ ਦੇ ਪੁੱਤਰ ਰਜਿੰਦਰ ਕਵਾਤੜਾ, ਸਿਟੀ …
Read More »ਅੰਗਹੀਣ ਯੂਨੀਅਨ ਨੇ ਕੀਤਾ ਸਿਹਤ ਮੰਤਰੀ ਦੇ ਜੱਦੀ ਪਿੰਡ ਕਟੈਹੜਾ ਦਾ ਘਿਰਾਉ
ਫਾਜਿਲਕਾ, 16 ਮਾਰਚ (ਵਿਨੀਤ ਅਰੋੜਾ)- ਅੰਗਹੀਣ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਕੀਤੇ ਜਾ ਰਹੇ ਸ਼ੰਘਰਸ ਦਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ‘ਤੇ ਉਹਨਾਂ ਦੀਆਂ ਹੱਕੀ ਮੰਗਾਂ ਨਾ ਲਾਗੂ ਕਰਨ ਦੇ ਰੋਸ ‘ਚ ਸਿਹਤ ਮੰਤਰੀ ਜਿਆਣੀ ਦੇ ਜੱਦੀ ਪਿੰਡ ਕਟੈਹੜਾ ਦਾ ਘਿਰਾਓ ਕੀਤਾ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅੰਗਹੀਣ ਜਿਲਾ ਫਾਜਿਲਕਾ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ …
Read More »ਨਹਿਰ ਦੀ ਹਾਲਤ ਜਰਜਰ – ਟੇਲਾਂ ਉੱਤੇ ਵੱਸੇ ਕਿਸਾਨਾਂ ਦੀ ਵਧੀ ਪਰੇਸ਼ਾਨੀ
ਫਾਜਿਲਕਾ, 16 ਮਾਰਚ (ਵਿਨੀਤ ਅਰੋੜਾ)- ਸੀਮਾਂਤ ਪਿੰਡਾਂ ਲਈ ਕਦੇ ਸੰਜੀਵਨੀ ਸਾਬਤ ਹੋਣ ਵਾਲੀ ਨਹਿਰ ਸਰਕਾਰ ਦੀ ਅਣਦੇਖੀ ਦੇ ਚਲਦੇ ਆਪਣੇ ਆਪ ਬੀਮਾਰ ਹੋ ਗਈ ਹੈ ।ਜਿਸਦੇ ਨਾਲ ਸੀਮਾਂਤ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਅਗਲੀ ਫਸਲ ਨੂੰ ਲੈ ਕੇ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ । ਪਿੰਡ ਸੀਵਾਨਾ ਦੇ ਸਰਪੰਚ ਰਵਿੰਦਰ ਕਾਮਰ ਸਿਆਗ ਨੇ ਦੱਸਿਆ ਕਿ ਸਿੰਚਾਈ ਵਿਭਾਗ ਵੱਲੋਂ ਇਸ ਨਹਿਰ …
Read More »ਚੋਣਾਂ ਦੇ ਮੱਦੇਨਜ਼ਰ ਫ਼ਾਜ਼ਿਲਕਾ ਜ਼ਿਲੇ ਲਈ ਸ਼ਿਕਾਇਤ ਸੈੱਲ ਦਾ ਦਫ਼ਤਰ ਸਥਾਪਿਤ
ਫਾਜਿਲਕਾ, 16 ਮਾਰਚ (ਵਿਨੀਤ ਅਰੋੜਾ)- ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣਕਾਰ ਅਫ਼ਸਰ ਡਾ. ਬਸੰਤ ਗਰਗ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫ਼ਾਜ਼ਿਲਕਾ ਜ਼ਿਲੇ ਲਈ ਸ਼ਿਕਾਇਤ ਸੈੱਲ ਦਾ ਦਫ਼ਤਰ ਸਥਾਪਿਤ ਕੀਤਾ ਗਿਆ ਹੈ ।ਇਹ ਸ਼ਿਕਾਇਤ ਦਫ਼ਤਰ ਡਿਪਟੀ ਕਮਿਸ਼ਨਰ ਦਫ਼ਤਰ ਮਿੰਨੀ ਸਕੱਤਰੇਤ ਵਿਖੇ ਸ਼ਾਮਿਲ ਕੀਤਾ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਨਾਲ ਸਬੰਧਿਤ ਜੇਕਰ …
Read More »
Punjab Post Daily Online Newspaper & Print Media