Thursday, November 26, 2026

Daily Archives: March 3, 2014

ਦਿੱਲੀ ਕਮੇਟੀ ਨੇ ਜੱਥੇਬੰਦੀਆਂ ਨੂੰ ਮਾਰਚ ਵਿਚ ਸ਼ਾਮਿਲ ਹੋਣ ਦੀ ਕੀਤੀ ਬੇਨਤੀ

ਨਵੀਂ ਦਿੱਲੀ,  3 ਮਾਰਚ ( ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਲ ਕਿਲੇ ਤੇ ਫਤਹਿ ਦਾ ਪ੍ਰਤੀਕ ਦਿੱਲੀ ਫਤਹਿ ਦਿਵਸ ਮਨਾਉਣ ਨੂੰ ਕਮੇਟੀ ਦੇ ਅੰਤ੍ਰਿਗ ਬੋਰਡ ਦੇ ਮੈਂਬਰ ਚਮਨ ਸਿੰਘ ਨੇ ਸਿੱਖ ਕੌਮ ਦਾ ਸ਼ਾਨਦਾਰ ਇਤਿਹਾਸ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਦਾ ਉਸਾਰੂ ਯਤਨ ਕਰਾਰ ਦਿੱਤਾ ਹੈ। ਦਿੱਲੀ ਦੀਆਂ ਸਮੂਹ ਸੇਵਾ ਸੋਸਾਇਟੀਆਂ ਅਤੇ ਜੱਥੇਬੰਦੀਆਂ ਨੂੰ ਇਸ ਮਾਰਚ …

Read More »

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਇਮਿਤਹਾਨਾਂ ‘ਚ ਹਾਸਲ ਕੀਤੇ ਅਹਿਮ ਸਥਾਨ

ਅੰਮ੍ਰਿਤਸਰ, ੩ ਮਾਰਚ (ਪ੍ਰੀਤਮ ਸਿੰਘ)-ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਦਸੰਬਰ-੨੦੧੩ ‘ਚ ਕਰਵਾਏ ਇਮਤਿਹਾਨਾਂ ‘ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਕਾਲਜ ਨੂੰ ਸਨਮਾਨ ਦਿਵਾਉਣ ‘ਚ ਮਾਅਰਕਾ ਮਾਰਿਆ ਹੈ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਉਪਲਬੱਧੀਆਂ ‘ਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਬੀ. ਬੀ. ਏ. ਸਮੈਸਟਰ ਤੀਜਾ ਦੀ ਰੁਪਿੰਦਰ ਕੌਰ ਨੇ ਮੈਰਿਟ …

Read More »

KCW students excel in varsity exams

Amritsar, Mar. 3 (Paritam Singh)-  Khalsa College for Women students today brought accolades for the institution by bagging top positions in semester Examination of Commerce stream in Guru Nanak Dev University (GNDU). Rupinder Kaur, Komalpreet Kaur and Jaspreet Kaur from BBA-IIIrd semester bagged the top merit positions, said College Principal, Dr. Sukhbir Kaur Mahal who congratulated the students for the …

Read More »

Eight Students of DAV Public Clear State Level of NTSE

Amritsar, Mar. 3( Punjab Post Bureau)-  Eight students of Std X , of DAV Public School, Lawrence  Road, Amritsar brought laurels to the school  as they cleared Stage I i.e State level of NTSE (National Talent Search Examination) conducted by NCERT from Amritsar. 20 students have qualified for the National level round and out of these 8 students are from …

Read More »

ਬਜੁਰਗਾਂ ਨੂੰ ਪੈਨਸ਼ਨ ਕਾਰਡ ਵੰਡੇ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ)- ਪੰਜਾਬ ਸਰਕਾਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਵਾਰਡ ਨੰ. 33 ਦੇ ਗੁਰਨਾਮ ਨਗਰ ਅਤੇ ਕਪੂਰ ਨਗਰ ਇਲਾਕਿਆਂ ਵਿਚ ਕੋਂਸਲਰ ਅਮਰੀਕ ਸਿੰਘ ਲਾਲੀ ਵਲੋਂ ਬੁਢਾਪਾ ਪੈਂਨਸ਼ਨ ਦੇ ਲਾਭ ਪਾਤਰੀਆਂ ਨੂੰ ਕਾਰਡ ਵੰਡੇ ਗਏ।ਇਸ ਕੈਂਪ ਵਿਚ 70 ਦੇ ਕਰੀਬ ਬਜੁੱਰਗ ਔਰਤਾਂ ਤੇ ਮਰਦ ਪਹੁੰਚੇ ਹੋe ਸਨ ।ਇਸ ਮੋਕੇ ਬੀ.ਸੀ ਵਿੰਗ ਵਾਰਡ ਨੰ: 33 ਦੇ …

Read More »

ਜੇਤੂ ਗੱਤਕਾ ਟੀਮ ਨੂੰ ਦੇਸੀ ਘਿਉ ਦੇ ਡੱਬੇ ਵੰਡੇ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) -ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਸਾਹੀ ਛੇਵੀ ਪਿੰਡ ਚੱਕ ਮੁਕੰਦ ਵਿਖੇ ਸ਼ਹੀਦ ਬਾਬਾ ਨੌਧ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਨੌਨਿਹਾਲ ਸਿੰਘ ਦੇ ਉਦਮ ਉਪਰਾਲੇ ਸਦਕਾ ਵੱਖ-ਵੱਖ ਪਿੰਡਾਂ ਵਿੱਚ ਚਲਾਏ ਜਾ ਰਹੇ ਗੱਤਕਾ ਅਖਾੜੇ ਦੀਆਂ ਟੀਮਾਂ ਵਿੱਚ ਸਿਖਲਾਈ ਲੈ ਰਹੇ ਬੱਚਿਆਂ ਦੇ ਆਪਸ ਵਿੱਚ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਿੰਡ ਚੱਕ ਮੁਕੰਦ ਦੀ ਗੱਤਕਾ ਟੀਮ ਨੇ ਸਾਨਦਾਰ …

Read More »

ਸ: ਛੀਨਾ ਨੇ ਸਟੱਡੀ ਸਰਕਲ ਵਲੋਂ ਸਟੱਡੀ ਸਰਕਲ ਦੇ ਕਾਰਜਾਂ ਦੀ ਸ਼ਲਾਘਾ

ਅੰਮ੍ਰਿਤਸਰ, 3 ਮਾਰਚ (ਪ੍ਰੀਤਮ ਸਿੰਘ) -ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਮਾਜ ਸੇਵਾ ਨਾਲ ਜੁਟੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਦਾ ਅੱਜ ਇੱਥੇ ਉਦਘਾਟਨ ਕੀਤਾ। ਇਹ ਗੈਰ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਸੰਸਥਾ ੧੯੭੨ ਤੋਂ ਗੁਰਬਾਣੀ ਅਤੇ ਗੁਰੂਆਂ ਦੇ ਉਪਦੇਸ਼ਾਂ ਤਹਿਤ ਜੀਵਨ ਬਿਤਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ‘ਚ ਕਾਰਜਸ਼ੀਲ …

Read More »

ਬੇਕਾਬੂ ਹੋਇਆ ਟਰਾਲਾ ਮੋਟਰਸਾਈਕਲ ‘ਤੇ ਚੜਿਆ- ਮਾਮਲਾ ਦਰਜ

ਫਾਜਿਲਕਾ, 3 ਮਾਰਚ (ਵਿਨੀਤ ਅਰੋੜਾ)-  ਫ਼ਾਜ਼ਿਲਕਾ-ਅਬੋਹਰ ਮਾਰਗ ‘ਤੇ ਲਾਲ ਬੱਤੀ ਵਾਲੇ ਚੌਕ ‘ਚ ਇਕ ਬੇਕਾਬੂ ਹੋਏ ਟਰੱਕ ਟਰਾਲੇ ਨੇ ਇਕ ਮੋਟਰ ਸਾਈਕਲ ਚਾਲਕ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਚਾਰ 4 ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 4.45 ਵਜੇ ਇਕ ਟਰਾਲਾ ਜੋ ਕਿ ਫ਼ਿਰੋਜ਼ਪੁਰ ਤੋਂ ਰਾਜਸਥਾਨ ਜਾ ਰਿਹਾ …

Read More »