Thursday, November 26, 2026

Daily Archives: March 8, 2014

ਖਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨੋਲੋਜੀ ‘ਚ ਸਲਾਨਾ ਖੇਡਾਂ ਦਾ ਆਯੋਜਨ

ਅੰਮ੍ਰਿਤਸਰ,8  ਮਾਰਚ (ਪ੍ਰੀਤਮ ਸਿੰਘ )-ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਅਤੇ ਟੈਕਨਾਲੋਜੀ ‘ਚ ਸਲਾਨਾ ਖੇਡਾਂ ਦਾ ਆਯੋਜਨ  ਕੀਤਾ ਗਿਆ। ਸਮਾਗਮ ‘ਚ  ਵਿਦਿਆਰਥੀਆਂ ਨੇ 100, 200, 400, 800, 1500, 3000, 5000, 10000 ਮੀਟਰ ਲੰਬੀ ਛਾਲ, ਟ੍ਰਿਪਲ ਜੰਪ, ਛੋਟਪੁਟ, ਜੈਵਲਿਨ ਥ੍ਰੋ ਆਦਿ ਮੁਕਾਬਲਿਆਂ ‘ਚ  ਭਾਗ  ਲਿਆ। ਇਨ੍ਹਾਂ ਮੁਕਾਬਲਿਆਂ ‘ਚ ਜਿੱਥੇ ਲੜਕਿਆਂ ਦੀ 100 ਮੀਟਰ 10000 ਮੀਟਰ ਅਤੇ ਰੱਸਾ ਖਿੱਚੀ ਬਹੁਤ ਹੀ ਫਸਵੇਂ ਮੈਚ ਹੋਣ …

Read More »

ਸ: ਛੀਨਾ ਦੀ ਅਗਵਾਈ ‘ਚ ਚਾਹ ‘ਤੇ ਚਰਚਾ ਇਕੱਠ ਦਾ ਆਯੋਜਨ

ਲੋਕਾਂ ਨੂੰ ਚਾਹ ਪਿਲਾਕੇ ਮੋਦੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਅੰਮ੍ਰਿਤਸਰ, 8 ਮਾਰਚ (ਪ੍ਰੀਤਮ ਸਿੰਘ)-ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਅੱਜ ਸਥਾਨਕ ਰਣਜੀਤ ਐਵੀਨਿਊ ਸੀ ਬਲਾਕ ‘ਚ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਪ੍ਰੋਗਰਾਮ ਚਾਹ ‘ਤੇ ਚਰਚਾ ਅਧੀਨ ‘ਚਾਹ ਇਕੱਠ’ ਦਾ ਆਯੋਜਨ ਕੀਤਾ ਗਿਆ।ਜਿਸ ‘ਚ ਸ: ਛੀਨਾ ਨਾਲ ਸਥਾਨਕ …

Read More »

ਮ੍ਰਿਤਕ ਪੱਤਰਕਾਰ ਦੀ ਲਾਸ਼ ਕਾਫਲੇ ਦੇ ਰੂਪ ਵਿਚ ਜੰਡਿਆਲਾ ਗੁਰੂ ਪਹੁੰਚੀ- ਹਜ਼ਾਰਾ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਜੰਡਿਆਲਾ ਗੁਰੂ, 8 ਮਾਰਚ (ਕੁਲਵੰਤ ਸਿੰਘ) – ਬੀਤੇ ਕਲ੍ਹ ਅੰਮ੍ਰਿਤਸਰ ਵਿਖੇ ਅੇਲੀਵੇਟਿਡ ਸੜਕ ‘ਤੇ ਦੁਰਘਟਨਾ ਵਿਚ ਮਾਰੇ ਗਏ ਜੰਡਿਆਲਾ ਗੁਰੂ ਤੋਂ ਪੰਜਾਬੀ ਅਖ਼ਬਾਰ ਅਤੇ ਚੈਨਲ ਦੇ ਪੱਤਰਕਾਰ ਲਾਡੀਪਾਲ ਸੱਭਰਵਾਲ ਦਾ ਮ੍ਰਿਤਕ ਸਰੀਰ ਪੋਸਟ ਮਾਰਟਮ ਤੋਂ ਬਾਅਦ ਅੱਜ ਦੁਪਹਿਰ ਕਰੀਬ 1-00 ਵਜੇ ਇਕ ਕਾਫਲੇ ਦੇ ਰੂਪ ਵਿਚ ਜੰਡਿਆਲਾ ਗੁਰੂ ਪਹੁੰਚਿਆ। ਜੰਡਿਆਲਾ ਗੁਰੂ ਸਰਾਂ ਰੋਡ ਪਹੁੰਚਣ ‘ਤੇ ਸਭ ਤੋਂ ਪਹਿਲਾਂ ਸਮੂਹ ਪੱਤਰਕਾਰ …

Read More »

ਐਲੀਵੇਟਿਡ ਸੜਕ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਮੋਟਰ ਸਾਈਕਲ ਸਵਾਰਾਂ ਦੀ ਮੌਤ

ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ)- ਸਥਾਨਕ ਐਲੀਵੇਟਿਡ ਰੋਡ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ।ਹਾਦਸਾ ਉਸ ਸਮੇਂ ਵਾਪਰਿਆ ਜਦ ਤੇਜ ਰਫਤਾਰ ਨਾਲ ਆ ਰਹੀ ਇੱਕ ਕਾਰ ਨੇ ਖਸਤਾ ਹਾਲ ਹੋਈ ਸੜਕ ‘ਤੇ ਬਰੇਕ ਲਾਈ ਤਾਂ ਪਿਛੋਂ ਆ ਰਹੀ ਇੱਕ ਹੋਰ ਕਾਰ ਨੇ  ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਕਰਾ ਕੇ ਦੋ …

Read More »