Thursday, November 26, 2026

Daily Archives: March 2, 2014

ਮੰਤਰੀ ਜੋਸ਼ੀ ਨੇ ਵੱਖ-ਵੱਖ ਸੰਸਥਾਵਾਂ ਨੂੰ 17 ਲੱਖ ਰੁਪਏ ਦੇ ਚੈੱਕ ਵੰਡੇ

ਅੰਮ੍ਰਿਤਸਰ, 2 ਮਾਰਚ ( ਪੰਜਾਬ ਪੋਸਟ ਬਿਊਰੋ)- ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੇੰਪ ਦਫਤਰ ਵਿਖੇ ਵੱਖ-ਵੱਖ  8 ਸੰਸਥਾਵਾਂ ਨੂੰ ਆਪਣੇ ਇਖਤਿਆਰੀ ਕੋਟੇ ਵਿਚੋਂ 17  ਲੱਖ ਰੁਪਏ ਦੇ ਚੈੱਕ ਵੰਡੇ ਗਏ| ਜਿਨਾਂ ਵਿਚੋਂ, ਡੀ.ਏ.ਵੀ ਕਾਲਜ਼ ਹਾਥੀ ਗੇਟ ਨੂੰ 5 ਲੱਖ, ਭੁੱਲਰ ਐਵਨਿਊ ਵੈਲਫੇਅਰ ਐਸੋਸੀਏਸ਼ਨ ਨੂੰ 5 ਲੱਖ , ਸ਼੍ਰੀ ਲਛਮੀ ਨਾਰਾਇਣ ਰਾਗ ਸਭਾ ਸੁਸਾਇਟੀ ਨੂੰ 2 ਲੱਖ , ਪ੍ਰੀਤ ਵਿਹਾਰ …

Read More »

ਮੰਤਰੀ ਜੋਸ਼ੀ ਵਲੋਂ ਹਲੱਕਾ ਉਤਰੀ ਦੇ ਨੀਲੇ ਅਤੇ ਪ੍ਰਵਾਸੀਆਂ ਦੇ 500 ਰਾਸ਼ਨ ਕਾਰਡ ਵੰਡੇ ਗਏ

ਅੰਮ੍ਰਿਤਸਰ, 2 ਮਾਰਚ ( ਪੰਜਾਬ ਪੋਸਟ ਬਿਊਰੋ)-ਹਲਕਾ ਉਤਰੀ ਦੀਆਂ ਸਾਰੀਆਂ ਵਾਰਡਾਂ ਤੇ ਪੰਚਾਇਤਾਂ ਨੂੰ ਨੀਲੇ ਕਾਰਡ ਅਤੇ ਪ੍ਰਵਾਸੀ ਲੋਕਾਂ ਦੇ 500 ਤੋਂ ਵੱਧ ਰਾਸ਼ਨ ਕਾਰਡ ਵੰਡੇ ਗਏ  ਜੋਸ਼ੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਹਰ ਇੱਕ ਵਰਗ ਦੇ ਲੋਕਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਹਰੇਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਇਸ ਮੋਕੇ ਤੇ ਕੋਂਸਲਰ ਪ੍ਰਭਜੀਤ ਸਿੰਘ …

Read More »

ਰਣਜੀਤ ਵਿਹਾਰ ਵਿਖੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ 2 ਮਾਰਚ ( ਪੰਜਾਬ ਪੋਸਟ ਬਿਊਰੋ )-  ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ, ਭਾਰਤੀ ਜਨਤਾ ਪਾਰਟੀ ਹਲਕਾ ਪੱਛਮੀ ਦੇ ਇੰਚਾਰਜ ਰਕੇਸ਼ ਗਿੱਲ, ਕੌਂਸਲਰ ਬਲਜਿੰਦਰ ਸਿੰਘ ਮੀਰਾਕੋਟ ਅਤੇ ਗ੍ਰਾਮ ਪੰਚਾਇਤ ਰਣਜੀਤ ਵਿਹਾਰ ਦੇ ਸਰਪੰਚ ਜਤਿੰਦਰਬੀਰ ਸਿੰਘ ਬਾਜਵਾ ਵੱਲੋਂ ਅੱਜ ਰਣਜੀਤ ਵਿਹਾਰ ਵਿਖੇ ਸੜਕਾਂ, ਪਾਰਕ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਸਾਂਝੇ ਤੌਰ ਤੇ ਕੀਤਾ ਗਿਆ।ਇਸ ਮੌਕੇ ਸੰਧੂ …

Read More »

ਭਾਕਿਯੂ ਦੇ ਵਰਕਰ ਚੰਡੀਗੜ ਰਾਜਪਾਲ ਨੂੰ ਮੰਗ-ਪੱਤਰ ਦੇਣ ਲਈ ਪੁੱਜਣਗੇ

ਫਾਜਿਲਕਾ, 2 ਮਾਰਚ (ਵਿਨੀਤ ਅਰੋੜਾ) –  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲਾ ਫ਼ਾਜ਼ਿਲਕਾ ਦੀ ਮੀਟਿੰਗ ਜ਼ਿਲਾ ਪ੍ਰਧਾਨੀ ਪ੍ਰਦੁੱਮਨ ਬੇਗਾਂਵਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫ਼ਾਜ਼ਿਲਕਾ ਜ਼ਿਲੇ ਦੇ ਵੱਖ ਵੱਖ ਬਲਾਕਾਂ ਤੋਂ ਪ੍ਰਧਾਨ ਅਬੋਹਰ ਤੋਂ ਮੇਜਰ ਸਿੰਘ, ਫਾਜ਼ਿਲਕਾ ਤੋਂ ਜਸਵੀਰ ਸਿੰਘ, ਅਰਨੀਵਾਲਾ ਤੋਂ ਜੋਗਿੰਦਰ ਸਿੰਘ, ਮੀਤ ਪ੍ਰਧਾਨ ਗੋਪਾਲ ਸਿੰਘ, ਨਿਸ਼ਾਨ ਸਿੰਘ ਢਿੱਲੋਂ, ਮਾਸਟਰ ਬੂਟਾ ਸਿੰਘ ਚਿਮਨੇਵਾਲਾ ਜ਼ਿਲਾ ਪੈੱ੍ਰਸ ਸਕੱਤਰ ਵਿਸ਼ੇਸ਼ ਤੌਰ …

Read More »

ਆੜਤੀਆ ਐਸੋਸੀਏਸ਼ਨ ਵੱਲੋਂ ਮੁਫ਼ਤ ਅੱਖਾਂ ਦੀ ਜਾਂਚ ਤੇ ਫੇਕੋ ਆਪ੍ਰੇਸ਼ਨ ਕੈਂਪ

ਫਾਜਿਲਕਾ, 2  ਮਾਰਚ (ਵਿਨੀਤ ਅਰੋੜਾ)-  ਸਥਾਨਕ ਆੜਤੀ ਐਸੋਸੀਏਸ਼ਨ ਵੱਲੋਂ ਸਵਾਮੀ ਵਿਵੇਕਾਨੰਦ ਦੀ 150ਵੀਂ ਜਯੰਤੀ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਅਤੇ ਫੈਕੋ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਿਵਲ ਸਰਜ਼ਨ ਡਾ. ਬਲਦੇਵ ਰਾਜ ਸਨ। ਵਿਸ਼ੇਸ਼ ਮਹਿਮਾਨਾਂ ਵਿਚ ਪੱਕਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੀਨਾਨਾਥ ਸਚਦੇਵਾ, ਡੀ.ਐਫ.ਐਸ.ਸੀ. ਜੋਗਿੰਦਰ ਸਿੰਘ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਰਾਏ ਬਜਾਜ, ਮਾਰਕੀਟ ਕਮੇਟੀ ਦੇ ਸਕੱਤਰ ਸਲੋਧ …

Read More »