Thursday, November 26, 2026

Daily Archives: April 7, 2014

ਡਾਕਟਰ ਬਣਕੇ ਸੇਵਾ ਕੀਤੀ, ਰਾਜਨੀਤੀ ਵਿੱਚ ਵੀ ਲੋਕਾਂ ਦੀ ਸੇਵਾ ਹੀ ਕਰਾਂਗਾ – ਡਾ. ਜੱਸੀ

ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)-  ਰਾਜਨੀਤੀ ਅਤੇ ਪੈਸਾ ਦੋਵੇ ਨਾਲ-ਨਾਲ ਚਲਾਉਣੇ ਬਹੁਤ ਹੀ ਅੋਖਾ ਕੰਮ ਹੈ, ਪਰ ਫਾਜਿਲਕਾ ਦੇ ਪ੍ਰਸਿੱਧ ਦਿਲਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਤੇ ਪੰਜਾਬ ਪ੍ਰਦੇਸ ਡਾਕਟਰ ਸੈਲ ਦੇ ਉਪ ਚੇਅਰਮੈਨ ਡਾ. ਯੱਸ਼ਪਾਲ ਸਿੰਘ ਜੱਸੀ ਲਈ ਇਹ ਬਿਲਕੁੱਲ ਵੀ ਅੋਖਾ ਨਹੀ। ਡਾ. ਯੱਸਪਾਲ ਸਿੰਘ ਜੱਸੀ ਇੱਕ ਸੁਝਵਾਨ ਡਾਕਟਰ ਹੌਣ ਦੇ ਨਾਲ-ਨਾਲ ਇੱਕ ਉਘੇ ਰਾਜਨੀਤੀਕ ਵੀ ਹਨ। ਸਾਡੇ …

Read More »

ਤਿਲਕ ਵਿਹਾਰ ਵਿਖੇ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਨਵੀਂ ਦਿੱਲੀ, 7 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਤਿਲਕ ਵਿਹਾਰ ਕਲੌਨੀ ‘ਚ ਇਕ ਪਲਾਟ ਵਿਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸੈਕੜਾਂ ਸੰਗਤਾਂ ਦੀ ਮੌਜੂਦਗੀ ਵਿਚ ਬੜੈ ਹੀ ਸ਼ਾਂਤਮਈ ਢੰਗ ਨਾਲ  ਪਾਏ ਗਏ।ਬੀਤੇ ਦਿਨੀ ਇਸ ਸਥਾਨ ਤੇ ਲੜੀਵਾਰ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਦਿੱਲੀ ਪੁਲਿਸ ਵਲੋਂ ਅੱਧੀ ਰਾਤ ਨੂੰ ਰੁਕਵਾ ਦਿੱਤਾ ਗਿਆ ਸੀ ਜਿਸ ਤੇ ਦਿੱਲੀ …

Read More »

ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਵਿੱਚ ਸਪੋਰਟਸ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਓਵਰਆਲ ਚੈਂਮਪਿਅਨਸ਼ਿਪ ਟਰਾਫੀ 2012-13 ਅਤੇ 49,000 ਨਕਦ ਨਾਲ ਸਨਮਾਨਿਤ ਖਿਡਾਰੀਆਂ (ਪੁਰਸ਼ ਅਤੇ ਇਸਤਰੀਆਂ) ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਤੋਂ ਇਲਾਵਾ ਕਾਲਜ ਨੇ ਏ-ਡਵੀਜ਼ਨ ਕੈਟਾਗਰੀ ਵਿੱਚ 26,428 ਅੰਕਾ ਨਾਲ ਜਿੱਤ ਪ੍ਰਾਪਤ ਕੀਤੀ, ਜੋ ਕਿ ਲਗਾਤਾਰ ਤੀਸਰੀ ਜਿੱਤ ਹੈ।ਅਕੈਡਮਿਕ ਸਾਲ 2013-14 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ …

Read More »

ਬੀਬੀ ਹਰਸਿਮਰਤ ਕੌਰ, ਬਿਕਰਮ ਸਿੰਘ, ਗੁਰਦਾਸ ਸਿੰਘ ਤੇ ਹੋਰਨਾਂ ਵੱਲੋਂ ਨਾਮਜ਼ਦਗੀਆਂ ਦਾਖਲ

ਬਠਿੰਡਾ, 7 ਅਪਰੈਲ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਉਮੀਦਵਾਰ ਅਤੇ ਮੌਜੂਦਾ ਸੰਸਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਸੀਟ ਤੋ ਆਪਣਾ ਨਾਮਜ਼ਦਗੀ ਪੱਤਰ ਭਰਿਆ। ਇਸ ਮੌਕੇ ਤੇ ਉਨਾਂ ਦੇ ਨਾਲ ਸੀਐਮ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਸੰਸਦ ਬਲਵਿੰਦਰ ਸਿੰਘ ਭੂੰਦੜ ਅਤੇ ਬਿਕਰਮਜੀਤ …

Read More »

ਸ਼ਕਾਲਰਸ਼ਿਪ ਟੈਸਟ ਦੇ ਜੇਤੂ ਵਿਦਿਆਰਥੀਆਂ ਨੂੰ ਲੈਪਟਾਪ, ਨੈੱਟ ਬੁੱਕ ਤੇ ਟੈਬਲੇੱਟ ਦਿੱਤੇ

ਬਠਿੰਡਾ, 7 ਅਪਰੈਲ (ਜਸਵਿੰਦਰ ਸਿੰਘ ਜੱਸੀ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ਬਾਬਾ ਫ਼ਰੀਦ ਸੀਨੀਅਰ ਸੰਕੈਡਰੀ ਸਕੂਲ ਵਲੋਂ 4 ਜਨਵਰੀ, 2014 ਨੂੰ ਕਰਵਾਏ ਗਏ ਸ਼ਕਾਲਰਸ਼ਿਪ ਟੈਸਟ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਅੱਜ ਬਾਬਾ ਫ਼ਰੀਦ ਕੈਂਪਸ ਵਿਖੇ ਇੱਕ ਵਿਸ਼ੇਸ਼ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਇਨਾਮ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਹਿੱਸਾ ਲਿਆ।ਉਨਾਂ ਨੇ ਦੱਸਿਆ …

Read More »

ਯੂਥ ਵੀਰਾਂਗਨਾਂਵਾਂ ਵੱਲੋਂ 57 ਬੱਚਿਆਂ ਨੂੰ ਵੰਡੀਆਂ ਕਾਪੀਆਂ ਅਤੇ ਸਟੇਸ਼ਨਰੀ

ਬਠਿੰਡਾ, 7 ਅਪਰੈਲ (ਜਸਵਿੰਦਰ ਸਿੰਘ ਜੱਸੀ)- ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਥ ਵੀਰਾਂਗਨਾਂਏਂ ਇਕਾਈ ਬਠਿੰਡਾ ਵੱਲੋਂ ਆਰਥਿਕ ਤੌਰ ‘ਤੇ ਕਮਜੋਰ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜਾਉਣ ਲਈ ਸੰਸਥਾਂ ਮੈਂਬਰਾਂ ਵੱਲੋਂ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ। ਇਹ ਟਿਊਸ਼ਨ ਸੈਂਟਰ ਸੁਖਜੀਤ ਕੌਰ ਪਤਨੀ ਕੌਰ ਸਿੰਘ ਦੀ ਰਿਹਾਇਸ਼ ਗਲੀ ਨੰ:10/2, ਪਰਸ ਰਾਮ ਨਗਰ, ਬਠਿੰਡਾ ਵਿਖੇ ਖੋਲਿਆ ਗਿਆ ਜਿੱਥੇ ਗੁਰਲੀਨ, ਸੁਖਪਾਲ, ਪ੍ਰੇਮ ਅਤੇ …

Read More »