ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ‘ਤੇ ਬੰਦ ਹੋਵੇਗਾ ਨਸ਼ਾ ਬਠਿੰਡਾ, 28 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਅੱਜ ਜਿਥੇ ਕਾਂਗਰਸ ਅਤੇ ਪੀ ਪੀ ਪੀ ਅਤੇ ਸੀ ਪੀ ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਚੋਣ ਰੈਲੀ ਕਰਨ ਪੁੱਜੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਰੈਲੀ ‘ਚ ਉਮੀਦ ਨਾਲੋਂ ਵੱਧ ਪੁੱਜੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦੇ …
Read More »Daily Archives: April 28, 2014
ਸੋਨੂੰ ਜੰਡਿਆਲਾ ਵਲੋਂ ਅਰੁਣ ਜੇਤਲੀ ਦੇ ਹੱਕ ਵਿੱਚ ਚੋਣ ਪ੍ਰਚਾਰ
ਜੰਡਿਆਲਾ ਗੁਰੂ, 28 ਅਪ੍ਰੈਲ (ਹਰਿੰਦਰਪਾਲ ਸਿੰਘ)- ਲ਼ੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਦੇ ਹੱਕ ਵਿੱਚ ਗੁਲਜਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਦੀ ਪ੍ਰੇਰਨਾ ਸਦਕਾ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸੋਨੂੰ ਜੰਡਿਆਲਾ ਜਿਲ੍ਹਾ ਜਨਰਲ ਸਕੱਤਰ ਯੂਥ ਅਕਾਲੀ ਦਲ ਐਸ ਸੀ/ਬੀ ਸੀ ਵਿੰਗ ਅੰਮ੍ਰਿਤਸਰ।
Read More »ਜੰਡਿਆਲਾ ਗੁਰੂ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਭਾਰੀ ਲੀਡ ਨਾਲ ਜਿਤਾਇਆ ਜਾਵੇਗਾ -ਮਾਣਾ
ਜੰਡਿਆਲਾ ਗੁਰੂ 28 ਅਪ੍ਰੈਲ (ਹਰਿੰਦਰਪਾਲ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਭਾਰੀ ਲੀਡ ਨਾਲ ਜਿਤਾਇਆ ਜਾਵੇਗਾ ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਰਾਜੀਵ ਕੁਮਾਰ ਮਾਣਾ ਜਨਰਲ ਸਕੱਤਰ ਭਾਜਪਾ ਜਿਲਾ ਅੰਮ੍ਰਿਤਸਰ ਦਿਹਾਤੀ ਨੇ ਜੰਡਿਆਲਾ ਗੁਰੂ ਵਿਚ ਘਰ ਘਰ ਵੋਟਾਂ ਕਹਿਣ ਮੋਕੇ ਕਿਹਾ ਕਿ ਬ੍ਰਹਮਪੁਰਾ ਨੂੰ ਦਿੱਤੀ ਹੋਈ ਇਕ …
Read More »ਟਰਾਲਾ ਡਿੱਗਣ ਕਰਕੇ ਆਵਾਜਾਈ ਹੋਈ ਪ੍ਰਭਾਵਿਤ
ਤਰਸਿੱਕਾ/ਜੰਡਿਆਲਾ ਗੁਰੂ, 28 ਅਪ੍ਰੈਲ (ਸਿਕੰਦਰ ਸਿੰਘ ਖਾਲਸਾ/ਹਰਿੰਦਰਪਾਲ ਸਿੰਘ) – ਰੇਲਵੇ ਫਾਟਕ ਗਹਿਰੀ ਮੰਡੀ (ਜੰਡਿਆਲਾ ਗੁਰੂ) ਦੇ ਨਜ਼ਦੀਕ ਪੈਂਦੀ ਡਰੇਨ ਦੇ ਪੁਲ ਤੋਂ ਟਰਾਲਾ ਡਿੱਗਣ ਕਰਕੇ ਲਗਭਗ 12 ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਇਹ ਟਰਾਲਾ ਬੀਤੀ ਰਾਤ ਨੂੰ ਡਰੇਨ ਦਾ ਪੁਲ ਟੁੱਟਾ ਹੋਣ ਕਰਕੇ ਡਿੱਗ ਪਿਆ। ਜਿਸ ਕਰਕੇ ਇਥੋਂ ਲੰਘਣ ਵਾਲੇ ਵਾਹਨਾਂ ਨੂੰ ਕਾਫੀ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਡਰੇਨ …
Read More »ਸ੍ਰੀ ਅਰੁਣ ਜੇਤਲੀ ਦੀ ਜਿੱਤ ਯਕੀਨੀ – ਮੋਹਨ ਸਿੰਘ ਮਾੜੀ ਮੇਘਾ
ਅੰਮ੍ਰਿਤਸਰ, 28 ਅਪ੍ਰੈਲ ( ਮਨਪ੍ਰੀਤ ਸਿੰਘ ਮੱਲੀ)- ਮੁੱਖ ਸੰਸਦੀ ਸਕੱਤਰ ਤੇ ਹਲਕਾ ਦੱਖਣੀ ਵਿਧਾਇਕ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਦੀ ਸਰਪ੍ਰਸਤੀ ਹੇਠ ਅੰਮ੍ਰਿਤਸਰ ਵਿਖੇ ਭਾਜਪਾ ਦੇ ਪ੍ਰਧਾਨ ਮੰਤਰੀ ਵਜੋਂ ਉਮੀਦਵਾਰ ਨਰੇਂਦਰ ਮੋਦੀ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਤੂਤ ਸਾਹਿਬ ਤੋਂ ਰਵਾਨਾ ਹੋਏ ਵਿਸ਼ਾਲ ਕਾਫਲੇ ਵਿੱਚ ਸ਼ਾਮਲ ਅਕਾਲੀ ਜਥਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਮੋਹਨ ਸਿੰਘ ਮਾੜੀ …
Read More »ਕਾਂਗਰਸ ਦਾ ”ਬੋਹੜ” ਦਰਬਾਰੀ ਲਾਲ ਭਾਜਪਾ ‘ਚ ਸ਼ਾਮਿਲ
ਰਾਜਨੀਤੀ ‘ਚ ਪਿਤਾ ਸਮਾਨ ਹਨ ਦਰਬਾਰੀ ਲਾਲ – ਅਰੁਣ ਜੇਤਲੀ ਕਾਂਗਰਸ ਖੋ ਚੁੱਕੀ ਹੈ ਆਪਣੇ ਰੰਗ, ਦੇਸ਼ ਦੀ ਜਰੂਰਤ ਹੈ ਐੱਨਡੀਏ – ਦਰਬਾਰੀ ਲਾਲ ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਾਂਗਰੇਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦਂੋ ਕਾਂਗਰਸ ਦਾ ਹੱਥ ਛੱਡ ਬੀਜੇਪੀ ਵਿੱਚ ਸ਼ਾਮਿਲ ਹੋ ਗਏ। ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਸੀਨੀਅਰ …
Read More »30 ਅਪ੍ਰੈਲ ਨੂੰ ਸਵੇਰੇ 7-00 ਵਜੇ ਤੋਂ ਸ਼ਾਮ 6-00 ਵਜ੍ਹੇ ਤੱਕ ਪੈਣਗੀਆਂ ਵੋਟਾਂ -ਰਵੀ ਭਗਤ
ਕੋਈ ਵੀ ਚੋਣ ਸਬੰਧੀ ਸ਼ਿਕਾਇਤ ਚੋਣ ਆਬਜ਼ਰਵਰ ਦੇ ਧਿਆਨ ਵਿਚ ਲਿਆ ਸਕਦਾ ਹੈ- ਜ਼ਿਲ੍ਹਾ ਚੋਣ ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਫੋਸਟ ਬਿਊਰੋ)- 30 ਅਪ੍ਰੈਲ, 2014 ਨੂੰ ਅੰਮ੍ਰਿਤਸਰ ਲੋਕ ਸਭਾ ਲਈ ਵੋਟਾ ਸਵੇਰੇ 7-00 ਵਜ੍ਹੇ ਤੋਂ ਸ਼ਾਮ 6-00ਵਜ੍ਹੇ ਤੱਕ ਪਾਈਆ ਜਾਣਗੀਆਂ । ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਹੋਇਆ ਜ਼ਿਲ੍ਹਾ ਚੋਣ ਅਫ਼ਸਰ-ਕਮ- ਰਿਟਰਨਿੰਗ ਅਫ਼ਸਰ, 02 ਅੰਮ੍ਰਿਤਸਰ ਲੋਕ ਸਭਾ ਹਲਕਾ ਸ੍ਰੀ ਰਵੀ ਭਗਤ ਨੇ …
Read More »ਕਾਂਗਰਸ ਅਤੇ ਪੀਪੀਪੀ ਨੇਤਾ ਬੀਜੇਪੀ ‘ਚ ਸ਼ਾਮਿਲ
ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਫੋਸਟ ਬਿਊਰੋ)- ਕਾਂਗਰੇਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਕਾਂਗਰੇਸੀ ਨੇਤਾ ਰਵਿ ਸ਼ਰਮਾ ਦੇ ਪੁੱਤਰ ਸੋਨਿਕ ਸ਼ਰਮਾ ਅਤੇ ਪੀਪੀਪੀ ਕੇ ਜਨਰਲ ਕੌਂਸਲ ਮੈਂਬਰ ਡਾ. ਗੁਰਮੇਜ ਸਿੰਹ ਮਠਾਰੂ ਬੀਜੇਪੀ ਵਿੱਚ ਸ਼ਾਮਿਲ ਹੋ ਗਏ। ਬੀਜੇਪੀ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਡਾ. ਗੁਰਮੇਜ ਸਿੰਘ ਮਠਾਰੂ ਨੂੰ ਸਨਮਾਨਿਤ ਕਰਕੇ ਬੀਜੇਪੀ ਵਿੱਚ ਸ਼ਾਮਿਲ ਕੀਤਾ। ਵਰਣਨ ਯੋਗ ਹੈ ਕਿ ਡਾ. …
Read More »ਸੀਨੀਅਰ ਡਿਪਟੀ ਮੇਅਰ ਟਰੱਕਾਂ ਵਾਲਾ ਨੇ ਅਰੁਣ ਜੇਤਲੀ ਲਈ ਮੰਗੀਆਂ ਵੋਟਾਂ
ਅੰਮ੍ਰਿਤਸਰ, 27 ਅਪ੍ਰੈਲ (ਗੁਰਪ੍ਰੀਤ ਸਿੰਘ)- ਸੰਸਦੀ ਸੀਟ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰੰਬਰ ੨੯ ਵਿੱਚ ਵਾਰਡ ਕੌਂਸਲਰ ਤੇ ਨਗਰ ਨਿਗਮ ‘ਚ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਦੀ ਅਗਵਾਈ ਹੇਠ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ । ਇਸ ਮੌਕੇ ਉਨਾਂ ਦੇ ਨਾਲ ਵੱਡੀ ਗਿਣਤੀ ‘ਚ ਅਕਾਲੀ ਭਾਜਪਾ …
Read More »Party provided a real diamond for Amritsar – Shahnawaz
Amritsar, 27 April (Punjab Post Bureau)- Describing Arun Jaitley a real diamond, BJP’s Nationl Spokesperson Shahnawaz Husaain called Amritsar voters wise enough to recognize Arun Jaitley’s wits as a leader who can represent their aspirations in Delhi effectively and forcefully. Addressing a Press Conference at BJP Media center, He said that like many well-wishers of Mr.Jaitley he has come here …
Read More »
Punjab Post Daily Online Newspaper & Print Media