ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਮਾਲ ਰੋਡ ‘ਤੇ ਸਥਿਤ ਨਿਉ ਕਲਾਥ ਮਾਰਕਿਟ ਵਿਚ ਉਸ ਸਮੇਂ ਬਹੁਤ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਕਿ ਰਾਧੇਸ਼ਾਮ ਐਂਡ ਸੰਨਜ਼ ਕੰਪਨੀ ਦੀ ਤਿੰਨ ਮੰਜਿਲੀ ਦੁਕਾਨ ਵਿਚ ਸਵੇਰੇ ਸਤ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਕਰੋੜਾਂ ਰੁਪਏ ਦਾ ਕੱਪੜਾ ਜਲ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਿਕ ਰਾਧੇ …
Read More »Daily Archives: July 5, 2014
ਕੇਂਦਰੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਪ੍ਰਮੁੱਖਤਾ ਨਾਲ ਲੈ ਰਹੀ ਹੈ- ਡਾ. ਆਰ. ਸੁੰਕਾਰੀਆ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ) – ਕੇਂਦਰੀ ਯੂਨੀਵਰਸਿਟੀ ਪੰਜਾਬ ਵੱਲੋਂ ਵਿੱਦਿਅਕ ਖੇਤਰ ‘ਚ ਪਾਏ ਜਾ ਰਹੇ ਯੋਗਦਾਨ ਨੂੰ ਅਹਿਮ ਆਖਦਿਆਂ ਪ੍ਰਿੰਸੀਪਲ ਸਕੱਤਰ, ਉਚੇਰੀ ਸੱਖਿਆ ਪੰਜਾਬ, ਡਾ. ਆਰ. ਸੁੰਕਾਰੀਆ ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਪਿੰਡ ਘੁੱਦਾ ਵਿਖੇ ਬਣਨ ਵਾਲੇ ਮੁੱਖ ਕੈਂਪਸ ਦੀ ਉਸਾਰੀ ਨੂੰ ਪੰਜਾਬ ਸਰਕਾਰ ਬਹੁਤ ਪ੍ਰਮੁੱਖਤਾ ਨਾਲ ਲੈ ਰਹੀ ਹੈ।ਡਾ. ਸੁੰਕਾਰੀਆ ਵੱਲੋਂ ਅੱਜ ਇਥੇ ਕੇਂਦਰੀ ਯੂਨੀਵਰਸਿਟੀ ਪੰਜਾਬ …
Read More »ਹਰਸਿਮਰਤ ਕੌਰ ਬਾਦਲ ਦੇ ਯਤਨਾ ਸਦਕਾ ਚਾਰ ਸਾਲਾਂ ਬੱਚੇ ਨੂੰ ਮਿਲਿਆ ਨਵਾਂ ਜੀਵਨ ਦਾਨ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਦੋ ਵਾਰ ਬਤੌਰ ਮੈਂਬਰ ਪਾਰਲੀਮੈਂਟ ਜੇਤੂ ਅਤੇ ਹੁਣ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਯਤਨਾ ਸਦਕਾ ਚਾਰ ਸਾਲਾਂ ਦੇ ਸੁਖਵੀਰ ਸਿੰਘ ਨੂੰ ਨਵਾਂ ਜੀਵਨ ਮਿਲਿਆ ਹੈ। ਪਿੰਡ ਘੁੰਮਣ ਕਲਾਂ ਜਿਲਾ ਬਠਿੰਡਾ ਨਾਲ ਸਬੰਧਤ ਇਹ ਬੱਚਾ ਸੁਣਨ ਅਤੇ ਬੋਲਣ ਤੋਂ ਅਸਮਰਥ ਸੀ ਪਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ …
Read More »ਖਾਲਸਾ ਸਕੂਲ ਬਠਿੰਡਾ ਦੇ ਖਿਡਾਰੀ ਦਾ ਸਨਮਾਨ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ) – ਗੋਆ ਸਟੇਟ ਤਾਇਕਵਾਂਡੋ ਐਸੋਸੀਏਸ਼ਨ ਵੱਲੋਂ 22 ਜੂਨ 2014 ਨੂੰ ਓਪਨ ਤਾਇਕਵਾਂਡੋ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਗਈ । ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਨੌਂਵੀ ਜਮਾਤ ਦੇ ਖਿਡਾਰੀ ਹਰਮੀਤ ਸਿੰਘ ਨੇ ਇਸ ਓਪਨ ਤਾਇਕਵਾਂਡੋ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਗੋਲਡ ਮੈਡਲ ਪ੍ਰਾਪਤ ਕੀਤਾ । ਅੱਜ ਖਾਲਸਾ ਸਕੂਲ ਵਿੱਚ ਪਹੁੰਚਣ ਤੇ ਖਿਡਾਰੀ ਦਾ ਮਾਨ ਸਨਮਾਨ ਕੀਤਾ ਗਿਆ ਅਤੇ …
Read More »ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਅਹਿਮ ਮੀਟਿੰਗ – ਤਨਖ਼ਾਹਾਂ ਦੀਆਂ ਸੈਕਸ਼ਨਾਂ ਜਾਰੀ ਕਰਨ ਦੀ ਮੰਗ
ਨਾਨ ਪਲਾਨ ਟੈਪਰੇਰੀ ਪੋਸ਼ਟਾਂ ਨੂੰ ਪਰਮਾਨੈਟ ਕਰਨ ਦਾ ਪੱਤਰ ਜਾਰੀ ਕੀਤਾ ਜਾਵੇ ਬਟਾਲਾ, 4 ਜੁਲਾਈ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਅਹੁੱਦੇਦਾਰਾਂ ਤੇ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਕੈਡਰੀ ਦਫ਼ਤਰ ਗੁਰਦਾਸਪੁਰ ਵਿਖੇ ਹੋਈ| ਮੀਟਿੰਗ ਦੀ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਨੇ ਕੀਤੀ| ਸੂਬਾ ਉਪ ਪ੍ਰਧਾਨ ਸ.ਬਲਦੇਵ ਸਿੰਘ …
Read More »
Punjab Post Daily Online Newspaper & Print Media