Amritsar, July 18 ( Manjit Kaur)- Chief Khalsa Diwan Educational Committee, which has been set up in 1908, has declared to organize “65th Internatioanl Sikh Educational Conference” from 14-16 November, 2014 at CKD Institute of Managemant and Technology college, Taran Tarn . After inaugurating the New block at Sri Guru Harkrishan Public Sen. Sec. School, Taran Tarn , President Chief …
Read More »Daily Archives: July 18, 2014
ਹਰਿਆਣਾ ‘ਚ ਕਿਸੇ ਸਿੱਖ ਦਾ ਨੁਕਸਾਨ ਹੋਇਆ ਤਾਂ ਉਸ ਲਈ ਕਾਂਗਰਸ ਦੀ ਹੁੱਡਾ ਸਰਕਾਰ ਜ਼ਿੰਮੇਵਾਰ ਹੋਵੇਗੀ- ਗੁਰਬਚਨ ਸਿੰਘ ਬਚਨ
ਅੰਮ੍ਰਿਤਸਰ, 18 ਜੁਲਾਈ ( ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਤੇ ਸਿੱਖ ਵਾਚ ਗਰੁੱਪ ਦੇ ਕਨਵੀਨਰ ਡਾ. ਗੁਰਬਚਨ ਸਿੰਘ ਬਚਨ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ‘ਚ ਕਿਹਾ ਹੈ ਕਿ ਜੇਕਰ ਹਰਿਆਣਾ ਕਮੇਟੀ ਦੇ ਨਾਮਪੁਰ ਕਿਸੇ ਵੀ ਸਿੱਖ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ ‘ਤੇ ਹਰਿਆਣਾ ਦੀ ਹੁੱਡਾ ਸਰਕਾਰ ਜ਼ਿੰਮੇਵਾਰ ਹੋਵੇਗੀ । ਡਾ. …
Read More »ਚੀਫ਼ ਖ਼ਾਲਸਾ ਦੀਵਾਨ ਵਲੋਂ ੬੫ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ 14-16 ਨਵੰਬਰ, 2014 ਨੂੰ
ਅੰਮ੍ਰਿਤਸਰ, 18 ਜਲਾਈ (ਜਗਦੀਪ ਸਿੰਘ)- 1908 ਵਿਚ ਸਥਾਪਿਤ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵਲੋਂ 14-16 ਨਵੰਬਰ, 2014 ਨੂੰ ਸੀ.ਕੇ.ਡੀ.ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕਾਲਜ ਤਰਨਤਾਰਨ ਵਿਖੇ 65 ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਕਰਵਾਉਣ ਦਾ ਐਲਾਨ ਕੀਤਾ ਗਿਆ ਜਿਸ ਵਿਚ ਪੰਜਾਬ ਅਤੇ ਭਾਰਤ ਤੋਂ ਹੀਂ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਸਿੱਖ ਪ੍ਰਤੀਨਿਧ ਅਤੇ ਵਿਦਵਾਨ ਵਧ ਚੜ੍ਹ ਕੇ ਭਾਗ ਲੈਣਗੇ। ਸ੍ਰੀ ਗੁਰੂ …
Read More »ਸ਼੍ਰੋਮਣੀ ਕਮੇਟੀ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ
ਅੰਮ੍ਰਿਤਸਰ, 18 ਜੁਲਾਈ (ਗੁਰਪ੍ਰੀਤ ਸਿੰਘ) – ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦੇ ਨਾਲ ਲੱਗਦੇ ਕਮਰੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਕਰਮਾਂ ਅਤੇ ਸੁਰੱਖਿਆ ਦਸਤੇ ਦੇ ਸਟਾਫ਼ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਰਾਏ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਗੁਰਮਤਿ ਸਿੱਖ ਸਿਧਾਂਤਾਂ ਬਾਰੇ ਕਲਾਸ ਆਰੰਭ
ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਅੱਜ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਅਤੇ ਬੱਚਿਆਂ ਵਿੱਚ ਉਹਨਾਂ ਦੇ ਹਾਣੀ ਵਿਦਿਆਰਥੀਆਂ ਦੁਆਰਾ ਸਿੱਖੀ ਸਿਧਾਂਤ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਗੁਰਮਤਿ ਸਿਧਾਂਤ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ …
Read More »ਪੰਜਾਬ ਰਾਜ ਬਿਜਲੀ ਬੋਰਡ ਇੰਮਪਲਾਈਜ ਫੈਡਰੇਸ਼ਨ ਏਟਕ ਪੰਜਾਬ ਦੇ ਅਹੁਦੇਦਾਰਾਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ
ਅੰਮ੍ਰਿਤਸਰ, 18 ਜੁਲਾਈ (ਸਾਜਨ/ਸੁਖਬੀਰ)- ਪੰਜਾਬ ਰਾਜ ਬਿਜਲੀ ਬੋਰਡ ਇੰਮਪਲਾਈਜ ਫੈਡਰੇਸ਼ਨ ਏਟਕ ਸਿਟੀ ਸਰਕਰਲ ਅੰਮ੍ਰਿਤਸਰ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੋਵਾਂ ਜਥੇਬੰਦੀਆਂ ਨੇ ਪੰਜਾਬ ਬੋਡੀ ਦੇ ਸੱਦੇ ‘ਤੇ ਮੰਗਾਂ ਨੂੰ ਲੈ ਕੇ ਸ਼ਹਿਰੀ ਸਰਕਲ ਅੰਮ੍ਰਿਤਸਰ ਨਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।ਨਰਿੰਦਰ ਪਾਲ ਨੇ ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਪਾਵਰ ਕਾਮ ਦੇ ਅੰਦਰ ਟੈਕਨੀਕਲ …
Read More »ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਪ੍ਰਭਾਵੀ ਸਿੱਖਿਆ ‘ਤੇ ਲਗਾਈ ਵਰਕਸ਼ਾਪ
ਅੰਮ੍ਰਿਤਸਰ, 18 ਜੁਲਾਈ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅਧਿਆਪਕਾਂ ‘ਚ ਪ੍ਰਭਾਵੀ ਸਿੱਖਿਆ ਨੂੰ ਵਿਕਸਿਤ ਕਰਨ ਦੇ ਮਕਸਦ ਨਾਲ ਅੱਜ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਮੁੱਖ ਬੁਲਾਰੇ ਵਜੋਂ ਸ੍ਰੀਮਤੀ ਨੀਤੂ ਦੂਆ ਦਾ ਸਕੂਲ ‘ਚ ਪਹੁੰਚਣ ‘ਤੇ ਨਿੱਘਾ ਸਵਾਗਤ ਕਰਦਿਆ ਜੀ ਆਇਆ ਕਿਹਾ। ਵਰਕਸ਼ਾਪ ਦੌਰਾਨ ਸ੍ਰੀਮਤੀ ਦੂਆ ਨੇ ਸੰਬੋਧਨ …
Read More »ਜੋਧਾਨਗਰੀ ਵਿੱਖੇ ਪੀਰ ਬਾਬਾ ਮੋਤੀ ਸ਼ਾਹ ਜੀ ਦਾ ਸਲਾਨਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ
ਤਰਸਿੱਕਾ, 18 ਜੁਲਾਈ (ਕੰਵਲਜੀਤ ਸਿੰਘ) – ਇਥੇ ਨਜ਼ਦੀਕ ਪਿੰਡ ਜੋਧਾਨਗਰੀ ਵਿੱਖੇ ਧੰਨ-ਧੰਨ ਪੀਰ ਬਾਬਾ ਮੋਤੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਪੀਰ ਬਾਬਾ ਮੋਤੀ ਸ਼ਾਹ ਜੀ ਦੀ ਮਜ਼ਾਰ ਤੇ ਚਾਦਰ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਚੜਾਈ ਗਈ। ਮੇਲੇ ਵਿੱਚ ਪਿੰਡ ਅਤੇ ਆਸ ਪਾਸ ਦੇ ਇਲਾਕੇ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਸ਼ਿਰਕਤ ਕੀਤੀ ਗਈ।ਮੇਲੇ …
Read More »ਲਾਇਨਸ ਕਲੱਬ ਫਾਜਿਲਕਾ ਨੇ 152 ਮਰੀਜਾਂ ਦੀ ਜਾਂਚੀ ਸ਼ੂਗਰ
ਫਾਜਿਲਕਾ, 18 ਜੁਲਾਈ (ਵਿਨੀਤ ਅਰੋੜਾ ) – ਸਥਾਨਕ ਲਾਇਨਸ ਕਲੱਬ ਫਾਜਿਲਕਾ ਦੁਆਰਾ ਆਯੋਜਿਤ ਨਿਸ਼ੁਲਕ ਸ਼ੁਗਰ ਜਾਂਚ ਕੈਂਪ ਵਿੱਚ 152 ਮਰੀਜਾਂ ਦੀ ਸ਼ੁਗਰ ਜਾਂਚੀ ਗਈ । ਕਲੱਬ ਪ੍ਰਧਾਨ ਘਮੰਡ ਸਿੰਘ ਆਹੂਜਾ ਦੇ ਅਗਵਾਈ ਵਿੱਚ ਮਕਾਮੀ ਗਊਸ਼ਾਲਾ ਰੋੜ ਉੱਤੇ ਗੁਰੁਦਵਾਰਾ ਸਿੰਘ ਸਭਾ ਦੇ ਸਾਹਮਣੇ ਗਾਂਧੀ ਸ਼ੂ ਸਟੋਰ ਉੱਤੇ ਆਯੋਜਿਤ ਕੈਂਪ ਦੇ ਦੌਰਾਨ ਕਲੱਬ ਦੇ ਸਕੱਤਰ ਕੇਵਲ ਕ੍ਰਿਸ਼ਣ ਬੱਬਰ, ਖ਼ਜਾਨਚੀ ਨਵੀਨ ਕਵਾਤੜਾ, …
Read More »ਬਾਬਾ ਰਾਮ ਦੇਵ ਨੇ ਗੁਰੂ ਤੋਂ ਅਸ਼ੀਰਵਾਦ ਲੈ ਕੇ ਜੀਵਨ ਭਰ ਕੀਤਾ ਵਿਅਕਤੀ ਕਲਿਆਣ – ਮੂਲ ਯੋਗੀ ਰਾਜ
ਫਾਜਿਲਕਾ, 18 ਜੁਲਾਈ (ਵਿਨੀਤ ਅਰੋੜਾ ) – ਸਥਾਨਕ ਰਾਮ ਪੈਲੇਸ ਵਿੱਚ ਚੱਲ ਰਹੇ 14 ਦਿਨਾਂ ਬਾਬਾ ਰਾਮ ਦੇਵ ਕਥਾ ਗਿਆਨ ਯੱਗ ਦੇ ਪੰਜਵੇਂ ਦਿਨ ਰੁਣੇਚਾ ਧਾਮ ਤੋਂ ਵਿਸ਼ੇਸ਼ ਤੌਰ ਉੱਤੇ ਪਧਾਰੇ ਬਾਬਾ ਰਾਮ ਦੇਵ ਜੀ ਦੇ ਪਰਮ ਭਗਤ ਮੂਲ ਯੋਗੀ ਰਾਜ ਨੇ ਗੁਰੂ ਵਡਿਆਈ ਦਾ ਵਰਣਨ ਕਰਦੇ ਹੋਏ ਬਾਬਾ ਰਾਮ ਦੇਵ ਜੀ ਦੇ ਗੁਰੂ ਬਾਬਾ ਬਾਲਕ ਨਾਥ ਦੇ ਬਾਰੇ ਵਿੱਚ …
Read More »
Punjab Post Daily Online Newspaper & Print Media