…
Read More »Daily Archives: July 29, 2014
ਸਹਾਰਨਪੁਰ ਦੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਦਿੱਲੀ ਕਮੇਟੀ ਕਰੇਗੀ ਕਾਰਵਾਈ – ਜੀ.ਕੇ
ਨਵੀਂ ਦਿੱਲੀ, 28 ਜੁਲਾਈ (ਅੰਮ੍ਰਿਤ ਲਾਲ ਮੰਨਣ)- ਯੂ.ਪੀ. ਦੇ ਸਹਾਰਨਪੁਰ ਵਿੱਖੇ ਸਿੱਖਾਂ ਦੇ ਖਿਲਾਫ਼ ਹੋਏ ਦੰਗਿਆਂ ਦੀ ਸਖਤ ਨਿਖੇਦੀ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਣ ਦੀ ਸੂਰਤ ‘ਚ ਯੂ.ਪੀ. ਸਰਕਾਰ ਦਾ ਵਿਰੋਧ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਹਾਰਨਪੁਰ ਦੇ ਪ੍ਰਧਾਨ …
Read More »ਪੁਲਿਸ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਨਾ ਕਰਨ ‘ਤੇ ਮ੍ਰਿਤਕ ਦੇ ਪਰਿਵਾਰ ਵਲੋਂ ਥਾਣੇ ਸਾਹਮਣੇ ਧਰਨਾ
ਅੰਮ੍ਰਿਤਸਰ, 28 ਜੁਲਾਈ (ਸੁਖਬੀਰ ਸਿੰਘ) – ਵਿਆਜ ਉੱਪਰ ਪੈਸੇ ਦੇਣ ਵਾਲਿਆਂ ਹੱਥੋਂ ਤੰਗ ਹੋ ਕੇ ਪਿੱਛਲੇ ਦਿਨੀ ਆਤਮ ਹੱਤਿਆ ਕਰਨ ਵਾਲੇ ਸਤਬੀਰ ਸਿੰਘ ਵਾਸੀ ਗੋਬਿੰਦ ਨਗਰ, ਸੁਲਤਾਨਵਿੰਡ ਰੋਡ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਵਾਈ ਦੇ ਖਿਲਾਫ ਅੱਜ ਥਾਣਾ ਬੀ-ਡਵੀਜਨ ਦੇ ਬਾਹਰ ਸੁਲਤਾਨਵਿੰਡ ਗੇਟ ਵਿਖੇ ਧਰਨਾ ਦੇ ਕੇ ਰੋਸ ਧਰਨਾ ਦਿੱਤਾ।ਪੀੜਿਤ ਪਰਿਵਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਤਬੀਰ ਸਿੰਘ …
Read More »ਅੱਡਾ ਖਾਸਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ 2 ਅਗਸਤ ਨੂੰ –ਡੀ. ਆਈ. ਜੀ ਫਰੂਕੀ
ਨਸ਼ਾ ਛੱਡ ਚੁੱਕੇ ਤੇ ਛੱਡਣ ਵਾਲੇ ਨੌਜਵਾਨ ਪਹੁੰਚਣ- ਚੱਕਮੁਕੰਦ, ਲਹੌਰੀਆ ਅੰਮ੍ਰਿਤਸਰ, 28 ਜੁਲਾਈ (ਸੁਖਬੀਰ ਸਿੰਘ)- ਨੌਜਵਾਨਾ ਨੂੰ ਨਸ਼ਾ ਰੂਪੀ ਕੋਹੜ ਦੀ ਲੱਗੀ ਬਿਮਾਰੀ ਤੋਂ ਛੁਟਕਾਰੇ ਲਈ ਜਿਥੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਆਪਣੇ ਪੱਧਰ ਤੇ ਯਤਨ ਕਰ ਰਿਹਾ ਹੈ, ਉਥੇ ਹੀ ਹੁਣ ਦੁਬਾਰਾ ਬੀ. ਐਸ. ਐੈਸ. ਐਫ ਵੱਡੇ ਪੱਧਰ ‘ਤੇ ਨਸ਼ਾ ਵਿਰੋਧੀ ਮੁਹਿਮ ਚਲਾਉਣ ਜਾ ਰਹੀ ਹੈ, ਜਿਸ ਦੀ ਸੁਰੂਆਤ ਅੱਡਾ …
Read More »ਕੌਂਸਲਰ ਜਰਨੈਲ ਸਿੰਘ ਢੋਟ ਨੇ ਵਾਰਡ ਵਿੱਚ ਲਗਾਏ ਬੂਟੇ
ਅੰਮ੍ਰਿਤਸਰ, 28 ਜੁਲਾਈ (ਸਾਜਨ/ਸੁਖਬੀਰ)- ਕੌਂਸਲਰ ਜਰਨੈਲ ਸਿੰਘ ਢੋਟ ਨੇ ਆਪਣੇ ਸਾਥੀਆਂ ਦੇ ਨਾਲ ਵਾਰਡ ਨੰ. ੨੫ ਭੂਸ਼ਨਪੂਰਾ ਸਥਿਤ ਰਵਿਦਾਸ ਪਾਰਕ ਵਿਖੇ ਪਾਰਕ ਵਿੱਚ ਬੂਟੇ ਲਗਾਏ।ਇਸ ਮੌਕੇ ਤੇ ਨਗਰ ਨਿਗਮ ਦੇ ਅਧਿਕਾਰੀ ਅੈਸਡੀਓ ਸੁਨੀਲ ਮਹਾਜਨ, ਜੇ.ਈ ਸਾਮਬਰ ਕੁਮਾਰ, ਸੂਪਰਵਾਈਜਰ ਅਰੁਨ ਅਰੋੜਾ ਪਹੁੰਚੇ ਹੋਏ ਸਨ।ਬੂਟੇ ਲਗਾਉਣ ਦੌਰਾਨ ਜਰਨੈਲ ਸਿੰਘ ਢੋਟ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਰੀ ਵਾਰਡ ਵਿੱਚ ਬੂਟੇ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ …
Read More »ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੇ 22ਵੀਂ ਬਰਸੀ ਸਮਾਗਮ 2 ਅਗਸਤ ਤੋਂ
ਪੰਜਾਬ ਯੂਥ ਫੌਰਮ ਤੇ ਭਗਤ ਪੂਰਨ ਸਿੰਘ ਬਲੱੱਡ ਡੋਨੇਸ਼ਨ ਸੈੱਲ ਵਲੋਂ ਖੂਨ-ਦਾਨ ਕੈਂਪ 4 ਅਗਸਤ ਸੋਮਵਾਰ ਨੂੰ ਅੰਮ੍ਰਿਤਸਰ, 28 ਜੁਲਾਈ (ਸੁਖਬੀਰ ਸਿੰਘ)- ਲਾਵਾਰਸ, ਪਾਗਲਾਂ, ਅਪਾਹਿਜਾਂ, ਬਜੁਰਗਾਂ ਤੇ ਮੰਧਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 22 ਵੀਂ ਬਰਸੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਮੰਤਵੀ ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ …
Read More »KCGC kick starts fortnight long `plantation drive’ at Khalsa College
More than 5000 saplings to be planted during the drive- Majithia Amritsar, July 28 ( Dharminder Rataul)- “More than 5000 saplings will be planted in all the 17 educational institutions being run by the Khalsa College Governing Council (KCGC) to make surroundings neat and clean. The aim of this 15- day-long plantation drive is to save environment and ensure greenery …
Read More »ਮਜੀਠੀਆ ਨੇ ਖਾਲਸਾ ਕਾਲਜ ‘ਚ 5 ਹਜ਼ਾਰ ਤੋਂ ਵਧੇਰੇ ਪੌਦੇ ਲਗਾਉਣ ਦੀ ਮੁਹਿੰਮ ਦਾ ਕੀਤਾ ਅਗਾਜ਼
ਖਾਲਸਾ ਕਾਲਜ ਦੀ ਨਵੀਂ ਕੰਟੀਨ ਬਲਾਕ ਦਾ ਵੀ ਰੱਖਿਆ ਨੀਂਹ ਪੱਥਰ ਅੰਮ੍ਰਿਤਸਰ, 28 ਜੁਲਾਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੂੰ ਹਰਿਆ-ਭਰਿਆ ਕਰਨ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਦੇ ਮੰਤਵ ਤਹਿਤ ਖਾਲਸਾ ਕਾਲਜ ‘ਚ 15 ਰੋਜ਼ਾ ਪੌਦੇ ਲਗਾਉਣ ਦੀ ਮੁਹਿੰਮ ਦਾ ਅਗਾਜ਼ ਕੀਤਾ ਗਿਆ। ਜਿਸ ਦੀ ਰਸਮ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਮੀਤ ਪ੍ਰਧਾਨ ਸ: ਚਰਨਜੀਤ ਸਿੰਘ …
Read More »ਗੁਰੂਆਂ ਦੇ ਨਾਮ ਤੇ ਖੋਲੇ ਸਕੂਲਾਂ ਵਿਚ ਵਿਦਿਆਰਥੀ ਕੁੱਟਮਾਰ ਦੇ ਹੋ ਰਹੇ ਹਨ ਸ਼ਿਕਾਰ
‘ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ’ ਬੁਲਾਉਣ ‘ਤੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਸੋਟੀਆਂ ਨਾਲ ਕੁੱਟਿਆ ਜੰਡਿਆਲਾ ਗੁਰੂ, 28 ਜੁਲਾਈ (ਹਰਿੰਦਰਪਾਲ ਸਿੰਘ)- ਹੁਣ ਪੰਜਾਬ ਵਿਚ ਗੁਰੂਆਂ ਦੇ ਨਾਮ ਤੇ ਖੋਲੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕੁੱਟਮਾਰ ਦਾ ਸ਼ਿਕਾਰ ਹੋਣਾ ਪਵੇਗਾ।ਅਜਿਹੀ ਹੀ ਇਕ ਘਟਨਾ ਜੀ ਟੀ ਰੋਡ ਮੱਲ੍ਹੀਆ ਤੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਚ ਦੇਖਣ ਨੂੰ ਮਿਲੀ।ਮੋਕੇ ਤੋਂ ਇਕੱਤਰ ਕੀਤੀ …
Read More »Bollywood Star Twinkle Khanna formally launched ‘INIFD Academy of Interiors’
Amritsar, July 28 (Punjab Post Bureau)- Bollywood Star & Celebrity Interior Designer Twinkle Khanna formally launched ‘INIFD Academy of Interiors’ at a glittering function organized at Hotel Taj, Chandigarh. Mr. Ashutosh Shah – Managing Director, Duravit India was also present at the Formal Launch. INIFD Centre Directors from across India were also there to be the part of this Grand Launch. The ‘INIFD …
Read More »
Punjab Post Daily Online Newspaper & Print Media