Wednesday, November 25, 2026

Monthly Archives: June 2014

ਜਾਅਲੀ ਫਾਈਨੈਸਰਾਂ ਨੇ ਲੁਟਿਆ ਫਾਜਿਲਕਾ ਦੀ ਜਵਾਨੀ ਨੂੰ

ਫਾਈਨੈਸਰਾਂ ਦੇ ਚੱਕਰ ਵਿੱਚ ਆ ਕੇ ਨਸ਼ੇ ਅਤੇ ਜੂਏ ਦੇ ਆਦੀ ਹੋ ਰਹੇ ਹਨ ਬੇਰੋਜ਼ਗਾਰ ਨੌਜਵਾਨ ਫਾਜਿਲਕਾ, 30  ਜੂਨ (ਵਿਨੀਤ ਅਰੋੜਾ ) – ਜੀ ਹਾਂ ਇਹ ਗੱਲ ਸੌ ਫੀਸਦੀ ਸਹੀ ਹੈ ਕਿ ਜਾਅਲੀ ਫਾਈਨੈਸਰ ਫਾਜਿਲਕਾ ਦੀ ਜਵਾਨੀ ਨੂੰ ਘੁੱਣ ਦੀ ਤਰ੍ਹਾਂ ਖਾ ਰਹੇ ਹਨ।ਉਂਜ ਤਾਂ ਪੰਜਾਬ ਦਾ ਲਗਭਗ ਹਰ ਵਰਗ ਹੀ ਕਰਜੇ ਦੀ ਮਾਰ ਝੇਲ ਰਿਹਾ ਹੈ ਅਤੇ ਆਏ ਦਿਨ …

Read More »

ਹਾਈ ਪਾਵਰ ਤਾਰ 66 ਕੇਵੀ ਲਾਈਨ ਤੇ ਡਿੱਗੀ, ਮੌਤ ਦੇ ਮੂੰਹੋ ਬਚੇ ਮੁਹੱਲਾ ਵਾਸੀ

                                                                                                                                                                                                                             ਤਸਵੀਰ ਅਵਤਾਰ ਸਿੰਘ ਕੈਂਥ ਬਠਿੰਡਾ, 30  ਜੂਨ (ਜਸਵਿੰਦਰ ਸਿੰਘ ਜੱਸੀ)- ਸਥਾਨਕ ਭਾਈ ਮਤੀ ਦਾਸ ਨਗਰ ਵਿਖੇ ਰਾਤ ਸਮੇਂ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਪਾਈ ਜਾ ਰਹੀ ਹਾਈਪਾਵਰ ਬਿਜਲੀ ਤਾਰ ਉਸਦੇ ਹੇਠਾਂ ਲੰਘ ਰਹੀਆਂ 66  ਕੇ ਵੀ ਤਾਰਾਂ ਤੇ ਡਿੱਗਣ ਨਾਲ ਕਰੀਬ ਦਸ ਘਰ ਮੌਤ ਦੇ ਮੂੰਹ ਵਿੱਚੋਂ ਹੀ ਬਚੇ, ਮੁਹੱਲਾ ਨਿਵਾਸੀ ਲੰਬੇਂ ਸਮੇਂ ਤੋਂ ਇਹ ਲਾਈਨ ਅਬਾਦੀ ਤੋਂ ਬਾਹਰ …

Read More »

ਹਿੰਦੂ ਸਿੱਖ ਵੈਲਫੇਅਰ ਸੋਸਾਇਟੀ ਵਲੋਂ ਮਾਂ ਚਿੰਤਪੂਰਨੀ ਤੇ ਡੇਰਾ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ 31ਵਾਂ ਜਥਾ ਰਵਾਨਾ

ਅੰਮ੍ਰਿਤਸਰ, 30  ਜੂਨ ( ਸਾਜਨ/ਸੁਖਬੀਰ)-  ਸਥਾਨਕ ਚੀਲ ਮੰਡੀ ਸਥਿਤ ਗੱਲੀ ਡੱਬਕਰਾਂ ਵਿਖੇ ਹਿੰਦੂ ਸਿੱਖ ਵੈਲਫੇਅਰ ਸੋਸਾਇਟੀ ਵਲੋਂ ਮਾਂ ਚਿੰਤਪੂਰਨੀ ਅਤੇ ਡੇਰਾ ਬਾਬਾ ਵੜਬਾਗ ਸਿੰਘ ਦੇ ਦਰਸ਼ਨਾਂ ਲਈ ਜਤਿੰਦਰ ਸੋਨੀਆਂ ਦੀ ਅਗਵਾਈ ਵਿੱਚ ਹਰ ਮਹੀਨੇ ਦੀ ਤਰਾਂ 70  ਦੇ ਕਰੀਬ ਸ਼ਰਧਾਲੂਆਂ ਦੀ 31ਵੀਂ ਯਾਤਰਾ ਦਾ ਜਥਾ ਸਵੇਰੇ 7-00 ਵਜੇ ਮਾਂ ਚਿੰਤਪੂਰਨੀ ਦੇ ਜੈਕਾਰੀਆਂ ਦੇ ਨਾਲ ਰਵਾਨਾ ਹੋਇਆ।ਜਿਸ ਵਿੱਚ ਵਿਸ਼ੇਸ਼ ਤੋਰ ਭੀਮਸੈਨ …

Read More »

ਤੁਗਲਕ ਦੀ ਸਫ਼ਲ ਪੇਸ਼ਕਾਰੀ ਨੇ ਕੀਲੇ ਦਰਸ਼ਕ

ਅੰਮ੍ਰਿਤਸਰ, 30  ਜੂਨ (ਦੀਪ  ਦਵਿੰਦਰ)-  ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਹਿਯੋਗ ਨਾਲ ਆਯੋਜਿਤ ਥੀਏਟਰ ਵਰਕਸ਼ਾਪ ਦੌਰਾਨ ਤਿਆਰ ਕੀਤੇ ਨਾਟਕ ਮੇਲੇ ਦੇ ਪਹਿਲੇ ਦਿਨ ਹਿੰਦੁਸਤਾਨ ਦੇ ਨਾਮਵਰ ਨਾਟਕਕਾਰ ਤੇ ਅਦਾਕਾਰ ਗਿਰੀਸ਼ ਕਰਨਾਡ ਦੇ ਲਿਖੇ ਨਾਟਕ ਦਾ ਮੰਚਣ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਸਫ਼ਲਤਾ ਪੂਰਵਕ ਕੀਤਾ ਗਿਆ। ਅੱਜ ਤੋਂ 60 ਸਾਲ ਪਹਿਲਾਂ ਲਿਖੇ  ਨਾਟਕ ਵਿੱਚ ਮੁਹੰਮਦ-ਬਿਨ-ਤੁਗਲਕ …

Read More »

KCGC gives warm send off to Dr. Daljit Singh

Dr. Daljit’s services to historic Khalsa College recalled   Amritsar, June 30 ( Dharminder Rataul)-  Khalsa College Governing Council (KCGC) today gave a warm send off to  Dr.Daljit Singh who has retired as Principal of Khalsa College Amritsar (KCA). His services to the historic institution were recalled by the office bearers and the members of the Council as he was honoured …

Read More »

ਦੀਪ ਦਵਿੰਦਰ ਸਿੰਘ ਲੜਨਗੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ

ਅੰਮ੍ਰਿਤਸਰ, 30  ਜੂਨ (ਸੁਖਬੀਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਲੇ ਦੋ ਵਰ੍ਹਿਆਂ ਲਈ ਚੁਣੀ ਜਾਣ ਵਾਲੀ ਨਵੀਂ ਟੀਮ ‘ਚ ਕਹਾਣੀਕਾਰ ਦੀਪ ਦਵਿੰਦਰ ਸਿੰਘ ਸਾਂਝੇ ਪ੍ਰਗਤੀਸ਼ੀਲ ਮੋਰਚੇ ਦੇ ਪੈਨਲ ‘ਚ ਮੀਤ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹਨ। ਕੇਂਦਰੀ ਸਭਾ ਦੀ 13 ਜੁਲਾਈ ਐਤਵਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਵਾਲੀ ਇਸ ਚੋਣ ਵਿੱਚ ਇਸੇ ਪੈਨਲ …

Read More »

ਇਰਾਕ ‘ਚ ਫਸੇ ਪੰਜਾਬੀਆਂ ਦੀ ਰਿਹਾਈ ਲਈ ਦਿੱਲੀ ਕਮੇਟੀ ਵੱਲੋਂ ਵਿਦੇਸ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 30  ਜੂਨ (ਅੰਮ੍ਰਿਤ ਲਾਲ ਮੰਨਣ)-  ਇਰਾਕ ‘ਚ ਫਸੇ ਪੰਜਾਬੀ ਨੌਜਾਵਾਨਾਂ ਦੇ 40  ਪਰਿਵਾਰਿਕ ਮੈਂਬਰਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਹੋਰ ਅਕਾਲੀ ਆਗੂਆਂ ਦੀ ਅਗਵਾਈ ਹੈਠ ਮੁਲਾਕਾਤ ਕੀਤੀ। ਰਾਜਸਭਾ ਸਾਂਸਦ ਨਰੇਸ਼ ਗੁਜਰਾਲ, ਮਨਜੀਤ ਸਿੰਘ ਜੀ.ਕੇ. ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਤੇ ਅਧਾਰਿਤ ਇਸ ਵਫਦ ਦੀ …

Read More »

ਦਿੱਲੀ ਕਮੇਟੀ ਦਾ ਅਕਸ ਖਰਾਬ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ

ਨਵੀਂ ਦਿੱਲੀ, 30  ਜੂਨ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਖਰਾਬ ਕਰਨ ਵਾਲੇ ਲੋਕਾਂ ਨੂੰ ਮੁੰਹ ਦੀ ਖਾਣੀ ਪਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਕਰਦੇ ਹੋਏ ਦਾਅਵਾ ਕੀਤਾ ਕਿ ਕਮੇਟੀ ਵੱਲੋਂ ਬੀਤੇ ੧੪ ਮਹੀਨਿਆਂ ਤੋਂ ਕੀਤੇ ਜਾ ਰਹੇ ਲੋਕਪੱੱਖੀ ਕਾਰਜਾਂ ਤੋਂ ਘਬਰਾ ਕੇ ਕੁਝ ਨਾ ਪੱਖੀ ਉਰਜਾ ਤੋਂ ਭਰਪੂਰ …

Read More »

ਨਿਗਮ ਸਕੂਲ ਦਾ ਨੀਂਹ ਪੱਥਰ ਜੀ.ਕੇ. ਨੇ ਰੱਖਿਆ

ਨਵੀਂ ਦਿੱਲੀ, 30  ਜੂਨ (ਅੰਮ੍ਰਿਤ ਲਾਲ ਮੰਨਣ)-ਸ਼੍ ਰੋਮਣੀ ਅਕਾਲੀ ਦਲ ਦੀ ਗੁਰੂ ਤੇਗ ਬਹਾਦਰ ਨਗਰ ਵਾਰਡ ਤੋਂ ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਨਿਗਮ ਪਾਰਸ਼ਦ ਕੈਪਟਨ ਇੰਦਰਪ੍ਰੀਤ ਸਿੰਘ ਦੇ ਉਪਰਾਲਾ ਸਦਕਾ ਹਕੀਕਤ ਨਗਰ ‘ਚ ੨ ਕਰੋੜ ਦੀ ਲਾਗਤ ਨਾਲ ਬਨਣ ਵਾਲੇ ਨਗਰ ਨਿਗਮ ਦੇ ਪ੍ਰਾਥਮਿਕ ਸਕੂਲ ਦਾ ਨੀਂਹ ਪੱਥਰ ਨਗਰ ਨਿਗਮ …

Read More »

ਇਰਾਕ ‘ਚ ਫਸੇ ਨੌਜਵਾਨਾਂ ਦੇ ਹਰੇਕ ਪਰਿਵਾਰ ਨੂੰ ਦਿੱਲੀ ਤੇ ਸ਼੍ਰੋਮਣੀ ਕਮੇਟੀ ਦੇਵੇਗੀ 60-60 ਹਜ਼ਾਰ ਸਹਾਇਤਾ

ਤਲਬੀਰ ਗਿੱਲ ਅਤੇ ਐਡਵੋਕੇਟ ਸਿਆਲਕਾ ਦਾ ਵੱਡਾ ਉਪਰਾਲਾ- ਪ੍ਰੋ: ਸਰਚਾਂਦ ਸਿੰਘ ਅੰਮ੍ਰਿਤਸਰ, 30  ਜੂਨ (ਸੁਖਬੀਰ ਸਿੰਘ)-  ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬੰਧਕ ਬਣਾਏ ਗਏ 40 ਪੰਜਾਬੀ ਨੌਜਵਾਨਾ ਦੇ ਪਰਿਵਾਰਕ ਮੈਂਬਰਾਂ ਨੂੰ ਦਰਪੇਸ਼ ਮਾਲੀ ਔਕੜਾਂ ਨੂੰ ਮੱਦੇਨਜ਼ਰ ਰੱਖਦਿਆਂ ਕਲ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀ ਤਰਫ਼ੋਂ ਹਰੇਕ ਪਰਿਵਾਰ ਨੂੰ 60000ਰੁਪੈ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ।ਇਸ ਸੰਬੰਧੀ ਜਾਣਕਾਰੀ …

Read More »