Wednesday, November 25, 2026

Daily Archives: July 21, 2014

Chief Khalsa Diwan going to organise a Grand and Divine Kirtan Darbar

Amritsar, July 20 (Manjit Kaur)- An exquisite Kirtan Darbar is hosted every year on the occasion of “Parkash Purab of Eighth Guru Shri Guru Harkrishan ji Sahib” by Chief Khalsa Diwan Charitable Society. This Year also, Kirtan Darbar on Grand scale is going to be organized on 27 July, 2014 ( Sunday) from 5.30 pm to 10:30 pm on the …

Read More »

ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਸਿੰਘ ਸੱਜੋ – ਸੰਤ ਚਰਨਜੀਤ ਸਿੰਘ

ਅੰਮ੍ਰਿਤਸਰ, 20  ਜੁਲਾਈ (ਸੁਖਬੀਰ ਸਿੰਘ) – ਜੱਥੇਬੰਦੀ ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਦੇ ਸਕੱਤਰ ਜਨਰਲ ਫੁਲਜੀਤ ਸਿੰਘ ਵਰਪਾਲ ਦੇ ਗ੍ਰਹਿ ਵਿਖੇ ਅਯੋਜਿਤ ਵਿਸ਼ੇਸ਼ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋ ਭਾਈ ਲਾਲੋ ਜੀ ਇੰਟਰਨੈਸ਼ਨਲ ਸੰਤ ਸਮਾਜ ਦੇ ਮੁਖੀ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਚਰਨਜੀਤ ਸਿੰਘ ਅਤੇ ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਜੱੱਥੇ: ਭਾਈ ਅਵਤਾਰ ਸਿੰਘ ਖਾਲਸਾ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਸਮਾਰੋਹ ਦੋਰਾਨ ਸੰਤ …

Read More »

ਬਿੱਟੂ ਚੱਕ ਮੁਕੰਦ ਤੇ ਲਹੌਰੀਆ ਪੁਲਿਸ ਸਾਂਝ ਕੇਂਦਰ ਦੇ ਮੈਂਬਰ ਨਿਯੁੱਕਤ

ਅੰਮ੍ਰਿਤਸਰ, 20  ਜੁਲਾਈ (ਸੁਖਬੀਰ ਸਿੰਘ)- ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਨਸ਼ਿਆਂ ਦੇ ਖਿਲਾਫ਼ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਵਾਲੇ ਨੌਜਵਾਨ ਆਗੂ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ਼ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਤੇ ਸਰਪ੍ਰਸਤ ਡਾ. ਤਸਵੀਰ ਸਿੰਘ ਲਹੌਰੀਆ ਨੂੰ ਇਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੁਲਿਸ ਸਾਂਝ ਕੇਂਦਰ ਦੇ …

Read More »

ਹਰਿਆਣਾ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇ ਰਾਜਪਾਲ ਨੂੰ ਬਰਖਾਸਤ ਕੀਤਾ ਜਾਵੇ- ਪ੍ਰੋ: ਚੰਦੂਮਾਜਰਾ

ਕੁਰੂਕਸ਼ੇਤਰ 20  ਜੁਲਾਈ (ਪੰਜਾਬ ਪੋਸਟ ਬਿਊਰੋ) –  ਪੰਜਾਬ ਦੇ ਸੀਨੀਅਰ ਅਕਾਲੀ ਆਗੂ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ  ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਹਰਿਆਣਾ ਦੇ ਰਾਜਪਾਲ ਨੂੰ ਬਰਖਾਸਤ ਕਰਨ ਅਤੇ ਰਾਸਟਰਪਤੀ ਸ਼ਾਸ਼ਨ ਲਾਗੂ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਪ੍ਰੋ:ਚੰਦੂਮਾਜਰਾ ਸਥਾਨਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ …

Read More »

ਮਹਾਂਕਾਲੀ ਮੰਦਰ ਵਿਖੇ 200 ਜਰੂਰਤਮੰਦਾਂ ਨੂੰ ਵੰਡਿਆ ਰਾਸ਼ਨ

ਅੰਮ੍ਰਿਤਸਰ, 20 ਜੁਲਾਈ (ਸਾਜਨ/ਸੁਖਬੀਰ)- ਮਹਾਂਕਾਲੀ ਮੰਦਰ ਵੇਰਕਾ ਬਾਈਪਾਸ ਮਜੀਠਾ ਰੋਡ ਵਿਖੇ ਮਹਾਂਕਾਲੀ ਮੰਦਰ ਦੇ ਸੰਸਥਾਪਕ ਰਮੇਸ਼ ਚੰਦ ਸ਼ਰਮਾ ਦੇ ਆਸ਼ੀਰਵਾਦ ਸਦਕਾ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ 22ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਿਧਾਇਕ ਉਮ ਪ੍ਰਕਾਸ਼ ਸੋਨੀ ਉਚੇਚੇ ਤੋਰ ਤੇ ਪਹੁੰਚੇ।ਉਮ ਪ੍ਰਕਾਸ਼ ਸੋਨੀ ਅਤੇ ਰਿਤੇਸ਼ ਸ਼ਰਮਾ ਨੇ 200 ਜਰੂਰਤ ਮੰਦ ਲੋਕਾਂ ਨੂੰ ਰਾਸ਼ਨ ਵੰਡਿਆ ।ਇਸ …

Read More »

ਮਹਾਂਮਾਈ ਦਾ 7ਵਾਂ ਸਾਲਾਨਾ ਜਾਗਰਣ ਕਰਵਾਇਆ

ਅੰਮ੍ਰਿਤਸਰ, 20 ਜੁਲਾਈ (ਸਾਜਨ/ਸੁਖਬੀਰ)- ਮਹਾਂ ਸਿੰਘ ਗੇਟ ਵਿਖੇ ਆਟੋ ਰਿਕਸ਼ਾ ਯੂਨੀਅਨ ਵਲੋਂ ਮਹਾਂਮਾਈ ਦਾ 7ਵਾਂ ਜਾਗਰਣ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ ਨੇ ਮਹਾਂਮਾਈ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਹਾਜਰੀ ਭਰੀ।ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਅਰਵਿੰਦਰ ਬਿੱਟੂ ਅਤੇ ਜੇ.ਕੇ ਸੂਦ ਨੇ ਜਤਿੰਦਰ ਸੋਨੀਆ ਨੂੰ ਸਨਮਾਨਿਤ ਕੀਤਾ।ਜਤਿੰਦਰ …

Read More »

65 ਮੈਂਬਰਾਂ ਵਲੋਂ ਖੂਨਦਾਨ ਕੈਂਪ ‘ਚ ਖੂਨਦਾਨ

ਬਠਿੰਡਾ, 20  ਜੁਲਾਈ (ਜਸਵਿੰਦਰ ਸਿੰਘ ਜੱਸੀ)- ਦੂਸਰੇ ਜ਼ਿਲ੍ਹਿਆਂ ਵਿੱਚ ਸਵੈ-ਇੱਛੁਕ ਖ਼ੂਨਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵੱਲੋਂ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਸਹਿਯੋਗ ਨਾਲ ਸਟੇਸ਼ਨ ਦੇ ਕਮਿਊਨਿਟੀ ਹਾਲ ਵਿਖੇ ਇੱਕ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 65 ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਆਪਣਾ ਖ਼ੂਨ ਲੋੜਵੰਦਾਂ ਲਈ ਦਾਨ ਕੀਤਾ। ਕਰਨਲ ਰਿਟਾ.ਮੁਖ਼ਤਿਆਰ ਸਿੰਘ ਕੁਲਾਰ ਦੀ ਅਗੁਵਾਈ ਵਿੱਚ …

Read More »

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਵਲੋਂ ਗੋਆ ਦੇ ਉਦਯੋਗ ਮੰਤਰੀ ਨਾਲ ਅਹਿੰਮ ਮੀਟਿੰਗ

ਕੇਂਦਰੀ ਵਿੱਤ ਮੰਤਰੀ ਵਲੋ ਨਾਬਾਰਡ ਰਾਹੀਂ 2000 ਕਰੋੜ ਰੁਪਏ ਫੂਡ ਪ੍ਰੋਸੈਸਿੰਗ ਖੇਤਰ ਨੂੰ ਦੇਣ ਦਾ ਭਰੋਸਾ ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਉਦਯੋਗ  ਨੂੰ ਹੋਰ ਤਰੱਕੀ ਵੱਲ ਲੈ ਜਾਣ ਲਈ ਇਸ ਦਾ ਹੋਰ ਵਿਸਥਾਰ ਕਰਨ ਵਾਸਤੇ ਗੋਆ ਦੇ ਉਦਯੋਗ  ਮੰਤਰੀ ਮਹਾਦੇਵ ਨਾਇਕ ਨਾਲ ਮੀਟਿੰਗ ਕੀਤੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਦੇ …

Read More »

ਇੰਜੀ: ਰਵੀਜੋਤ ਸਿੰਘ ਢਿਲੋਂ ਨਮਿਤ ਪਹਿਲੀ ਬਰਸੀ ਤੇ ਪਾਠ ਦੇ ਭੋਗ ਪਾਏ

ਬਟਾਲਾ, ੨੦ ਜੁਲਾਈ (ਨਰਿੰਦਰ ਬਰਨਾਲ)- ਇੱਕ ਸਾਲ ਪਹਿਲਾ ਗੁਰੂ ਤੇਗ ਬਹਾਦਰ ਕਲੌਨੀ ਬਟਾਲਾ ਦੇ ਵਸਨੀਕ ਲੈਕਚਾਰ ਲਖਵਿਦੰਰ ਸਿੰਘ ਢਿਲੋਂ ਦੇ ਹੋਣਹਾਰ ਬੇਟੇ ਇੰਜੀਅਰ ਰਵੀਜੋਤ ਸਿੰਘ ਢਿਲੋਂ ਦਿਲ ਦਾ ਦੌਰਾ ਰੁਕਣ ਕਾਰਨ ਵਾਹਿਗੂਰੂ ਦੀ ਗੋਦ ਵਿਚ ਜਾ ਬੈਠ ਸਨ ।ਅੱਜ ਪਹਿਲੀ ਬਰਸੀ ਤੇ ਇਲਾਕੇ ਦੀਆਂ ਵੱਖ ਵੱਖ ਸੰਗਤਾ ਵੱਲੋ ਸਰਧਾ ਦੇ ਫੁਲ ਭੇਟ ਕੀਤੇ ਗਏ। ਇਸ ਮੌਕੇ ਰਾਗੀ ਸਿੰਘਾਂ ਵੱਲੋ ਕਥਾ …

Read More »

ਧਾਰਮਿਕ, ਸਮਾਜ ਸੇਵੀ ਤੇ ਰਾਜਨੀਤਕ ਆਗੂਆਂ ਦਾ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ

ਪੰਜਾਬ ਪੁਲਿਸ ਦੀਆਂ ਧੱਕੇਸਾਹੀਆਂ ਨੂੰ ਬੰਦ ਕਰਨਾ ਜਰੂਰੀ – ਨਵਤੇਜ ਗੁੱਗੂ ਬਟਾਲਾ, 20  ਜੁਲਾਈ (ਨਰਿੰਦਰ ਬਰਨਾਲ)- ਅੱਜ ਬਟਾਲਾ ਦੇ ਮੁਰਗੀ ਮੁੱਹਲਾ ਵਾਸੀਆਂ ਅਤੇ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕਾਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਧੱਕੇਸਾਹੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿਚ ਨੌਜਵਾਨ ਆਗੂ ਸ੍ਰ. ਨਵਤੇਜ ਸਿੰਘ ਗੁੱਗੂ, ਰਾਜਾ ਵਾਲੀਆ ਸ਼ਿਵ ਸੈਨਾ ਜਨਰਲ ਸੈਕਟਰੀ, ਧੀਮਾ ਬਹਿਲ, ਮੈਡਮ ਸੰਤੋਸ਼ …

Read More »