ਮਾਮਲੇ ਦੇ ਹੱਲ ਲਈ ਅੱਜ ਕੁਰਕਸ਼ੇਤਰ ਵਿਖੇ ਪੁੱਜੇਗੀ ਜਥੇਦਾਰ ਵਲੋਂ ਬਣਾਈ ਗਈ ਪੰਥਕ ਸ਼ਖਸ਼ੀਅਤਾਂ ਦੀ ਕਮੇਟੀ ਅੰਮ੍ਰਿਤਸਰ, 2 ਜੁਲਾਈ ( ਪੰਜਾਬ ਪੋਸਟ ਬਿਊਰੋ)- ਅੱਜ ੨ ਜੁਲਾਈ ੨੦੧੪ ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਰਹਿਨੁਮਾਈ ਦੇ ਹੇਠ ਹੋਈ ਇਕੱਤਰਤਾ ਵਿਚ …
Read More »Daily Archives: July 3, 2014
ਕੈਰੋਂ ਭਵਨ ਪੱਟੀ ਵਿਖੇ ਵਾਰਡ ਨੰਬਰ ਇਕ ਦੀ ਮੀਟਿੰਗ
ਪੱਟੀ, 2 ਜੁਲਾਈ (ਰਣਜੀਤ ਸਿੰਘ ਮਾਹਲਾ ) – ਕੈਰੋਂ ਭਵਨ ਪੱਟੀ ਵਿਖੇ ਸਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨ, ਸੁਖਵਿੰਦਰ ਸਿੰਘ ਭਾਟੀਆ ਮੈਬਰ ਐਸ. ਜੀ .ਪੀ ਸੀ ਪੱਟੀ, ਸੁਰਿੰਦਰ ਕੁਮਾਰ ਸਿੰਦਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਮੂਹ ਵਾਰਡ ਨੰਬਰ ਇਕ ਦੇ ਵਰਕਰਾ ਨੇ ਹਿੱਸ਼ਾ ਲਿਆ ਓਨ੍ਹਾ ਨੇ ਪੰਜਾਬ ਸਰਕਾਰ ਵੱਲੋ ਕੀਤੇ ਹੋਏ ਵਿਕਾਸ ਕਾਰਜਾ ਦਾ ਧੰਨਵਾਦ ਕੀਤਾ ਤੇ ਕੁਝ ਨਵੀਆ ਮੁਸਕਲਾ ਦੱਸੀਆ …
Read More »ਸਰਬਜੀਤ ਸਿੰਘ ਨੰਦਪੁਰੀਆ ਐਸ. ਸੀ ਵਿੰਗ ਦਾ ਸਹਿਰੀ ਪ੍ਰਧਾਨ ਨਿਯੁੱਕਤ
ਪੱਟੀ, 2 ਜੁਲਾਈ (ਰਣਜੀਤ ਸਿੰਘ ਮਾਹਲਾ ) – ਫੂਡ ਸਪਲਾਈ ਮੰਤਰੀ ਪੰਜਾਬ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੁਕਮਾ ਅਨੁਸਾਰ ਸ੍ਰ. ਸੁਖਵਿੰਦਰ ਸਿੰਘ ਭਾਟੀਆ ਮੈਬਰ ਐਸ.ਜੀ.ਪੀ.ਸੀ, ਗੁਰਚਰਨ ਸਿੰਘ ਚੰਨ ਸਹਿਰੀ ਪ੍ਰਧਾਨ ਪੱਟੀ, ਸੁਰਿੰਦਰ ਕੁਮਾਰ ਛਿੰਦਾ ਡਰੈਕਟਰ ਪਨਸਪ ਪੰਜਾਬ ਦੀ ਅਗਵਾਹੀ ਹੇਠ ਸਰਬਜੀਤ ਸਿੰਘ ਨੰਦਪੁਰੀਆ ਨੂੰ ਐਸ.ਸੀ ਵਿੰਗ ਦਾ ਸਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਸਰਬਜੀਤ ਸਿੰਘ ਦੇ ਪ੍ਰਧਾਨ ਨਿਯੁੱਕਤ ਹੋਣ ਤੇ …
Read More »
Punjab Post Daily Online Newspaper & Print Media