Wednesday, November 25, 2026

Daily Archives: July 24, 2014

ਸਿੱਖਿਆ ਵਿਭਾਗ ਸਟੇਟ/ਨੈਸ਼ਨਲ ਅੈਵਾਰਡੀਜ਼ ਐੇਸੋਸੀਏਸ਼ਨ ਗੁਰਦਾਸਪੁਰ ਦੀ ਚੋਣ ਸਰਬਸੰਮਤੀ ਨਾਲ ਸੰਪੰਨ

ਪ੍ਰਿੰ.ਕਾਹਲੋਂ ਸਰਪਰਸਤ, ਡਾ.ਕਲਸੀ ਪ੍ਰਧਾਨ ਅਤੇ ਪ੍ਰਿੰ. ਸੁਖਜਿੰਦਰਜੀਤ ਸਿੰਘ ਜਨਰਲ ਸਕੱਤਰ ਚੁਣੇ ਗਏ ਬਟਾਲਾ, 23  ਜੁਲਾਈ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਸਟੇਟ/ਨੈਸ਼ਨਲ ਅੈਵਾਰਡੀਜ਼ ਅੇਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸਟੇਟ ਐਵਾਰਡੀ ਰੌਸ਼ਨ ਖੇੜਾ ਅਤੇ ਜਨਰਲ ਸਕੱਤਰ ਡਾ.ਦਵਿੰਦਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ੍ਹ ਗੁਰਦਾਸਪੁਰ ਦੇ ਸਮੂਹ ਸਟੇਟ ਅਤੇ ਨੈਸ਼ਨਲ ਐਵਾਰਡੀਆਂ ਦੀ ਸਿੱਖਿਆ ਵਿਭਾਗ ਸਟੇਟ/ਨੈਸ਼ਨਲ ਅੈਵਾਰਡੀਜ਼ ਅੇਸੋਸੀਏਸ਼ਨ ਗੁਰਦਾਸਪੁਰ ਦੀ ਜ਼ਿਲਾ੍ਹ ਪੱਧਰੀ ਚੋਣ …

Read More »