Wednesday, November 25, 2026

Daily Archives: November 19, 2014

ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀਆ ਨੇ ਦੂਜੇ ਦਿਨ ਵੀ ਕਾਲੇ ਬਿੱਲੇ ਲਗਾ ਕੇ ਕੀਤਾ ਦਫ਼ਤਰੀ ਕੰਮ ਕਾਜ

ਲੋਕਾਂ ਨੂੰ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਇਸ ਵਿਤਕਰੇਬਾਜੀ ਤੋਂ ਜਾਣੂ ਕਰਵਾਇਆ ਫਾਜਿਲਕਾ, 18 ਨਵੰਬਰ (ਵਿਨੀਤ ਅਰੋੜਾ) – ਸਰਵ ਸਿੱਖਿਆ ਅਭਿਆਨ/ ਰਮਸਅ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਲਏ ਗਏ ਫੈਸਲੇ ਤੇ ਅਮਲ ਕਰਦਿਆ ਅੱਜ ਦੂਜੇ ਦਿਨ ਵੀ ਸੂਬੇ ਦੇ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਮੂਹ ਕਰਮਚਾਰੀਆ ਨੇ ਸਰਕਾਰ ਖਿਲਾਫ ਰੋਸ ਜਤਾਉਣ ਲਈ ਕਾਲੇ ਬਿੱਲੇ ਲਗਾ ਕੇ ਦਫਤਰੀ ਕੰਮਕਾਜ ਕੀਤਾ।ਇਹ ਰੋਸ …

Read More »

ਕਲਾਸ ਫੋਰ ਯੂਨੀਅਨ ਨੇ ਡੀ.ਸੀ ਦਫਤਰ ਸਾਹਮਣੇ ਦਿੱਤਾ ਧਰਨਾ

ਫਾਜਿਲਕਾ, 18 ਨਵੰਬਰ (ਵਿਨੀਤ ਅਰੋੜਾ) – ਦੀ ਕਲਾਸ ਫੌਰ ਗੋਰਮਿੰਟ ਇੰਪਲਾਇਜ ਯੂਨੀਅਨ ਦੁਆਰਾ ਰਾਜ ਪੱਧਰ ਨਿਰਧਾਰਤ ਪ੍ਰੋਗਰਾਮਾਂ ਅਨੁਸਾਰ ਖਜਾਨਿਆਂ ਉੱਤੇ ਲਗਾਈ ਪਾਬੰਦੀਆਂ  ਦੇ ਸੰਬੰਧ ਵਿੱਚ ਜਿਲਾ ਫਾਜਿਲਕਾ ਦੇ ਡੀਸੀ ਦਫ਼ਤਰ  ਦੇ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਜਾਨੇ ਉੱਤੇ ਵਾਰ-ਵਾਰ ਪਾਬੰਦੀਆਂ ਲਗਾਉਣੀਆਂ ਬੰਦ ਕੀਤੀਆਂ ਜਾਣ ਜਿਸਦੇ ਕਾਰਨ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਲਾਂ …

Read More »

ਬਾਲ ਕਲਾਕਾਰਾਂ ਦੀ ਕੋਸ਼ਿਸ਼- ਸੁਰੀਲੀ ਪਰਵਾਜ ਪਰੋਗ੍ਰਾਮ ਅਯੋਜਿਤ

ਫਾਜਿਲਕਾ, 18 ਨਵੰਬਰ (ਵਿਨੀਤ ਅਰੋੜਾ) – ਸੁਰ ਆਂਗਣ ਫਾਜਿਲਕਾ ਇਕਾਈ ਅਤੇ ਇਨਰ ਵਹੀਲ ਕਲੱਬ  ਦੇ ਸਹਿਯੋਗ ਨਾਲ ਬਾਲ ਦਿਨ  ਮੌਕੇ ਬੀਤੀ ਸ਼ਾਮ ਸਥਾਨਕ ਰਾਮ ਕੁਟਿਆ ਵਿੱਚ ਸੁਰ ਆਂਗਣ ਦੀ ਸੁਰੀਲੀ ਪਰਵਾਜ ਪਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਾ. ਰਾਜੇਸ਼ ਮੋਹਨ ਆਪਣੀ ਪੂਰੀ ਟੀਮ ਸਹਿਤ ਸ਼ਾਮਿਲ ਹੋਏ। ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਰਾਜੇਸ਼ ਮੋਹਨ ਨੇ ਆਪਣੀ ਪੂਰੀ ਟੀਮ  ਦੇ ਨਾਲ ਸ਼ਿਰਕਤ …

Read More »

ਪ੍ਰਿੰਸੀਪਲ ਰੀਤੂ ਭੂਸਰੀ ਨੇ ਸਲਾਨਾ ਅਬਾਕਸ ਮੁਕਾਬਲੇ ਦੇ ਜੇਤੂ ਸਨਮਾਨਿਤ

ਅਨਮੋਲ ਬ੍ਰੇਨ ਐਜੁਕੇਸ਼ਨ ਸਿਸਟਮ ਵੱਲੋਂ ਸਲਾਨਾ ਅਬਾਕਸ ਮੁਕਾਬਲੇ ਦਾ ਆਯੋਜਨ ਫਾਜਿਲਕਾ, 18 ਨਵੰਬਰ (ਵਿਨੀਤ ਅਰੋੜਾ) – ਸਥਾਨਕ ਅਨਮੋਲ ਬਰੇਨ ਐਜੁਕੇਸ਼ਨ ਸਿਸਟਮ ਵੱਲੋਂ ਸਲਾਨਾ ਅਬਾਕਸ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਇਸ ਮੁਕਾਬਲੇ ਵਿੱਚ ਵੱਖ ਵੱਖ ਸਥਾਨ ਪ੍ਰਦਾਨ ਕਰਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਭੂਸਰੀ ਦੁਆਰਾ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਵਿੱਚ ਸੈਂਟਰ ਕੋਆਰਡੀਨੇਟਰ ਗੁਰਚਰਣ ਤਨੇਜਾ  ਨੇ ਅਨਮੋਲ ਬਰੇਨ ਐਜੁਕੇਸ਼ਨ ਸਿਸਟਮ ਦੀਆਂ ਉਪਲੱਬਧੀਆਂ ਸਬੰਧੀ …

Read More »

 ਦਿੱਲੀ ਕਮੇਟੀ ਵੱਲੋਂ ਸਜੱਣ ਅਤੇ ਟਾਈਟਲਰ ਨੂੰ ਮਿਲੀ ਸੁਰੱਖਿਆ ਛੱਤਰੀ ਹਟਾਉਣ ਦੀ ਮੰਗ

ਮੋਦੀ ਸਰਕਾਰ ਸਿੱਖਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇ – ਜੀ.ਕੇ ਨਵੀਂ ਦਿੱਲੀ, 1ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਭਾਰਤ ਸਰਕਾਰ ਤੋਂ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਤੇ ਸਜੱਣ ਕੁਮਾਰ ਨੂੰ ਮਿਲੀ ਸੁਰੱਖਿਆ ਛੱਤਰੀ ਹਟਾਉਣ ਦੀ ਮੰਗ ਕਰਣ ਦੇ ਨਾਲ ਹੀ ਕੇਂਦਰ ਸਰਕਾਰ …

Read More »