Wednesday, November 25, 2026

Monthly Archives: November 2014

ਸ਼੍ਰੀਮਤੀ ਇੰਦਰਾ ਗਾਂਧੀ ਨੂੰ ਬਲਿਦਾਨ ਦਿਵਸ ਮੌਕੇ ਸ਼ਰਧਾਂਜਲੀ ਅਰਪਿਤ

ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ) – ਜਿਲ੍ਹਾ ਕਾਂਗਰਸ ਦਿਹਾਤੀ ਦਫਤਰ ਵਿੱਖੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ. ਗੁਰਜੀਤ ਸਿੰਘ ਔਜਲਾ ਦੀ ਅਗਵਾਈ ਵਿੱਚ ਬਲਿਦਾਨ ਦਿਵਸ ਮੌਕੇ ਸਵ. ਸ਼੍ਰੀਮਤੀ ਇੰਦਰਾ ਗਾਂਧੀ ਦੀ ਫੋਟੋ ‘ਤੇ ਫੁੱਲਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਗਈ।ਸ. ਔਜਲਾ ਨੇ ਕਿਹਾ ਕਿ ਸਾਨੂੰ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹਿਦਾ ਹੈ ਕਿਉਂਕਿ ਉਹ ਹਮੇਸ਼ਾ ਹੀ ਗਰੀਬਾਂ …

Read More »

ਖ਼ਾਲਸਾ ਕਾਲਜ ਪਬਲਿਕ ਸਕੂਲ ਨੇ ਰਾਸ਼ਟਰੀ ਏਕਤਾ ਦਿਵਸ ਮਨਾਇਆ

ਅੰਮ੍ਰਿਤਸਰ, 31 ਅਕਤੂਬਰ (ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਪਬਲਿਕ ਸਕੂਲ ਵੱਲੋਂ ਸਰਦਾਰ ਵਲੱਭ ਭਾਈ ਪਟੇਲ ਦੀ ਜੈਯੰਤੀ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਉਤਸ਼ਾਹ ਨਾਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਮਨਾਈ ਗਈ। ਸਕੂਲ ਵਿੱਚ 2 ਪੰਜਾਬ ਨੇਵਲ ਯੂਨਿਟ ਐੱਨ. ਸੀ. ਸੀ. ਅੰਮ੍ਰਿਤਸਰ ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਪ੍ਰਿੰ: ਡਾ. ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰੀ ਏਕਤਾ ਦਿਵਸ …

Read More »

ਜਹਿਰੀਲੀ ਸ਼ਰਾਬ ਦੇ ਸੋਦਾਗਰਾਂ ਨੇ ਹੁਣ ਤਿਆਰ ਕੀਤੇ ਸ਼ਰਾਬ ਦੇ ਖੂਹ

ਜੰਡਿਆਲਾ ਗੁਰੂ, 31 ਅਕਤੂਬਰ (ਹਰਿੰਦਰਪਾਲ ਸਿੰਘ) – ਇਕ ਪਾਸੇ ਪੰਜਾਬ ਸਰਕਾਰ ਨਸ਼ਾ ਛੁਡਾਉ ਮੁਹਿੰਮ ਵਿਚ ਪੂਰੀ ਜੋਰ ਅਜ਼ਮਾਇਸ਼ ਕਰ ਰਹੀ ਹੈ ਅਤੇ ਸਾਰੇ ਪੁਲਿਸ ਥਾਣਿਆਂ ਵਿਚ ਇਸ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆ ਹਨ।  ਜੰਡਿਆਲਾ ਗੁਰੂ ਵਿਚ ਵੀ ਹਰ ਨਵੇ ਆਏ ਐਸ.ਐਚ.ਓ ਅਤੇ ਡੀ.ਐਸ.ਪੀ ਵਲੋਂ ਪੈ੍ਰਸ ਨਾਲ ਮੀਟਿੰਗ ਕਰਕੇ ਇਹ ਦੋਹਾਈ ਦਿੱਤੀ ਜਾਦੀ ਹੈ ਕਿ ਅਸੀ ਨਸ਼ੇ ਦੀ ਦਲਦਲ ਨੂੰ ਖਤਮ …

Read More »

ਨੂਰਮਹਿਲੀਆਂ ਦੇ ਸਮਾਗਮ ਬੰਦ ਕਰਵਾ ਕੇ ਸਰਕਾਰ ਦਿੱਤੀ ਪੁਲਿਸ ਸਕਿਉਰਟੀ ਵਾਪਿਸ ਲਵੇ – ਸਤਿਕਾਰ ਕਮੇਟੀ

ਜੰਡਿਆਲਾ ਗੁਰੂ, 31 ਅਕਤੂਬਰ (ਹਰਿੰਦਰਪਾਲ ਸਿੰਘ) – ਪੰਜਾਬ ਦੇ ਮਾਹੋਲ ਨੂੰ ਖਰਾਬ ਕਰਨ ਲਈ ਉਤਾਵਲੇ ਨੂਰਮਹਿਲੀਆਂ ਦੇ ਡੇਰਿਆ ਉੱਪਰ ਪੰਜਾਬ ਸਰਕਾਰ ਪੂਰਨ ਤੋਰ ਤੇ ਪਾਬੰਦੀ ਲਗਾ ਕੇ ਇਹਨਾਂ ਡੇਰਿਆਂ ਦੇ ਸਮਾਗਮਾਂ ਨੂੰ ਬੰਦ ਕਰਵਾਏ ਅਤੇ ਪੰਜਾਬ ਪੁਲਿਸ ਵਲੋਂ ਦਿੱਤੀ ਸਕਿਉਰਟੀ ਵੀ ਵਾਪਿਸ ਲਈ ਜਾਵੇ ਤਾਂ ਜੋ ਪੰਜਾਬ ਦੇ ਮਾਹੋਲ ਨੂੰ ਖਰਾਬ ਹੋਣ ਤੋਂ ਰੋਕਿਆ ਜਾ ਸਕੇ। ਉਕਤ ਸ਼ਬਦਾ ਦਾ ਪ੍ਰਗਟਾਵਾ …

Read More »

ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਤੋਂ ਪ੍ਰਭਾਤ ਫੇਰੀਆ ਅਰੰਭ

ਜੰਡਿਆਲਾ ਗੁਰੂ, 31 ਅਕਤੂਬਰ (ਹਰਿੰਦਰਪਾਲ ਸਿੰਘ) – ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਦੇ ਸਬੰਧ ਵਿਚ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆ ਤੋਂ 7 ਪ੍ਰਭਾਤ ਫੇਰੀਆ ਸਮੂਹ ਸੰਗਤ ਦੇ ਉਦਮ ਉਪਰਾਲੇ ਨਾਲ ਕੱਢੀਆ ਜਾ ਰਹੀਆਂ ਹਨ। ਪ੍ਰਭਾਤ ਫੇਰੀ ਦਾ ਸਮਾਂ ਸਵੇਰੇ 4.30 ਤੋਂ 6.30 ਵਜੇ ਚੱਲੇਗਾ। ਆਖਰੀ ਪ੍ਰਭਾਤ ਫੇਰੀ 5 ਨਵੰਬਰ ਬੁਧਵਾਰ ਨਿਕਲੇਗੀ।4 ਨਵੰਬਰ ਨੂੰ ਗੁਰਦੁਆਰਾ ਸਾਹਿਬ …

Read More »

ਯੂਨੀਵਰਸਿਟੀ ਵੱਲੋਂ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਵਸ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ

ਅੰਮ੍ਰਿਤਸਰ, 31 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਇਹ ਦਿਵਸ ਸਰਦਾਰ ਵੱਲਭ ਭਾਈ ਪਟੇਲ ਜੀ ਦੇ 139ਵੇਂ ਜਨਮ ਪਰਵ  ਸਮਰਪਿਤ ਸੀ। ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਏਕਤਾ, ਇਕਮੁੱਠਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਵਚਨਬੱਧ ਰਹਿਣ ਲਈ ਸਹੁੰ ਚੁਕਾਈ ਅਤੇ ਇਸ ਸੁਨੇਹੇ ਨੂੰ ਅੱਗੇ ਪੁਚਾਉਣ ਲਈ ਪ੍ਰੇਰਿਆ। ਇਹ ਸਹੁੰ …

Read More »

ਰੱਖੜਾ ਵੱਲੋਂ ਨੌਸ਼ਿਹਰਾ ਦੀਆਂ 10 ਪੰਚਾਇਤਾਂ ਨੂੰ ਪਾਣੀ ਅਤੇ ਪਖਾਨਿਆਂ ਦੀ ਸਹੂਲਤ ਦਾ ਐਲਾਨ

ਸ੍ਰੀ ਅਨਿਲ ਜੋਸ਼ੀ ਤੇ ਸੁਰਜੀਤ ਸਿੰਘ ਰੱਖੜਾ ਨੇ ਕੀਤਾ ਨੌਸ਼ਿਹਰਾ ਦਾ ਦੌਰਾ ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ)-ਘਰ-ਘਰ ਸਾਫ ਸੁਥਰਾ ਪਾਣੀ ਪੁੱਜਦਾ ਘਰ ਵਿਚ ਪਹਿਲ ਕਰਨ ਵਾਲੀ ਨੌਸ਼ਿਹਰਾ ਪਿੰਡ ਦੀ ਪੰਚਾਇਤ ਨੂੰ ਹੱਲਾਸ਼ੇਰੀ ਦੋਣ ਲਈ ਪਹੁੰਚੇ ਪੰਜਾਬ ਦੇ ਜਲ ਸਪਲਾਈ ਤੇ ਸੇਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਇਸ ਇਲਾਕੇ ਦੀਆਂ 10 ਪੰਚਾਇਤਾਂ ਦੀ ਹਦੂਦ ਵਿਚ ਪੈਂਦੇ ਸਾਰੇ ਇਲਾਕੇ ਨੂੰ ਪੀਣ …

Read More »

ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਜਦ ਤੱਕ ਸਜ਼ਾ ਮਿਲਣ ਤੱਕ ਫੈਡਰੇਸ਼ਨ ਚੈਨ ਨਾਲ ਨਹੀਂ ਬੈਠੇਗੀ- ਢੋਟ

ਕੇਂਦਰ ਸਰਕਾਰ ਵੱਲੋਂ 5-5 ਲੱਖ ਦੇਣਾ ਹੰਝੂ ਪੂਝਣ ਬਰਾਬਰ ਅੱਜ ਦਾ ਪੰਜਾਬ ਬੰਦ ਬਿਲਕੁਲ ਸ਼ਾਂਤਮਈ ਹੋਵੇਗਾ-ਢੋਟ ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ) – ਸਿੱਖ ਸਟੂਡੈਂਟ ਫੈਡਰੇਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਕੌਂਸਲਰ ਅਮਰਬੀਰ ਸਿੰਘ ਢੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨ੍ਹਾਂ ਚਿਰ 1984 ਦੇ ਕਤਲੇਆਮ ਵਿਚ ਸ਼ਹੀਦ  ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਇੰਨਸਾਫ ਨਹੀਂ ਮਿਲ ਜਾਂਦਾ ਅਤੇ ਇਸ ਕਤਲੇਆਮ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਨੇ ਇੰਟਰ ਜ਼ੋਨਲ ਫਾਈਨਲ ਯੂਥ ਫੈਸਟੀਵਲ ਰਨਰਅੱਪ ਟਰਾਫ਼ੀ ਜਿੱਤੀ

ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਕਾਲਜ, ਅੰਮ੍ਰਿਤਸਰ ਨੇ ਇੰਟਰ ਜ਼ੋਨਲ ਫਾਈਨਲ ਯੂਥ ਫੈਸਟੀਵਲ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਯੋਜਿਤ ਕੀਤਾ ਗਿਆ ਵਿਚ ਰਨਰ ਅੱਪ ਟਰਾਫ਼ੀ ਪ੍ਰਾਪਤ ਕੀਤੀ, ਅਧਿਆਪਕ ਟੀਮ ਇੰਨਚਾਰਜ ਅਤੇ ਪ੍ਰਤੀਯੋਗੀਆਂ ਦਾ ਕਾਲਜ ਕੈਂਪਸ ਵਲੋਂ ਬਹੁਤ ਨਿੱਘਾ ਸੁਆਗਤ ਕੀਤਾ। ਜਿਸ ਕਰਕੇ ਕਾਲਜ ਕੈਂਪਸ ਵਿੱਚ ਹਰ ਪਾਸੇ ਖੁਸ਼ੀ ਤੇ …

Read More »