Wednesday, November 25, 2026

Daily Archives: February 28, 2015

ਖੇਤੀਬਾੜੀ ਸੰਦਾਂ ਦੀ ਸਬਸਿਡੀ ਲਈ ਤਰੀਕਾਂ ਦਾ ਐਲਾਨ

ਫਾਜਿਲਕਾ, 27 ਫਰਵਰੀ (ਵਨੀਤ ਅਰੋੜਾ) – ਖੇਤੀਬਾੜੀ ਵਿਭਾਗ ਵੱਲੋ ਸਾਲ 2014-15 ਦੌਰਾਲ ਫਸਲੀ ਵਿਭਿੰਨਤਾ ਪ੍ਰੋਗਾਰਾਮ-ਫਾਰਮ ਮੈਕੇਨਾਈਜੇਸਨ ਅਤੇ ਵੈਲਿਊ ਅਡੀਸਨ ਕੰਪੋਨੈਂਟ ਪੰਜਾਬ ਰਾਜ ਵਿਚ ਲਾਗੂ ਕਰਨ ਲਈ ਕਿਸਾਨਾਂ ਨੂੰ ਵੱਖ ਵੱਖ ਖੇਤੀ ਸੰਦ ਉਪਦਾਨ ਦਿੱਤੇ ਜਾਣੇ ਹਨ। ਜਿਨ੍ਹਾ ਕਿਸਾਨਾਂ ਨੇ ਵੱਖ ਵੱਖ ਖੇਤੀ ਸੰਦ ਉਪਦਾਨ ਦੇ ਲੈਣ ਲਈ ਆਪਣਾ ਬਿਨੈ ਪੱਤਰ ਆਪਣੇ ਬਲਾਕ ਦੇ ਖੇਤੀਬਾੜੀ ਵਿਭਾਗ ਦੇ ਦਫਤਰ ਵਿਖੇ ਮਿਤੀ 31-12-2014 …

Read More »

ਪੰਜਾਬ ਦੇ 6 ਨਗਰ ਨਿਗਮਾਂ ਦੇ ਪਾਰਟੀ ਅਨੁਸਾਰ ਨਤੀਜੇ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿੱਚ 6 ਨਗਰ ਨਿਗਮਾਂ ਦੀ ਹੋਈ ਚੋਣ ਵਿੱਚ ਅਕਾਲੀ-ਭਾਜਪਾ ਗਠਜੋੜ ਨੇ ਬਾਜ਼ੀ ਮਾਰੀ ਹੈ।ਇੰਨਾਂ ਚੋਣਾਂ ਵਿੱਚ ਵੱਡੀ ਗਿਣਤੀ ‘ਚ ਅਜ਼ਾਦ ਉਮੀਦਵਾਰਾਂ ਨੇ ਵੀ ਵੱਡੀ ਜਿੱਤ ਹਾਸਲ ਕੀਤੀ ਹੈ, ਜਿੰਨਾਂ ਵਿੱਚ ਕਈ ਅਕਾਲੀ ਦਲ ਤੇ ਭਾਜਪਾ ਪਾਰਟੀਆਂ ਤੋਂ ਬਾਗੀ ਹੋਏ ਉਮੀਦਵਾਰ ਵੀ ਦੱਸੇ ਜਾਂਦੇ ਹਨ।ਪਾਰਟੀ ਅਨੁਸਾਰ ਨਤੀਜੇ ਇਸ ਪ੍ਰਕਾਰ ਹਨ। ਪਠਾਨਕੋਟ ਦੀਆਂ ਕੁੱਲ 49 …

Read More »

ਮੈਰੀਟੋਰੀਅਸ ਸਕੂਲ ਵਿਚ ਵਿਦਿਆਰਥੀ ਗ੍ਰਹਿਣ ਕਰ ਰਹੇ ਨੇ ਸੁਚਾਰੂ ਢੰਗ ਨਾਲ ਵਿੱਦਿਆ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਵਿਦਿਆਰਥੀਆਂ ਨੂੰ ਉੱਚ ਤੇ ਮਿਆਰੀ ਵਿੱਦਿਆ ਦਿਵਾਉਣ ਲਈ ਲਗਾਤਾਰ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਦੀ ਲੜੀ ਤਹਿਤ ਰਾਜ ਸਰਕਾਰ ਵਲੋਂ ਰਾਜ ਅੰਦਰ ਰਿਹਾਇਸ਼ੀ ਸਕੂਲ ਖੋਲ੍ਹੇ ਗਏ ਹਨ। ਇਹ ਪ੍ਰਗਟਾਵਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਅੱਜ ਚੁਗਾਵਾਂ-ਅਟਾਰੀ (ਨੇੜੇ ਪੰਜਾਬ ਹੈਰੀਟੇਜ ਵਿਲਜ਼) ਬਾਈਪਾਸ ਵਿਖੇ ‘ਸੀਨੀਅਰ ਸੈਕੰਡਰੀ …

Read More »

 ‘ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰਕ ਦਾ ਵਰਤਮਾਨ ਤੇ ਭਵਿੱਖ’ ਵਿਸ਼ੇ ‘ਤੇ ਵਿਚਾਰ ਚਰਚਾ ਅੱਜ

ਅੰਮ੍ਰਿਤਸਰ, 27 ਫਰਵਰੀ (ਰੋਮਿਤ ਸ਼ਰਮਾ) – ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਸੋਸਾਇਟੀ ਵਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰਕ ਦਾ ਵਰਤਮਾਨ ਤੇ ਭਵਿੱਖ ਵਿਸ਼ੇ ‘ਤੇ 28 ਫਰਵਰੀ ਸ਼ਨੀਵਾਰ ਦੁਪਹਿਰ ਡੇਢ ਵਜੇ ਵਿਰਸਾ ਵਿਹਾਰ ਵਿਖੇ ਵਿਚਾਰ ਚਰਚਾ ਕਰਾਈ ਜਾ ਰਹੀ ਹੈ। ਦੀਪ ਦਵਿੰਦਰ ਸਿੰਘ, ਕੇਵਲ ਧਾਲੀਵਾਲ, ਮਨਮੋਹਨ ਸਿੰਘ ਢਿੱਲੋਂ ਅਤੇ ਦੇਵ ਦਰਦ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਕੈਨੇਡਾ ਵਿਚ ਪੰਜਾਬੀ …

Read More »