Wednesday, November 25, 2026

Daily Archives: February 28, 2015

ਅਜ਼ਾਦ ਉਮੀਦਵਾਰ ਧੀਰਾ ਨੇ ਜਿੱਤੀ ਨਗਰ ਕੌਂਸਲ ਜੰਡਿਆਲਾ ਦੀ ਵਾਰਡ ਨੰ: 14 ਦੀ ਸੀਟ

ਟਕਸਾਲੀ ਅਕਾਲੀ ਆਗੂ ਅਜੀਤ ਸਿੰਘ ਮਲਹੋਤਰਾ ਦੇ ਸਪੁੱਤਰ ਹਨ ਰਣਧੀਰ ਸਿੰਘ ਧੀਰਾ ਜੰਡਿਆਲਾ ਗੁਰੂ, 27 ਫਰਵਰੀ (ਹਰਿੰਦਰ ਪਾਲ ਸਿੰਘ / ਵਰਿੰਦਰ ਸਿੰਘ) – ਜੰਡਿਆਲਾ ਨਗਰ ਕੋਂਸਲ ਦੀਆਂ 25 ਫਰਵਰੀ ਨੁੰ ਹੋਈਆਂ ਚੋਣਾਂ ਵਿੱਚ ਵਾਰਡ ਨੰ: 14 ਵਿੱਚ ਟਕਸਾਲੀ ਅਕਾਲੀ ਆਗੂ ਸ੍ਰ: ਅਜੀਤ ਸਿੰਘ ਮਲਹੋਤਰਾ ਦੇ ਪੁੱਤਰ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਧੀਰਾ ਅਤੇ ਕਾਂਗਰਸ ਵਿਚੋਂ ਅਕਾਲੀ ਦਲ ਵਿਚ ਪਲਟੀ ਮਾਰ ਕੇ ਆਏ …

Read More »

ਮਾਈ ਭਾਗੋ ਇਸਤਰੀ ਸ਼ਕਤੀ ਤਹਿਤ ਔਰਤਾਂ ਨੂੰ 4.66 ਕਰੋੜ ਦੇ ਕਰਜ਼ੇ ਦਿੱਤੇ ਗਏ-ਡੀ.ਸੀ

ਸਹਿਕਾਰਤਾ ਲਹਿਰ ਤਹਿਤ ਜ਼ਿਲ੍ਹੇ ਵਿੱਚ 199 ਸਵੈ-ਸੇਵੀ ਗਰੁੱਪ ਬਣਾਏ ਹੁਸ਼ਿਆਰਪੁਰ, 28 ਫਰਵਰੀ (ਸਤਵਿੰਦਰ ਸਿੰਘ) – ਸਹਿਕਾਰਤਾ ਵਿਭਾਗ ਵੱਲੋਂ ਮਹਿਲਾਵਾਂ ਨੂੰ ਆਰਥਿਕ ਪੱਖੋਂ ਸਵੈ-ਨਿਰਭਰ ਕਰਨ ਲਈ ਚਲਾਈ ਮਾਈ ਭਾਗੋ ਇਸਤਰੀ ਸ਼ਕਤੀ ਯੋਜਨਾ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 2225 ਇਸਤਰੀ ਲਾਭਪਾਤਰੀਆਂ ਨੂੰ 4 ਕਰੋੜ 66 ਲੱਖ 34 ਹਜ਼ਾਰ ਰੁਪਏ ਦੇ ਰਿਣ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਕੀਮ ਤਹਿਤ ਔਰਤਾਂ ਵੱਲੋਂ ਆਪਣੀ ਪਰਿਵਾਰਿਕ …

Read More »

ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਤੋ ਦੁੱਖੀ ਟਰੇਡ ਯੂਨੀਅਨਾਂ ਨੇ ਰੇਲ ਟਰੈਕ ‘ਤੇ ਦਿੱਤਾ ਧਰਨਾ

ਹੁਸ਼ਿਆਰਪੁਰ, 28 ਫਰਵਰੀ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਫਗਵਾੜਾ ਸੜਕ ਤੇ ਰੇਲਵੇ ਟਰੈਕ ਤੇ ਵੱਖ ਵੱਖ ਜਥੇਬੰਦੀਆ ਤੇ ਟਰੈਡ ਯੂਨੀਅਨਾਂ ਦੇ ਸੱਦੇ ਤੇ ਆਗਣਵਾੜੀ ਵਰਕਰਾਂ, ਮਨਰੇਗਾ ਵਰਕਰਾਂ, ਮਜ਼ਦੂਰਾਂ,ਭੱਠਾ ਮਜ਼ਦੂਰਾਂ, ਮੁਲਾਜ਼ਮਾ, ਚੌਕੀਦਾਰਾਂ ਤੇ ਹੋਰ ਅਦਾਰਿਆ ਦੇ ਵੱਖ ਵੱਖ ਆਗੂਆਂ ਨੇ ਸ਼ਹੀਦ ਊਧਮ ਸਿੰਘ ਪਾਰਕ ਤੋ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਰੇਲ ਦਾ ਚੱਕਾ ਜਾਮ ਕੀਤਾ ਗਿਆ ਅਤੇ ਆਪਣੀ ਗ੍ਰਿਫਤਾਰੀ ਲਈ ਪੇਸ਼ ਕੀਤਾ।ਇਸ …

Read More »

ਅੰਮ੍ਰਿਤਸਰ ਵਿਕਾਸ ਮੰਚ ਦੇ ਬਾਨੀ ਪ੍ਰਧਾਨ ਸ. ਹਰਮੋਹਨ ਸਿੰਘ ਬੇਦੀ ਦੀ ਅੰਤਿਮ ਅਰਦਾਸ 1 ਮਾਰਚ ਨੂੰ

ਅੰਮ੍ਰਿਤਸਰ, 27 ਫ਼ਰਵਰੀ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ ਦੇ ਬਾਨੀ ਪ੍ਰਧਾਨ ਸ. ਹਰਮੋਹਨ ਸਿੰਘ ਬੇਦੀ ਜੋ ਕਿ 23 ਫ਼ਰਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ ਦੀ ਅੰਤਿਮ ਅਰਦਾਸ ਪਹਿਲੀ ਮਾਰਚ ਦਿਨ ਐਤਵਾਰ ਦੁਪਹਿਰ 1 ਤੋਂ 2 ਵਜੇ ਤੀਕ ਗੁਰਦੁਆਰਾ ਡੀ ਬਲਾਕ ਰਣਜੀਤ ਐਵਿਨਿਊ ਅੰਮ੍ਰਿਤਸਰ ਜੋ ਕਿ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਸਾਹਮਣੇ ਹੈ ਵਿਖੇ ਹੋਏਗੀ। ਗੁਰਬਾਣੀ ਦੇ ਮਨੋਹਰ …

Read More »

ਵਿਦਿਅਕ ਨੈਤਿਕਤਾ ਅਤੇ ਧਰਮ ਦਾ ਯੋਗਦਾਨ“ ਵਿਸ਼ੇ ‘ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 27 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਯੂ.ਜੀ.ਸੀ ਸੈਪ ਸਕੀਮ ਅਧੀਨ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ”ਵਿਦਿਅਕ ਨੈਤਿਕਤਾ ਅਤੇ ਧਰਮ ਦਾ ਯੋਗਦਾਨ” ਵਿਸ਼ੇ ‘ਤੇ ਕਰਵਾਇਆ ਗਿਆ। ਸਾਰੇ ਹੀ ਧਰਮ ਨੈਤਿਕ ਕੀਮਤਾਂ ਸਿਖਾਉਂਦੇ ਹਨ ਅਤੇ ਅਜੋਕੇ ਸਮਾਜ ਨੂੰ ਨੈਤਿਕ ਕੀਮਤਾਂ ਦੀ ਵਧੇਰੇ ਲੋੜ ਹੈ। ਇਹ ਹੀ ਇਸ ਸੈਮੀਨਾਰ ਵਿੱਚ ਮੁੱਖ ਵਿਸ਼ੇ ਵਜੋਂ ਵਿਚਾਰਿਆ ਗਿਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 27 ਫਰਵਰੀ (ਰੋੋਮਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2014 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਬੈਚਲਰ ਆਫ ਫੂਡ ਸਾਇੰਸ ਤੇ ਟੈਕਨਾਲੋਜੀ (ਆਨਰਜ਼) ਸਮੈਸਟਰ ਪਹਿਲਾ,ਤੀਜਾ ਅਤੇ ਪੰਜਵਾ, ਬੀ. ਵੋਕੇਸ਼ਨਲ(ਸੋਫਟਵੇਅਰ ਡੀਵੈਲਪਮੈਂਟ) ਸਮੈਸਟਰ ਪਹਿਲਾ, ਬੀ. ਵੋਕੇਸ਼ਨਲ(ਥੀਏਟਰ ਤੇ ਸਟੇਜ ਕਰਾਫਟ) ਸਮੈਸਟਰ ਪਹਿਲਾ, ਬੀ.ਵੋਕੇਸ਼ਨਲ(ਏਟਰਟੇਨਮੈਂਟ ਟੈਕਨਾਲੋਜੀ) ਸਮੈਸਟਰ ਪਹਲਿਾ, ਬੀ.ਏ(ਆਨਰਜ਼ ਸਕੂਲ) ਅੰਗਰੇਜ਼ੀ ਸਮੈਸਟਰ ਤੀਜਾ ਅਤੇ ਪੰਜਵਾਂ, ਮਾਸਟਰ ਇਨ ਟੂਰਿਜ਼ਮ ਮੈਨੇਜਮੈਟ ਸਮੈਸਟਰ ਤੀਜਾ ਅਤੇ ਡਿਪਲੋਮਾ ਇਨ …

Read More »

ਵੱਧਦੀ ਬਾਲ ਮੌਤ ਦਰ ਬਣੀ ਚੁਣੋਤੀ, ਭਾਰਤ ਵਿੱਚ ਨਿੱਤ 5000 ਬੱਚੇ ਮੌਤ ਦੇ ਮੁੰਹ ਵਿੱਚ ਸਮਾ ਜਾਂਦੇ ਹਨ

ਗਰੀਬੀ , ਕੁਪੋਸ਼ਨ ਅਤੇ ਅਸਿੱਖਿਆ ਸਭ ਤੋਂ ਵੱਡਾ ਕਾਰਨ, ਸਾਡਾ ਸ਼ਾਸਨਤੰਤਰ ਹੀ ਜ਼ਿੰਮੇਦਾਰ ਫਾਜਿਲਕਾ, 27 ਫਰਵਰੀ ( ਵਿਨੀਤ ਅਰੋੜਾ ): ਬਾਲ ਵਿਕਾਸ ਦੇ ਨਾਮ ਉੱਤੇ ਸਾਰੀਆਂ ਸਰਕਾਰੀ ਅਤੇ ਗੈਰ ਸੰਸਥਾਵਾਂ ਦੀ ਮੌਜੂਦਗੀ ਦੇ ਬਾਵਜੂਦ ਭਾਰਤ ਵਿੱਚ ਦੁਨੀਆ ਦੇ ਬਾਕੀ ਦੇਸ਼ਾਂ ਦੀ ਤੁਲਣਾ ਵਿੱਚ ਸਭ ਤੋਂ ਜਿਆਦਾ ਮੌਤਾਂ ਹੋਣਾ ਤਰਾਸਦੀ ਹੀ ਨਹੀਂ ਚਿੰਤਾਜਨਕ ਵੀ ਹੈ । ਇਸਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ …

Read More »

ਫਾਜਿਲਕਾ ਵਾਸਤੇ ਨਿਰਾਸਾ ਜਨਕ ਰਿਹਾ ਰੇਲਵੇ ਬਜ਼ਟ

ਫਾਜਿਲਕਾ, 27 ਫਰਵਰੀ ( ਵਿਨੀਤ ਅਰੋੜਾ ): ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਵੀਰਵਾਰ ਨੂੰ ਸੰਸਦ ਵਿਚ 2015-16 ਦੇ ਰੇਲਵੇ ਬਜ਼ਟ ਨੂੰ ਪੇਸ਼ ਕੀਤਾ ਗਿਆ। ਇਸ ਬਜ਼ਟ ਵਿਚ ਨਾਰਦਰਨ ਰੇਲਵੇ ਪੈਸੰਜਰ ਸੰਮਤੀ ਨੂੰ ਬੜੀ ਨਿਰਾਸ਼ਾ ਹੋਈ। ਸੰਮਤੀ ਵੱਲੋਂ ਫਿਰੋਜ਼ਪੁਰ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ ਨਾਲ ਸਾਬਕਾ ਰੇਲਵੇ ਮੰਤਰੀ ਸਦਾ ਨੰਦ ਗੌੜ ਤੇ ਮੌਜੂਦਾ ਰੇਲ ਮੰਤਰੀ ਨਾਲ ਕੀਤੀ ਗਈ ਮੁਲਾਕਾਤ ਤੇ ਪੱਤਰ …

Read More »

ਗਊਆਂ ਨੂੰ ਜਹਿਰ ਦੇਕੇ ਮਾਰਨ ਵਾਲੇ ਆਰੋਪੀਆਂ ਉੱਤੇ ਕਾੱਰਵਾਈ ਦੀ ਮੰਗ

ਫਾਜਿਲਕਾ, 27 ਫਰਵਰੀ ( ਵਿਨੀਤ ਅਰੋੜਾ ): ਵੀਰਵਾਰ ਨੂੰ ਜਲਾਲਾਬਾਦ ਵਿੱਚ 3 ਨੰਦੀ ਅਤੇ 6 ਗਊਆਂ ਨੂੰ ਜਹਿਰ ਦੇਕੇ ਮਾਰਨੇ ਵਾਲੇ ਲੋਕਾਂ ਖਿਲਾਫ ਕਾੱਰਵਾਈ ਦੀ ਮੰਗ ਨੂੰ ਲੈ ਕੇ ਬਜਰੰਗ ਦਲ ਫਾਜਿਲਕਾ ਦੁਆਰਾ ਫਾਜਿਲਕਾ ਦੇ ਐਸਐਸਪੀ ਨੂੰ ਇੱਕ ਮੰਗਪਤਰ ਸੋਪਿਆ । ਐਸਐਸਪੀ ਨੂੰ ਸੌਂਪੇ ਗਏ ਮੰਗਪਤਰ ਵਿੱਚ ਬਜਰੰਗ ਦਲ ਦੇ ਜਿਲੇ ਪ੍ਰਧਾਨ ਅਰੁਣ ਵਾਟਸ ਨੇ ਦੱਸਿਆ ਕਿ ਵੀਰਵਾਰ ਨੂੰ ਜਲਾਲਾਬਾਦ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਤਿਮਾਹੀ ਮੀਟਿੰਗ ਦਾ ਆਯੋਜਨ

ਫਾਜਿਲਕਾ, 27 ਫਰਵਰੀ (ਵਨੀਤ ਅਰੋੜਾ) – ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਵਿਵੇਕ ਪੁਰੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਜੇ.ਪੀ.ਐਸ ਖੁਰਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਵੱਲੋਂ ਤਿਮਾਹੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਫਾਜ਼ਿਲਕਾ ਕੋਰਟ ਕੰਪਲੈਕਸ ਵਿਖੇ ਸਥਾਈ ਲੋਕ ਅਦਾਲਤ ਸ਼ੁਰੂ ਕਰਨ ਬਾਰੇ …

Read More »