Wednesday, November 25, 2026

Daily Archives: May 8, 2015

ਵਲੰਟੀਅਰ ਫਾਰ ਸ਼ੋਸਲ ਜਸਟਿਸ ਸੰਸਥਾ ਅਤੇ ਸੇਵ ਦਾ ਚਿਲਡਰਨ ਵੱਲੋਂ ਕੱਢੀ ਗਈ ਰੈਲੀ

ਬਠਿੰਡਾ, 7 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਬਾਲ ਅਧਿਕਾਰਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਲੰਟੀਅਰ ਫਾਰ ਸ਼ੋਸਲ ਜਸਟਿਸ ਸੰਸਥਾ ਅਤੇ ਸੇਵ ਦਾ ਚਿਲਡਰਨ ਵੱਲੋ ਪਿੰਡ ਗੁਲਾਬ ਗੜ੍ਹ ਵਿਖੇ ਚੇਤਨਾ ਰੈਲੀ ਕੱਢੀ ਗਈ । ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਸਕੂਲੀ ਬੱਚਿਆ ਨੇ ਭਾਗ ਲਿਆ ਇਸ ਸਮੇ ਚੇਤਨਾ ਰੈਲੀ ਨੂੰ ਸੰਬੋਧਨ ਕਰਦਿਆ ਬਾਲ ਸੁਰੱਖਿਆ ਕਮੇਟੀ ਮੈਂਬਰ ਸੁਰਿੰਦਰਪਾਲ …

Read More »

13 ਮਈ ਤੋ ਯੂਥ ਅਕਾਲੀ ਦਲ ਦੀ ਭਰਤੀ ਸ਼ੁਰੂ, ਸੁਖਵੀਰ ਸਿੰਘ ਬਾਦਲ ਕਰਨਗੇ ਬਠਿੰਡਾ ਤੋ ਅਗਾਜ਼-ਰੋਜ਼ੀ ਬਰਕੰਦੀ

15-16 ਲੱਖ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਸ਼ਾਮਿਲ ਕਰਨ ਦਾ ਟੀਚਾ ਬਠਿੰਡਾ, ੭ ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੋਮਣੀ ਅਕਾਲੀ ਦਲ ਬਾਦਲ ਦੇ ਵਿੰਗ ਯੂਥ ਅਕਾਲੀ ਦਲ ਵੱਲੋ ਨੌਜਵਾਨਾਂ ਨੂੰ ਵੱਧ ਤੋ ਵੱਧ ਆਪਣੇ ਨਾਲ ਜੋੜਨ ਦਾ ਜਿਲਾ ਵਾਰ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਅਗਾਜ ਅੱਜ ਸਥਾਨਕ ਬਠਿੰਡਾ ਸ਼ਹਿਰ ਤੋ ਕੀਤਾ ਗਿਆ । ਇਸ …

Read More »

ਗੁਰੂ ਸਾਹਿਬਾਨਾਂ ਦੀਆਂ ਪਵਿੱਤਰ ਨਿਸ਼ਾਨੀਆਂ ਦੀ ਦਰਸ਼ਨ ਯਾਤਰਾ ਦੇ ਪ੍ਰੋਗਰਾਮ ਵਿੱਚ ਬਦਲਾਅ

ਯਾਤਰਾ ਹੁਣ 9 ਤੇ 10 ਮਈ ਨੂੰ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਠਹਿਰੇਗੀ ਬਠਿੰਡਾ , 7 ਮਈ (ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ ਪਟਿਆਲਾ ਤੋਂ ਪੂਰੇ ਜਾਹੋ-ਜਲਾਲ ਨਾਲ ਸ਼ੁਰੂ ਹੋਈ ਤਿੰਨ ਗੁਰੂ ਸਾਹਿਬਾਨਾਂ ਨਾਲ ਸਬੰਧਤ ਪਵਿੱਤਰ ਨਿਸ਼ਾਨੀਆਂ, ਸ਼ਸਤਰਾਂ ਤੇ ਵਸਤਰਾਂ ਦੀ ਧਾਰਮਿਕ ਦਰਸ਼ਨ ਯਾਤਰਾ ਪ੍ਰਤੀ ਸੰਗਤਾਂ ਦੇ ਭਾਰੀ ਉਤਸ਼ਾਹ, ਅਥਾਹ ਸ਼ਰਧਾ ਅਤੇ ਧਾਰਮਿਕ …

Read More »

ਗੁਰੂ ਸਾਹਿਬ ਦੀਆਂ ਪਾਵਨ ਨਿਸ਼ਾਨੀਆਂ ਦੀ ਯਾਤਰਾ ਦਾ ਹੋਵੇਗਾ ਭਰਵਾਂ ਸੁਆਗਤ- ਜਥੇਦਾਰ ਭਾਟੀਆ

ਪੱਟੀ, 7 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਾਵਨ ਨਿਸ਼ਾਨੀਆਂ ਜੋ ਕਿ ਸ੍ਰੋਮਣੀ ਅਕਾਲੀ ਦਲ (ਬ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਝੇ ਉਦੱਮ ਸਦਕਾ ਸੰਗਤਾਂ ਦੇ ਦਰਸ਼ਨਾਂ ਲਈ ਸੁੰਦਰ ਪਾਲਕੀ ਸਾਹਿਬ ਰਾਂਹੀ ਹਰ ਸ਼ਹਿਰ ਵਿਚ ਲਿਆਦੀਆਂ ਜਾ ਰਹੀ ਹੈ। ਉਸਦਾ 11 ਮਈ ਨੂੰ ਪੱਟੀ ਪਹੁੰਚਣ ਤੇ ਭਰਵਾਂ ਸਵਾਗਤ …

Read More »

ਕੁਲਵੰਤ ਸਿੰਘ ਜੈਤੋਸਰਜਾ ਵੱਲੋਂ ਸਕੂਲ ਭਲਾਈ ਫੰਡ ਵਾਸਤੇ 21000 ਦਾ ਦਾਨ

ਬਟਾਲਾ, 7 ਮਈ (ਨਰਿੰਦਰ ਬਰਨਾਲ) -ਸਿਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾਂ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੇ ਸਟਾਫ ਤੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਵੱਲੋ ਸਕੂਲ ਭਲਾਈ ਫੰਡ ਸਬੰਧੀ ਸੁਰੂ ਕੀਤੀ ਮੁਹਿੰਮ ਵਿੱਚ ਪਹਿਲਾਂ ਵੀ ਲੱਖਾਂ ਰੁਪੈ ਦਾ ਦਾਨ ਜੈਤੋਸਰਜਾ ਤੇ ਨਜਦੀਕੀ ਪਿੰਡਾ ਦੇ ਪਤਵੰਤਿਆਂ ਵੱਲੋਂ ਦਿਤਾ ਗਿਆ ਹੈ।ਇਸ ਹੀ ਮੁਹਿੰਮ ਵਿੱਚ ਕੁਲਵੰਤ ਸਿੰਘ ਸਪੁੱਤਰ ਕਿਸ਼ਨ …

Read More »

ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੀ ਚੋਣ

ਲਟਕਦੇ ਮਸਲਿਆਂ ਬਾਰੇ ਗੁਰਵੇਲ ਸਿੰਘ ਬੱਲਪੁਰੀਆਂ ਵੱਲੋਂ ਚਰਚਾ ਬਟਾਲਾ, 7 ਮਈ (ਨਰਿੰਦਰ ਬਰਨਾਲ) – ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਮੰਡਲ ਕਾਦੀਆਂ ਅਧੀਨ ਪੈਂਦੀ ਸਬ ਡਵੀਜ਼ਨ ਘੁਮਾਣ ਦੇ ਬਿਜਲੀ ਮੁਲਾਜ਼ਮਾਂ ਦੀ ਵਿਸ਼ਾਲ ਚੋਣ ਮੀਟਿੰਗ ਮੰਡਲ ਪ੍ਰਧਾਨ ਸਰਵਣ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਗੁਰਵੇਲ ਸਿੰਘ ਬੱਲਪੁਰੀਆਂ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਤੇ ਬਾਰਡਰ ਜ਼ੋਨ ਅੰਮਿਤਸਰ ਅਤੇ ਹੋਰ ਆਗੂ ਉਚੇਚੇ ਤੌਰ ‘ਤੇ …

Read More »

ਗੁਰਦੁਆਰਾ ਸਿੰਘ ਸਭਾ ਕਿਸ਼ਤਵਾਰ (ਜੰਮੂ ਕਸ਼ਮੀਰ) ਵਿਖੇ ਵਾਪਰੀ ਘਿਨੌਣੀ ਘਟਨਾ ਹੈ ਅਤਿ ਨਿੰਦਣਯੋਗ -ਜਥੇਦਾਰ

ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਜੋ ਗੁਰਦੁਆਰਾ ਸਿੰਘ ਸਭਾ, ਕਿਸ਼ਤਵਾਰ (ਜੰਮੂ ਕਸ਼ਮੀਰ) ਵਿਖੇ ਘਿਨੌਣੀ ਘਟਨਾ ਵਾਪਰੀ ਹੈ ਅਤਿ ਨਿੰਦਣਯੋਗ ਹੈ।ਕਿਉਂਕਿ ਇਸ ਜਗ੍ਹਾ ਦਾ ਮੁਕੱਦਮਾ ਅਦਾਲਤ ਵਿਚ ਚੱਲ ਰਿਹਾ ਹੈ, ਪ੍ਰੰਤੂ ਸ਼ਰਾਰਤੀ ਅਨਸਰਾਂ ਨੇ ਅਦਾਲਤ ਦੀ ਪ੍ਰਵਾਹ ਨਾ ਕਰਦੇ …

Read More »