Wednesday, November 25, 2026

Daily Archives: May 19, 2015

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਵਿਖੇ ਗਿਆਨ ਅੰਜਾਨ ਦੀ ਘੁੰਡ ਚੁਕਾਈ

ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਵਿਖੇ “ਗਿਆਨ ਅੰਜਾਨ” ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਤੇੇ ਪ੍ਰਸਿਧ ਨਾਟਕ ਅਤੇ ਫਿਲਮੀ ਅਦਾਕਾਰ ਸ੍ਰੀ ਮਤੀ ਅਨੀਤਾ ਦੇਵਗਨ, ਡਾ. ਧਰਮਵੀਰ ਸਿੰਘ, ਡਾਇਰੈਕਟਰ ਐਜੂਕੇਸ਼ਨ ਚੀਫ ਖਾਲਸਾ ਦੀਵਾਨ, ਡਾ. ਮਨਮੋਹਨ ਸਿੰਘ ਖੰਨਾ, ਮੈਂਬਰ ਇੰਚਾਰਜ, ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਅਤੇ ਸਮੂਹ ਸਟਾਫ ਮੈਂਬਰ …

Read More »

Workshop on the techniques of Stage Craft organized in BBK DAV College

Amritsar, May 19 (Punjab Post Bureau)-  A workshop on the techniques of Stage Craft was organized in BBK DAV College for Women for the students of B.Voc Theatre & Stage Craft. The workshop was conducted by Mr. Kewal Dhariwal, Chairman, Sangeet Natak Academy, Punjab. Principal Dr. (Mrs.) Neelam Kamra, along with Dr. (Mrs.)  Ritu Sharma welcomed Mr. Dhariwal. Mr. Kewal …

Read More »

ਜਗਦੀਪ ਸਿੰਘ ਨਕੱਈ ਨੇ ਚੇਅਰਮੇੇੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦਾ ਅਹੁੱਦਾ ਸੰਭਾਲਿਆ

ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਕਚਹਿਰੀਆਂ ਵਿਚ ਅਕਾਲੀ ਵਰਕਰਾਂ ਦੇ ਭਾਰੀ ਇੱਕਠ ਵਿਚ ਜਗਦੀਪ ਸਿੰਘ ਨਕੱਈ ਨੇ ਅੱਜ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਹਾਜ਼ਰੀ ਵਿੱਚ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦਾ ਅਹੁੱਦਾ ਸੰਭਾਲਿਆ। ਇਸ ਮੌਕੇ ‘ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਨਕੱਈ ਨੇ …

Read More »

ਡਾ. ਨਛੱਤਰ ਸਿੰਘ ਨੇ ਬਾਬਾ ਫ਼ਰੀਦ ਗਰੁੱਪ ਦੇ ਡਾਇਰੈਕਟਰ (ਅਕਾਦਮਿਕ) ਵਜੋਂ ਅਹੁੱਦਾ ਸੰਭਾਲਿਆ

ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ, ਅੰਗਰੇਜ਼ ਸਿੰਘ ਵਿੱਕੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਇਹ ਗੱਲ ਬੜੇ ਮਾਣ ਵਾਲੀ ਹੈ ਕਿ ਦਿਹਾਤੀ ਬੈਂਕਿੰਗ ਇੰਡਸਟਰੀ ਅਤੇ ਅਕਾਦਮਿਕ ਖੇਤਰ ਦੀ ਜਾਣੀ ਪਹਿਚਾਣੀ ਤੇ ਬਹੁਤ ਹੀ ਸਤਿਕਾਰਯੋਗ ਸਖ਼ਸ਼ੀਅਤ ਡਾ. ਨਛੱਤਰ ਸਿੰਘ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਵਿਖੇ ਡਾਇਰੈਕਟਰ (ਅਕਾਦਮਿਕ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਸਰਗਰਮ …

Read More »

ਸਕੂਲੀ ਬੱਚਿਆਂ ਤੇ ਦਲਿਤ ਘਰਾਂ ਲਈ ਮੱਛੀ ਮੋਟਰ ਅਤੇ ਆਰ.ਓ ਸਿਸਟਮ ਲਗਵਾਇਆ

ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਲਾਗਲੇ ਪਿੰਡ ਦਿਉਣ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਕੂਲੀ ਬੱਚਿਆਂ ਲਈ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਪਿੰਡ ਦੇ ਸਮੂਹ ਪੁਲਿਸ ਮੁਲਾਜ਼ਮਾਂ ਨੇ ਉੱਦਮ ਕਰਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੱਛੀ ਮੋਟਰ ਅਤੇ ਆਰ.ਓ. ਸਿਸਟਮ ਲਗਵਾਇਆ ਜਿਸਦਾ ਉਦਘਾਟਨ ਭੁੱਚੋ ਹਲਕੇ ਦੇ ਡੀਐਸਪੀ ਗੁਰਮੀਤ ਸਿੰਘ ਕਿੰਗਰਾ ਦੁਆਰਾ ਕੀਤਾ ਗਿਆ। …

Read More »

ਪੰਜਾਬੀ ਫਿਲਮ ‘ਓ ਯਾਰਾ ਐਂਵੇਂ ਐਂਵੇਂ ਲੁਟ ਗਿਆ’ 22 ਮਈ ਤੋਂ ਬਣੇਗੀ ਸਿਨੇਮਿਆਂ ਦਾ ਸਿੰਗਾਰ

ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦਾ ਕੋਈ ਸਾਨੀ ਨਹੀਂ – ਗੌਹਰ ਖਾਨ ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਪਣੀ ਇਸ ਪਲੇਠੀ ਫਿਲਮ ਓ ਯਾਰਾ ਐਂਵੇਂ ਐਂਵੇਂ ਲੁਟ ਗਿਆ ਦੀ ਪ੍ਰਮੋਸ਼ਨ ਕਰਨ ਲਈ ਅੱਜ ਬਠਿੰਡਾ ਸ਼ਹਿਰ ਵਿੱਚ ਪੁੱਜੀ ਗੌਹਰ ਖਾਨ ਨੇ ਕਿਹਾ ਕਿ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਅਤੇ ਇੱਥੋਂ ਦੇ ਰਹਿਣ ਸਹਿਣ ਦਾ ਕੋਈ ਸਾਨੀ ਨਹੀਂ ਹੈ ।ਉਨ੍ਹਾਂ …

Read More »