Wednesday, November 25, 2026

Daily Archives: May 25, 2015

ਔਰਬਿਟ ਮੋਗਾ ਕਤਲ ਕਾਂਡ : ਬਠਿੰਡਾ ਇਕਾਈ ਵੱਲੋਂ ਮਲੂਕਾ ਦੇ ਘਰ ਅੱਗੇ ਸੁਖਬੀਰ ਬਾਦਲ ਦਾ ਪੁਤਲਾ ਫੂਕਣ ਦਾ ਐਲਾਨ

ਬਠਿੰਡਾ, 25 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਮਿਲ ਕੇ ਬਣਾਈ ‘ਔਰਬਿਟ ਮੋਗਾ ਕਤਲ ਕਾਂਡ ਵਿਰੋਧੀ ਐਕਸਨ ਕਮੇਟੀ ‘ਬਠਿੰਡਾ ਇਕਾਈ ਦੀ ਮੀਟਿੰਗ ਦਿਹਾਤੀਮਜ਼ਦੂਰ ਸਭਾ ਦੇ ਸੂਬਾ ਕਾਰਜਕਾਰਣੀ ਮੈਂਬਰ ਸਾਥੀ ਮਹੀਂਪਾਲ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਵਿਖੇ ਹੋਈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸੰਘਰਸ਼ ਕਮੇਟੀ ਦੇ ਸੂਬਾਈ ਸੱਦੇ ਅਨੁਸਾਰ ਆਉਦੀ 2 ਜੂਨ …

Read More »

ਸੰਤ ਕਬੀਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਧੂਮ ਮਚਾਈ

ਬਠਿੰਡਾ, 25 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੀ.ਬੀ.ਐਸ ਦੇ 10+2 ਦੇ ਨਤੀਜਿਆਂ ਵਿਚ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਧੁਮ ਮਚਾਈ । ਨਾਨ ਮੈਡੀਕਲ ਜਮਾਤ ਵਿਚ 83 ਬੱਚਿਆਂ ਵਿੱਚੋਂ ਕੁਸਮ ਭੱਟੀ ਨੇ 94.6 ਪ੍ਰਤੀਸ਼ਤ, ਅਸ਼ਵਰ ਗਰਗ ਨੇ 91.8ਪ੍ਰਤੀਸ਼ਤ, ਭੂਮਿਕਾ ਸਿੰਗਲਾ ਨੇ 87.2 ਪ੍ਰਤੀਸ਼ਤ ਅਤੇ ਅਨੁਭਵ ਸਿੰਗਲਾ ਨੇ 84.8 ਪ੍ਰਤੀਸ਼ਤ ਅੰਕ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ13 ਬੱਚਿਆਂ ਨੇ ਸਾਇੰਸ ਵਿਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ

ਬਠਿੰਡਾ, 25 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਪਹਿਲਾ ਸੀਨੀਅਰ ਸਕੈਡੰਰੀ ਜਮਾਤ 2014/15 ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਜੋ ਕਿ ਵਧੀਆਂ ਰਿਹਾ। ਇਸ ਜਮਾਤ ਵਿਚ 13 ਬੱਚਿਆਂ ਨੇ ਸਾਇੰਸ ਵਿਚੋਂ ਪਹਿਲੀ ਪੁਜ਼ੀਸ਼ਨ ਵਿੱਚ ਅੰਕ ਪ੍ਰਾਪਤ ਕੀਤੇ।ਜਿਨ੍ਹਾਂ ਵਿਚੋਂ 4 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਲਏ। ਸੁਮਨਪ੍ਰੀਤ ਕੌਰ ਨੇ 82.4 ਪ੍ਰਤੀਸ਼ਤ ਅੰਤਲੈ …

Read More »

Dharmik Darshan Yatra gets thumping response in cities, villages

  At village panjgrain the CPS Desraj Singh Dhugga welcomes yatra Batala, May 25 (N. S Barnal) – Like cities, the Dharmik Darshan Yatra has got a thumping response in the villages too. Having started from Batala city, the yatra was given warm welcome at various villages. Today noon when the yatra reached village Panjgrain, the devotees gave it a very warm welcome.  …

Read More »

Floral welcome accorded to Dharmik Darshan Yatra in Batala city

Thousands of devotees have darshan of the holy relic Batala, May 25 (N. S Barnal) – The Dharmik Darshan Yatra reached the famous historical town of Batala late at night amongst a grand floral welcome. The devotees had decorated entire yatra route with colorful lights. Under the former MLA Mr Lakhbir Singh Lodhinangal, the Dhramil Darshan Yatra was accorded a …

Read More »

ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਸਨਮਾਨਿਤ

ਅੰਮ੍ਰਿਤਸਰ, 24 ਮਈ ( ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ)- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਸਾਹਿਬਾਨ ਦੇ ਸ਼ਸ਼ਤਰ ਅਤੇ ਹੋਰ ਨਿਸ਼ਾਨੀਆਂ ਦੀ ਦਰਸ਼ਨ ਯਾਤਰਾ ਦੀ ਅਗਲੇ ਪੜਾਅ ਲਈ ਰਵਾਨਗੀ ਮੌਕੇ ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਨੂੰ ਸਿਰੋਪਾ ਅਤੇ ਤਸਵੀਰ ਦੇ ਕੇ ਸਨਮਾਨਿਤ ਕਰਦੇ ਹੋਏ ਸ੍ਰੀ ਅਕਾਲ ਤਖਤ ਸਤਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿ: ਜਗਤਾਰ ਸਿੰਘ, ਮੈਂਬਰ …

Read More »

ਸ਼ਹੀਦੀ ਦਿਹਾੜੇ ‘ਤੇ ਲੰਗਰ ਅਤੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ

ਗਹਿਰੀ ਮੰਡੀ, 24 (ਡਾ. ਨਰਿੰਦਰ ਸਿੰਘ) – ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਰਦੁਆਰਾ ਧੰਨ ਧੰਨ ਬਾਬਾ ਨਿਹਾਲ ਦਾਸ ਜੀ ਵਿਖੇ ਧਾਰਮਿਕ ਸਮਾਗਮ ਦੌਰਾਨ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।ਇਸ ਤੋਂ ਬਾਅਦ ਠੰਡੇ-ਮਿੱਠੇ ਜਲ ਦੀ ਛਬੀਲ …

Read More »