Wednesday, November 25, 2026

Daily Archives: May 25, 2015

ਦਿੱਲੀ ਦੀ ਵਾਂਗ ਹਰੇਕ ਨੂੰ ਬਿਜਲੀ ‘ਤੇ ਸਬਸਿਡੀ ਦਿੱਤੀ ਜਾਵੇ – ਢਿੱਲੋਂ

ਪੱਟੀ, 25 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਮੋਜੂਦਾ ਸੂਬਾ ਸਰਕਾਰ ਨੇ ਸੂਬਾ ਵਾਸੀਆਂ ‘ਤੇ 1400 ਰੁ: ਦੇ ਨਵੇਂ ਟੈਕਸ ਲਗਾ ਕੇ ਮਹਿੰਗਾਈ ਵਿੱਚ ਪਿਸ ਰਹੀ ਜਨਤਾ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਇਨ੍ਹਾਂ ਟੈਕਸਾਂ ਨਾਲ ਪੰਜਾਬ ਅੰਦਰ ਪੈਟ੍ਰੋਲ, ਡੀਜ਼ਲ, ਖੰਡ, ਬਿਜਲੀ ਅਤੇ ਜਮੀਨਾਂ ਦੀਆਂ ਰਜਿਸਟਰੀਆਂ ਮਹਿੰਗੀਆਂ ਹੋਣਗੀਆਂ। ਪੈਟ੍ਰੋਲ ਅਤੇ ਡੀਜ਼ਲ ‘ਤੇ 1 ਰੁ: ਸੈਸ ਵਧਾ ਦਿੱਤਾ ਹੈ …

Read More »

ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਸੀ. ਬੀ. ਐੱਸ. ਈ 12ਵੀਂ ਨਤੀਜਿਆਂ ਵਿੱਚ ਮਾਰੀ ਬਾਜ਼ੀ

ਅੰਮ੍ਰਿਤਸਰ, 25 ਮਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਵੱਲੋਂ 12ਵੀਂ ਬੋਰਡ ਦੇ ਐਲਾਨੇ ਗਏ ਨਤੀਜੇ ਵਿੱਚ ਵਧੀਆ ਕਾਰਗੁਜ਼ਾਰੀ ਦਾ ਸਬੂਤ ਪੇਸ਼ ਕਰਦਿਆ ਪ੍ਰੀਖਿਆ ਪਾਸ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਵਿਦਿਆਰਥੀ ਗੁਰਮਸ਼ਾਕ ਸਿੰਘ ਨੇ ਨਾਨ ਮੈਡੀਕਲ ਗਰੁੱਪ ਵਿੱਚ …

Read More »

ਮਾੜੀ ਕੰਬੋਕੇ ਵਿਖੇ ਦਰਸ਼ਨੀ ਡਿਉੜੀ ਦਾ ਲੈਂਟਰ ਪਾਇਆ ਗਿਆ

ਭਿੱਖੀਵਿੰਡ, 25 ਮਈ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਅੱਜ ਮਹਾਨ ਯੋਧੇ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਅਸਥਾਨ ਤੇ ਦਰਸ਼ਨੀ ਡਿਉੜੀ ਦੀ ਤੀਸਰੀ ਮੰਜਲ ਦਾ ਲੈਂਟਰ ਪਾਇਆ ਗਿਆ। ਇਹਨਾਂ ਅਸਥਾਨਾਂ ਦੀ ਸੇਵਾ ਪਹਿਲਾਂ ਬਾਬਾ ਕਰਤਾਰ ਸਿੰਘ ਕੈਰੋਂ ਵਾਲੇ ਕਰਵਾਇਆ ਕਰਦੇ ਸਨ ਅਤੇ ਹੁਣ ਉਹਨਾਂ ਤੋਂ ਵਰਸਾਏ ਬਾਬਾ ਸੁਰਜੀਤ ਸਿੰਘ …

Read More »

ਗੁ: ਸ਼੍ਰੀ ਗੁਰੂ ਸਿੰਘ ਸਭਾ ਵਿਖੇ ‘ਕੇਂਦਰੀ ਸਲਾਨਾ ਅਖੰਡ ਕੀਰਤਨ ਰੈਣ ਸਬਾਈ ਸਮਾਗਮ’ ਆਯੋਜਿਤ

ਹੁਸ਼ਿਆਰਪੁਰ, 25 ਮਈ (ਸਤਵਿੰਦਰ ਸਿੰਘ) – ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਨੂੰ ਸਮਰਪਿਤ ਆਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ‘ਕੇਂਦਰੀ ਸਲਾਨਾ ਆਖੰਡ ਕੀਰਤਨ ਰੈਣ ਸਬਾਈ ਸਮਾਗਮ’ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸਤਰੀ ਸਤਸੰਗ ਸਭਾਵਾਂ ਅਤੇ ਹੋਰ ਧਾਰਮਿਕ ਸਭਾ ਸੁਸਾਇਟੀਆਂ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਐਡਵੋਕੇਟ …

Read More »

ਮੰਤਰੀ ਠੰਡਲ ਗੁਰੂ ਨੇ ਪਾਵਨ ਨਿਸ਼ਾਨੀਆਂ ਦੀ ਦਰਸ਼ਨ ਯਾਤਰਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 25 ਮਈ (ਸਤਵਿੰਦਰ ਸਿੰਘ) – ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਧਾਰਮਿਕ ਯਾਤਰਾ ਦੇ ਹੁਸ਼ਿਆਰਪੁਰ ਜਿਲ੍ਹੇ ‘ਚ ਪਹੁੰਚ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸz: ਸੋਹਨ ਸਿੰਘ ਠੰਡਲ ਦੀ ਪ੍ਰਧਾਨਗੀ ਹੇਠ …

Read More »

ਸਹੋਤਾ ਆਈ ਕੇਅਰ ਵਿਖੇ ਡਰਾਈ ਆਈ ਦਾ ਮੁਫਤ ਚੈਕਅਪ ਕੈਪ ਲਗਾਇਆ ਗਿਆ

ਹੁਸ਼ਿਆਰਪੁਰ, 25 ਮਈ (ਸਤਵਿੰਦਰ ਸਿੰਘ) – ਸਹੋਤਾ ਆਈ ਕੇਅਰ ਵਿੱਖੇ ਡਰਾਈ ਆਈਜ਼ ਦਾ ਮੁਫਤ ਚੈਕਅਪ ਕੈਪ ਲਗਾਇਆ ਗਿਆ।ਜਿਸ ਵਿੱਚ 80 ਮਰੀਜ਼ਾ ਨੇ ਆਪਣੀਆ ਅੱਖਾ ਦਾ ਚੈਕਅਪ ਕਰਵਾਇਆ ਤੇ ਮਰੀਜ਼ਾ ਦਾ ਸ਼ਿਰਮਰ ਟੈਸਟ ਵੀ ਕੀਤਾ ਅਤੇ 15 ਮਰੀਜ਼ਾ ਦੀਆ ਅੱਖਾ ਮਾਡਰੇਟ ਤੋ ਸਵੀਅਰ ਡਰਾਈਨੈਸ਼ ਨਾਲ ਪ੍ਰਭਾਵਿਤ ਸਨ।ਸਾਰੇ ਮਰੀਜ਼ਾ ਨੂੰ ਫਰੀ ਦਵਾਈਆ ਵੀ ਦਿੱਤੀਆਂ ਗਈਆਂ ਤੇ ਚਸ਼ਮਿਆਂ ਦੇ ਨੰਬਰ ਵੀ ਦਿੱਤੇ ਗਏ।ਕੈਪ …

Read More »

ਰਿਜਨਲ ਕੈਂਪਸ ਸਠਿਆਲਾ ਵਿਖੇ ਨਵੇਂ ਕੋਰਸਾਂ ‘ਚ ਦਾਖਲੇ ਲਈ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ

ਅੰਮ੍ਰਿਤਸਰ, 25 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਂਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਵੱਲੋ ਪੇਂਡੂ ਤੇ ਪਛੜੇ ਖੇਤਰਾਂ ਦੇ ਵਿਕਾਸ ਲਈ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਨ ਲਈ ਯੂਨੀਵਰਸਿਟੀ ਦੇ ਰੀਜ਼ਨਲ ਕੈਂਪਸ ਸਠਿਆਲਾ ਵਿਖੇ ਬਹੁਤ ਸਾਰੇ ਤਕਨੀਕੀ ਕੋਰਸ ਸ਼ੁਰੂ ਕੀਤੇ ਹਨ।ਇਸ ਵਿਦਿਅਕ ਵਰੇ ਦੋਰਾਨ ਵਿਦਿਆਰਥੀਆਂ ਵੱਲੋ ਨਵੇਂ ਕੋਰਸਾਂ ਸਿਵਲ ਅਤੇ ਮਕੈਨੀਕਲ ਇੰਜੀਨੀਅਰਿੰਗ ਦੀ ਬੀ.ਟੈਕ ਵਿਚ …

Read More »

ਧਰਮ ਪ੍ਰਚਾਰ ਦੇ ਨਾਂ ‘ਤੇ ਗੋਲਕ ਦੀ ਦੁਰਵਰਤੋਂ ਕਰਨ ਵਾਲੇ ਦੁੂਜਿਆਂ ‘ਤੇ ਦੋਸ਼ ਕਿਸ ਮੁੰਹ ਤੋਂ ਲਾਉਂਦੇ ਹਨ – ਬੋਬੀ

ਨਵੀਂ ਦਿੱਲੀ, 25 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ ਵੱਲੋਂ ਮੌਜੂਦਾ ਚੇਅਰਮੈਨ ਭਾਈ ਪਰਮਜੀਤ ਸਿੰਘ ਰਾਣਾ ਤੇ ਗੁਰੁੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਮੌਕੇ ਧਾਰਮਿਕ ਸਟੇਜ ਦੀ ਦੁਰਵਰਤੋਂ ਕਰਨ ਦੇ ਲਗਾਏ ਗਏ ਦੋਸ਼ਾਂ ‘ਤੇ ਕਮੇਟੀ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਹੈ। ਧਰਮ ਪ੍ਰਚਾਰ ਕਮੇਟੀ …

Read More »

KUDOS DAV Public For XII Result

Amritsar, May 25 (Punjab Post Bureau) – It was a momentous day for DAV Public School, Lawrence Road, Amritsar as 10+2 result was declared by the CBSE. In a press conference held in the school, Dr.Neera Sharma Principal of the school proudly announced the result. The Joy and jubilance of the students could not be held as they gathered in …

Read More »

ਭਾਰਤੀ ਏਅਰਟੇਲ ਸੀ.ਕੇ.ਡੀ. ਇੰਸਟੀਟਿਉਟ ਵਿਖੇ ਸਮਰ ਟਰੇਨਿੰਗ ਡਰਾਈਵ ਲਈ ਪੁ’ਜੀ

ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ ਸੱਗੂ) – ਮੋਬਾਇਲ ਖੇਤਰ ਵਿਚ ਵਿਸ਼ਵ ਵਿਚ ਚੌਥੇ ਸਥਾਨ ਤੇ ਆਪਣਾ ਮੁਕਾਮ ਬਣਾ ਚੁਕੀ ਭਾਰਤੀ ਏਅਰਟੈਲ ਲਿਮਿਟੇਡ ਕੰਪਨੀ ਸੀ. ਕੇ. ਡੀ. ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ (ਸੀ. ਕੇ. ਡੀ. ਆਈ. ਐਮ. ਟੀ) ਵਿਖੇ 2016 ਵਿਚ ਐਮ ਬੀ ਏ ਚ’ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਲਈ ਜਾਇੰਟ ਕੈਂਪਸ ਸਮਰ ਟਰੇਨਿੰਗ ਡਰਾਈਵ ਵਾਸਤੇ ਪੁੱਜੀ।ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ) ਨੇ ਸੀ.ਕੇ.ਡੀ.ਆਈ. …

Read More »