ਅਹਿਮਦਗੜ੍ਹ, 9 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬੀ ਸੱਭਿਆਚਾਰ ਮੁੱਢ-ਕਦੀਮੋਂ ਹੀ ਪੰਜਾਬੀਅਤ ਦਾ ਮੁਦਈ ਰਿਹਾ ਹੈ।ਇਸ ਦੀਆਂ ਸ਼ਾਨਦਾਰ ਵੰਨਗੀਆਂ ਪੰਜਾਬ ਦੇ ਅਣਮੁੱਲੇ ਇਤਿਹਾਸ ਦੀ ਦਾਸਤਾ ਪੇਸ਼ ਕਰਦੀਆਂ ਹਨ।ਧਾਰਮਿਕ ਪੱਖ਼ ਤੋਂ ਲੈ ਕੇ ਰੁਮਾਂਚਿਕ ਪੱਖ ਦੇ ਤਾਣੇ ਬਾਣੇ ਵਿੱਚ ਜਕੜਿਆ ਸਾਡਾ ਸੱਭਿਆਚਾਰ ਕਿਸੇ ਸਮੇਂ ਹਿੰਦੋਸਤਾਨ ਦੇ ਅੰਦਰ ਨੰਬਰ ਇੱਕ ਤੇ ਮੰਨਿਆ ਜਾਂਦਾ ਸੀ।ਬਦਲੇ ਹਲਾਤਾਂ ਨੇ ਅਤੇ ਵਪਾਰਕ ਸੋਚ ਦੀ ਤਰਜ਼ਮਾਨੀ ਕਰਦੀਆਂ …
Read More »Daily Archives: July 9, 2015
ਬਟਾਲਾ ਹਲਕੇ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਬਣਾਇਆ ਜਾਵੇਗਾ ਮੋਹਰੀ – ਲੋਧੀਨੰਗਲ
ਬਟਾਲਾ, 8 ਜੁਲਾਈ (ਨਰਿੰਦਰ ਬਰਨਾਲ) – ਬਟਾਲਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿਕਾਸ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ 2 ਕਰੋੜ ਰੁਪਏ ਖਰਚ ਕੇ ਵੱਖ-ਵੱਖ ਵਿਕਾਸ ਕਾਰਜ ਜਾਰੀ ਹਨ। ਬਟਾਲਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਬਟਾਲਾ ਹਲਕੇ ਦੇ ਮੁੱਖ ਸੇਵਾਦਾਰ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ …
Read More »
Punjab Post Daily Online Newspaper & Print Media