Wednesday, November 25, 2026

Daily Archives: July 24, 2015

ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਖੂਨਦਾਨ ਕੈਂਪ 4 ਅਗਸਤ ਨੂੰ

ਅੰਮ੍ਰਿਤਸਰ, 23 ਜੁਲਾਈ (ਗੁਰਚਰਨ ਸਿੰਘ) – ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ 23ਵੀਂ ਬਰਸੀ ਨੂੰ ਸਮਰਪਿਤ ਸਲਾਨਾ ਖੂਨਦਾਨ ਕੈਂਪ 4 ਅਗਸਤ ਨੂੰ ਭਗਤ ਪੂਰਨ ਸਿੰਘ ਯਾਦਗਾਰੀ ਬਲੱਡ ਡੋਨੇਸ਼ਨ ਸੈਲ ਵੱਲੋਂ ਬੱਸ ਸਟੈਂਡ ਨੇੜੇ ਪਿੰਗਲਵਾੜਾ ਦੇ ਕੰਪਲੈਕਸ ਵਿਖੇ ਲਗਾਇਆ ਜਾਵੇਗਾ।ਪਿੰਡ ਸੁਲਤਾਨਵਿੰਡ ਸਥਿਤ ਗੁ: ਅਟਾਰੀ ਸਾਹਿਬ ਵਿਖੇ ਇਸ ਕੈਂਪ ਬਾਰੇ ਵਿਚਾਰ ਕਰਨ ਲਈ ਲੋਕਲ ਗੁਰਦੁਆਰਾ ਕਮੇਟੀ ਪ੍ਰਧਾਨ ਰਾਣਾ ਪਲਵਿੰਦਰ …

Read More »

ਤਰਨ ਤਾਰਨ ਸੈਂਟਰਲ ਕੋ-ਆਪਰੇਟਿਵ ਬੈਂਕ ਵਲੋਂ ਅਲਗੋਂ ਕੋਠੀ ਵਿਖੇ ਐਫ.ਐਲ.ਸੀ ਵਰਕਸ਼ਾਪ

ਅੰਮ੍ਰਿਤਸਰ, 23 ਜੁਲਾਈ (ਹਰਦਿਆਲ ਸਿੰਘ ਭੈਣੀ) – ਤਰਨ ਤਾਰਨ ਸੈਂਟਰਲ ਕੋ-ਆਪਰੇਟਿਵ ਬੈਂਕ ਤਰਨ ਤਾਰਨ ਦੀ ਬਰਾਂਚ ਅਲਗੋਂ ਕੋਠੀ ਵਲੋਂ ਪਿੰਡ ਹੁੰਦਲ ਵਿਖੇ ਸ੍ਰ. ਹਰਜਿੰਦਰ ਸਿੰਘ ਸੰਧੂ ਜਿਲਾ ਮੈਨੇਜਰ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਫ.ਐਲ.ਸੀ ਵਰਕਸ਼ਾਪ ਕਾਰਵਾਈ ਗਈ, ਜਿਸ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਹੋਏ।ਵਰਕਸ਼ਾਪ ਵਿੱਚ ਬਰਾਂਚ ਮੈਨੇਜਰ ਸੁਖਵਿੰਦਰਪਾਲ ਸਿੰਘ ਵਲੋਂ ਲੋਕਾਂ ਨੂੰ ਸੈਂਟਰਲ ਕੋ-ਆਪਰੇਟਿਵ ਬੈਂਕ ਵਿੱਚ ਖਾਤਾ ਖੋਲਣ ਦੀ …

Read More »

ਜਨਮ ਦਿਨ ਮੁਬਾਰਕ – ਸਹਿਜਦੀਪ ਸਿੰਘ

ਸੰਤ ਮਿਸ਼ਰਾ ਸਿੰਘ ਕਾਲੋਨੀ, ਤਰਨ ਤਾਰਨ ਰੋਡ, ਅੰਮ੍ਰਿਤਸਰ ਵਾਸੀ ਬਲਜੀਤ ਸਿੰਘ ਅਤੇ ਸਰਬਜੀਤ ਕੌਰ ਨੂੰ ਹੋਣਹਾਰ ਬੇਟੇ ਸਹਿਜਦੀਪ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

Read More »

ਸ਼ੋ੍ਮਣੀ ਕਮੇਟੀ ਅਸਾਮ ਦੀਆਂ ਸਿੱਖ ਸੰਗਤਾਂ ਦੇ ਨਾਲ ਜਥੇ: ਅਵਤਾਰ ਸਿੰਘ

ਵਫਦ ਨੇ ਜਨਰਲ ਚੇਤਨ ਸਿੰਘ ਦੀ ਯਾਦ ਵਿੱਚ ਬਣ ਰਹੇ ਮੈਮੋਰੀਅਲ ਲਈ ਸਹਾਇਤਾ ਮੰਗੀ ਅੰਮ੍ਰਿਤਸਰ, 23 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦੇਸ਼ ਦੇ ਪੂਰਬੀ ਭਾਗ ਖਾਸ ਕਰਕੇ ਅਸਾਮ ਵਿੱਚ ਵੱਸਦੀਆਂ ਸਿੱਖ ਸੰਗਤਾਂ ਦੇ ਨਾਲ ਸ਼ੋ੍ਰਮਣੀ ਕਮੇਟੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਅਸਾਮ ਦੀ ਧਰਤੀ ਉਪਰ ਸ੍ਰੀ ਗੁਰੂ …

Read More »

ਭਾਸ਼ਾ ਦੇ ਵਿਕਾਸ ਲਈ ਸਿੱਖਿਆ ਦਾ ਮਾਧਿਅਮ ਹੋਣਾ ਜ਼ਰੂਰੀ ਜਥੇ: ਅਵਤਾਰ ਸਿੰਘ

ਡਾ. ਜੋਗਾ ਸਿੰਘ ਵੱਲੋਂ ਭਾਸ਼ਾ ਨੀਤੀ ਬਾਰੇ ਕਿਤਾਬਚਾ ‘ਅੰਤਰਰਾਸ਼ਟਰੀ ਖੋਜ’ ਭੇਟ ਅੰਮ੍ਰਿਤਸਰ, 23 ਜੁਲਾਈ (ਗੁਰਪ੍ਰੀਤ ਸਿੰਘ) – ਮੌਜੂਦਾ ਸਮੇਂ ਅੰਦਰ ਕਿਸੇ ਵੀ ਭਾਸ਼ਾ ਦੇ ਵਿਕਾਸ ਲਈ ਸਿੱਖਿਆ ਦਾ ਮਾਧਿਅਮ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਭਾਸ਼ਾ ਜਿਊਂਦੀ ਰਹਿ ਸਕਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਸ਼ਾ ਵਿਗਿਆਨ ਦੇ ਪ੍ਰਸਿੱਧ ਵਿਦਵਾਨ ਡਾ. ਜੋਗਾ ਸਿੰਘ …

Read More »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਧਾਰਨ ਦਿਵਸ 26 ਜੁਲਾਈ ਨੂੰ – ਮੈਨੇਜਰ

ਅੰਮ੍ਰਿਤਸਰ, 23 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਧਾਰਨ ਦਿਵਸ 26 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਜਾਣਕਾਰੀ …

Read More »

ਰੋਟਰੀ ਕਲੱਬ ਸਾਊੁਥ ਈਸਟ ਵਲੋਂ ਜਤਿੰਦਰ ਮਹਿਰਾ ਦਾ ਤਾਜਪੋਸ਼ੀ ਸਮਾਗਮ

ਅੰਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ ਸੱਗੂ) – ਰੋਟਰੀ ਕਲੱਬ ਅੰਮ੍ਰਿਤਸਰ ਸਾਊਸ ਈਸਟ ਦੇ ਨਵੇਂ ਬਣੇ ਪ੍ਰਧਾਨ ਜਤਿੰਦਰ ਮਹਿਰਾ ਦਾ ਤਾਜਪੋਸ਼ੀ ਸਮਾਗਮ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਸਰਬਜੀਤ ਸਿੰਘ ਡੀਜੀਈ ਅਤੇ ਇੰਨਸਟਾਲੇਸ਼ਨ ਅਫਸਰ ਗੁਰਜੀਤ ਸਿੰਘ ਸੇਖੋਂ ਨੇ ਭਾਗ ਲਿਆ।ਇਸ ਮੌਕੇ ਕਲੱਬ ਦੇ ਪੁਰਾਣੇ ਪ੍ਰਧਾਨ ਵਲੋਂ ਜਤਿੰਦਰ ਮਹਿਰਾ ਦੀ ਤਾਜਪੋਸ਼ੀ ਕਰਕੇ ਉਨਾਂ੍ਹ ਨੂੰ ਕਲੱਬ …

Read More »

ਪੰਥਕ ਅਖਵਾਉਂਦੀ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆਇਆ

ਪੱਟੀ, 23 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲ) – ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਸਜਾ ਭੁਗਤ ਚੁੱਕੇ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਪੰਜਾਬ ਦੀ ਪੰਥਕ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ।ਇਹ ਪ੍ਰਗਟਾਵਾ ਪ੍ਰੋ. ਨਵਰੀਤ ਸਿੰਘ ਜੱਲੇਵਾਲ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਾਰਜਕਾਰਨੀ, ਨਰਿੰਦਰ ਸਿੰਘ ਮੈਂਬਰ ਚੂਸਲੇਵੜ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ …

Read More »

ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਮਾਨਵਜੀਤ ਮਰਹਾਣਾ ਜੇਤੂ-ਹਰਮਿੰਦਰ ਗਿੱਲ ਨੇ ਕੀਤਾ ਸਵਾਗਤ

ਪੱਟੀ, 23 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲ) – ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪ੍ਰਸਤਾਵਿਤ ਯੂਥ ਕਾਂਗਰਸ ਦੀ ਸੰਪਨ ਹੋਈ ਚੋਣ ਵਿੱਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਦਾ ਆਸ਼ੀਰਵਾਦ ਪ੍ਰਾਪਤ ਮਾਨਵਜੋਤ ਸਿੰਘ ਮਰਹਾਣਾ 440 ਵੋਟਾਂ ਲੈ ਕੇ ਪੱਟੀ ਵਿਧਾਨ ਸਭਾ ਹਲਕੇ ਦਾ ਪ੍ਰਧਾਨ ਜੇਤੂ ਘੋਸ਼ਿਤ ਕੀਤਾ ਗਿਆ। ਪੱਟੀ ਦੇ ਰੰਧਾਵਾ ਰਿਜ਼ੋਰਟ ਵਿੱਚ …

Read More »

1 ਕਰੋੜ 86 ਲੱਖ ਦਾ ਡਾਕਾ ਮਾਰਨ ਵਾਲੇ ਪੱਟੀ ਪੁਲਸ ਵੱਲੋਂ ਕਾਬੂ

2013 ਵਿੱਚ ਕੈਰੋਂ ਨਜ਼ਦੀਕ ਵਾਪਰੀ ਸੀ ਘਟਨਾ ਪੱਟੀ, 23 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲ) – ਪੁਲਸ ਥਾਣਾ ਪੱਟੀ ਅਧੀਨ ਪੈਂਦੇ ਪਿੰਡ ਧਾਰੀਵਾਲ ਦੇ ਵਾਸੀ ਹਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਪਾਸੋਂ 11 ਅਕਤੂਬਰ 2013 ਨੂੰ ਪੱਟੀ ਤੋਂ ਤਰਨਤਾਰਨ ਜਾਂਦੇ ਸਮੇਂ ਪਿੰਡ ਕੈਰੋਂ ਨਜ਼ਦੀਕ 1 ਕਰੋੜ 86 ਲੱਖ ਰੁਪਏ ਦਾ ਡਾਕਾ ਵੱਜਾ ਸੀ ਅਤੇ ਉਸ ਸਮੇਂ ਪੁਲਸ ਵੱਲੋਂ ਪਰਚਾ ਦਰਜ …

Read More »