Wednesday, November 25, 2026

Daily Archives: July 23, 2015

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸ਼ੀਏਸ਼ਨ ਕਾਰਜਕਰਨੀ ਦੀ ਮੀਟਿੰਗ ਅੱਜ

ਅੰਮ੍ਰਿਤਸਰ, 22 ਜੁਲਾਈ (ਗੁਰਚਰਨ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰ. ਜਸਬੀਰ ਸਿੰਘ ਪੱਟੀ ਨੇ ਹਸਨਪੁਰ ਵਿਖੇ ਪੱਤਰਕਾਰਾਂ ਨਾਲ ਪੁਲਿਸ ਵੱਲੋ ਕੀਤੀ ਗਈ ਬਦਸਲੂਕੀ ਦਾ ਕਰੜਾ ਨੋਟਿਸ ਲੈਦਿਆ ਕਿਹਾ ਕਿ ਉਸ ਸਬੰਧੀ ਭਲਕੇ 23 ਜੁਲਾਈ ਨੂੰ ਐਸੋਸ਼ੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਇੱਕ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਪਿਲਸ ਦੇ ਖਿਲਾਫ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਜਾਵੇਗਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ …

Read More »

Mother of all Quizzes – The Wild Wizdom Quiz 2015 registration ends  July 31

Amritsar, July 22 (Punjab Post Bureau) – The Wild Wisdom Quiz, an initiative of WWF- India is Asia’s largest and India’s only national wildlife quiz. It is back in its 8th edition In collaboration with Central Board for Secondary Education (CBSE). The Quiz has successfully rolled out across schools this month, And the registration shall close by 31 July 2015. …

Read More »

ਮੁੱਖ ਮੰਤਰੀ ਸ੍ਰ: ਬਾਦਲ ਨੇ ਸੰਗਤ ਦਰਸ਼ਨ ਦੌਰਾਨ ਵੰਡੇ ਗੱਫੇ

ਤਰਸਿੱਕਾ, 22  ਜੁਲਾਈ (ਕੰਵਲ ਜੋਧਾਨਗਰੀ) – ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅੱਜ ਹਲਕਾ ਜੰਡਿਆਲਾ ਗੁਰੂ ਵਿਖੇ ਸੰਗਤ ਦਰਸ਼ਨ ਕਰਨ ਲਈ ਪੁਹੰਚੇ ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਵਿਰੋਧੀ ਪਾਰਟੀ ਰਾਜ ਸਰਕਾਰ ਦੇ ਹਰ ਇਕ ਪੱਖ ਨੂੰ ਆਪਣੇ ਮਨ-ਪਰਚਾਵੇ ਦਾ ਸਾਧਨ ਬਣਾ ਰਹੀ ਹੈ ਅਤੇ ਵਿਦੇਸ਼ ਵਿੱਚ …

Read More »

ਅਕਾਲੀ-ਭਾਜਪਾ ਗਠਜੋਡ਼ ਸਰਕਾਰ ਦੇ ਰਾਜ ‘ਚ ਹਰ ਵਰਗ ਦੁਖੀ – ਚੀਮਾ

ਪੱਟੀ, 22 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਜ ‘ਚ ਹਰ ਵਰਗ ਦੁਖੀ ਹੈ ਤੇ ਸੂਬੇ ਦੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਇੰਤਜਾਰ ਕਰ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਸਾਥੀਆਂ ਸਮੇਤ ਕੀਤਾ। ਉਨ੍ਹਾਂ ਕਿਹਾ ਕਿ …

Read More »

ਅਕਾਸ਼ ਐਵਿਨਿਊ ਵਿੱਚ ਚੋਰਾਂ ਦਾ ਕਹਿਰ, ਰੈਡੀਮੇਡ ਦੀ ਦੁਕਾਨ ਤੇ ਚੋਰੀ

ਲੋਕਾਂ ਵਿਚ ਦਹਿਸ਼ਤ, ਇਕ ਹਫਤੇ ਵਿੱਚ ਹੋਈਆਂ ਚਾਰ ਚੋਰੀਆਂ ਛੇਹਰਟਾ, 22 ਜੁਲਾਈ (ਪ.ਪ) – ਅਕਾਸ਼ ਐਵਿਨਿਊ ਵਿਚ ਲੁੱਟਾਂ-ਖੌਹਾਂ ਤੇ ਚੋਰੀ ਦੀਆਂ ਵਾਰਦਾਤਾਂ ਥੱਮਣ ਦਾ ਨਾਂ ਨਹੀ ਲੈ ਰਹੀਆਂ ਹਨ।ਇਕ ਹਫਤੇ ਅੰਦਰ ਚੋਰੀ ਦੀਆਂ 4 ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਇੰਨਾਂ ਚੋਰਾਂ ਫੱੜਣ ਵਿਚ ਨਾ-ਕਾਮਯਾਬ ਸਾਬਤ ਹੋ ਰਹੀ ਹੈ। ਚੌਰਾਂ ਨੇ ਬੀਤੀ ਦੇਰ ਰਾਤ ਅਕਾਸ਼ ਐਵਿਨਿਊ ਵਿਖੇ ਖਾਲਸਾ ਸਟਾਈਲ …

Read More »

ਫੋਟੋਗ੍ਰਾਫਰ ਐਕਸਪੋਜਰ ਸੁਸਾਇਟੀ ਨੇ ਚੋਰੀ ਹੋਇਆ ਕੈਮਰਾ ਦਿੱਲੀ ਤੋਂ ਕੀਤਾ ਬਰਾਮਦ

ਛੇਹਰਟਾ, 22 ਜੁਲਾਈ (ਪ.ਪ) – ਬੀਤੀ ਕੁੱਝ ਦਿਨ ਪਹਿਲਾਂ ਸ਼ਿਵਾਲਾ ਭਾਈਆਂ ਵਿਖੇ ਸਥਿਤ ਇਕ ਸਟੁਡੀਓ ਤੋਂ ਦੁਕਾਨ ਦੇ ਹੀ ਕਾਰੀਗਰ ਵਲੋਂ ਦੁਕਾਨ ਤੋਂ ਚੌਰੀ ਕੀਤਾ ਡੀ-800 ਕੈਮਰਾ ਫੋਟੋਗ੍ਰਾਫਰ ਐਕਸਪੌਜਰ ਸੁਸਾਇਟੀ ਦੇ ਕਾਰਜਕਾਰਣੀ ਮੈਂਬਰ ਹੈਪੀ ਸਟੁਡੀਓ ਨੇ ਦਿੱਲੀ ਤੋਂ ਬਰਾਮਦ ਕਰਕੇ ਜੇ.ਕੇ ਸਟੁਡੀਓ ਦੇ ਮਾਲਕ ਜੁਗਲ ਕਿਸ਼ੋਰ ਹਵਾਲੇ ਕਰ ਦਿੱਤਾ ਹੈ।ਇਸ ਸਬੰਧੀ ਸੁਸਾਈਟੀ ਦੇ ਮੈਂਬਰ ਹੈਪੀ ਨੇ ਦੱਸਿਆ ਕਿ ਕੁੱਝ ਦਿਨ …

Read More »

Opposition not to nurture any doubt as punjabis were solidly behind Akali-BJP Alliance Govt.

Terms captain’s allegations as baseless and far from truth Sangat darshan in jandiala guru assembly segment Wadala Johal  (Amritsar),  July 22 (Punjab Post Bureai) –  Punjab Chief Minister Mr. Parkash Singh Badal today asked the opposition not to misjudge the protest by a handful of persons abroad as a ‘referendum’ against the pro-people and development oriented policies of the state …

Read More »

ਵਿਰੋਧੀ ਦਲ ਸੂਬਾ ਸਰਕਾਰ ਵਿਰੁੱਧ ਵਿਦੇਸ਼ੀ ਕੱਠਪੁਤਲੀਆਂ ਨੂੰ ਹਥਿਆਰ ਬਣਾ ਕੇ ਨਾ ਵਰਤੇ-ਬਾਦਲ

ਪ੍ਰਵਾਸੀ ਪੰਜਾਬੀ ਗਠਬੰਧਨ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਐਨ.ਡੀ.ਏ ਸਰਕਾਰ ਕਿਸਾਨ ਹਿਤੈਸੀ-ਕਿਸਾਨਾਂ ਨੂੰ ਫਸਲਾਂ ਦੇ ਵਾਜਬ ਰੇਟ ਤੇ ਫਸਲਾਂ ਦਾ ਹੋਵੇਗਾ ਬੀਮਾ ਜੰਡਿਆਲਾ ਗੁਰੂ, 22 ਜੁਲਾਈ (ਹਰਿੰਦਰ ਪਾਲ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਵਿਰੋਧੀ ਦਲ ਨੂੰ ਕਿਹਾ ਕਿ ਉਹ ਸੂਬਾ ਸਰਕਾਰ ਵਿਰੁੱਧ ਆਪਣੀਆਂ ਵਿਦੇਸ਼ੀ ਕੱਠਪੁਤਲੀਆਂ ਨੂੰ ਹਥਿਆਰ ਬਣਾ ਕੇ ਨਾ ਵਰਤਣ। ਲੋਕਾਂ ਦੇ ਵਿਕਾਸ ਲਈ …

Read More »

ਬਾਲ ਸੁਧਾਰ ਘਰ ਤੇ ਜ਼ਿਲ੍ਹਾ ਜੇਲ੍ਹ ਵਿਖੇ ਡੀ.ਸੀ ਵੱਲੋਂ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ

ਹੁਸ਼ਿਆਰਪੁਰ, 22 ਜੁਲਾਈ (ਸਤਵਿੰਦਰ ਸਿੰਘ) – ਨਾਬਾਰਡ ਵੱਲੋਂ ਸਥਾਨਕ ਬਾਲ ਸੁਧਾਰ ਘਰ ਅਤੇ ਜ਼ਿਲ੍ਹਾ ਜੇਲ੍ਹ ਵਿਖੇ ਚਲਾਏ ਜਾ ਰਹੇ ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਕੀਤਾ ਗਿਆ। ਬਾਲ ਸੁਧਾਰ ਘਰ ਵਿਖੇ ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕਰਨ ਸਮੇਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦਾ ਮਕਸਦ ਬੱਚਿਆਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦੇ ਕੇ …

Read More »