Wednesday, November 25, 2026

Daily Archives: July 21, 2015

Sawan Festival Teeyan celebrated at Art Gallery

Amritsar,  July 20 (Punjab Post Burea) –  Teeyan was celebrated in S. Dharam Singh Engineer Auditorium of Art Gallery. Folk singer Gurmeet Bawa was the chief guest while IAFA President S. Rajinder Mohan Singh Chhina presided over. Guests of Honour were: Mrs. Sarvjit Brar, Mrs. Sangeeta Singhal, Ms. Neha Walia, Ms. Supnandan. Hon. General Secretary Dr. P.S Grover welcomed and briefed …

Read More »

ਕਾਂਗਰਸ ਪਾਰਟੀ ਦੀ ਵੱਧ ਰਹੀ ਲੋਕਪ੍ਰਿਅਤਾ ਕਾਰਨ ਅਕਾਲੀ ਦਲ ਘਬਰਾਇਆ-ਕੱਕੜ

ਅੰਮ੍ਰਿਤਸਰ 20 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਕੀਤੀਆਂ ਰੈਲੀਆਂ ਅਤੇ ਪੰਜਾਬ ਦੀ ਜਨਤਾ ਵੱਲੋਂ ਕਾਂਗਰਸ ਪਾਰਟੀ ਨੂੰ ਵੱਡੀ ਗਿਣਤੀ ਵਿਚ ਦਿੱਤੇ ਸਹਿਯੋਗ ਤੋਂ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਘਬਰਾ ਗਿਆ ਹੈ, ਜਿਸ ਕਾਰਨ ਅਕਾਲੀ ਮੰਤਰੀ ਅਤੇ ਆਗੂ ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ …

Read More »

ਸਮੈਕ ਪੀਂਦੇ ਤਿੰਨ ਆਏ ਪੁਲਿਸ ਅੜਿੱਕੇ

ਅੰਮ੍ਰਿਤਸਰ (ਸੁਖਬੀਰ ਸਿੰਘ) ਪੁਲਿਸ ਕਮ੍ਵਿਨਰ ਜਤਿੰਦਰ ਸਿੰਘ ਅੋਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਿੰਡ ਅੰਨਗੜ੍ਹ ਦੇ ਚੋਕੀ ਇੰਚਾਰਜ ਗੁਰਜੀਤ ਸਿੰਘ ਨੇ ਆਪਣੇ ਇਲਾਕੇ ਵਿੱਚ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ।ਜਿਸ ਦੌਰਾਨ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਗੁਝਾਪੀਰ ਅੰਨਗੜ੍ਹ ਦੇ ਪਿਛਵਾੜੇ ਗੁਲਾਬ ਦੇ ਫੁੱਲਾਂ ਦੇ ਖੇਤ ਵਿੱਚ ਰੇਡ ਕੀਤਾ ਤਾਂ ਉਥੇ ਤਿੰਨ ਅਣਪਛਾਤੇ ਵਿਅਕਤੀ ਇੱਕਠੇ ਹੋ ਕੇ ਹੈਰੋਇਨ …

Read More »

ਰਣਜੀਤ ਸਾਗਰ ਡੈਮ ਤੋਂ 32500 ਕਿਊਸਿਕ ਪਾਣੀ ਰਾਵੀ ਦਰਿਆ ਤੇ ਵੱਖ-ਵੱਖ ਨਹਿਰਾਂ ‘ਚ ਛੱਡਿਆ

ਪਠਾਨਕੋਟ, 20 ਜੁਲਾਈ (ਪ.ਪ) – ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਆਮ ਲੋਕਾਂ ਦੀ ਜਾਣਕਾਰੀ ਹਿੱਤ ਦੱਸਿਆ ਹੈ ਕਿ ਰਣਜੀਤ ਸਾਗਰ ਡੈਮ ਤੋਂ 32500 ਕਿਊਸਿਕ ਪਾਣੀ ਰਾਵੀ ਦਰਿਆ ਅਤੇ ਵੱਖ-ਵੱਖ ਨਹਿਰਾਂ ਵਿੱਚ ਛੱਡਿਆ ਗਿਆ ਹੈ। ਜਿਸ ਵਿੱਚੋਂ 19000 ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਅਤੇ 13500 ਕਿਊਸਿਕ ਪਾਣੀ ਵੱਖ ਵੱਖ ਨਹਿਰਾਂ ਵਿੱਚ ਛੱਡਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ …

Read More »

ਰਾਵੀ ਤੇ ਉੱਝ ਦਰਿਆ ‘ਤੇ ਹੜ੍ਹ ਰੋਕੂ ਕਰਵਾਏ ਕੰਮਾਂ ਨਾਲ ਉਪਜਾਊ ਜਮੀਨ ਦਾ ਬਚਾਅ ਹੋਇਆ

ਪਠਾਨਕੋਟ, 20 ਜੁਲਾਈ (ਪ.ਪ) – ਪੰਜਾਬ ਸਰਕਾਰ ਦੇ ਡਰੇਨਜ਼ ਵਿਭਾਗ ਵੱਲੋਂ ਸੰਭਾਵੀ ਹੜ੍ਹਾਂ ਨੂੰ ਰੋਕਣ ਲਈ ਪਿਛਲੇ ਸਾਲਾਂ ਦੌਰਾਨ ਰਾਵੀ ਅਤੇ ਉੱਝ ਦਰਿਆ ਉੱਪਰ ਹੜ੍ਹ ਰੋਕੂ ਕੰਮ ਕਰਵਾਏ ਗਏ। ਜਿਨ੍ਹਾਂ ਨਾਲ ਜਿੱਥੇ ਲੋਕਾਂ ਦੀ ਉਪਜਾਊ ਜਮੀਨ ਦੇ ਰੂੜਣ ਦਾ ਬਚਾਅ ਹੋਇਆ ਹੈ, ਉੱਥੇ ਬੀ.ਐਸ.ਐਫ. ਦੀਆਂ ਪੋਸਟਾਂ (ਚੌਕੀਆਂ) ਅਤੇ ਭਾਰਤ-ਪਾਕਿਸਤਾਨ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਦਾ ਵੀ ਨੁਕਸਾਨ ਹੋਣ ਤੋਂ ਬਚਾਅ …

Read More »

ਜਥੇਦਾਰ ਬਾਵਾ ਸਿੰਘ ਨੇ ਬੀ.ਸੀ ਵਿੰਗ ਦੀਆਂ ਕੀਤੀਆਂ ਨਿਯੁੱਕਤੀਆਂ

ਛੇਹਰਟਾ, 20 ਜੁਲਾਈ (ਪ.ਪ) – ਸ਼੍ਰੌਮਣੀ ਅਕਾਲੀ ਦਲ ਬਾਦਲ ਬੀਸੀ ਵਿੰਗ ਨੂੰ ਹੌਰ ਮਜਬੂਤ ਕਰਨ ਲਈ ਪਾਰਟੀ ਦੇ ਜੱਥੇਬੰਧਕ ਢਾਂਚੇ ਦੇ ਕੀਤੇ ਜਾ ਰਹੇ ਵਿਸਥਾਰ ਤਹਿਤ ਸ਼੍ਰੌਮਣੀ ਅਕਾਲੀ ਦਲ ਬਾਦਲ ਬੀਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਥੇ: ਬਾਵਾ ਸਿੰਘ ਗੁਮਾਨਪੁਰਾ, ਹਲਕਾ ਪੱਛਮੀ ਇੰਚਾਰਜ ਨਿਰਮਲਜੀਤ ਸਿੰਘ ਮੱਲੀ, ਪ੍ਰਧਾਨ ਬੀਸੀ ਵਿੰਗ ਦਰਸ਼ਨ ਸਿੰਘ ਸੁਲਤਾਨਵਿੰਡ, ਕੌਂਸਲਰ ਨਿਰਭੈ ਸਿੰਘ ਫੋਜੀ ਤੇ ਨਰਿੰਦਰ ਸਿੰਘ ਬਿੱਟੂ …

Read More »

ਵਾਰਡ ਨੰ: 33 ਦੇ ਵਾਸੀਆਂ ਨੇ ਕੌਂਸਲਰ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ

ਅੰਮ੍ਰਿਤਸਰ, 20 ਜੁਲਾਈ (ਗੁਰਚਰਨ ਸਿੰਘ) – ਹਲਕਾ ਦੱਖਣੀ ‘ਚ ਪੈਂਦੀ ਵਾਰਡ ਨੰ: 33 ਦੀ ਕਲੋਨੀ ਨਿਊ ਗੁਰਨਾਮ ਨਗਰ ਵਿਖੇ ਲੰਮੇ ਸਮੇਂ ਤੋਂ ਬੰਦ ਪਏ ਸੀਵਰੇਜ਼ ਅਤੇ ਸਟਰੀਟ ਲਾਈਟਾਂ ਕਾਰਨ ਮੁਸ਼ਕਿਲ ਵਿੱਚ ਫਸੇ ਲੋਕਾਂ ਨੇ ਵਾਰਡ ਦੇ ਕੌਂਸਲਰ ਅਮਰੀਕ ਸਿੰਘ ਲਾਲੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸਿਮਰਨਜੀਤ ਕੌਰ ਸ਼ਿੰਬੋ ਪ੍ਰਧਾਨ, ਗੁਰਬਾਜ਼ ਸਿੰਘ, ਬਲਬੀਰ ਸਿੰਘ, ਦਲਬੀਰ ਸਿੰਘ …

Read More »

ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਯੂਰੋਪੀਅਨ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਆਯੋਜਿਤ

ਅੰਮ੍ਰਿਤਸਰ, 20 ਜੁਲਾਈ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਖੇ ਸੇਂਟ ਜਾੱਨ ਯੂਨੀਵਰਸਿਟੀ, ਨਿਊਯਾਰਕ ਤੋਂ ਅਧਿਆਪਕਾਂ ਦੇ ਵਫਦ ਦੇ ਵਿਸ਼ੇਸ਼ ਤਿੰਨ ਹਫਤਿਆਂ ਦੇ ਸ਼ਾਰਟ ਟਰਮ ਕੋਰਸ ਦੌਰਾਨ ਇੰਗਲੈਂਡ ਤੋਂ ਉੱਘੇ ਲੇਖਕ, ਇਤਿਹਾਸਕਾਰ ਅਤੇ ਫਿਲਮ ਮੇਕਰ, ਬੌਬੀ ਸਿੰਘ ਬਾਂਸਲ ਵੱਲੋਂ ਉਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਯੂਰੋਪੀਅਨ” ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। …

Read More »

ਰੈੱਡ ਕਰਾਸ ਵੱਲੋਂ ਸਿਵਲ ਹਸਪਤਾਲ ਵਿਚ ਖੋਲ੍ਹਿਆ ਜਾਵੇਗਾ ਜਨ ਔਸ਼ੁਧੀ ਕੇਂਦਰ ਡੀ.ਸੀ

ਫਾਜ਼ਿਲਕਾ, 20 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਮੰਤਵ ਸਮਾਜ ਦੇ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਚੰਗੀਆਂ ਸੁਵਿਧਾਵਾਂ ਅਤੇ ਮਾਲੀ ਮਦਦ ਦੇਣਾ ਹੈ ਤਾਂ ਕਿ ਸਮਾਜ ਦੇ ਅਤਿ ਗਰੀਬ ਅਤੇ ਲੋੜਵੰਦ ਲੋਕਾਂ ਲਈ ਚੰਗਾ ਕੰਮ ਕੀਤਾ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ. ਰਵਿੰਦਰ ਸਿੰਘ ਆਈ.ਏ.ਐਸ.ਨੇ ਸੁਸਾਇਟੀ ਦੀ ਮੀਟਿੰਗ ਦੌਰਾਨ …

Read More »

ਜ਼ਿਲ੍ਹੇ ਦੇ ਕਿਸਾਨਾਂ ਨੇ 15000 ਏਕੜ ਵਿਚ ਜੰਤਰ ਦੀ ਬਿਜਾਈ ਕਰਕੇ ਤਿਆਰ ਕੀਤੀ ਹਰੀ ਖਾਦ

ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਤੇ ਮੁਹੱਈਆ ਕਰਵਾਇਆ ਗਿਆ ਸੀ ਜੰਤਰ ਦਾ ਬੀਜ ਫਾਜ਼ਿਲਕਾ, 20 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹੇ ਵਿਚ ਡੀ.ਏ.ਪੀ. ਦੇ ਨਾਲ ਨਾਲ ਯੂਰੀਆ ਖਾਦ ਦੀ ਖਪਤ ਘੱਟ ਕਰਨ ਲਈ ਕਿਸਾਨਾਂ ਵੱਲੋਂ ਜੰਤਰ ਤੋਂ ਬਣਾਈ ਗਈ ਹਰੀ ਖਾਦ ਦੀ ਵਰਤੋਂ ਤੇ ਜੋਰ ਦਿੱਤਾ ਗਿਆ ਹੈ। ਇਸ ਲਈ ਜ਼ਿਲ੍ਹੇ ਵਿਚ 15000 ਏਕੜ ਰਕਬੇ ਵਿਚ ਜੰਤਰ (ਝੀਜ਼ਣ) ਦੀ ਬਿਜਾਈ ਕਰਕੇ …

Read More »