9 ਜੁਲਾਈ ਨੂੰ ਸ਼ਹੀਦੀ ਦਿਵਸ ‘ਤੇ ਵਿਸ਼ੇਸ਼ -ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ, ਸ਼੍ਰੋਮਣੀ ਗੁ:ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਧਰਮ ਪ੍ਰਤੀ ਕੁਰਬਾਨੀ, ਬਲੀਦਾਨ ਤੇ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੌਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸ ਵਿਚ ਸਿੱਖ ਕੌਮ ਦਾ …
Read More »Daily Archives: July 8, 2015
ਗੀਤ
ਵਿਨੋਦ ਫ਼ਕੀਰਾ ਆਰੀਆ ਨਗਰ, ਕਰਤਾਰਪੁਰ, ਜਲੰਧਰ ਦਿਲ ਵਾਲਾ ਹਾਲ ਕਿਸ ਨੂੰ ਸੁਣਾਵਾਂ, ਹੱਸ ਕੇ ਮਾਖੋਲ ਕਰੇ ਦੁਨੀਆ, ਇੱਕ ਤੇਰੇ ਵਾਂਝੋਂ ਸੱਜਣਾ ਵੇ, ਗੱਲਾਂ ਲੋਕਾਂ ਦੀਆਂ ਮੈਂ ਸੁਣੀਆਂ। ਆਖਣ ਸਾਰੇ ਵੇ ਝੂਠਾ ਤੇਰਾ ਯਾਰ, ਤੇ ਤੇਰਾ ਪਿਆਰ, ਆ ਗਲ ਨਾਲ ਲਾ ਲੈ ਵੇ, ਸਭ ਨੂੰ ਹੋ ਜਾਵੇ ਇਤਬਾਰ, ਜਮਾਨਾ ਮਤਲਬਖੋਰਾਂ ਦਾ, ਇਥੇ ਲਵੇ ਕਿਸੇ ਦੀ …
Read More »ਬਾਬਾ ਫ਼ਰੀਦ ਇੰਜਨੀਅਰਿੰਗ ਐਂਡ ਟੈਕਨਾਲੋਜੀ ਕਾਲਜ ਵਿਖੇ ‘ਅਕੈਡਮਿਕ ਐਕਸੀਲੈਂਸ ਐਵਾਰਡ’ ਸਮਾਗਮ
121 ਹੋਣਹਾਰ ਵਿਦਿਆਰਥੀਆਂ ਨੂੰ 7 ਲੱਖ ਦੇ ਨਗਦ ਇਨਾਮ ਵੰਡੇ 39 ਵਿਦਿਆਰਥੀਆਂ ਨੂੰ ‘ਕਾਲਜ ਕਲਰ’ ਅਤੇ 6 ਨੂੰ ‘ਰੋਲ ਆਫ਼ ਆਨਰ’ ਮਿਲਿਆ ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਖੇਡਾਂ, ਸੱਭਿਆਚਾਰ ਅਤੇ ਅਕਾਦਮਿਕ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾਂ ਸਨਮਾਨਿਤ ਕੀਤਾ ਜਾਦਾਂ ਹੈ। ਇਸੇ ਲੜੀ ਤਹਿਤ ਪੰਜਾਬ …
Read More »ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਪੰਜਾਬ ਦੀ ਬਦਲੇਗੀ ਨੁਹਾਰ – ਕੇਂਦਰੀ ਮੰਤਰੀ ਹਰਸਿਮਰਤ
ਬੀਬੀ ਬਾਦਲ ਨੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਦੀ ਟ੍ਰੇਨਿੰਗ ਸਿਖਲਾਈ ਕੇਂਦਰ ਦਾ ਉਦਘਾਟਨ ਕਿਹਾ, ਬਠਿੰਡਾ ਵਿਚ ਏਮਜ਼ ਲਈ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ ਕਾਂਗਰਸ ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਵਲੋਂ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਦਿਖਾਈ ਜਾ ਰਹੀ ਡੂੰਘੀ ਦਿਲਚਸਪੀ ਕਾਰਨ ਪੰਜਾਬ ਦੀ …
Read More »ਗਿਆਨੀ ਜ਼ੈਲ ਸਿੰਘ ਕਾਲਜ ਵਿਖੇ ਡਿਜੀਟਲ ਇੰਡੀਆ ਸਪਤਾਹ ਸਮਾਪਤ
ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਡਿਜੀਟਲ ਇੰਡੀਆ ਸਪਤਾਹ ਤਹਿਤ ਗਿਆਨੀ ਜ਼ੈਲ ਸਿੰਘ ਕਾਲਜ ਵਿਖੇ ਅੱਜ ਦੋ ਦਿਨਾ ਦਾ ਪ੍ਰੋਗਰਾਮ ਸਮਾਪਤ ਹੋਇਆ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਮਹਾਰਾਜਾ ਰਣਜੀਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸ਼ਰ ਅਤੇ ਡਾਇਰੈਕਟਰ ਗਿਆਨੀ ਜ਼ੈਲ ਸਿੰਘ ਕਾਲਜ ਡਾ. ਜਸਬੀਰ ਸਿੰਘ ਹੁੰਦਲ ਨੇ ਕੀਤੀ। ਇਸ ਮੌਕੇ ‘ਤੇ …
Read More »ਡੇਂਗੂ ਦੀ ਰੋਕਥਾਮ ਸਬੰਧੀ ਜਿਲਾ ਪੱਧਰੀ ਕੋਰ ਕਮੇਟੀ ਦੀ ਮੀਟਿੰਗ ਆਯੋਜਿਤ
ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅੱਜ 07 ਜੁਲਾਈ ਨੂੰ ਡੇਂਗੂ ਦੀ ਰੋਕਥਾਮ ਸੰਬਧੀ ਜਿਲਾ ਪੱਧਰੀ ਕੋਰ ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਦੀ ਪ੍ਰਧਾਨਗੀ ਜਿਲਾ ਐਪੀਡਿਮਾਲੋਜਿਸਟ ਡਾ. ਰਾਜਪਾਲ ਸਿੰਘ ਨੇ ਕੀਤੀ।ਇਸ ਮੌਕੇ ਸਮੂਹ ਸੀਨੀਅਰ ਮੈਡੀਕਲ ਅਫਸਰਜ ਤੋ ਇਲਾਵਾ ਆਈ.ਐਮ.ਏ. ਨਗਰ ਨਿਗਮ, ਸਿੱਖਿਆ …
Read More »ਪੰਜਾਬੀ ਸਿਨੇਮਾ ਅੱਗੇ ਵੱਧ ਕੇ ਬਾਲੀਵੁੱਡ ਨਾਲ ਕਰਨ ਲੱਗਿਆ ਮੁਕਾਬਲਾ – ਸੁਰਵੀਨ ਚਾਵਲਾ
ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਬਾਲੀਵੁਡ ਦੇ ਸੱਭ ਤੋਂ ਬੇਹਤਰੀਨ ਕਲਾਕਾਰਾਂ ਵਿਚੋਂ ਇਕ ਜਿੰਮੀ ਸ਼ੇਰਗਿਲ ਤਿਆਰ ਹਨ ਇਕ ਨਵੇਂ ਅਵਤਾਰ ਵਿਚ ਆਪਣੀ ਅਗਲੀ ਪੰਜਾਬੀ ਫਿਲਮ, ”ਹੀਰੋ-ਨਾਮ ਯਾਦ ਰਖੀਂ।” ਦੇ ਨਾਲ ਜੋ ਰੀਲੀਜ਼ ਹੋਣ ਜਾ ਰਹੀ ਹੈ 10 ਜੁਲਾਈ ਨੂੰ।ਇਹ ਇਕ ਅਜਿਹੀ ਰੋਮਾਂਟਿਕ-ਥਰਿਲਰ ਹੈ ਜੋ ਇਹਨੇਂ ਸਾਲਾਂ ਤੋਂ ਪੰਜਾਬੀ ਸਿਨੇਮਾ ਵਿਚ ਨਹੀਂ ਬਣੀ। ਫਿਲਮ ਦਾ …
Read More »ਰਜਿੰਦਰ ਸਿੰਘ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਬਠਿੰਡਾ ਦਾ ਅਹੁਦਾ ਸੰਭਾਲਿਆ
ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਰਜਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਕੇ ਨੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਬਠਿੰਡਾ ਦਾ ਅਹੁਦਾ ਸੰਭਾਲਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਬਠਿੰਡਾ ਸ੍ਰੀਮਤੀ (ਡਾ) ਅਮਰਜੀਤ ਕੌਰ ਕੋਟਫੱਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ੍ਰੀ ਰਜਿੰਦਰ ਸਿੰਘ ਜੀ ਨੂੰ ਜੀ ਆਇਆਂ ਕਿਹਾ ਅਤੇ ਰਜਿੰਦਰ ਸਿੰਘ ਦੇ ਇਸ …
Read More »ਸਰੋਜ ਧੀਮਾਨ ਨੇ ਸੰਭਾਲਿਆ ਜਿਲ੍ਹਾ ਖੇਡ ਅਫਸਰ ਬਠਿੰਡਾ ਦਾ ਅਹੁੱਦਾ
ਨੌਜ਼ਵਾਨਾਂ ਨੂੰ ਨਸ਼ੇ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਦੀ ਲੋੜ – ਸਰੋਜ ਧੀਮਾਨ ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਨਸ਼ੇ ਦੀ ਮਾਰ ਹੇਠ ਆ ਰਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਧਿਆਨ ਦੇਣ ਦੀ ਲੋੜ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰੌਜ ਧੀਮਾਨ ਨੇ ਦਫਤਰ ਜਿਲ੍ਹਾ ਖੇਡ ਅਫਸਰ, ਬਠਿੰਡਾ ਦਾ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਪ੍ਰੈਸ …
Read More »ਦਿੱਲੀ ਕਮੇਟੀ ਨੇ ਗੁਰਵਿੰਦਰ ਸਿੰਘ ਦੇ ਪਰਿਵਾਰ ਦਾ ਕੀਤਾ ਸਨਮਾਨ
ਗੁਰਵਿੰਦਰ ਦੀ ਬੈਸਟ ਪਾਪਾ ਬਣਨ ਦੀ ਇੱਛਾ ਅੰਗ ਦਾਨ ਕਰਨ ਨਾਲ ਅਮਰ ਹੋਈ ਨਵੀਂ ਦਿੱਲੀ, 7 (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੀਤੇ ਦਿਨੀਂ ਗੁਰਵਿੰਦਰ ਸਿੰਘ ਦੀ ਮੌਤ ਦੇ ਬਾਅਦ ਉਹਨਾਂ ਦੇ ਸ਼ਰੀਰ ਦੇ ਏਮਸ ਵਿੱਖੇ ਅੰਗਦਾਨ ਕਰਨ ਵਾਲੇ ਪਰਿਵਾਰ ਦਾ ਅੱਜ ਸਨਮਾਨ ਕੀਤਾ ਗਿਆ।ਦਰਅਸਲ ਡਾਕਟਰਾਂ ਵੱਲੋਂ ਗੁਰਵਿੰਦਰ ਸਿੰਘ ਨੂੰ ਬ੍ਰੇਨ ਡੈਡ ਘੋਸ਼ਿਤ ਕਰਨ ਉਪਰੰਤ …
Read More »
Punjab Post Daily Online Newspaper & Print Media