ਕਿਹਾ, ਬਰਦਾਸ਼ਤ ਦੀ ਹੱਦ ਪਾਰ ਕਰਨ ਦਾ ਨਤੀਜਾ ਭਿਆਨਕ ਨਿਕਲ ਸਕਦਾ ਹੈ ਅੰਮ੍ਰਿਤਸਰ, 26 ਜੁਲਾਈ (ਗੁਰਪ੍ਰੀਤ ਸਿੰਘ) – ਆਲ ਇੰਡੀਆ ਪ੍ਰੀ-ਮੈਡੀਕਲ ਪ੍ਰੀਖਿਆ ਦੌਰਾਨ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਅੰਮ੍ਰਿਤਧਾਰੀ ਵਿਦਿਆਰਥੀਆਂ ਕੋਲੋਂ ਜੋ ਕ੍ਰਿਪਾਨ, ਕੜਾ ਉਤਾਰ ਕੇ ਪ੍ਰੀਖਿਆ ਵਿਚ ਜਾਣ ਦੀ ਸ਼ਰਤ ਲਗਾਈ ਗਈ, ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ …
Read More »Daily Archives: July 26, 2015
Two months long Summer Camp for Budding Artists Concludes at Art Gallery
BJP State Chief Kamal Sharma honours Artists Art Gallery turning out to be Mecca for budding artists – Chhina Amritsar, July 26 (Punjab Post Bureau) – The two-month-long Summer Camp-2015 for the budding artists today concluded with the honoring ceremony for the hundreds of young artists at local Indian Academy of Fine Arts (IAFA). The artists including the singers, …
Read More »ਜਲ ਸਪਲਾਈ ਤੇ ਸੈਨੀਟੇਸ਼ਨ ਇੰਪ: ਯੂਨੀਅਨ ਦੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ
ਅਗਲੋਂ ਕੋਠੀ, 25 ਜੁਲਾਈ (ਹਰਦਿਆਲ ਸਿੰਘ ਭੈਣੀ) – ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜਿਲ੍ਹਾ ਤਰਨ ਤਾਰਨ ਦੀ ਇਕ ਜਰੂਰੀ ਮੀਟਿੰਗ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਆਰ.ਕੇ ਭੰਡਾਰੀ ਨਾਲ ਮੁਲਾਜਮਾਂ ਦੀਆਂ ਹੱਕੀ ਤੇ ਵਾਜਬ ਮੰਗਾਂ ਨੂੰ ਲੈ ਕੇ ਹੋਈ। ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜੋ …
Read More »ਢਾਡੀ ਤੇ ਕਵੀਸ਼ਰੀ ਸਭਾਵਾਂ ਵੱਲੋਂ ਜਥੇ: ਅਵਤਾਰ ਸਿੰਘ ਦਾ ਸੋਨ ਤਮਗੇ ਨਾਲ ਸਨਮਾਨ
ਅੰਮ੍ਰਿਤਸਰ, 25 ਜੁਲਾਈ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਢਾਡੀ ਸਭਾ ਪੰਜਾਬ ਦੇ ਪ੍ਰਧਾਨ ਗਿਆਨੀ ਬਲਦੇਵ ਸਿੰਘ ਤੇ ਕਵੀਸ਼ਰੀ ਸਭਾ ਦੇ ਪ੍ਰਧਾਨ ਗਿਆਨੀ ਗੁਰਿੰਦਰਪਾਲ ਸਿੰਘ ਬੈਂਕਾ ਨੇ ਲੋਈ, ਸਿਰੋਪਾਓ, ਸੋਨ ਤਮਗਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ।ਇਸ ਸਮੇਂ ਉਨ੍ਹਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ …
Read More »ਅਦਾਲਤ ਵੱਲੋਂ ਬੰਦੀ ਸਿੱਖਾਂ ਬਾਰੇ ਦਿੱਤਾ ਫੈਸਲਾ ਅਧੂਰਾ ਜਥੇ: ਅਵਤਾਰ ਸਿੰਘ
ਗਿ: ਮਹਿੰਦਰ ਸਿੰਘ ਤੇ ਗਿ: ਕੁਲਵੰਤ ਸਿੰਘ ਬੀ.ਏ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਅੰਮ੍ਰਿਤਸਰ, 25 ਜੁਲਾਈ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਕੱਤਰ ਵਜੋਂ ਸੇਵਾ ਨਿਭਾਉਣ ਵਾਲੇ ਗਿਆਨੀ ਮਹਿੰਦਰ ਸਿੰਘ ਅਤੇ ਪੰਥ ਪ੍ਰਸਿੱਧ ਢਾਡੀ ਗਿਆਨੀ ਕੁਲਵੰਤ ਸਿੰਘ ਬੀ.ਏ. ਦੀਆਂ ਤਸਵੀਰਾਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈਆਂ ਗਈਆਂ।ਇਸ ਮੌਕੇ …
Read More »ਪਿੰਡ ਭਰਥਲਾ ਦੀਆਂ ਔਰਤਾਂ ਨੇ ਖੁਦ ਸੜਕ ਤੇ ਮਿੱਟੀ ਪਾ ਕੇ ਕੀਤੀ ਸੜਕ ਠੀਕ
ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਕੀਤੀ ਔਰਤਾਂ ਦੀ ਸ਼ਲਾਘਾ ਸਮਰਾਲਾ, 25 ਜੁਲਾਈ (ਪ.ਪ) – ਪੰਜਾਬ ਸਰਕਾਰ ਬੇਸ਼ੱਕ ਪੰਜਾਬ ਦੀਆਂ ਸੜਕਾਂ ਅਤੇ ਹੋਰ ਕਈ ਤਰ੍ਹਾਂ ਦੇ ਵਿਕਾਸ ਦੇ ਦਾਅਵੇ ਅਤੇ ਵਾਅਦੇ ਕਰਦੀ ਨਹੀਂ ਥੱਕਦੀ।ਪ੍ਰੰਤੂ ਜੇਕਰ ਪੰਜਾਬ ਦੀਆਂ ਸੜਕਾਂ ਦਾ ਹਾਲ ਦੇਖਿਆ ਜਾਵੇ ਤਾਂ ਮੁੱਖ ਸੜਕਾਂ ਤਾਂ ਅਜੇ ਕੁਝ ਦਿਖਾਈ ਦਿੰਦੀਆਂ ਹਨ, ਪ੍ਰੰਤੂ ਲਿੰਕ ਸੜਕਾਂ ਤਾਂ ਦਿਖਣ ਨੂੰ ਨਹੀਂ ਮਿਲ ਰਹੀਆਂ।ਸਮਰਾਲਾ ਤੋਂ …
Read More »ਕਵੀਸ਼ਰ ਸਭਾ ਜ਼ੋਨ ਪੱਟੀ ਦੀ ਚੋਣ ਵਿੱਚ ਕਵੀਸ਼ਰ ਗੁਰਨਾਮ ਸਿੰਘ ਮਨਿਹਾਲਾ ਪ੍ਰਧਾਨ ਚੁਣੇ ਗਏ
ਪੱਟੀ, 25 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਵੀਸ਼ਰ ਸਭਾ ਜ਼ੋਨ ਪੱਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਮਨਿਹਾਲਾ ਜੈ ਸਿੰਘ ਵਿਖੇ ਸਭਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੈਂਕਾਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਕਵੀਸ਼ਰ ਸਭਾ ਦੀ ਚੋਣ ਕੀਤੀ ਗਈ।ਜਿਸ ਵਿਚ ਸਮੂਹ ਸਭਾ ਮੈਂਬਰਾਂ ਦੀ ਹਾਜਰੀ ਵਿਚ ਗਿਆਨੀ ਗੁਰਨਾਮ ਸਿੰਘ ਨੂੰ ਪੱਟੀ …
Read More »ਪਿੰਡ ਚੀਮਾ ਦੇ ਸਰਪੰਚ ਦਾ ਕੋਰਮ ਪੂਰਾ ਨਾ ਹੋਣ ਕਾਰਨ ਪ੍ਰਬੰਧਕ ਨਿਯੁੱਕਤ
ਪੱਟੀ, 25 ਜੁਲਾਈ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਪਿੰਡ ਚੀਮਾਂ ਦੇ ਸਰਪੰਚ ਦਾ ਕੋਰਮ ਪੂਰਾ ਨਾ ਹੋਣ ਕਾਰਨ ਵਿਕਾਸ ਕਾਰਜ ਤੇਜ ਕਰਵਾਉਣ ਲਈ ਵਿਭਾਗ ਵਲੋਂ ਪ੍ਰਬੰਧਕ ਨਿਯੁੱਕਤ ਕੀਤਾ ਗਿਆ ਹੈ।ਇਸ ਸਬੰਧੀ ਪਿੰਡ ਚੀਮਾਂ ਵਿੱਚ ਹਰੀ ਸਿੰਘ ਦਿਓਲ ਗੈਸ ਏਜੰਸੀ ਵਾਲਿਆਂ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਜਿਸ ਵਿੱਚ ਪੰਚਾਇਤ ਮੈਂਬਰ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜਿਰ ਹੋਏ।ਇਸ ਮੌਕੇ ਹਰੀ ਸਿੰਘ ਦਿਓਲ …
Read More »ਸ਼ਹਿਰ ਦੇ ਪਾਸ਼ ਇਲਾਕੇ ਵਿੱਚ ਫਿਰ ਹੋਈ ਚੋਰੀ ਦੀ ਵਾਰਦਾਤ- ਘਟਨਾ ਵਾਲੀ ਥਾਂ ਦੇ ਸਾਹਮਣੇ ਹੈ ਪੁਲਿਸ ਦਾ ਨਾਕਾ
ਪੱਟੀ, 25 ਜੁਲਾਈ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਪੱਟੀ ਦੀ ਪਾਸ਼ ਕਲੋਨੀ ਗੁਰੂ ਨਾਨਕ ਕਲੋਨੀ ਵਿੱਚ ਇੱਕ ਘਰ ਵਿੱਚੋਂ ਚੋਰਾਂ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਘਰ ਵਾਲੇ ਬਾਹਰ ਗਏ ਹੋਏ ਸਨ।ਸੇਵਾ ਮੁਕਤ ਅਧਿਆਪਕਾ ਮਹਿੰਦਰ ਕੌਰ ਪਤਨੀ ਹਜ਼ਾਰਾ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਤੇ ਜਵਾਈ ਵਿਦੇਸ਼ ਰਹਿੰਦੇ ਹਨ ਅਤੇ ਉਹ ਅਤੇ ਉਸਦੀ ਪੁੱਤਰੀ …
Read More »ਬਜੁੱਰਗ ਪੱਤਰਕਾਰ ਸ੍ਰ. ਇਕਬਾਲ ਸਿੰਘ ਵੀਰ ਦਾ ਦਿਹਾਂਤ- ਅੰਤਿਮ ਸਸਕਾਰ ਅੱਜ
ਜੰਡਿਆਲਾ ਗੁਰੁ, 25 ਜੁਲਾਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਗੁਰੂ ਤੋਂ ਉਘੇ ਸਮਾਜ ਸੇਵਕ ਅਤੇ ਸੀਨੀਅਰ ਬਜੁੱਰਗ ਪੱਤਰਕਾਰ ਸ੍ਰ. ਇਕਬਾਲ ਸਿੰਘ ਵੀਰ ਦਾ ਬੀਤੇ ਕੱਲ੍ਹ ਅਚਾਨਕ ਦਿਲ ਦੇ ਦੌਰੇ ਨਾਲ ਦਿਹਾਂਤ ਹੋ ਗਿਆ।ਸ੍ਰ. ਇਕਬਾਲ ਸਿੰਘ ਜੋ ਕਿ ਪੰਜਾਬੀ ਪੱਤਰਕਾਰੀ ਦੇ ਪੁਰਾਣੇ ਥੰਮ ਸਨ ਨੇੇ ਆਪਣੀ ਸਾਰੀ ਉਮਰ ਸਮਾਜ ਸੇਵਾ ਲਈ ਅਰਪਣ ਕਰ ਦਿਤੀ।ਇਸ ਮੌਕੇ ਮਾਝਾ ਪ੍ਰੈਸ ਕਲੱਬ ਅਤੇ …
Read More »
Punjab Post Daily Online Newspaper & Print Media