Wednesday, November 25, 2026

Monthly Archives: August 2015

ਵੀਹਵੀਂ ਸਦੀ ਦੇ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ

ਡਾ. ਰਵਿੰਦਰ ਕੌਰ ਰਵੀ ਪੰਜਾਬੀ ਸਾਹਿਤ ਦੇ ਪਰਿਵਰਤਨ ਕਾਲ (1900 ਤੋਂ 1930 ਈ.) ਵਿੱਚ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਸਥਾਨ ਮਹੱਤਵਪੂਰਣ ਹੈ। ਭਾਈ ਸਾਹਿਬ ਆਪਣੇ ਸਮੇਂ ਦੀਆਂ ਸ਼ਰੋਮਣੀ ਸ਼ਖਸੀਅਤਾਂ ਵਿੱਚੋਂ ਪ੍ਰਮੁੱਖ ਅਤੇ ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ਜੋ ਕਿਸੇ ਕੌਮ ਨੂੰ ਕਦੇ ਕਦਾਈਂ ਹੀ ਨਸੀਬ ਹੋਇਆ ਕਰਦੇ ਹਨ।ਉਹਨਾਂ ਦੀ ਸਾਹਿਤਕ ਦਿਲਚਸਪੀ ਦਾ ਘੇਰਾ ਅਤੀ ਵਿਸ਼ਾਲ ਸੀ, ਜਿਸ …

Read More »

ਮੰਤਰੀ ਜੋਸ਼ੀ ਨੇ ਸ਼੍ਰੀ ਰਾਮ ਐਵਨਿਊ ਵਿਖੇ ਘਰ ਘਰ ਜਾ ਕੇ ਸੁਣੀਆਂ ਮੁਸ਼ਕਿਲਾਂ- ਨਵੇਂ ਟਿਊਬਵੈਲ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ) ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਅੱਜ ਵਾਰਡ ਨੰਬਰ 14 ਦੀ ਅਬਾਦੀ ਸ਼੍ਰੀ ਰਾਮ ਐਵਨਿਊ ਦਾ ਦੌਰਾ ਕੀਤਾ ਅਤੇ ਘਰ ਘਰ ਜਾ ਕੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਸ਼੍ਰੀ ਜੋਸ਼ੀ ਦੇ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।ਸ਼੍ਰੀ ਜੋਸ਼ੀ ਨੇ ਸ਼੍ਰੀ ਰਾਮ ਐਵਨਿਊ ਵਿਚ 22 ਲੱਖ ਰੁਪਏ ਦੀ …

Read More »

ਮੰਤਰੀ ਅਨਿਲ ਜੋਸ਼ੀ ਨੇ ਗ੍ਰਾਮ ਪੰਚਾਇਤਾਂ ਨੂੰ ਵੰਡੇ 14 ਲੱਖ ਦੇ ਚੈਕ

ਅੰਮ੍ਰਿਤਸਰ, 30 ਅਗਸਤ (ਜਸਬੀਰ ਸਿੰਘ ਸੱਗੂ) ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਅੱਜ ਦਇਆ ਨੰਦ ਨਗਰ ਪੰਚਾਇਤ ਵਿਖੇ ਆਯੋਯਿਤ ਸਮਾਗਮ ਦੌਰਾਨ ਹਲਕਾ ਅੰਮ੍ਰਿਤਸਰ ਉੱਤਰੀ ਅਧੀਨ ਆਉਂਦੀਆਂ ਵੱਖ ਵੱਖ ਗ੍ਰਾਮ ਪੰਚਾਇਤਾਂ ਨੂੰ 14 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਪ੍ਰਦਾਨ ਕੀਤੇ।ਇਸ ਮੌਕੇ ਉਨਾਂ ਦੱਸਿਆ ਕਿ 14 ਲੱਖ ਰੁਪਏ ਦੀ ਗ੍ਰਾਂਟ ਵਿਚੋਂ ਗ੍ਰਾਮ ਪੰਚਾਇਤ ਕਮਲਾ ਦੇਵੀ …

Read More »

ਹਰਜਿੰਦਰ ਠੇਕੇਦਾਰ ਨੇ ਕੀਤੀ ਗੰਡਾ ਸਿੰਘ ਕਲੋਨੀ ਦੀ ਗਲੀ ਦੇ ਕੰਮ ਦੀ ਸ਼ੁਰੂਆਤ

ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ)- ਸਾਬਕਾ ਵਿਧਾਇਕ ਤੇ ਹਲਕਾ ਦੱਖਣੀ ਦੇ ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ ਵੱਲੋਂ ਸਥਾਨਕ ਤਰਨ ਤਾਰਨ ਰੋਡ ਸਥਿਤ ਗੰਡਾ ਸਿੰਘ ਕਲੋਨੀ ਗਲੀ ਨੰ. 7 ਵਿਖੇ ਐਮ.ਪੀ. ਫੰਡ ਵਿੱਚੋਂ 3 ਲੱਖ ਦੀ ਲਾਗਤ ਨਾਲ ਗਲੀਆਂ ਬਣਾਉਣ ਦੇ ਕੰੰਮ ਦੀ ਸ਼ੁਰੂਆਤ ਕੀਤੀ।ਇਸ ਮੋਕੇ ਠੇਕੇਦਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 8 ਸਾਲ ਤੋਂ ਹਲਕਾ ਦੱਖਣੀ ਵਿੱਚ ਕੋਈ ਵੀ ਵਿਕਾਸ …

Read More »

ਵਾਰਡਾਂ ਵਿੱਚ ਕੈਂਪ ਲਗਾ ਕੇ 1650 ਮਹਿਲਾਵਾਂ ਦਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਕੀਤਾ

ਪਠਾਨਕੋਟ, 30 ਅਗਸਤ (ਪ.ਪ)- ਸਰਕਾਰ ਵਲੋਂ ਚਲਾਈ ਜਾ ਰਹੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾ ਕੇ ਲਗਭਗ 1650 ਮਹਿਲਾਵਾਂ ਦਾ ਜੀਵਨ ਬੀਮਾ ਕੀਤਾ ਗਿਆ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਘੜਥੋਲੀ ਮੁਹੱਲੇ ਵਿਖੇ ਲਗਾਏ ਗਏ ਕੈਂਪ ਦਾ ਉਦਘਾਟਨ ਕਰਨ ਉਪਰੰਤ ਦਿੱਤੀ। ਸ਼੍ਰੀ ਸ਼ਰਮਾ ਨੇ ਦੱਸਿਆ ਉਕਤ ਸਕੀਮ ਤਹਿਤ ਮਹਿਲਾਵਾਂ ਦਾ ਬੀਮਾ ਕਰਨ ਲਈ ਸ਼ਹਿਰ …

Read More »

 ਮਜੀਠੀਆ ਵੱਲੋਂ ਤਲਵੰਡੀ ਘੁਮਾਣ ‘ਤੇ ਸਵਾਗਤੀ ਗੇਟ ਦੇ ਕੰਮ ਦੀ ਸ਼ੁਰੂਆਤ

ਤਲਵੰਡੀ ਘੁਮਾਣ, 30 ਅਗਸਤ (ਪ.ਪ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਪਿੰਡ ਤਲਵੰਡੀ ਘੁਮਾਣ ਵਿੱਖੇ ਸ਼੍ਰੋਮਣੀ ਭਗਤ ਨਾਮਦੇਵ ਜੀ, ਬਾਬਾ ਬੀਰ ਸਿੰਘ ਨੌਰੰਗਾਬਾਦ, ਬਾਬਾ ਜੋਗਿੰਦਰ ਸਿੰਘ ਭੰਗਾਲੀ ਕਲ੍ਹਾ ਅਤੇ ਬਾਬਾ ਮੋਹਨ ਸਿੰਘ ਦੀ ਯਾਦ ਵਿਚ ਬਨਣ ਵਾਲੇ ਯਾਦਗਾਰੀ ਗੇਟ ਦੀ ਉਸਾਰੀ ਲਈ ਖੁਦ ਟੱਕ ਲਾ ਕੇ ਸ਼ੁਰੂਆਤ ਕੀਤੀ । 25 ਲੱਖ ਰੁਪਏ ਦੀ …

Read More »

’ਸਿੱਖ ਹਿਉਮਨ ਰਾਈਟਸ ਗਰੁੱਪ’ ਨੂੰ ਮਿਲਿਆ ਸੰਯੁਕਤ ਰਾਸ਼ਟਰ ਦੀ ‘ਕੰਸਲਟੇਟਿਵ ਬਾਡੀ’ ਦਾ ਦਰਜਾ

ਜਥੇਬੰਦੀ ਦੇ ਆਸ਼ੇ ਅਤੇ ਉਦੇਸ਼ਾਂ ਬਾਰੇ ‘ਨਿਸ਼ਾਨ-ਏ-ਸਿੱਖੀ’ ਵਿਖੇ ਉੱਚ-ਪੱਧਰੀ ਸੈਮੀਨਾਰ ਖਡੂਰ ਸਾਹਿਬ, 30 ਅਗਸਤ (ਸੁਖਬੀਰ ਖੁਰਮਨੀਆ) – ਮਨੁੱਖੀ ਅਧਿਕਾਰਾਂ ਦੀ ਸਲਾਮਤੀ ਨੂੰ ਸਮਰਪਿਤ ਕੌਮਾਂਤਰੀ ਸਵੈ-ਸੇਵੀ ਜਥੇਬੰਦੀ ‘ਸਿੱਖ ਹਿਉਮਨ ਰਾਈਟਸ ਗਰੁੱਪ’ ਨੂੰ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ ਵਲੋਂ ਆਪਣੀ ‘ਕੰਸਲਟੇਟਿਵ ਬਾਡੀ’ (ਸਲਾਹਕਾਰ ਜਥੇਬੰਦੀ) ਦਾ ਦਰਜਾ ਮਿਲ ਗਿਆ ਹੈ। ਇਸ ਦਾ ਖੁਲਾਸਾ ਅੱਜ ਜਥੇਬੰਦੀ ਦੇ ਚੇਅਰਮੈਨ ਡਾ. ਜਸਦੇਵ ਸਿੰਘ ਰਾਏ …

Read More »

ਪੀਰ ਦੀ ਜਗ੍ਹਾ ‘ਤੇ ਮੇਲੇ ਦੌਰਾਨ ਲੱਗਦੀ ਸਟੇਜ਼ ਦਾ ਮਾਮਲਾ ਸਤਿਕਾਰ ਕਮੇਟੀ ਨੇ ਸਹਿਮਤੀ ਨਾਲ ਸੁਲਝਾਇਆ

ਖਾਲੜਾ/ ਭਿੱਖੀਵਿੰਡ/ ਅਲਗੋਂ, 30 ਅਗਸਤ (ਲਖਵਿੰਦਰ ਗੌਲਣ/ ਕੁਲਵਿੰਦਰ ਕੰਬੋਕੇ/ ਹਰਦਿਆਲ ਭੈਣੀ)-  ਇਥੋ ਥੌੜੀ ਹੀ ਦੂਰ ਪੈਦੇ ਪਿੰਡ ਭਗਵਾਨਪੁਰਾ ਵਿੱਚ ਇੱਕ ਪੀਰ ਦੀ ਜਗ੍ਹਾ ‘ਤੇ ਮੇਲਾ ਮਨਾਇਆ ਜਾਦਾ ਹੈ, ਜੋ ਕਿ ਕਬਰ ਦੇ ਬਿਲਕੁੱਲ ਨਜ਼ਦੀਕ ਉਸ ਦੇ ਨਾਲ ਹੀ ਬਾਬਾ ਜ਼ੀਵਨ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੋਇਆ ਹੈ।ਪਰ ਜਦ ਕਿ ਗੁਰਦੁਆਰੇ ਦੀ ਕੰਧ ਦੇ ਨਾਲ ਹੀ ਗਾਉਣ ਵਾਲੀ ਦੀ ਸਟੇਜ਼ ਲਗਾਈ …

Read More »

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਰਣਜੀਤ ਐਵਨਿਊ ਵਿਖੇ ਵਿਕਾਸ ਕੰਮਾਂ ਦਾ ਸ਼ੁਭਆਰੰਭ

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰ?ਡ ਨੰਬਰ ੬ ਵਿਚ ਪੇਂਦੇ ਰਣਜੀਤ ਐਵਨਿਊ ਬੀ- ਬਲਾਕ ਸਥਿਤ ਗੁਰੂ ਅਰਜਨ ਦੇਵ ਪਾਰਕ ਵਿਖੇ ਇਲਾਕਾ ਨਿਵਾਸੀਆਂ ਨਾਲ ਬੈਠਕ ਕੀਤੀ ਅਤੇ ਇਲਾਕੇ ਵਿਚ ਸੜ੍ਹਕਾਂ ਨੂੰ ਚੌੜਾ ਕਰਕੇ ਟਾਈਲਾਂ ਲਗਾਉਣ, ਪਾਰਕ ਦੀ ਬਿਊਟੀਫ਼ੀਕੇਸ਼ਨ ਕਰਨ ਦੇ ਕੰਮਾਂ ਦਾ ਸ਼ੁੱਭਆਰੰਭ ਕੀਤਾ ਅਤੇ ਇਲਾਕੇ ਵਿਚ …

Read More »