Wednesday, November 25, 2026

Daily Archives: October 5, 2015

ਅਨਾਜ ਮੰਡੀ ਸੰਦੌੜ ਵਿਖੇ ਝੋਨੇ ਦੀ ਖਰੀਦ ਹੋਈ ਸ਼ੁਰੂ

ਸੰਦੌੜ, 4 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਵਿਚ 1 ਅਕਤੂਬਰ ਤੋਂ ਸੁਰੂ ਹੋਈ ਝੋਨੇ ਦੀ ਖਰੀਦ ਨੂੰ ਲੈ ਕੇ ਅਨਾਜ ਮੰਡੀ ਸੰਦੌੜ ਵਿਖੇ ਅੱਜ ਝੋਨੇ ਦੀ ਖਰੀਦ ਸੁਰੂ ਹੋ ਗਈ।ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ ਨੇ ਕੀਤਾ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ …

Read More »

ਪਿੰਡ ਬਿਸਨਗੜ੍ਹ ਵਿਖੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ

ਸੰਦੌੜ, 4 ਅਕਤੂਬਰ (ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਸਿੰਘ ਸਭਾ ਪਿੰਡ ਬਿਸਨਗੜ੍ਹ (ਬਈਏਵਾਲ) ਵਿਖੇ ਭਾਈ ਦਯਾ ਸਿੰਘ ਜੀ ਗੁਰਮਤਿ ਪ੍ਰਚਾਰ ਟਰੱਸਟ ਲੋਹਟਬੱਦੀ ਦੀ ਅਗਵਾਈ ਵਿੱਚ ਇਲਾਕੇ ਭਰ ਦੇ 150 ਦੇ ਕਰੀਬ ਸਾਲਾਨਾ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਸਾਹਿਬ ਸੀz ਗੁਰੁ ਗਰੰਥ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਕਰਕੇ ਸੁਰੂ ਕੀਤੇ ਗਏ ਗੁਰਮਿਤ ਸਮਾਗਮ ਵਿੱਚ ਵੱਖ ਵੱਖ ਪਿੰਡਾਂ ਦੇ ਬੱਚਿਆਂ ਨੂੰ …

Read More »

ਮੁੱਖ ਮੰਤਰੀ ਸ. ਬਾਦਲ ਵੱਲੋਂ ਬਟਾਲਾ ਹਲਕੇ ਦੇ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ – ਲੋਧੀਨੰਗਲ

ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਵਿਖੇ ਬਟਾਲਾ ਹਲਕੇ ਦੇ ਵੱਡੇ ਪ੍ਰੋਜੈਕਟਾਂ ਨੂੰ ਮਨਜੂਰੀ ਦੇ ਦਿੱਤੀ ਹੈ, ਜਿਸ ਲਈ ਬਟਾਲਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲ ਅਤੇ ਸ਼ਹਿਰ ਦੇ ਅਕਾਲੀ ਕੌਂਸਲਰਾਂ ਤੇ ਹਲਕੇ ਦੇ ਸਮੁੱਚੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ …

Read More »

ਧੀਆਂ ਪੁਕਾਰਦੀਆਂ ਸੰਸਥਾ (ਅਮਰੀਕਾ) ਲੋੜਵੰਦ ਲੜਕੀਆਂ ਨੂੰ ਸਿਖਿਅਤ ਕਰਨ ਲਈ ਦ੍ਰਿੜ

ਲੜਕੀਆਂ ਹੀ ਸਮਾਜ ਦਾ ਸਹੀ ਮਾਰਗ ਦਰਸ਼ਨ ਕਰ ਸਕਦੀਆਂ ਹਨ- ਕੁਲਦੀਪ ਸਿੰਘ ਸਰਾਂ ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਮੌਜੂਦਾ ਸਮੇ ਵਿਚ ਜੇਕਰ ਇੰਕ ਪੰਛੀ ਝਾਤ ਮਾਰੀ ਜਾਵੇ ਤਾਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਲੜਕੀਆਂ ਪੜਾਈੇ ਦੇ ਮਾਮਲੇ ਵਿਚ ਲੜਕਿਆਂ ਨੂੰ ਪਛਾੜ ਰਹੀਆਂ ਹਨ।ਆਉਣ ਵਾਲਾ ਸਮਾਂ ਲੜਕੀਆਂ ਦਾ ਹੋਵੇਗਾ, ਕਿਉਂਕਿ ਹਰ ਖੇਤਰ ਵਿਚ ਲੜਕੀਆਂ ਹੀ ਤਰੱਕੀ ਕਰ ਰਹੀਆਂ ਹਨ।ਇਹਨਾਂ ਆਧੁਨਿਕ …

Read More »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ ਦੇ ਸੰਦੀਪ ਕੁਮਾਰ ਨੂੰ ਦਿੱਤੀ ਵਿਦਾਇਗੀ ਪਾਰਟੀ

ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਦੇ ਸੰਦੀਪ ਕੁਮਾਰ ਦੀ ਬਦਲੀ ਸਰਕਾਰੀ ਸਕੂਲ (ਲੜਕੇ) ਬਟਾਲਾ ਹੋਣ ਉਪਰੰਤ ਪ੍ਰਿੰਸੀਪਲ ਹਰਦੀਪ ਸਿੰਘ ਚਾਹਲ ਤੇ ਸਾਬਕਾ ਜਿਲਾ ਸਿਖਿਆ ਅਫਸਰ ਅਤੇ ਸਮੂਚੇ ਸਟਾਫ ਵੱਲੋ ਵਿਦਾਇਗੀ ਪਾਰਟੀ ਤੇ ਸਨਮਾਨ ਚਿੰਨ ਦਿਤਾ ਗਿਆ। ਤਸਵੀਰ ਵਿੱਚ ਸਟਾਫ ਮੈਬਰ ਜਤਿੰਦਰ ਸਿੰਘ, ਰਜਿੰਦਰ ਸਰਮਾ, ਬਲਵਿੰਦਰ ਸਿੰਘ, ਕੰਸ ਰਾਜ, ਬਲਰਾਜ ਸਿੰਘ ਬਾਜਵਾ, ਪ੍ਰੇਮ ਸਿੰਘ ਸਟੇਟ …

Read More »

ਮਹਾਦੇਵ ਰੈਡੀ ਤੋਂ ਸੱਜੇ ਅਮਨਦੀਪ ਸਿੰਘ ਖਾਲਸਾ ਨੇ ਸਾਈਕਲ ‘ਤੇ ਨਸ਼ਿਆਂ ਖਿਲਾਫ ਕੀਤਾ ਪ੍ਰਚਾਰ

ਸਿੰਘ ਸੱਜਣ ਕਾਰਨ 1975 ਵਿੱਚ ਮਾਪਿਆਂ ਨੇ ਘਰੋਂ ਕੱਢਿਆ ਸੀ ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਮਹਾਦੇਵ ਰੇੈਡੀ ਤੋਂ ਬਣੇ ਅਮਨਦੀਪ ਸਿੰਘ ਖਾਲਸਾ ਸਿੱਖ ਧਰਮ ਅਪਨਾਉਣ ਦੇ ਬਾਅਦ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਨੂੰ ਲੈ ਕੇ ਪੂਰੇ ਦੇਸ਼ ਦੀ ਸਾਈਕਲ ਯਾਤਰਾ ਕਰਦਿਆਂ ਅੱਜ ਜਦ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਦਰਸ਼ਨ ਕਰਨ ਦੇ ਲਈ ਬਟਾਲਾ ਪਹੁੰਚਿਆ ਤਾਂ ਗੁਰਦੁਆਰਾ ਪ੍ਰਬੰਧਕ …

Read More »