ਸੰਦੌੜ੍ਹ, 25 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪੰਜਾਬੀ ਲੋਕ ਗਾਇਕੀ ਤੋਂ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਬੁਲੰਦੀਆਂ ਛੂੰਹਣ ਵਾਲਾ ਬੁਲੰਦ, ਦਮਦਾਰ, ਸੁਰੀਲੀ ਅਵਾਜ ਤੇ ਸੁਰਾਂ ਦਾ ਸੁਦਾਗਰ ਵਿਸ਼ਵ ਪ੍ਰਸਿੱਧ ਸੁਪਰ ਸਟਾਰ ਗਾਇਕ ਲਾਭ ਜੰਜੂਆ ਦੀ ਬੀਤੇ ਦਿਨੀਂ ਮੁੰਬਈ ਵਿਖੇ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦੇ ਕਾਰਨ ਸੰਗੀਤ ਜਗਤ, ਸੰਗੀਤ ਪ੍ਰੇਮੀ ਅਤੇ ਫਿਲਮ ਇੰਡਸਟਰੀ ਤੋਂ ਇਲਾਵਾ ਸਮੁੱਚਾ ਆਲਮ ਸ਼ੋਗ ‘ਚ …
Read More »Daily Archives: October 26, 2015
ਸਮੂਹ ਗਾਣ ਤੇ ਆਮ ਜਾਣਕਾਰੀ ਮੁਕਾਬਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਅੱਵਲ
ਸੰਦੌੜ, 25 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਹਿੰਦੀ ਸਾਹਿਤ ਸੰਮੇਲਨ ਸੰਸਥਾ ਵੱਲੋਂ ਸਥਾਨਕ ਕੇ.ਐਮ.ਆਰ.ਡੀ ਜੈਨ ਕਾਲਜ ਵਿੱਚ ਸਮੂਹ ਗਾਨ ਅਤੇ ਆਮ ਜਾਣਕਾਰੀ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਦੇ ਸਕੂਲਾਂ ਵਿੱਚੋਂ ਲਗਭਗ 70 ਵਿਦਿਆਰਥੀਆਂ ਨੇ ਭਾਗ ਲਿਆ। ਸਮਾਰੋਹ ਨੂੰ ਸੰਬੋਧਨ ਕਰੇ ਹੋਏ ਮੁੱਖ ਬੁਲਾਰੇ ਸਵਰਣ ਚੋਪੜਾ ਨੇ ਵਿਦਿਆਰਥੀਆਂ ਅਥੇ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕੌਮੀ ਭਾਸ਼ਾ ਹਿੰਦੀ ਦੇ …
Read More »ਜੁਆਇੰਟ ਸਕੱਤਰ ਇੰਡੀਅਨ ਐਸੋਸੀਏਸ਼ਨ ਆਫ ਟੈਕਸ ਲਾਇਰ ਦੀ ਮਾਤਾ ਦਾ ਦਿਹਾਂਤ
ਸੰਦੌੜ, 25 ਅਕਤੂਬਰ (ਹਰਮਿੰਦਰ ਸਿੰਘ ਭੱਟ)- ਜੁਆਇੰਟ ਸਕੱਤਰ ਆਫ ਇੰਡੀਅਨ ਐਸੋਸੀਏਸ਼ਨ ਆਫ ਟੈਕਸ ਲਾਇਰ ਦੀ ਸਤਿਕਾਰਯੋਗ ਮਾਤਾ 65 ਸਾਲਾ ਬੀਬੀ ਮਨਜੀਤ ਕੌਰ ਪਤਨੀ ਸਵ. ਐਡਵੋਕੇਟ ਬਲਵਿੰਦਰ ਸਿੰਘ ਨਾਰੀਕੇ ਦਾ ਦਿਹਾਂਤ ਹੋ ਗਿਆ।ਜਿਨ੍ਹਾਂ ਦਾ ਭੋਗ 29 ਅਕਤੂਬਰ ਦਿਨ ਵੀਰਵਾਰ ਨੂੰ ਸਥਾਨਕ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਸਾਹਿਬ ਵਿਖੇ 1 ਤੋਂ 2 ਵਜੇ ਤੱਕ ਪਵੇਗਾ।
Read More »ਪੰਜਾਬ ਸਰਕਾਰ ਵਲੋਂ ਕਣਕ ਦੇ ਤਸ਼ਦੀਕਸ਼ੁਦਾ ਬੀਜ਼ ‘ਤੇ ਸਬਸਿਡੀ ਸਿੱਧੀ ਕਿਸਾਨਾਂ ਬੈਂਕ ਖਾਤਿਆਂ ਜਾਏਗੀ
ਬਟਾਲਾ, 25 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵੱਲੋਂ ਹਾੜ੍ਹੀ 2015-16 ਦੌਰਾਨ ਕਣਕ ਦੇ ਤਸ਼ਦੀਕਸ਼ੁਦਾ (ਸਰਟੀਫਾਈਡ) ਬੀਜ ਤੇ ਸਬਸਿਡੀ ਹੁਣ ਕਿਸਾਨਾਂ ਦੇ ਸਿੱਧੀ ਬੈਂਕ ਖਾਤਿਆ ਵਿਚ ਭੇਜੀ ਜਾਵੇਗੀ, ਜਿਸ ਨਾਲ ਕਿਸਾਨ ਮਿਆਰੀ ਬੀਜ ਖਰੀਦ ਸਕਣਗੇ। ਇਸ ਸਕੀਮ ਰਾਹੀਂ ਛੋਟੇ ਕਿਸਾਨਾਂ ਨੂੰ ਸਰਲ ਤੇ ਪਾਰਦਰਸ਼ੀ ਢੰਗ ਨਾਲ ਸਬਸਿਡੀ ਪ੍ਰਾਪਤ ਹੋਵੇਗੀ ਜਿਸ ਨਾਲ ਕਿਸਾਨ ਉੱਤਮ ਕਿਸਮ ਦੇ ਬੀਜ ਖਰੀਦ ਸਕਣਗੇ।ਇਹ ਜਾਣਕਾਰੀ ਦਿੰਦਿਆਂ …
Read More »ਮੁਸਕਾਨ ਕਲੱਬ ਬਟਾਲਾ ਐਗਜੈਕਟਿਵ ਕਮੇਟੀ ਮੀਟਿੰਗ ‘ਚ ਰਾਸ਼ਨ ਵੰਡ ਤੇ ਰਿਫਲੈਕਟਰ ਲਗਾਉਣ ਦੇ ਮਤੇ ਪਾਸ
ਬਟਾਲਾ, 25 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਸਮਾਜ ਸੇਵੀ ਕੰਮਾਂ ਵਾਸਤੇ ਮੋਹਰੀ ਗਿਣੀ ਜ਼ਾਂਦੀ ਲਾਇਨਜ਼ ਕਲੱਬ ਬਟਾਲਾ ਮੁਸਕਾਨ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਬਟਾਲਾ ਕਲੱਬ ਨਜਦੀਕ ਬੱਸ ਸਟੈਂਡ ਵਿਖੇ ਕੀਤੀ ਗਈ। ਲਾਇੰਨ ਡਾ. ਰਣਜੀਤ ਸਿੰਘ ਰੰਧਾਵਾ ਪ੍ਰਧਾਨ ਮੁਸਕਾਨ ਕਲੱਬ ਬਟਾਂਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਲੱਬ ਦੇ ਖਰਚਿਆਂ, ਵਿੱਤੀ ਆਡਿਟ, ਸਬੰਧੀ ਹਿਸਾਬ ਚੈਕ ਕੀਤਾ ਗਿਆ।ਨਵੇਂ ਮੈਬਰਾਂ ਦੀ ਰਜਿਸਟ੍ਰੇਸਨ ਸਬੰਧੀ ਹਦਾਇਤਾਂ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ – ਗਿ: ਗੁਰਬਚਨ ਸਿੰਘ
ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਿੰਡ ਘੜਿਆਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਸਜਾਏ ਮੌਤ ਦੀ ਸਜ਼ਾ ਦਿੱਤੀ ਜਾਵੇ। ਜਾਰੀ ਇੱਕ ਬਿਆਨ ਰਾਹੀ ਜਥੇਦਾਰ ਅਕਾਲ …
Read More »
Punjab Post Daily Online Newspaper & Print Media