ਨਵੀਂ ਦਿੱਲੀ, 28 ਅਕਤੂਬਰ (ਅੰਮ੍ਰਿਤ ਲਾਲ ਮੰਨਣ)- ਨਵੰਬਰ-84 ਵਿੱਚ ਦੇਸ ਭਰ ਵਿੱਚ ਸਿੱਖ ਨਸਲਕੁਸ਼ੀ ਵਜੋਂ ਹੋਏ ਕਤਲੇਆਮ ਦੇ ਰੂਪ ਵਿੱਚ ਵਾਪਰੇ ਘਲੂਘਾਰੇ ਵਿੱਚ ਸ਼ਹੀਦ ਹੋਏ ਸਿੱਘਾਂ, ਸਿੰਘਣੀਆਂ ਅਤੇ ਬੱਚਿਆਂ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਵਲੋਂ ਐਤਵਾਰ ਪਹਿਲੀ ਨਵੰਬਰ ਨੂੰ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ …
Read More »Daily Archives: October 29, 2015
ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ ਵੀਰਵਾਰ ਸ਼ਾਮ ਨੂੰ
ਨਵੀਂ ਦਿੱਲੀ, 28 ਅਕਤੂਬਰ (ਅੰਮ੍ਰਿਤ ਲਾਲ ਮੰਨਣ)- ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀਰਵਾਰ 29 ਅਕਤੂਬਰ ਸ਼ਾਮ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ੲਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਸ …
Read More »ਗੁਰਲਾਡ ਦੇ ਅਸਤੀਫੇ ਪਿੱਛੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਤੇ ਜੀ.ਕੇ ਵੱਲੋਂ ਕੀਤੀ ਗਈ ਜਵਾਬ ਤਲਬੀ ਮੂਲ ਕਾਰਨ – ਦਿੱਲੀ ਕਮੇਟੀ
ਨਵੀਂ ਦਿੱਲੀ, 28 ਅਕਤੂਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾਡ ਸਿੰਘ ਦੇ ਕਥਿਤ ਵਿਦੇਸ਼ ਦੌਰੇ ਨਾਲ ਸਬੰਧਿਤ ਟੋਪੀ ਵਾਲੀ ਫੋਟੋ ਸੋਸਲ ਮੀਡੀਆ ਤੇ ਵਾਇਅਰਲ ਹੋਣ ਦੇ ਬਾਅਦ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪਿਛਲੇ ਮਹੀਨੇ ਮੰਗੇ ਗਏ ਸਪੱਸ਼ਟੀਕਰਨ ਦਾ ਜਵਾਬ ਦੇਣ ਤੋਂ ਬਚਣ ਲਈ ਗੁਰਲਾਡ ਵੱਲੋਂ ਕੱਲ ਬੰਗਲਾ ਸਾਹਿਬ ਹਸਪਤਾਲ ਦੀ ਚੇਅਰਮੈਨੀ ਤੋਂ ਅਸਤੀਫਾ ਦੇਣ …
Read More »ਜੈਡਰ ਸੈਸਟਿਵਿਟੀ ਤੇ ਇੱਕ ਦਿਨ ਦੀ ਅਧਿਆਪਕ ਕਾਰਜਸ਼ਾਲਾ
ਅੰਮ੍ਰਿਤਸਰ, 28 ਅਕਤੂਬਰ (ਗੁਰਚਰਨ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਜੈਡਰ ਸੈਸਟੀਵਿਟੀ ਤੇ 28 ਅਕਤੂਬਰ 2015 ਵਿੱਚ ਇੱਕ ਦਿਨ ਦੀ ਕਾਰਜਸ਼ਾਲਾ ਦਾ ਅਯੋਜਨ ਕੀਤਾ ਗਿਆ। ਵੱਖੋ ਵੱਖਰੇ ਸੀ.ਬੀ.ਐਸ.ਈ. ਅੰਮ੍ਰਿਤਸਰ ਦੇ 62 ਅਧਿਆਪਕਾਵਾਂ ਨੇ ਇਸ ਕਾਰਜਸ਼ਲਾ ਵਿੱਚ ਭਾਗ ਲਿਆ। ਇਸ ਕਾਰਜਸ਼ਾਲਾ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਦੀਪਕ ਜਗਾ ਕੇ ਅਤੇ ਫੁੱਲਾਂ ਦੇ ਸਵਾਗਤ ਨਾਲ …
Read More »One day Training Workshop for Teachers on Gender Sensitivity
Amritsar, Oct. 28 (Punjab Post Bureau)- DAV Public School, Lawrence Road, Amritsar hosted the first ‘One Day Training Workshop for Teachers on Gender sensitivity on 28th October , 2015 under the aegis of CBSE . As many as 62 teachers from different CBSE Schools of Amritsar participated in the workshop. The workshop was inaugurated by Dr.Neera Sharma, Principal, DAV Public …
Read More »ਚੀਫ ਖਾਲਸਾ ਦੀਵਾਨ ਵਲੋਂ 113ਵਾਂ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਅੱਜ ਗੁਰੂਦੁਆਰਾ ਚੀਫ ਖਾਲਸਾ ਦੀਵਾਨ ਵਲੋਂ 113ਵਾਂ ਸਥਾਪਨਾ ਦਿਵਸ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰੁ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਜਿਸ ਉਪਰੰਤ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਜੀ ਟੀ ਰੋਡ ਦੇ ਬੱਚਿਆਂ ਅਤੇ ਸੈਂਟਰਲ ਯਤੀਮਖਾਨਾ …
Read More »Celebration of 113th Foundation day of Chief Khalsa Diwan
Amritsar, Oct. 28 (Punjab Post Bureau)- Chief Khalsa Diwan celebrated its 113th foundation Day on 28 Oct, 2015 With great fervor and gaiety. Shri Akhand Paath Sahib was hosted by Chief Khalsa Diwan in Gurudwara to commemorate the 113th foundation anniversary of Chief Khalsa Diwan. After Bhog ceremony, Ragi Jatha of Central Yatimkhana and the students of Sri Guru …
Read More »ਜਨਮ ਦਿਨ ਮੁਬਾਰਕ ਸੋਨਲਪ੍ਰੀਤ ਕੌਰ
ਸੋਨਲਪ੍ਰੀਤ ਕੌਰ ਦੇ ਪਿਤਾ ਜਤਿੰਦਰ ਸਿੰਘ ਅਤੇ ਮਾਤਾ ਰਵਿੰਦਰ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ
Read More »ਅਲਗੋ ਕੋਠੀਂ ਪੁਲਿਸ ਚੋਕੀਂ ਦੇ ਇੰਚਾਰਜ ਵਲੋਂ ਪਿੰਡ ਅਲਗੋਂ ਖੁਰਦ ਤੇ ਜਗਤਪੁਰਾ ਝੁੱਗੀਆਂ ਦੇ ਪਿੰਡ ਵਾਸੀਆਂ ਨਾਲ ਮੀਟਿੰਗ
ਅਲਗੋਂ ਕੋਠੀ, 28 ਅਕਤੂਬਰ (ਹਰਦਿਆਲ ਸਿੰਘ ਭੈਣੀ) – ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਵਿਢੀ ਮੁਹਿੰਮ ਤਹਿਤ ਡੀ.ਅੇਸ.ਪੀ ਭਿਖੀਵਿੰਡ ਅਤੇ ਥਾਣਾ ਵਲਟੋਹਾ ਦੇ ਮੁੱਖੀ ਸਰਜੀਤ ਸਿੰਘ ਬੁੱਟਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਚੋਕੀਂ ਅਲਗੋ ਕੋਠੀਂ ਦੇ ਇੰਚਾਰਜ ਕਿਰਪਾਲ ਸਿੰਘ ਰੰਧਾਵਾ ਵਲੋਂ ਪਿੰਡ ਅਲਗੋਂ ਖੁਰਦ ਅਤੇ ਪਿੰਡ ਜਗਤਪੁਰਾ ਝੁੱਗੀਆਂ ਦੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ।ਮੀਟਿਗ …
Read More »ਅਮਰਕੋਟ ਵਿਖੇ ਮਨੁੱਖੀ ਅਧਿਕਾਰ ਮੰਚ ਦੇ ਨਵੇਂ ਦਫਤਰ ਦਾ ਉਦਘਾਟਨ
ਅਲਗੋਂ ਕੋਠੀ, 28 ਅਕਤੂਬਰ (ਹਰਦਿਆਲ ਸਿੰਘ ਭੈਣੀ) – ਅਮਰਕੋਟ ਵਿਖੇ ਮਨੁੱਖੀ ਅਧਿਕਾਰ ਮੰਚ ਦੇ ਨਵੇਂ ਦਫਤਰ ਦਾ ਉਦਘਾਟਨ ਜਿਲਾ ਪ੍ਰਧਾਨ ਗਹਿਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਇਆ।ਇਸ ਮੋਕੇ ਪ੍ਰਧਾਨ ਗਹਿਲ ਸਿੰਘ ਸੰਧੂ ਨੇ ਕਿਹਾ ਕਿ ਕੋਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਦਫਤਰ ਖੋਲ਼ਿਆ ਗਿਆ ਹੈ । ਉਨਾਂ ਕਿਹਾ ਕਿ ਅਗਰ ਕਿਸੇ ਤਰਾਂ ਦੀ ਧੱਕੇਸ਼ਾਹੀ ਹੁੰਦੀਂ ਹੋਵੇ, …
Read More »
Punjab Post Daily Online Newspaper & Print Media