Wednesday, November 25, 2026

Monthly Archives: October 2015

ਭਗਵਾਨ ਵਾਲਮੀਕਿ ਜੀ

ਪ੍ਰਕਾਸ਼ ਦਿਵਸ ਨੂੰ ਸਮਰਪਿੱਤ ਵਿਨੋਦ ਫ਼ਕੀਰਾ ਹਰ ਪਲ ਜ਼ੋ ਮੁੱਖੋਂ ਹਰਿ ਹਰਿ, ਵਾਲਮੀਕਿ ਜੀ ਉਚਾਰੇ, ਭਵ ਸਾਗਰ ਦੇ ਕਸ਼ਟਾਂ ਤੋਂ, ਪਾਵੇ ਉਹੀ ਛੁੱਟਕਾਰੇ। ਰਘੂਕੁਲ ਵੰਸ਼ ਨੇ ਲਿਖ ਚਣੌਤੀ, ਛੱਡਿਆ ਸੀ ਘੋੜਾ, ਫੜ੍ਹ ਲੈ ਆਇਆ, ਉਸ ਨੂੰ ਬੱਚਿਆਂ ਦਾ ਜੋੜਾ। ਪ੍ਰਭੂ ਦੀ ਕ੍ਰਿਪਾ ਸਦਕਾ, ਯੋਧੇ ਸਨ ਲਲਕਾਰੇ, ਹਰ ਪਲ ਜ਼ੋ ਮੁੱਖੋਂ ਹਰਿ ਹਰਿ, ਵਾਲਮੀਕਿ ਜੀ ਉਚਾਰੇ। ਰਣਭੂਮੀ ਵਿੱਚ ਲਵ, ਕੁਸ਼ ਨੇ …

Read More »

ਅਕਾਲੀ ਜਥਾ ਸ਼ਹਿਰੀ ਦੇ ਹੋਰ ਅਹੁਦੇਦਾਰਾਂ ਨੇ ਦਿੱਤੇ ਅਸਤੀਫੇ

ਅੰਮ੍ਰਿਤਸਰ, 27 ਅਕਤੂਬਰ (ਗੁਰਚਰਨ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਥਾਵਾਂ ਤੇ ਹੋਈ ਘੋਰ ਬੇਅਦਬੀ, ਸ਼ਾਂਤਮਈ ਰੋਸ ਕਰਦੇ ਸਿੱਖਾਂ ‘ਤੇ ਗੋਲੀ ਚਲਾ ਕੇ ਦੋ ਨੋਜਵਾਨਾਂ ਨੂੰ ਸ਼ਹੀਦ ਕਰਨ, ਪੰਜਾਂ ਪਿਆਰਿਆਂ ਨੂੰ ਮੁੱਅਤਲ ਕਰਕੇ ਨਿਰਾਦਰ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਵਾਦਤ ਗੁਰਮਤਾ ਕਰਨ ਆਦਿ ਘਟਨਾਵਾਂ ਦੇ ਵਿਰੋਧ ਵਿੱਚ ਜਿਲਾ ਅਕਾਲੀ ਜਥਾ ਪ੍ਰਧਾਨ ਸ. ਉਪਕਾਰ ਸਿੰਘ ਸੰਧੂ …

Read More »

ਭਗਵਾਨ ਬਾਲਮੀਕਿ ਜੀ ਦੇ ਜਨਮ ਦਿਵਸ ਮੌਕੇ ਹਵਨ ਯੱਗ ਅਯੋਜਿਤ

ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ) – ਭਗਵਾਨ ਬਾਲਮੀਕਿ ਜੀ ਦੇ ਜਨਮ ਦਿਵਸ ਮੌਕੇ ਯਾਸੀਨ ਰੋਡ ਸਥਿਤ ਬਾਲਮੀਕਿ ਮੰਦਰ ਵਿਖੇ ਹਵਨ ਯੱਗ ਅਤੇ ਲੰਗਰ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਹਵਨ ਯੱਗ ਵਿੱਚ ਅਹੂਤੀ ਪਾ ਕੇ ਲੋਕਾਂ ਦੀ ਭਲਾਈ ਦੀ ਕਾਮਨਾ ਕੀਤੀ।ਉਨਾਂ ਨੇ ਕਿਹਾ ਕਿ ਭਗਵਾਨ ਬਾਲਮੀਕਿ ਜੀ ਦੇ ਪੂਰਨਿਆਂ ‘ਤੇ …

Read More »

ਬਰਗਾੜੀ ਦੇ ਸ਼ਹੀਦਾਂ ਨੂੰ ਸਮਰਪਿੱਤ ਕੀਤਾ ਧਰਮ ਪ੍ਰਚਾਰ ਲਹਿਰ ਦਾ 174ਵੇ ਗੇੜ ਦਾ ਸਮਾਗਮ – ਜਥੇ. ਬਲਦੇਵ ਸਿੰਘ

ਅੰਮ੍ਰਿਤਸਰ, 27 ਅਕਤੂਬਰ: (ਗੁਰਚਰਨ ਸਿੰਘ) – ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਸਬੰਧੀ ਬਰਗਾੜੀ ਵਿਖੇ ਸਿੱਖ ਸੰਗਤਾਂ ਦੇ ਸ਼ਾਂਤਮਈ ਰੋਸ ਦੌਰਾਨ ਪੁਲਸ ਵੱਲੋਂ ਕੀਤੀ ਫਾਇਰਿੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿੱਤ ਧਰਮ ਪ੍ਰਚਾਰ ਲਹਿਰ ਤਹਿਤ 174ਵੇਂ ਗੇੜ ਦੇ ਦੋ ਦਿਨਾ ਗੁਰਮਤਿ ਅਤੇ ਅੰਮ੍ਰਿਤ ਸੰਚਾਰ ਸਮਾਗਮ ਪਿੰਡ ਧੂਤ ਕਲਾਂ ਹਲਕਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਕੀਤੇ ਗਏ। ਇਸ ਸਬੰਧੀ …

Read More »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਸੰਗਤਾਂ ਦਾ ਆਉਣਾ ਅਰੰਭ

ਅਮ੍ਰਿਤਸਰ, 27 ਅਕਤੂਬਰ (ਗੁਰਪ੍ਰੀਤ ਸਿੰਘ)- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਡੀ ਤਾਦਾਦ ਵਿੱਚ ਆਪਣੀ ਸ਼ਰਧਾ ਲੈ ਕੇ ਪੁੱਜ ਰਹੀਆਂ ਹਨ ਅਤੇ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣੀ ਅਧਿਆਤਮਿਕ ਤ੍ਰਿਪਤੀ ਨਾਲ ਮਾਨਸਿਕ ਸਕੂਨ ਪ੍ਰਾਪਤ ਕਰ ਰਹੀਆਂ ਹਨ।ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੰਗਤਾਂ ਅੰਦਰ ਭਰਪੂਰ ਉਤਸ਼ਾਹ ਦੀ ਭਾਵਨਾ ਹੈ ਅਤੇ …

Read More »

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ‘ਅੰਬਰਸਰੀਆ’ ਫਿਲਮ ਦੀ ਸ਼ੂਟਿੰਗ ਕਰਨ ‘ਤੇ ਸਖ਼ਤ ਕਾਰਵਾਈ ਕੀਤੀ – ਬੁਲਾਰਾ

ਅਮ੍ਰਿਤਸਰ, 27  ਅਕਤੂਬਰ (ਗੁਰਪ੍ਰੀਤ ਸਿੰਘ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ‘ਅੰਬਰਸਰੀਆ’ ਫਿਲਮ ਦੀ ਸ਼ੂਟਿੰਗ ਕੀਤੇ ਜਾਣ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਕਾਰਵਾਈ ਕੀਤੀ ਹੈ।ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਜਾਣਕਾਰੀ ਦੇਂਦਿਆਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦ’ਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਕਰਨ ਦੀ …

Read More »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ ਗਏ

ਅਮ੍ਰਿਤਸਰ, 27 ਅਕਤੂਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 29 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਭਾਈ ਗੁਰਦਾਸ ਹਾਲ ਵਿਖੇ ਕੁਇਜ਼ ਮੁਕਾਬਲੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਦੀ ਨਿਗਰਾਨੀ ਹੇਠ ਕਰਵਾਏ ਗਏ ਜਿਸ ਦਾ ਵਿਸ਼ਾ ‘ਸਮੁੱਚਾ ਸਿੱਖ ਇਤਿਹਾਸ’ ਰੱਖਿਆ …

Read More »

ਨਸ਼ੇ ਦੇ ਰਾਵਣਾਂ ਨੂੰ ਜਲਦੀ ਖਤਮ ਨਾ ਕੀਤਾ ਤਾਂ ਇਹ ਪੰਜਾਬ ਦੀ ਜਵਾਨੀ ਤਬਾਹ ਕਰ ਦੇਣਗੇ ਨਵਤੇਜ ਨਾਹਰ

ਰਈਆ, 27 ਅਕਤੂਬਰ (ਬਲਵਿੰਦਰ ਸੰਧੂ, ਖਾਲਸਾ) – ਨਸ਼ਾ ਵੇਚਣ ਵਾਲੇ ਸਾਡੇ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੇ ਹਨ ਇਹ ਨਸ਼ੇ ਦੇ ਰਾਵਣ ਹਰ ਪਿੰਡ ਹਰ ਸ਼ਹਿਰ ਵਿੱਚ ਪਾਏ ਜਾਂਦੇ ਹਨ।ਨਸ਼ਿਆਂ ਵਿਰੁੱਧ ਲੋਕ ਜਾਗਰਿਤੀ ਸੰਸਥਾ ਦੇ ਪ੍ਰਧਾਨ ਨਵੇਤਜ ਸਿੰਘ ਨਾਹਰ ਨੇ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਨਸ਼ੇ ਦੇ ਰਾਵਣਾਂ ਨੂੰ ਜਲਦੀ ਸਮਾਜ ਵਿੱਚੋਂ ਖਤਮ ਨਾ ਕੀਤਾ ਗਿਆ …

Read More »

 2017 ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਰਕਰਾਂ ਦੀ ਹੋਈ ਅਹਿਮ ਮੀਟਿੰਗ

ਰਈਆ, 27 ਅਕਤੂਬਰ (ਬਲਵਿੰਦਰ ਸੰਧੂ, ਖਾਲਸਾ) – ਹਲਕਾ ਬਾਬਾ ਬਕਾਲਾ ਸਾਹਿਬ ਤੋਂ ਰਈਆ ਦੇ ਸਰਕਲ ਇੰਚਾਰਜ ਮਨਜੀਤ ਸਿੰਘ ਦੇ ਪਿੰਡ ਪੱਡੇ ਵਿੱਚ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਜੋਨ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬੀਬੀ ਅਮਰਜੀਤ ਕੌਰ ਮੁੱਛਲ ਨੇ ਕੀਤੀਮ ਉਨਾਂ ਦੇ ਨਾਲ ਹੰਸ ਕੌਰ ਰਈਆ ਪੁੱਜੇ।ਬੀਬੀ ਮੁਛਲ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ …

Read More »