ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਲਾਈਨ ਤੋਂ ਪਾਰ ਇਲਾਕੇ ਦੇ ਐਮ. ਸੀ ਵਿਜੇ ਕੁਮਾਰ ਦੇ ਉਦਮ ਸਦਕਾ ਸ਼ਹਿਰ ਦੇ ਪਤਵੱਤੇ ਸੱਜਣਾਂ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਭਾਈਚਾਰੇ ਨੇ ਪਿਛਲੇ ਦਿਨੀਂ ਸਰਬਸਾਂਝੀਵਾਲਤਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੀ ਘੋਰ ਨਿੰਦਾ ਕਰਦਿਆਂ ਇਕ ਸ਼ਾਂਤੀ ਮਾਰਚ ਆਯੋਜਿਤ ਕੀਤਾ …
Read More »Monthly Archives: October 2015
ਲੋਕ ਸੰਘਰਸ਼ ਕਮੇਟੀ ਸਮਰਾਲਾ ਨੇ ਆਪਸੀ ਸਦਭਾਵਨਾ ਰੈਲੀ ਤੇ ਸ਼ਹਿਰ ਵਿੱਚ ਕੀਤਾ ਮਾਰਚ
ਸਮਰਾਲਾ, 28 ਅਕਤੂਬਰ (ਪ.ਪ)- ਲੋਕ ਸੰਘਰਸ਼ ਕਮੇਟੀ ਸਮਰਾਲਾ ਵਿੱਚ ਸ਼ਾਮਲ ਜਨਤਕ ਤੇ ਜਮਹੂਰੀ ਜਥੇਬੰਦੀਆਂ, ਸ਼ਹਿਰ ਵਾਸੀਆਂ ਵੱਲੋਂ ਐਸ. ਡੀ. ਐਮ ਸਮਰਾਲਾ ਦੇ ਦਫ਼ਤਰ ਅੱਗੇ ਸਦਭਾਵਨਾ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕੀਤਾ ਗਿਆ। ਰੈਲੀ ਵਿੱਚ ਆਏ ਲੋਕਾਂ ਨੂੰ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ-ਕਨਵੀਨਰ ਕੁਲਵੰਤ ਸਿੰਘ ਤਰਕ ਤੋਂ ਇਲਾਵਾ ਸੁਦਾਗਰ ਸਿੰਘ ਘੁਢਾਣੀ, ਭਰਭੂਰ ਸਿੰਘ, ਰਣਧੀਰ ਸਿੰਘ, ਦਲੀਪ …
Read More »ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਦੋ ਮੈਗਜ਼ੀਨ ਰਲੀਜ਼ ਕੀਤੇ ਗਏ
ਸਮਰਾਲਾ, 28 ਅਕਤੂਬਰ (ਪ.ਪ)- ਅੱਜ ਪੰਜਾਬੀ ਮਾਂ-ਬੋਲੀ ਲਈ ਅਨੇਕਾਂ ਸੰਸਥਾਵਾਂ, ਅਦਾਰੇ ਤੇ ਸਖਸ਼ੀਅਤਾਂ ਕੰਮ ਕਰ ਰਹੀਆਂ ਹਨ ਤਾਂ ਜੋ ਸਾਡੀ ਮਾਂ-ਬੋਲੀ, ਸਦਾ ਚੜ੍ਹਦੀ ਕਲਾ ਵਿੱਚ ਰਹੇ। ਇਸੇ ਲੀਹ ਨੂੰ ਅੱਗੇ ਵਧਾਉਣ ਦੀ ਤਮੰਨਾ ਲੈ ਕੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦਿਨ ਰਾਤ ਇੱਕ ਕਰਕੇ ਆਪਣਾ ਯੋਗਦਾਨ ਪਾ ਰਹੀ ਹੈ। ਵੱਖ ਵੱਖ ਸੰਸਥਾਵਾਂ ਅਤੇ ਲੇਖਕ ਆਪਣੀ ਪੁਸਤਕਾਂ ਸਬੰਧੀ ਗੋਸ਼ਟੀ ਕਰਵਾਕੇ ਜਾਂ …
Read More »ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਘੁਲਾਲ ਵਿਖੇ ਧੂਮਧਾਮ ਨਾਲ ਸਮਾਪਤ
ਗੁਰਜੋਤ ਸਿੰਘ ਡੀ. ਈ. ਓ. (ਐਲੀ) ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ ਸਮਰਾਲਾ, 28 ਅਕਤੂਬਰ (ਪ.ਪ)- ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਬੀ. ਪੀ. ਈ. ਓ ਸਮਰਾਲਾ-2 ਭੂਸ਼ਣ ਲਾਲ ਖੰਨਾ ਦੀ ਅਗਵਾਈ ਬਲਾਕ ਸਮਰਾਲਾ-2 ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਈਆਂ। ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਮਾ. ਸੰਜੀਵ ਕੁਮਾਰ ਕਲਿਆਣ ਨੇ ਦੱਸਿਆ ਕਿ ਦੋ ਰੋਜਾ ਖੇਡ ਮੁਕਾਬਲਿਆਂ …
Read More »ਟੀਚਰ ‘ਤੇ ਹਮਲੇ ਦਾ ਮੁੱਖ ਦੋਸ਼ੀ ਪੁਲਿਸ ਵਲੋਂ ਕਾਬੂ
ਪੱਟੀ, 28 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ)- ਵਿਦਿਆਰਥੀਆਂ ਵਲੋਂ ਇੰਜੀਨਰੰਗ ਕਾਲਜ਼ ਪੱਟੀ ਦੇ ਅਧਿਆਪਕ ਤੇ ਕੀਤੇ ਜਾਨ ਲੇਵਾ ਹਮਲੇ ਦੇ ਮੁੱਖ ਦੋਸ਼ੀ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।ਰਾਜਵਿੰਦਰ ਕੌਰ ਥਾਣਾ ਮੁੱਖੀ ਪੱਟੀ ਨੇ ਦਸਿਆ ਕਿ ਦੋਸ਼ੀ ਗੁਰਸੇਵਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਚੂਸਲੇਵੜ ਵਿਰੁਧ ਕੇਸ ਨੰ: 304/15 ਧਾਰਾ 307/323/427/341/506/34 ਆਈ ਪੀ ਸੀ ਅਧੀਨ ਦਰਜ਼ ਕਰਕੇ ਕਾਬੂ ਕਰ ਲਿਆ ਹੈ।ਦੋਸ਼ੀ …
Read More »ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਦਿੱਤੀ ਵਿੱਤੀ ਮਦਦ
ਪੱਟੀ, 28 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵਲੋ ਪਿਛਲੇ 9 ਸਾਲਾਂ ਤੋ ਪੱਟੀ ਨਿਵਾਸੀ ਸੰਗਤਾਂ, ਐਨ ਆਰ ਆਈ, ਗੁਰੁ ਨਾਨਕ ਲੋਕ ਭਲਾਈ ਟਰੱਸਟ ਹਾਂਗਕਾਂਗ, ਅੰਮ੍ਰਿਪਾਲ ਸਿੰਘ, ਦਲਜੀਤ ਸਿੰਘ ਸਿੰਘਾਪੁਰ ਦੇ ਸਹਿਯੋਗ ਨਾਲ ਪੱਟੀ ਇਲਾਕੇ ਤੇ ਪਿੰਡਾਂ ਵਿਚ ਗਰੀਬ, ਲੋੜਵੰਦ, ਰੋਗਗ੍ਰਸਤ ਮਰੀਜ਼ਾਂ ਦੇ ਇਲਾਜ਼ ਦੀ ਸੇਵਾ ਬਿਨਾਂ ਕਿਸੇ ਭੇਦਭਾਵ ਨਾਲ ਕਰਵਾ …
Read More »10 ਸਾਲਾਂ ਤੋ ਗਲੀ ਪੱਕੀ ਹੋਣ ਦੇ ਇੰਤਜ਼ਾਰ ਵਿਚ ਹਨ ਵਿਸ਼ਕਰਮਾ ਕਲੌਨੀ ਦੇ ਬਾਸ਼ਿੰਦੇ
ਪੱਟੀ, 28 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੰਜਾਬ ਸਰਕਾਰ ਵਲੋਂ ਵਿਕਾਸ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਹਕੀਕਤ ਕੁੱਝ ਹੋਰ ਬਿਆਨ ਕਰਦੀ ਹੈ।ਵਿਕਾਸ ਤਾਂ ਜਰੂਰ ਹੁੰਦਾ ਹੈ ਪਰ ਸਿਰਫ ਸਰਕਾਰ ਦੇ ਆਗੂਆਂ ਤੇ ਮੋਹਤਬਰਾਂ ਦਾ। ਜਿਸ ਦੀ ਤਾਜ਼ਾ ਮਿਸਾਲ ਪੱਟੀ ਦੇ ਵਾਰਡ ਨੰ: 17 ਵਿਚ ਵੇਖਣ ਨੂੰ ਮਿਲਦੀ ਹੈ। ਪੱਟੀ ਦੇ ਵਾਰਡ 17 ਵਿਸ਼ਕਰਮਾ ਕਾਲੌਨੀ ਦੇ …
Read More »ਨਹੀ ਕੋਈ ਸੁਣਵਾਈ ਪੱਟੀ ਤੋ ਪ੍ਰਿੰਗੜੀ ਹਰੀਕੇ ਜਾਂਦੀ ਸੜਕ ਦੀ ?…
ਸਰਕਾਰ ਵਲੋਂ ਗ੍ਰਾਂਟ ਜਾਰੀ ਨਾ ਹੋਣ ਕਾਰਨ ਸੜਕ ਦਾ ਕੰਮ ਰੁਕਿਆ ਪੱਟੀ, 28 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ ਮਾਹਲਾ) – ਕਰੀਬ ਦਸ ਮਹੀਨੇ ਪਹਿਲਾਂ ਪੱਟੀ ਤੋ ਪ੍ਰਿੰਗੜੀ ਹਰੀਕੇ ਜਾਂਦੀ ਸੜਕ ਦਾ ਕੰਮ ਸੁਰੂ ਹੋਇਆ ਸੀ, ਜਿਸ ਤੇ ਮੋਟੀ ਬਜਰੀ ਵੀ ਪਾ ਦਿੱਤੀ ਗਈ ਸੀ ਅਤੇ ਸੜਕ ਦਾ ਕੰਮ ਮੁਕਮੰਲ ਕਰਨ ਸਮਾਂ 30 ਜੂਨ ਬਰੋਡਾਂ ਰਾਂਹੀ ਦਰਸਾਇਆ ਗਿਆ ਹੈ, ਪਰ ਤਿੰਨ …
Read More »ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਪਸ਼ਚਾਤਾਪ ਅਰਦਾਸ ਸਮਾਗਮ ਕਰਵਾਇਆ ਗਿਆ
ਪੱਟੀ, 28 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਗਰਾੜੀ ਸਮੇਤ ਵੱਖ ਵੱਖ ਥਾਵਾਂ ਤੇ ਕੀਤੀ ਗਈ ਬੇਹੁਰਮਤੀ ਦੇ ਪਸ਼ਚਾਤਾਪ ਅਤੇ ਸ਼ਾਂਤਮਈ ਧਰਨਿਆਂ ਵਿਚ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਿੰਘਾਂ ਦੀ ਆਤਮਿਕ ਸ਼ਾਤੀ ਲਈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪੱਟੀ ਵੱਲੋਂ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਾਰਡ ਨੰਬਰ 7 ਵਿਖੇ ਸੁਖਮਨੀ ਸਾਹਿਬ ਜੀ …
Read More » ਗੁਰਲਾਲ ਨੇ ਬਾਡੀ ਬਿਲਡਿੰਗ ਪ੍ਰਦਰਸ਼ਨ ਦੌਰਾਨ ਆਪਣੇ ਬਾਹੁਬਲੀ ਸਰੀਰ ਦਾ ਕੀਤਾ ਮੁਜ਼ਾਹਰਾ
ਭਿੱਖੀਵਿੰਡ/ ਖਾਲੜਾ, 28 ਅਕਤੂਬਰ (ਲਖਵਿੰਦਰ ਗੋਲਣ, ਰਿੰਪਲ ਗੌਲਣ, ਕੁਲਵਿੰਦਰ ਕੰਬੋਕੇ) ਜਿਲਾ ਤਰਨਤਾਰਨ ਵਿੱਚ ਆਉਦੇ ਪਿੰਡ ਭਿੱਖੀਵਿੰਡ ਦੇ ਅਮ੍ਰਿਤਸਰ ਰੋਡ ਸਥਿਤ ਪੈਟਰੌਲ ਪੰਪ ਸਾਹਮਣੇ ਸ਼ੇਪ-ਐਡ ਸਾਈਜ਼ ਜਿੰਮ ਵਿਖੇ ਬਾਡੀ ਬਿਲਡਿੰਗ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਜਿੰਮ ਚਲਾ ਰਹੇ ਗੁਰਲਾਲ ਸਿੰਘ ਪੁੱਤਰ ਬਲਜੀਤ ਸਿੰਘ (ਮੱਜਰ ਡੇਅਰੀ ਵਾਲੇ) ਨੇ ਆਪਣੇ ਬਾਹੂਬਲੀ ਸਰੀਰ ਦਾ ਪ੍ਰਦਰਸ਼ਨ ਕਰਕੇ ਨੋਜਵਾਨਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ।ਇਸ ਸਮੇਂ …
Read More »
Punjab Post Daily Online Newspaper & Print Media