Wednesday, November 25, 2026

Monthly Archives: October 2015

ਗੈਸ ਸਿਲੰਡਰ, ਮੋਟਰ ਤੇ ਮੋਬਾਇਲ ਫੋਨ ਚੋਰੀ ਮਾਮਲਾ ਦਰਜ

ਬਠਿੰਡਾ, 27 ਅਕਤੂਬਰ, (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਮਾਡਲ ਟਾਊਨ ਵਿਚ ਬਣ ਰਹੀ ਇਕ ਕੋਠੀ ਵਿਚੋਂ ਪਾਣੀ ਵਾਲੀ ਮੋਟਰ, ਗੈਸ ਸਿਲੰਡਰ ਅਤੇ ਮੋਬਾਇਲ ਫੋਨ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਨੇ ਕੋਠੀ ਮਾਲਕ ਦੀ ਸ਼ਿਕਾਇਤ ‘ਤੇ ਇਕ ਵਿਅਕਤੀ ਖਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਹਰਬੰਸ ਜਿੰਦਲ ਪੁੱਤਰ ਬਾਬੂ ਰਾਮ ਨੇ ਜਾਣਕਾਰੀ …

Read More »

 ਮਾਸਟਰ ਕੇਡਰ ਤੋਂ ਲੈਕਰਚਰਾਰ ਤੇ ਮੁੱਖ ਅਧਿਆਪਕ ਤਰੱਕੀਆਂ ਤੁਰੰਤ ਕੀਤੀਆ ਜਾਣ

ਅੰਮ੍ਰਿਤਸਰ, 27 ਅਕਤੂਬਰ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿਰਮੌਰ ਜਥੇਬੰਦੀ ਦੇ ਫਾਉਡਰ ਮੈਬਰ ਦਲਵਿੰਦਰਜੀਤ ਸਿੰਘ ਗਿੱਲ ਤੇ ਉਪ ਪ੍ਰਧਾਨ ਸ੍ਰੀ ਬਲਦੇਵ ਸਿੰਘ ਬੁੱਟਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਪੰਜਾਬ ਸਰਕਾਰੀ ਮਾਸਟਰ ਕੇਡਰ ਵਰਗ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ, ਜਿਹੜੀਆਂ ਮੰਗਾਂ ਪਹਿਲਾਂ ਪੈਨਲ ਮੀਟਿੰਗ ਦੌਰਾਨ ਮੰਨੀਆਂ ਵੀ ਗਈਆਂ ਹਨ, ਉਹਨਾ ਦੇ ਪੱਤਰ ਜਾਰੀ ਨਹੀ ਕੀਤੇ …

Read More »

ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਵਿਰੁੱਧ ਦਰਜ ਕੀਤਾ ਝੂਠਾ ਕੇਸ ਵਾਪਿਸ ਲਿਆ ਜਾਵੇ – ਭਾਈ ਪੰਥਪ੍ਰੀਤ ਸਿੰਘ

ਬਠਿੰਡਾ, 26 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਵਿਰੁੱਧ ਸਾਜਿਸ ਅਧੀਨ ਦਰਜ ਕੀਤਾ ਝੂਠਾ ਕੇਸ ਤੁਰੰਤ ਵਾਪਿਸ ਲੈ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।ਇਹ ਸ਼ਬਦ ਬਰਗਾੜੀ ਵਿਖੇ ਕਿਸੇ ਸ਼ਰਾਰਤੀ ਅਨਸਰ, ਏਜੰਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਸਬੰਧ ਵਿੱਚ ਝੂਠੇ ਇਲਜ਼ਾਮ ਲਾ ਕੇ ਗ੍ਰਿਫਤਾਰ ਕੀਤੇ ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ …

Read More »

DAV International School remembers Anand Swami Ji and Swami Virjanand Ji

Amritsar, Oct. 27 (Punjab Post Bureau)-The morning assembly of DAV International School, Amritsar echoed with hymns and shlokas as students paid obeisance to the learned scholars and philosophers, Swami Virjanand and Mahatma Anand Swami on 26th Oct, 2015. The students paid tributes to Swami Virjanand on his birth anniversary and remembered Mahatma Anand Swami with reverence on his death anniversary. …

Read More »

ਪੰਥਕ ਧਿਰਾਂ ਦੀ ਪੰਜ ਮੈਂਬਰੀ ਕਮੇਟੀ ਨੂੰ ਦਿੱਲੀ ਸੰਗਤ ਹਰ ਪ੍ਰਕਾਰ ਦਾ ਸਹਿਯੋਗ ਦੇਵੇਗੀ- ਸਰਨਾ

ਨਵੀ ਦਿੱਲੀ, 26 ਅਕਤੂਬਰ (ਅੰਮ੍ਰਿਤ ਲਾਲ ਮੰਨਣ)- ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਹਿਬਲ ਕਲਾਂ ਵਿਖੇ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖਾਂ ਦੀ ਦੀ ਅੰਤਮ ਅਰਦਾਸ ਸਮੇਂ ਸੰਗਤਾਂ ਦੇ ਹੋਏ ਵਿਸ਼ਾਲ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਬਾਦਲਾਂ ਦੀਆ ਸਿੱਖ ਤੇ ਪੰਜਾਬ ਵਿਰੋਧੀ ਨੀਤੀਆ ਨਾਲ ਸਾਰਾ ਸਿੱਖ ਜਗਤ ਦੁੱਖੀ ਹੈ ਤੇ …

Read More »

ਭਾਈ ਪਿੰਦਰਪਾਲ ਸਿੰਘ ‘ਤੇ 3 ਨਵੰਬਰ ਤੀਕ ਕੀਤੀ ਜਾਣ ਵਾਲੀ ਕਥਾ ਤੇ ਲਗਾਈ ਰੋਕ

ਅੰਮ੍ਰਿਤਸਰ, 26 ਅਕਤੂਬਰ (ਪ.ਪ)- ਪੰਥ ਦੇ ਪ੍ਰਸਿੱਧ ਕਥਾਵਾਚਕ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਸਾਹਿਬ ਦੇ ਖਿਤਾਬ ਨਾਲ ਸਨਮਾਨਤ ਭਾਈ ਪਿੰਦਰਪਾਲ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੀ ਬਾਹਲੀ ਖਾਤਿਰ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਜਲੀ ਭੇਟ ਕਰਨ ‘ਤੇ ਸ਼੍ਰੋਮਣੀ ਕਮੇਟੀ ਵਲੋਂ ਕਥਾ ਦੀ ਡਿਊਟੀ ਤੋਂ ਹਟਾ ਕੇ ਉਨਾਂ ਨੂੰ ਸਰਾਂ ਵਿੱਚ ਦਿੱਤਾ ਕਮਰਾ ਵੀ ਖਾਲੀ ਕਰਵਾ …

Read More »

ਸ਼ਹੀਦ ਭਗਤ ਸਿੰਘ ਸ਼ਕਤੀ ਦਲ ਪੰਜਾਬ ਨੇ ਕੀਤੀਆਂ ਅਹਦੇਦਾਰਾਂ ਦੀਆਂ ਨਿਯੁੱਕਤੀਆਂ

ਅੰਮ੍ਰਿਤਸਰ, 26 ਅਕਤੂਬਰ (ਗੁਰਚਰਨ ਸਿੰਘ/ ਜਗਦੀਪ ਸਿੰਘ)- ਸ਼ਹੀਦ ਭਗਤ ਸਿੰਘ ਸ਼ਕਤੀ ਦਲ ਪੰਜਾਬ ਦੀ ਅਹਿਮ ਮੀਟਿੰਗ ਪਰਾਗਦਾਸ ਚੌਂਕ ਵਿਖੇ ਅਸ਼ੋਕ ਕੁਮਾਰ, ਗਗਨਦੀਪ ਸਿੰਘ, ਅਜੇ ਕੁਮਾਰ, ਮਹਾਬੀਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਪੰਜਾਬ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਬੋਬੀ, ਸਰਪ੍ਰਸਤ ਬਿਕਰਮ ਦੱਤਾ, ਲੀਗਲ ਅਡਵਾਈਜਰ ਕਰਨਪੂਰੀ ਉਚੇਚੇ ਤੋਰ ਤੇ ਪਹੁੰਚੇ।ਆਏ ਮਹਿਮਾਨਾ ਦਾ ਅਸ਼ੋਕ …

Read More »

ਪੰਜਾਬ ਪੁਲਿਸ ਦੇ ਨਵੇਂ ਮੁੱਖੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, 26 ਅਕਤੂਬਰ (ਪ.ਪ)- ਪੰਜਾਬ ਪੁਲਿਸ ਦੇ ਨਵੇਂ ਮੁੱਖੀ ਸ੍ਰੀ ਸੁਰੇਸ਼ ਅਰੋੜਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਸ੍ਰੀ ਅਰੋੜਾ ਅੱਜ ਸਵੇਰੇ 8.30 ਦੇ ਕਰੀਬ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰੇ ਜਿਥੋਂ ਉਹ ਸਿੱਧੇ ਸ੍ਰੀ ਦਰਬਾਰ ਸਾਹਿਬ ਪੁੱਜੇ।ਸ੍ਰੀ ਅਰੋੜਾ ਦੇ ਨਾਲ ਨਾ ਤਾਂ ਗੱਡੀਆਂ ਦਾ ਭਾਰੀ ਵੱਡਾ ਕਾਫਲਾ ਸੀ ਤੇ ਨਾ …

Read More »

DGP Punjab Sh. Suresh Arora visited paid obeisance at Sri Darbar Sahib

Amritsar, Oct. 26 (Punjab Post Bureau) –  Sh. Suresh Arora, DGP, Punjab visited Amritsar where he paid obeisance at Sri Darbar Sahib and at Sri Durgiana Mandir on October 26, 2015. After that he held a meeting of senior police officers of Border zone including IGP Border, DIG Border, Commissioner of Police, Amritsar, SSPs of Pathankot, Gurdaspur, Batala, Amritsar  (Rural) …

Read More »