Wednesday, November 25, 2026

Monthly Archives: October 2015

ਕਮਾਂਡਿੰਗ ਅਫ਼ਸਰ ਬ੍ਰਗੇਡੀਅਰ ਏ.ਡੀ.ਐਸ. ਔਜਲਾ ਵਲੋਂ ਟੇਬਲ ਟੈਨਿਸ ਦੇ ਮੁਕਾਬਲਿਆਂ ਦੀ ਸ਼ੁਰੂਆਤ

ਪਠਾਨਕੋਟ, 30 ਅਕਤੂਬਰ (ਪ.ਪ)- ਸਥਾਨਕ ਆਰ.ਆਰ.ਐਮ.ਕੇ ਆਰੀਆ ਗਰਲਜ਼ ਕਾਲਜ ਵਿਖੇ ਚੱਕਰਧਾਰੀ ਵੈਲਫੇਅਰ ਐਂਡ ਚੈਰੀਟੇਬਲ ਕਲੱਬ (ਰਜਿ:) ਵੱਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ 56ਵੀਂ ਰਾਜ ਪੱਧਰੀ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਤੀਸਰੇ ਦਿਨ 21 ਸਬ ਏਰੀਆ ਦੇ ਕਮਾਂਡਿੰਗ ਅਫ਼ਸਰ ਬ੍ਰਗੇਡੀਅਰ ਏ.ਡੀ.ਐਸ. ਔਜਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਸ਼ਮਾ ਰੋਸ਼ਨ ਕਰਕੇ ਟੇਬਲ ਟੈਨਿਸ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਬ੍ਰਗੇਡੀਅਰ ਏ.ਡੀ.ਐਸ. ਔਜਲਾ …

Read More »

ਸ਼ੋਰ ਪ੍ਰਦੂਸ਼ਣ ਵਾਲੇ ਪਟਾਖਿਆਂ ਨੂੰ ਚਲਾਉਣ ‘ਤੇ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਪਾਬੰਦੀ

ਪਠਾਨਕੋਟ, 30 ਅਕਤੂਬਰ (ਪ.ਪ) – ਸ਼੍ਰੀ ਕੇ.ਐਸ. ਰਾਜ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਨਿਰਧਾਰਤ ਆਵਾਜ਼ ਤੋਂ ਵੱਧ ਆਵਾਜ਼ ਪੈਦਾ ਕਰਨ ਵਾਲੇ ਹਾਰਨਾਂ ਨੂੰ ਬਣਾਉਣ ਅਤੇ ਮਾਰਕੀਟ ਵਿੱਚ ਵੇਚਣ ‘ਤੇ ਪੂਰਨ ਰੂਪ ਵਿੱਚ ਪਾਬੰਦੀ ਲੱਗਾ ਦਿੱਤੀ ਹੈ।ਉਨ੍ਹਾਂ ਆਪਣੇ ਜਾਰੀ ਹੁਕਮਾਂ ਵਿੱਚ ਪਠਾਨਕੋਟ ਖੇਤਰ ਅੰਦਰ ਰਾਤ …

Read More »

ਪੱਟੀ ਵਿਖੇ ਰਵਾਇਤੀ ਸ਼ਰਧਾ ਨਾਲ ਮਨਾਇਆ ਗਿਆ ਕਰਵਾ ਚੌਥ

ਪੱਟੀ, 30 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਸਥਾਨਕ ਨਗਰ ਵਿੱਚ ਕਰਵਾ ਚੌਥ ਦਾ ਤਿਓਹਾਰ ਰਵਾਇਤੀ ਸ਼ਰਧਾ ਸਹਿਤ ਮਨਾਇਆ ਗਿਆ। ਤੜਕੇ ਸਵੇਰੇ ਸਰਘੀ ਵੇਲੇ ਤੋਂ ਸ਼ੁਰੂ ਹੋਏ ਇਸ ਵਰਤ ਦੌਰਾਨ ਸੁਹਾਗਣਾਂ ਨੇ ਸ਼ਾਮ ਸਮੇਂ ਮੰਦਰਾਂ ਵਿੱਚ ਜਾ ਕੇ ਕਰਵਾ ਵਟਾਇਆ ਅਤੇ ਰਾਤ ਨੂੰ ਚੰਦਰਮਾ ਨਿਕਲਣ ਤੋਂ ਬਾਅਦ ਵਰਤ ਸਮਾਪਤ ਕੀਤਾ। ਜਿਕਰਯੋਗ ਹੈ ਕਿ ਇਹ ਕਰਵਾ ਚੌਥ ਦਾ ਵਰਤ ਸੁਹਾਗਣਾਂ …

Read More »

ਬਾਬਾ ਜੁੰਮਣ ਜਤੀ ਸ਼ਾਹ ਦਾ ਜੋੜ ਮੇਲਾ ਮਨਾਇਆ

ਪੱਟੀ, 30 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਪੱਟੀ ਦੇ ਪੀਰਾਂ ਸਾਬ ਰੋਡ ਸਥਿਤ ਸਮਾਧ ਪੀਰ ਬਾਬਾ ਜੁੰਮਣ ਜਤੀ ਸ਼ਾਹ ਜੀ ਜੋੜ ਮੇਲਾ ਧੁਮ ਧਾਮ ਨਾਲ ਮਨਾਇਆ ਗਿਆ। ਰਸਮ ਮਹਿੰਦੀ ਡੋਰੀ ਅਦਾ ਕਰਨ ਤੋਂ ਬਾਦ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਸੁਖਦੇਵ ਸਿੰਘ ਰਾੜੀਆਂ ਮੁੱਖ ਮਹਿਮਾਨ ਵਲੋਂ ਅਦਾ ਕੀਤੀ ਗਈ।ਰੀਬਨ ਕੱਟਣ ਦੀ ਰਸਮ ਪ੍ਰਿੰ: ਜਸਬੀਰ ਕੌਰ ਆਰੀਆ ਸਕੂਲ ਵਲੋਂ …

Read More »

ਕਾਜ਼ੀਆਂ ਚੌਕ ਵਿਖੇ ਮਾਂ ਭਗਵਤੀ ਜਾਗਰਣ ਸਬੰਧੀ ਝੰਡਾ ਪੂਜਾ ਕੀਤੀ

ਪੱਟੀ, 30 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਭਗਵਤੀ ਜਾਗਰਣ ਕਰਵਾਉਣ ਲਈ ਅੱਜ ਚੌਂਕ ਕਾਜ਼ੀਆਂ ਵਿਖੇ ਨਵ ਯੁਵਾ ਸ਼ਕਤੀ ਸੇਵਾ ਸੰਮਤੀ ਪੱਟੀ ਵਲੋ ਮਾਤਾ ਰਾਣੀ ਦਾ ਝੰਡਾ ਪੂਜਣ ਕੀਤਾ ਗਿਆ। ਪੂਜਾ ਪੰਡਤ ਸਤ ਨਰਾਇਣ ਕੋਸ਼ਿਕ ਨੇ ਕੀਤੀ।ਦੀਪਕ ਚੌਧਰੀ ਪ੍ਰਧਾਨ, ਕੈਸ਼ੀਅਰ ਮੋਹਿਤ ਸ਼ਰਮਾ ਨੇ ਦਸਿਆ ਕਿ ਜਾਗਰਣ 6 ਨਵੰਬਰ ਸੁਕਰਵਾਰ ਨੂੰ ਹੋਵੇਗਾ। ਸੁਧ ਪ੍ਰਕਾਸ਼ ਪਾਰਟੀ, ਰਿੰਕੂ ਪਾਰਟੀ ਤੇ ਹੋਰ ਕਲਾਕਾਰ …

Read More »

ਘਰ ਨੂੰ ਅਚਾਨਕ ਲੱਗੀ ਅੱਗ-50 ਹਜ਼ਾਰ ਦਾ ਹੋਇਆ ਨੁਕਸਾਨ

ਪੱਟੀ, 30 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਪੱਟੀ ਦੇ ਵਾਰਡ ਨੰ 9 ਦੀ ਗਲੀ ਜੰਡ ਵਾਲੀ ਕੌੜਿਆਂ ਮੁੱਹਲਾ ਵਿਖੇ ਕਰੀਬ ਸ਼ਾਮ 4:30 ਵਜੇ ਇਕ ਘਰ ਨੂੰ ਅਚਾਨਕ ਅੱਗ ਲਗ ਗਈ।ਜਾਣਕਾਰੀ ਅਨੁਸਾਰ ਮਲਕੀਤ ਸਿੰਘ ਹੈਪੀ ਅਤੇ ਉਸਦੀ ਪਤਨੀ ਸੁਖਪ੍ਰੀਤ ਕੌਰ ਨੇ ਦਸਿਆ ਕਿ 2 ਕਮਰਿਆਂ ਵਿਚੋਂ ਅਚਾਨਕ ਅੱਗ ਲੱਗਣ ਕਾਰਨ ਧੂੰਆਂ ਨਿਕਲਣਾ ਸੁਰੂ ਹੋ ਗਿਆ। 2 ਕਮਰਿਆਂ ਵਿਚ ਅਲਮਾਰੀਆਂ …

Read More »

ਪ੍ਰਧਾਨ ਸ਼ਿੰਦਾ ਨੇ ਸਫਾਈ ਮੁਲਾਜਮਾਂ ਨੂੰ 10 ਰਿਕਸ਼ੇ ਕੀਤੇ ਭੇਟ

ਪੱਟੀ, 30 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਬੀਬਾ ਪਰਨੀਤ ਕੌਰ ਕੈਰੋਂ ਦੀ ਅਗਵਾਈ ਹੇਠ ਪੱਟੀ ਹਲਕਾ ਪੰਜਾਬ ਵਿਚ ਮੋਹਰੀ ਬਣ ਚੁੱਕਾ ਹੈ।ਪੱਟੀ ਸ਼ਹਿਰ ਦੀ ਗਲੀਆਂ, ਨਾਲੀਆਂ ਬੜੇ ਵਧੀਆ ਢੰਗ ਨਾਲ ਬਣਾਈਆਂ ਗਈਆਂ ਹਨ ਤੇ ਸੀਵਰੇਜ ਪ੍ਰਣਾਲੀ ਚੰਡੀਗੜ ਵਰਗੀ ਪਾਈ ਗਈ ਤਾਂ ਕਿ ਸੀਵਰੇਜ਼ ਠੀਕ ਢੰਗ ਨਾਲ ਚਲ …

Read More »

ਗੁ: ਸ਼ਹੀਦ ਗੰਜ ਤੋਂ ਸ਼ਾਂਤਮਈ ਰੋਸ ਮਾਰਚ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਬਾਹਰ ਧਰਨਾ 1 ਨਵੰਬਰ ਨੂੰ- ਗਿ: ਰਾਮ ਸਿੰਘ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਜੀ ਖਾਲਸਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਨੌਜੁਆਨ ਵੀਰਾਂ ਦੀਆਂ ਵੱਖ ਵੱਖ ਥਾਵਾਂ ‘ਤੇ ਡਿਊਟੀਆਂ ਲਾਈਆਂ ਅਤੇ ਸਾਰਿਆਂ ਨੂੰ ਅਪੀਲ ਕੀਤੀ ਗਈ ਕਿ ਇਸ ਸ਼ਾਂਤਮਈ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਵੱਧ ਤੋਂ ਵੱਧ ਸੰਗਤਾਂ ਨਾਲ ਤਾਲਮੇਲ ਕੀਤਾ ਜਾਵੇ।ਮੀਟਿੰਗ …

Read More »

ਨੀਲਧਾਰੀ ਸੰਗਤ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ 1 ਨਵੰਬਰ ਨੂੰ

ਅੰਮ੍ਰਿਤਸਰ, 30 ਅਕਤੂਬਰ (ਗੁਰਚਰਨ ਸਿੰਘ)- ਨੀਲਧਾਰੀ ਸੰਗਤ ਵੈਲਫੇਅਰ ਸੁਸਾਇਟੀ ਵੱਲੋਂ ਸ੍ਰੀ ਗੁਰੂ ਰਾਮ ਦਾਸ ਜੀ ਦਾ ਆਗਮਨ ਪੁਰਬ ਸ਼ਹੀਦ ਊਧਮ ਸਿੰਘ ਯਾਦਗਰੀ ਭਵਨ ਵਿਖੇ 1 ਨਵੰਬਰਨੂੰ ਸ਼ਰਧਾ ਸਾਹਿਤ ਮਨਾਇਆ ਜਾਵੇਗਾ।ਇਸ ਸਬੰਧੀ ਨੀਲਧਾਰੀ ਸੰਗਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ: ਅਜੀਤ ਸਿੰਘ ਨੇ ਦੱਸਿਆ ਕਿ 1 ਨਵੰਬਰ ਵਾਲੇ ਦਿਨ ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਵਿਖੇ ਸਵੇਰੇ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ …

Read More »

ਗਲੋਰੀ ਟੂ ਮੈਡੀਟੇਸ਼ਨ ਪੁਸਤਕ ਪਹਿਲੀ ਨਵੰਬਰ ਨੂੰ ਲੋਕ ਅਰਪਤ ਕੀਤੀ ਜਾਵੇਗੀ: ਡਾ. ਘੁੰਮਣ

ਅੰਮ੍ਰਿਤਸਰ, 30 ਅਕਤੂਬਰ (ਗੁਰਚਰਨ ਸਿੰਘ)- ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਵੱਲੋਂ ਅਰਵਿੰਦਰ ਰਾਜ ਸਿੰਘ ਦੀ ਨਵ-ਪ੍ਰਕਾਸ਼ਿਤ ਅੰਗਰੇਜੀ ਪੁਸਤਕ ‘ਗਲੋਰੀ ਟੂ ਮੈਡੀਟੇਸ਼ਨ’ ਸਥਾਨਕ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਅਜੀਤ ਨਗਰ ਵਿਖੇ 1 ਨਵੰਬਰ ਦਿਨ ਐਤਵਾਰ ਸ਼ਾਮ 3:30 ਵਜੇ ਲੋਕ ਅਰਪਣ ਕੀਤੀ ਜਾਵੇਗੀ। ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ਨੇ ਸਭ ਨੂੰ ਇਸ ਸਮਾਗਮ ਵਿਚ ਪੁੱਜਣ ਦਾ ਸੱਦਾ ਦਿੱਤਾ ਹੈ।

Read More »