Wednesday, November 25, 2026

Monthly Archives: October 2015

Biannual Newsletter of UGC-Human Resource Development Centre released

 Amritsar, Oct. 30 (Punjab Post Bureau) – The second issue of the biannual Newsletter of UGC-Human Resource Development Centre for the session 2014-15 was released by Prof. C.L. Khetrapal, Distinguished Professor and Vice-Chairman, CBMR, Sanjay Gandhi Post Graduate Institute of Medical Sciences Campus, Lucknow in a special function organized in the department. The Newsletter encompasses the academic activities undertaken during the …

Read More »

ਯਮੁਨਾ ਵਿਹਾਰ ਵਿਖੇ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਸ਼ਨੀਵਾਰ

ਨਵੀਂ ਦਿੱਲੀ, 30, ਅਕਤੂਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚਲਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਦੀ ਉਲੀਕੀ ਗਈ ਹੋਈ ਲੜੀ ਦੇ ਅਧੀਨ, ਸ਼ਨੀਵਾਰ, 31 ਅਕਤੂਬਰ ਸ਼ਾਮ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ …

Read More »

ਡੀ.ਏ.ਵੀ ਪਬਲਿਕ ਸਕੂਲ ਵਿੱਚ ਰਾਸ਼ਟਰੀ ਏਕਤਾ ਦਿਵਸ ਮਨਾਇਆ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਬ ਭਾਈ ਪਟੇਲ ਦਾ ਜਨਮ ਦਿਨ ਮਨਾਇਆ ਗਿਆ। ਵਿਦਿਆਰਥੀਆਂ ਨੇ ਉਹਨਾਂ ਦੀ ਰਾਸ਼ਟਰੀ ਭਾਵਨਾ ਅਤੇ ਦੇਸ਼ ਦੀ ਸੁਤੰਤਰਤਾ ਲਈ ਕੀਤੇ ਕੰਮਾਂ ਲਈ ਉਹਨਾਂ ਨੂੰ ਸਿਰ ਝੁਕਾਇਆ। ਪੰਜਾਬ ਅਤੇ ਦਿੱਲੀ ਸ਼ਰਨਾਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਕਦਮ ਚੁੱਕੇ ਅਤੇ ਅਜ਼ਾਦੀ …

Read More »

Bajwa prays for peace in Punjab at the Golden Temple

Amritsar, Oct. 30 (Punjab Post Bureau) – The Punjab Congress President Mr. Partap Singh Bajwa today prayed for peace and amity in Punjab at the Golden Temple at the conclusion of path of Shri Akhand Path Sahib that was organized on his behalf.             Later he referred to the cases of sacrilege of Guru Granth Sahib that resulted in anarchy with …

Read More »

ਤੀਜਾ ਚਾਰ ਰੋਜ਼ਾ ਡੇ-ਨਾਈਟ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

ਮਾਲੇਰਕੋਟਲਾ (ਸੰਦੌੜ), 30 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡੀਅਮ ਵਿੱਚ ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ ਤੀਜਾ ਚਾਰ ਰੋਜ਼ਾ ਡੇ-ਨਾਈਟ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਸਥਾਨਕ ਐਸ.ਡੀ.ਐਮ ਸ਼੍ਰੀ ਅਮਿਤ ਬੈਂਬੀ ਨੇ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੇ ਪਹਿਲੇ ਮੈਚ ਦੇ …

Read More »

ਡਾਕਘਰਾਂ ਨੂੰ ਕੋਰ ਬੈਂਕਿੰਗ ਪ੍ਰਣਾਲੀ (ਆਨਲਾਈਨ ਬੈਂਕਿੰਗ) ਨਾਲ ਜੋੜਨ ਦੀ ਪ੍ਰਕਿਰਿਆ ਆਰੰਭ

ਮਾਲੇਰਕੋਟਲਾ (ਸੰਦੌੜ), 30 ਅਕਤੂਬਰ (ਹਰਮਿੰਦਰ ਸਿੰਘ ਭੱਟ)- ਭਾਰਤ ਦੇ ਸਮੁੱਚੇ ਡਾਕਘਰਾਂ ਨੂੰ ਕੋਰ ਬੈਂਕਿੰਗ ਪ੍ਰਣਾਲੀ (ਆਨਲਾਈਨ ਬੈਂਕਿੰਗ) ਨਾਲ ਜੋੜਨ ਦੀ ਪ੍ਰਕਿਰਿਆ ਅਧੀਨ ਅੱਜ ਕਾਲਜ ਰੋਡ ਤੇ ਸਥਿਤ ਮਾਲੇਰਕੋਟਲਾ ਉਪ ਡਾਕਘਰ ਵਿੱਚ ਕੋਰ ਬੈਂਕਿੰਗ ਪ੍ਰਣਾਲੀ ਦਾ ਸ਼ੁਭ ਆਰੰਭ ਸ. ਦਿਲਬਾਗ ਸਿੰਘ ਸੂਰੀ, ਸੁਪਰਡੈਂਟ ਡਾਕਘਰ, ਸੰਗਰੂਰ ਡਵੀਜਨ ਦੁਆਰਾ ਕੀਤਾ ਗਿਆ। ਕੋਰ ਬੈਂਕਿੰਗ ਪ੍ਰਣਾਲੀ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ.ਸੂਰੀ ਨੇ ਦੱਸਿਆ ਕਿ ਕਾਲਜ …

Read More »

ਕਾਤਰੋਂ ਵਿਖੇ ਜੌਨ ਪੱਧਰੀ ਖੇਡਾਂ ਦਾ ਉਦਘਾਟਨ ਹੋਇਆ

ਸੰਦੌੜ, 30 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਹਾਈ ਸਕੂਲ ਕਾਤਰੋਂ ਵਿਖੇ ਮੁੱਖ ਅਧਿਆਪਕ ਜਰਨੈਲ ਸਿੰਘ ਦੀ ਅਗਵਾਈ ਦੇ ਵਿਚ ਕੋਚ ਸਵ. ਕੁਲਵਿੰਦਰ ਸਿੰਘ ਅਲੀਪੁਰ ਦੀ ਯਾਦ ਵਿਚ ਦੋ ਰੋਜ਼ਾ ਜੌਨ ਪੱਧਰੀ ਐਥਲੈਟਿਕਸ ਮੀਟ ਸ਼ੁਰੂ ਹੋਈ ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਰੰਧਾਵਾ ਅਤੇ ਗਰਾਮ ਪੰਚਾਇਤ ਕਾਤਰੋਂ ਨੇ ਕੀਤਾ।ਇਸ ਟੂਰਨਾਮੈਂਟ ਵਿਚ ਜੌਨ …

Read More »

ਸਰਕਾਰੀ ਹਾਈ ਸਕੂਲ ਭੂਦਨ ‘ਚ ਸਕਾਊਟਸ ਦਾ ਤ੍ਰਿਤੀਆ ਸੋਪਾਨ ਟੈਸਟਿੰਗ ਕੈਂਪ ਲਗਾਇਆ

ਸੰਦੌੜ, 30 ਅਕਤੂਬਰ (ਹਰਮਿੰਦਰ ਸਿੰਘ ਭੱਟ)- ਮਾਣਯੋਗ ਜਿੱਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸੰਗਰੂਰ ਕਮ ਜਿੱਲ੍ਹਾ ਚੀਫ਼ ਕਮਿਸ਼ਨਰ (ਸਕਾਊਟ) ਸ਼੍ਰੀ ਸੰਦੀਪ ਨਾਗਰ ਜੀ ਦੇ ਹੁਕਮਾਂ ਅਨੁਸਾਰ ਅਤੇ ਜਿੱਲ੍ਹਾ ਟਰੇਨਿੰਗ ਕਮਿਸ਼ਨਰ (ਸਕਾਊਟ) ਸ਼੍ਰੀ ਜਗਤਾਰ ਸਿੰਘ ਅਤੇ ਆਰਗੇਨਾਈਜ਼ਰ ਕਮਿਸ਼ਨਰ (ਸਕਾਊਟ) ਸ਼੍ਰੀ ਕੁਲਦੀਪ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 23-10-2015 ਤੋਂ 26-10-2015 ਤੱਕ ਸਰਕਾਰੀ ਹਾਈ ਸਕੂਲ ਭੂਦਨ ਵਿਖੇ ਸਕਾਊਟਸ ਦਾ ਤ੍ਰਿਤੀਆ ਸੋਪਾਨ ਟੈਸਟਿੰਗ ਕੈਂਪ ਸੁਖਦੀਪ …

Read More »

ਦੀਵਾਲੀ ਮੌਕੇ ਬਟਾਲਾ ‘ਚ ਸਿਰਫ ਰਾਜੀਵ ਗਾਂਧੀ ਸਟੇਡੀਅਮ ‘ਚ ਹੀ ਵੇਚੀ ਜਾ ਸਕੇਗੀ ਆਤਿਸ਼ਬਾਜ਼ੀ – ਐਸ.ਡੀ.ਐਮ

ਬਟਾਲਾ, 30 ਅਕਤੂਬਰ (ਨਰਿੰਦਰ ਸਿੰਘ ਬਰਨਾਲ) – ਦੀਵਾਲੀ ਦੇ ਸ਼ੁੱਭ ਦਿਹਾੜੇ ‘ਤੇ ਬਟਾਲਾ ਸ਼ਹਿਰ ਵਿੱਚ ਕਿਸੇ ਵੀ ਵਿਅਕਤੀ ਨੂੰ ਚਿੱਟੀ ਗਰਾਊਂਡ ਜਲੰਧਰ ਰੋਡ ਬਟਾਲਾ ਵਿਖੇ ਆਤਿਸ਼ਬਾਜ਼ੀ/ਪਟਾਖੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਐੱਸ.ਡੀ.ਐੱਮ. ਸ੍ਰੀ ਸੌਰਵ ਅਰੋੜਾ ਨੇ ਦੱਸਿਆ ਕਿ ਚਿੱਟੀ ਗਰਾਉਂਡ ਦੇ ਅੰਦਰਵਾਰ ਕ੍ਰਿਕਟ ਦੀ ਪਿੱਚ ਬਣਨ ਕਰਕੇ ਉਥੋਂ ਦੇ ਪ੍ਰਬੰਧਕਾਂ ਵੱਲੋਂ ਚਿੱਟੀ ਗਰਾਊਂਡ ਦੇ …

Read More »

ਸਾਇੰਸ ਪ੍ਰਤੀਯੋਗਤਾ ਵਿਚ ਸਰਕਾਰੀ ਕੰਨਿਆਂ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ

ਬਟਾਲਾ, 30 ਅਕਤੂਬਰ (ਨਰਿੰਦਰ ਸਿੰਘ ਬਰਨਾਲ) – ਪੰਜਾਬ ਰਾਜ ਵਿੱਚ ਵਿਦਿਆਰਥੀਆਂ ਵਿੱਚ ਸਾਇੰਸ ਵਿਸੇ ਦੀ ਰੌਚਕਤਾ ਪੈਦਾ ਕਰਨ ਹਿੱਤ ਰਾਜ ਸਾਇੰਸ ਸਿਖਿਆ ਸੰਸਥਾ ਪੰਜਾਬ ਵੱਲੋ ਜਾਰੀ ਦਿਸ਼ਾ ਨਿਰਦੇਸਾਂ ਅਨੁੁਸਾਰ ਵਿਗਿਆਨ ਤੇ ਹਿਸਾਬ ਦੇ ਅਧਾਰਿਤ ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਜਿਲ੍ਹਾਂ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੀ ਨਿਗਰਾਨੀ ਹੇਠ ਲਗਾਈ ਗਈ। ਸਰਕਾਰੀ …

Read More »