Wednesday, November 25, 2026

Monthly Archives: October 2015

ਸੁਲਤਾਨਵਿੰਡ ਰੋਡ ‘ਤੇ ਸਥਿਤ ਏ.ਟੀ.ਐਮ ਨੂੰ ਲੱਗੀ ਅੱਗ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)-  ਸਥਾਨਕ ਸੁਲਤਾਨਵਿੰਡ ਰੋਡ ‘ਤੇ ਸਥਿਤ ਕਬਰਿਸਤਾਨ ਦੇ ਨੇੜੇ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐਮ ਨੂੰ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਏ.ਟੀ.ਐਮ ਵਿਚੋਂ ਸ਼ਾਰਟ ਸਰਕਟ ਨਾਲ ਜਦ ਧੂੰਆ ਨਿਕਲਣਾ ਸ਼ੁਰੂ ਹੋਇਆ ਤਾਂ ਇਸ ਦੇ ਬਿਲਕੁੱਲ ਨਾਲ ਐਚ.ਡੀ.ਐਫ. ਸੀ ਦੇ ਏ.ਟੀ.ਐਮ ‘ਤੇ ਡਿਊਟੀ ਦੇ ਰਹੇ ਦੇ ਗਾਰਡ ਦਲਜੀਤ ਸਿੰਘ ਨੇ ਤੁਰੰਤ ਬਿਜਲੀ ਦਾ ਕੁਨੈਕਸ਼ਨ …

Read More »

ਟਰੱਕ ਵਿਚ ਗਊਆਂ ਲੱਦ ਕੇ ਯੂ.ਪੀ ਲਿਜਾਂਦੇ ਆਏ ਪੁਲਿਸ ਅੜਿੱਕੇ, ਮਾਮਲਾ ਦਰਜ

ਸੰਦੌੜ, 17 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪੁਲਿਸ ਥਾਣਾ ਸੰਦੌੜ ਨੇ ਪਿੰਡਾਂ ਵਿਚੋਂ ਗਊਆਂ ਨੂੰ ਭੁੱਖਣ ਭਾਣੇ ਟਰੱਕਾਂ ਵਿਚ ਲੱਦ ਕੇ ਬੁੱਚੜਖ਼ਾਨੇ ਲਿਜਾਂਦੇ ਇੱਕ ਗਰੋਹ ਨੂੰ ਫੜਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਕਾਸਾਪੁਰ ਵਿਖੇ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਕਿ ਕੁੱਝ ਲੋਕ ਗਊਆਂ ਨੂੰ ਟਰੱਕ ਵਿਚ ਲੱਦ ਕੇ ਯੂ.ਪੀ ਬੁੱਚੜਖ਼ਾਨੇ ਵਿਚ ਲਿਜਾ ਰਹੇ ਹਨ।ਇਸ ਸਬੰਧੀ …

Read More »

ਵਿਸਵ ਹੱਥ ਧੁਆਈ ਦਿਵਸ ਮਨਾਇਆ

ਸੰਦੌੜ, 17 ਅਕਤੂਬਰ (ਹਰਮਿੰਦਰ ਸਿੰਘ ਭੱਟ) – ਜਿਲਾ ਸਿੱਖਿਆ ਅਫਸਰ (ਸੈ.ਸਿ.) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ.ਅ.ਸ. ਗੁਰਬਖਸ਼ਪੁਰਾ ਵਿਖੇ ‘ਵਿਸਵ ਹੱਥ ਧੁਆਈ ਦਿਵਸ’ ਮੁੱਖ ਅਧਿਆਪਕ ਸ੍ਰੀ ਮਹਿੰਦਰ ਪ੍ਰਤਾਪ ਜੀ ਦੀ ਅਗਵਾਈ ਵਿੱਚ ਮਨਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੇ ਇੰਚਾਰਜ ਸ. ਮਨਦੀਪ ਸਿੰਘ ਨੂੰ ਬਣਾਇਆ ਗਿਆ।ਉਨ੍ਹਾਂ ਨੇ ਬੱਚਿਆ ਨੂੰ ਹੱਥਾਂ ਦੀ ਸਫਾਈ ਦੀ ਮਹੱਤਤਾ, ਹੱਥ ਸਾਫ ਕਰਨ …

Read More »

ਫਰਵਾਲੀ ਵਿਖੇ ਸਿੱਖ ਸੰਗਤ ਨੇ ਬਾਦਲ ਅਤੇ ਮੱਕੜ ਦੇ ਪੁਤਲੇ ਫੂਕੇ

ਸੰਦੌੜ, 17 ਅਕਤੂਬਰ (ਹਰਮਿੰਦਰ ਸਿੰਘ ਭੱਟ) – ਬੀਤੇਂ ਦਿਨੀਂ ਜਿਲਾ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਸਬਦ ਗੁਰੁ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕਿਸੇ ਸਰਾਰਤੀ ਅਨਸਰ ਵੱਲੋਂ ਕੀਤੀ ਗਈ ਬੇਅਦਬੀ ਨੂੰ ਲੈਕੇ ਸਿੱਖ ਸੰਗਤ ਵਿਚ ਰੋਸ ਵਧਦਾ ਜਾ ਰਿਹਾ ਹੈ।ਇਸੇ ਕੜੀ ਤਹਿਤ ਅੱਜ ਇਥੋਂ ਨਜਦੀਕੀ ਪਿੰਡ ਫਰਵਾਲੀ ਵਿਖੇ ਸਿੱਖ ਸੰਗਤਾਂ ਨੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ …

Read More »

DBT sponsored lecture on Green Consumer Day at BBK DAV College

Amritsar, Oct. 17 (Punjab Post Bureau) –  Department of Botany & Chemistry of BBK DAV College for Women collectively organized a DBT sponsored guest lecture on the occasion of green consumer day which was delivered by Dr. Adarsh Pal Vig, Associate Professor, Department of Botanical and environmental sciences, GNDU. In his lecture he discussed in detail about the solid waste …

Read More »

ਸ਼ੋ੍ਮਣੀ ਕਮੇਟੀ ਨੇ ਸਕੂਲੀ ਬੱਚਿਆਂ ਦੇ ਸਿੱਖ ਇਤਿਹਾਸ ਵਿਸ਼ੇ ‘ਤੇ ਲਿਖਤੀ ਮੁਕਾਬਲੇ ਕਰਵਾਏ

ਅੰਮ੍ਰਿਤਸਰ 16 ਅਕਤੂਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 29 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੱਖ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਰਕਾਰ ਸਖਤ ਸਜ਼ਾਵਾਂ ਦੇਵੇ – ਜਥੇ: ਅਵਤਾਰ ਸਿੰਘ

ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਮਹੀਨੇ ਲਈ ਅ’ਗੇ ਪਾਇਆ ਅੰਮ੍ਰਿਤਸਰ, 16 ਅਕਤੂਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਈ।ਇਹ ਇਕੱਤਰਤਾ ਮੌਜੂਦਾ ਪੰਥਕ ਹਾਲਾਤਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲੀਆਂ ਵਾਪਰੀਆਂ ਘਟਨਾਵਾਂ ‘ਤੇ ਹੀ …

Read More »