ਛੇਹਰਟਾ, 17 ਅਕਤੂਬਰ (ਸੁਖਬੀਰ ਖੁਰਮਨੀਆ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਦੀ ਛੇਹਰਟਾ ਹੋਈ ਅਹਿਮ ਮੀਟਿੰਗ ਦੌਰਾਨ ਮੁਸਲਮਾਨ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੁਣਦੇ ਹੋਏ ਪ੍ਰਧਾਨ ਮਾਨਕ ਅਲੀ ਨੇ ਕਿਹਾ ਕਿ ਉੇਹ ਪੰਜਾਬ ਤੇ ਕੇਂਦਰ ਸਰਕਾਰ ਨਾਲ ਸੰਪਰਕ ਕਰਕੇ ਜਲਦ ਇਨ੍ਹਾਂ ਸੱਮਸਿਆ ਦਾ ਹੱਲ ਕਰਵਾਉਣਗੇ। ਉਨ੍ਹਾ ਕਿਹਾ ਕਿ ਕਿ ਵਕਫ ਬੌਰਡ ਦਾ ਚੇਅਰਮੈਨ ਤੇ ਮੈਂਬਰ ਨਾ ਹੋਣ ਕਾਰਨ ਮੁਸਲਮਾਨ …
Read More »Monthly Archives: October 2015
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਲੋਕ ਲਹਿਰ ਤੇਜ਼- ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ
ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਂ ਥਾਂ ‘ਤੇ ਕੀਤੇ ਜਾ ਰਹੇ ਅਪਮਾਨ ਅਤੇ ਕੋਟਕਪੁਰਾ ਦੇ ਗੋਲੀਕਾਂਡ ਦੇ ਸਬੰਧ ਵਿੱਚ ਇਲਾਕੇ ਦੇ ਤਕਰੀਬਨ ਦਰਜਨ ਤੋਂ ਵੱਧ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਸੰਗਤ ਨੇ ਸੁਲਤਾਨਵਿੰਡ ਪਿੰਡ ਦੇ ਗੇਟ, ਦਬੁਰਜੀ ਚੌਂਕ, ਤਰਨ ਤਾਰਨ ਰੋਡ ਤੇ ਸਥਿਤ ਫਾਟਕ ਅਤੇ ਕੋਟ ਮਿੱਤ ਸਿੰਘ ਸਾਹਮਣੇ ਪੁਲਿਸ ਚੌਕੀ ਵਿਖੇ ਭਾਰੀ ਗਿਣਤੀ …
Read More »ਤਖਤ ਸਚਖੰਡ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ ਦੁਸਹਿਰਾ ਸਮਾਗਮ ਅਰੰਭ
ਹਜੂਰ ਸਾਹਿਬ (ਨੰਦੇੜ), 17 ਅਕਤੂਬਰ (ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ ਦੁਸਹਿਰੇ ਦਾ ਪ੍ਰੋਗਰਾਮ ਦਾ ਅਰੰਭ ਸ੍ਰੀ ਦਸਮ ਗ੍ਰੰਥ ‘ਚ ਦਰਜ਼ ਚੰਡੀ ਪਾਠ ਨਾ ਕਤਿਾ ਗਿਆ, ਜਿਸ ਦਾ ਸਮਾਪਨ 22 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਹੋਵੇਗਾ।10 ਦਿਨਾ ਦੁਸਹਿਰੇ ਦੇ ਸਮਾਗਮਾਂ ਦਾ ਅਯੋਜਨ ਸਿੱਖ ਛਾਉਣੀ, ਨਿਹੰਗ ਸਿੰਘ, ਗੁ: ਮਾਤਾ ਸਾਹਿਬ ਦੇਵਾਂ, ਬੁੰਗਾ ਬੰਜਾਰਗਾਹ ਆਦਿ ਵੱਖ …
Read More »ਪੰਜ਼ਾਬੀ ਮਾਂ ਬੋਲੀ ਸੇਵਾ ਸੁਸਾਇਟੀ ਵੱਲੋਂ ਸਰਕਾਰੀ ਸੀਨੀ: ਸੈਕੰ: ਸਕੂਲ ਸੁਧਾਰ ਨੂੰ ਕਿਤਾਬਾਂ ਦਾ ਸੈਟ ਭੇਂਟ
ਅਜਨਾਲਾ, 17 ਅਕਤੂਬਰ (ਪ.ਪ) – ਪੰਜ਼ਾਬੀ ਮਾਂ ਬੋਲੀ ਦੀ ਸੇਵਾ ਅਤੇ ਬੱਚਿਆਂ ਵਿੱਚ ਚੰਗੀਆਂ ਕਿਤਾਬਾਂ ਪੜਣ ਦੀ ਰੁਚੀ ਪੈਦਾ ਕਰਨ ਅਤੇ ਹਰ ਵਰਗ ਨੂੰ ਕਿਤਾਬਾਂ ਨਾਲ ਜੋੜਨ ਦੇ ਉਦੇਸ਼ ਨਾਲ ਅੱਜ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੁਧਾਰ (ਅਜਨਾਲਾ) ਵਿਖੇ ਪੰਜ਼ਾਬੀ ਮਾਂ ਬੋਲੀ ਸੇਵਾ ਸੁਸਾਇਟੀ ਵੱਲੋਂ ਪੱਤਰਕਾਰ ਗੁਰਿੰਦਰ ਸਿੰਘ ਬਾਠ ਦੀ ਅਗਵਾਈ ਵਿੱਚ ਸਕੂਲ ਪ੍ਰਿੰਸੀਪਲ ਸੁਖਦੇਵ ਕੁਮਾਰ ਅਤੇ ਲਾਇਬਰੇਰੀ ਵਿਖੇ ਤਾਇਨਾਤ ਮੈਡਮ …
Read More »Congress Protest against Kot Kapura incident and police violence
Amritsar, Oct. 17 (Punjab Post Bureau) – DCC(R) Amritsar burnt an effigy of Badals for having hidden hand in Kot Kapura incident and use of violent means by police to handle fragile situation. DCC(R) president Gurjeet Singh Aujla said that Badal is RSS’ selected man for implementing their fascist agenda. He alleged that whenever some policy by Badals starts wrecking …
Read More »ਚੋਰੀ ਦੀਆਂ ਘੜੀਆਂ ਮੋਬਾਇਲ ਡੀ.ਵੀ.ਡੀ ਆਦਿ ਸਮੇਤ ਚੋਰ ਕਾਬੂ
ਖਾਲੜਾ, 17 ਅਕਤੂਬਰ (ਲਖਵਿੰਦਰ ਗੌਲਣਫ਼ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਖਾਲੜਾ ਵਿਖੇ 29-30 ਸਤੰਬਰ ਦੀ ਰਾਤ ਮੇਨ ਬਜ਼ਾਰ ਖਾਲੜਾ ਮੰਡੀ ਵਿਖੇ ਜੱਜ ਵਾਚ ਕੰਪਨੀ ਅਂੈਡ ਟੈਲੀਕੌਮ ਦੀ ਦੁਕਾਨ ‘ਤੇ ਚੋਰੀ ਹੌਈ ਸੀ।ਉਸ ਬਾਰੇ ਮੁਖਬਰ ਖਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਖਾਲੜਾ ਚੋਰੀ ਕਰਨ ਦਾ ਆਦੀ ਹੈ ਅਤੇ ਅੱਜ ਕੁੱਝ ਮੋਬਾਇਲ …
Read More »ਪੰਥ ਦਰਦੀਆਂ ਨੇ ਜੰਡਿਆਲਾ ਗੁਰੂ ਬੰਦ ਦੌਰਾਨ ਕਾਲੀਆਂ ਝੰਡੀਆਂ ਨਾਲ ਕੀਤਾ ਰੋਸ ਪ੍ਰਦਰਸ਼ਨ
ਜੰਡਿਆਲਾ ਗੁਰੂ, 17 ਅਕਤੂਬਰ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਧੰਨ ਧੰਨ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਜੰਡਿਆਲਾ ਗੁਰੁ ਦੇ ਨਜਦੀਕ ਪਿੰਡ ਬਾਠ ਜਿਲ੍ਹਾ ਤਰਨਤਾਰਨ ਬੀਤੇ ਕਲ੍ਹ ਹੋਈ ਬੇਅਦਬੀ ਦੇ ਰੋਸ ਵਜੋਂ ਪਿੰਡ ਪੱਧਰ ‘ਤੇ ਸੰਗਤਾਂ ਵਲੋਂ ਸੜਕ ‘ਤੇ ਨਿਕਲ ਕੇ ਸੰਪੂਰਨ ਇਲਾਕਾ ਬੰਦ ਕੀਤਾ ਗਿਆ।ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਰੋਸ ਬੱਚੇ ਬੱਚੇ ਦੀ ਜੁਬਾਨ …
Read More »ਪੰਜਾਬ ਸਰਕਾਰ ਨੇ ਕਿੱਤਾ ਮੁਖੀ ਸਿੱਖਿਆ ਸਬੰਧੀ ਕੀਤੇ ਅਹਿਮ ਉਪਰਾਲੇ-ਮਦਨ ਮੋਹਨ ਮਿੱਤਲ
ਸਿਡਾਨਾ ਇੰਸਟੀਚਿਊਟ ਵਿਖੇ ਹੁਨਰ ਵਿਕਾਸ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ) – ਕਿੱਤਾ ਮੁਖੀ ਸਿੱਖਿਆ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਕਿੱਤਾਮੁਖੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਦੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਇਹ ਪ੍ਰਗਟਾਵਾ ਪੰਜਾਬ ਦੇ ਤਕਨੀਕੀ ਸਿੱਖਿਆ, ਸਨਅਤ ਤੇ ਵਪਾਰ ਅਤੇ ਸੰਸਦੀ ਮਾਮਲਿਆਂ …
Read More »ਸ. ਰਾਣਾ ਵਲੋਂ ਹਵਾਈ ਅੱਡੇ ‘ਤੇ ਅੰਮ੍ਰਿਤਧਾਰੀਆਂ ਦੇ ਡਿਊਟੀ ਦੌਰਾਨ ਕਿਰਪਾਨ ‘ਤੇ ਰੋਕ ਬਾਰੇ ਅਧਿਕਾਰੀਆਂ ਨਾਲ ਮੁਲਾਕਾਤ
ਨਵੀਂ ਦਿੱਲੀ, 17 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਇੰਦਰਾ ਗਾਂਧੀ ਅੰਤ੍ਰਰਾਸ਼ਟਰੀ ਹਵਾਈ ਅੱਡੇ ਤੇ ਡਿਊਟੀ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਦੇ ਕਿਰਪਾਨ ਪਹਿਨਣ ਤੇ ਲਗੀ ਰੋਕ ਵਿਰੁਧ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੀ ਅਗਵਾਈ ਵਿੱਚ ਗੁਰਦੁਆਰਾ ਕਮੇਟੀ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਬਿਓਰੋ ਆਫ ਸਿਵਿਲ ਏਵੀਏਸ਼ਨ ਸਿਕਿਉਰਿਟੀ (ਬੀਸੀਏਐਸ) ਦੇ ਕਮਿਸ਼ਨਰ ਬੀ.ਬੀ ਦਾਸ ਤੇ ਐਡੀਸ਼ਨਲ ਕਮਿਸ਼ਨਰ …
Read More »ਦਿੱਲੀ ਕਮੇਟੀ ਵਲੋਂ ਪ੍ਰਧਾਨ ਮੰਤਰੀ ਨੂੰ ਆਰ.ਟੀ.ਆਈ ‘ਤੇ ਕਥਨੀ ਅਤੇ ਕਰਨੀ ਵਿੱਚ ਸੁਮੇਲ ਦੀ ਅਪੀਲ
ਨਵੀਂ ਦਿੱਲੀ, 17 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ ਕੇਂਦਰੀ ਸੂਚਨਾ ਕਮਿਸ਼ਨ ਦੀ 10ਵੀਂ ਸਾਲਾਨਾ ਕਨਵੈਨਸ਼ਨ ਦੇ ਉਦਘਾਟਨ ਮੌਕੇ ਹਰ ਆਰ.ਟੀ.ਆਈ. ਦਾ ਜਵਾਬ ਦੇਣ ਦੀ ਕੀਤੀ ਗਈ ਵਕਾਲਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕ੍ਰੰਮ ਸਾਹਮਣੇ ਆਇਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬੀਤੇ ਦਿਨੀਂ ਕਮੇਟੀ ਵੱਲੋਂ ਕਾਲੀ ਸੂਚੀ ਵਿੱਚ ਸ਼ਾਮਲ ਸਿੱਖਾਂ ਦੇ ਨਾਂ …
Read More »
Punjab Post Daily Online Newspaper & Print Media