Wednesday, November 25, 2026

Monthly Archives: October 2015

ਵਿਦਿਆਰਥੀਆਂ ਡੀਅਰ ਪਾਰਕ ਵਿੱਚ ਪਿਕਨਿਕ ਮਨਾਈ

ਬਠਿੰਡਾ, ੧੫ ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਰਟ ਕਿਡਸ ਪਲੇਅ ਵੇਅ ਪਰਸ ਰਾਮਨ ਗਰ ਦੇ ਵਿਦਿਆਰਥੀਆਂ ਨੇ ਅੱਜ ਡੀਅਰ ਪਾਰਕ ਵਿੱਚ ਪਿਕਨਿਕ ਮਨਾਈ। ਜਿਸ ‘ਚ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ।ਡੀਅਰ ਪਾਰਕ ‘ਚ ਬੱਚਿਆਂ ਨੇ ਆਸਟਰੀਆ, ਬਾਂਦਰ, ਡੀਅਰ, ਰੈਡ ਮੁਨਿਆ ਤੋ ਇਲਾਵਾ ਕਈ ਹੋਰ ਜਾਨਵਰ ਵੀ ਦੇਖੇ ਅਤੇ ਪ੍ਰਸ਼ੰਨ ਹੋਏ। ਸਕੂਲ ਦੇ ਡਾਇਰੈਕਟਰ ਰਾਜੇਸ਼ ਪ੍ਰਭਾਕਰ ਨੇ ਦੱਸਿਆ ਕਿ ਬੱਚਿਆਂ …

Read More »

ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ 60 ਬੈਡਮਿੰਟਨ ਖਿਡਾਰੀਆਂ ਦਾ ਸਨਮਾਨ

ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਦੇ ਮੋਹਰੀ ਕਲੱਬਾਂ ਵਿਚੋਂ ਇੱਕ ਹੈ ਜੋਕਿ ਸਮੇ ਸਮੇ ਤੇ ਸਮਾਜ ਭਲਾਈ ਹਿੱਤ ਅਹਿਮ ਰੋਲ ਭਿਾਅ ਰਹੀ ਹੈ। ਬੀਤੇ ਸਮੇ ਦੌਰਾਨ ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋਂ ਬੈਡਮਿੰਟਨ ਮੁਕਾਬਲੇ ਬਟਾਲਾ ਕਲੱਬ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ‘ਚ ਭਰ ਵਿਚੋਂ ਅੰਡਰ 14, ਅੰਡਰ 17, ਅੰਡਰ 19 ਦੇ ਉਮਰ ਗੁੱਟ ਦੇ 60 ਬੈਡਮਿੰਟਨ ਖਿਡਾਰੀ …

Read More »

ਭਾਸ਼ਣ ਮੁਕਾਬਲਿਆਂ ਵਿਚ ਜੈਤੋਸਰਜਾ ਦੀ ਸੁਪਰੀਤ ਦਾ ਦੂਜਾ ਸਥਾਨ

ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ)- ਜਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਕਰਵਾਏ ਗਏ, ਜਿਲ੍ਹਾ ਪੱਧਰੀ ਸੱਭਿਆਚਰਕ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਸਪੁਰੀਤ ਕੌਰ ਨੇ ਭਾਸ਼ਣ ਮਕਾਬਲਿਆਂ ਵਿਚ ਜਿਲੇ ਵਿਚੋ ਦੂਸਰਾ ਸਥਾਨ ਤੇ ਸਬਦ ਕੀਰਤਨ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਤੀਸਰਾ ਸਥਾਾਂਨ ਪ੍ਰਾਪਤ ਕੀਤਾ । ਸਕੂਲ ਵਿਖੇ ਪਹੁੰਚਣ ਤੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ …

Read More »

 ਸਰਕਾਰੀ ਸਕੂਲ ਚਾਹਲ ਕਲਾਂ ਵਿਖੇ ਜਰੂਰਤਮੰਦ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ

ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ)- ਹਰਦੇਵ ਮੈਮੋਰੀਅਲ ਰੂਰਲ ਸੁਸਾਇਟੀ ਹਰ ਸਾਲ ਹੀ ਜਰੂਰਤ ਮੰਦ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀ ਵੰਡਣ ਦਾ ਪੁੰਨ ਵਾਲਾ ਕੰਮ ਕਰਨ ਵਿਚ ਮੋਹਰੀ ਰਹੀ ਹੈ।ਹਜਾਂਰਾਂ ਹੀ ਜਰੂਰਤ ਮੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡ ਚੁੱਕੀ ਹੈ।ਇਸੇ ਹੀ ਲੜੀ ਨੂੰ ਮੁੱਖ ਰੱਖਦਿਆਂ ਹਰਦੇਵ ਮੈਮੋਰੀਅਲ ਰੂਰਲ ਸੁਸਾਇਟੀ ਵੱਖ ਸਰਕਾਰੀ ਸਕੂਲ ਚਾਹਲ ਕਲਾਂ ਵਿਖੇ ਨੌਵੀਂ ਜਮਾਤ ਦੇ ਵੀਹ ਵਿਦਿਆਰਥੀਆਂ ਨੂੰ ਵਰਦੀਆਂ …

Read More »

ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ਸਮੇਂ ਹੀ ਹੁੰਦੀ ਹੈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ -ਕੱਕੜ

ਅੰਮ੍ਰਿਤਸਰ, 14 ਅਕਤੂਬਰ (ਗੁਰਚਰਨ ਸਿੰਘ) – ਪਿੰਡ ਬਰਗਾੜੀ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿਚ ਖਿਲਾਰ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇ-ਅਦਬੀ ਆਪਣੇਂ ਆਪ ਨੂੰ ਪੰਥਕ ਸਰਕਾਰ ਅਖਵਾਉਂਣ ਵਾਲੀ ਬਾਦਲ ਸਰਕਾਰ ਸਮੇਂ ਹੋਈ ਹੈ।ਜਾਰੀ ਇਕ ਬਿਆਨ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਕੱਕੜ ਨੇ ਕਿਹਾ ਕਿ ਅਜਿਹਾ ਪਹਿਲੀ …

Read More »

ਪੁਲੀਸ ਸਾਂਝ ਕੇਂਦਰਾਂ ‘ਚ ਆਈਆਂ ਦਰਖਾਸਤਾਂ ‘ਚੋਂ 3061 ਦਾ ਨਿਪਟਾਰਾ ਕਰਵਾਇਆ- ਆਰ.ਕੇ. ਬਖਸ਼ੀ

ਪਠਾਨਕੋਟ, 14 ਅਕਤੂਬਰ (ਪ.ਪ) -ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪੁਲੀਸ ਸਾਂਝ ਕੇਂਦਰਾਂ ਵਿੱਚ ਮਹੀਨਾ ਸਤੰਬਰ, 2015 ਦੌਰਾਨ ਵੱਖ ਵੱਖ ਕੇਸਾਂ ਨਾਲ ਸਬੰਧਤ 2947 ਦਰਖਾਸਤਾਂ ਪ੍ਰਾਪਤ ਹੋਈਆਂ ਅਤੇ ਵੱਖ ਵੱਖ ਕੇਸਾਂ ਨਾਲ ਸਬੰਧਤ 1237 ਦਰਖਾਸਤਾਂ ਪਹਿਲਾ ਵੀ ਪੈਡਿੰਗ ਸਨ। ਇਸ ਤਰ੍ਹਾਂ ਕੁੱਲ 4184 ਦਰਖਾਸਤਾਂ ਵਿਚੋਂ 3061 ਦਰਖਾਸਤਾਂ ਵੱਖ ਵੱਖ ਥਾਣਿਆਂ ਨੂੰ ਭੇਜ ਕੇ ਉਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ। ਇਹ ਜਾਣਕਾਰੀ ਸ਼੍ਰੀ …

Read More »

 ਨਵਦੀਪ ਗੋਲਡੀ ਨੇ ਮਨਾਏ ਜਾ ਰਹੇ ਦੁਸਹਿਰਾ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ) ਵਿਧਾਨ ਸਭਾ ਹਲਕਾ ਦੱਖਣੀ ਦੇ ਟੌਇਟਾ ਕਾਰ ਏਜੰਸੀ, ਜੀ.ਟੀ. ਰੋਡ ਦੇ ਸਾਹਮਣੇ ਸਥਿਤ ਖੁੱਲੇ ਮੈਦਾਨ ਵਿੱਚ 22 ਅਕਤੂਬਰ ਨੂੰ ਸ਼ਾਮ 4 ਵਜੇ ਦੁਸਹਿਰੇ ਦਾ ਤਿਓਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਆਪਣੇ ਸਾਥੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਹਲਕਾ ਦੱਖਣੀ ਦੇ ਸੀਨੀਅਰ ਅਕਾਲੀ ਆਗੂ …

Read More »