ਪਠਾਨਕੋਟ, 15 ਅਕਤੂਬਰ (ਪ.ਪ) – 21 ਸਬ ਏਰੀਆ ਦੇ ਕਮਾਂਡਰ ਬ੍ਰਿਗੇਡੀਅਰ ਏ.ਡੀ.ਐਸ ਔਜਲਾ ਦੀ ਯੋਗ ਅਗਵਾਈ ਵਿੱਚ ਚਲਾਏ ਜਾ ਰਹੇ ਆਵਾ ਆਸ਼ਾ ਸਕੂਲ ਦੇ ਸਪੈਸ਼ਲ ਬੱਚਿਆਂ ਨੇ ਗੁਰੂ ਨਾਨਕ ਦੇਵ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਵਿਖੇ 9 ਤੋਂ 11 ਅਕਤੂਬਰ ਤੱਕ ਹੋਈਆਂ 18ਵੀਆਂ ਪੰਜਾਬ ਰਾਜ ਸਪੈਸ਼ਲ ਓਲੰਪਿਕਸ ਖੇਡਾਂ ਵਿੱਚ 9 ਗੋਲਡ, ਤਿੰਨ ਸਿਲਵਰ, ਪੰਜ ਕਾਂਸੇ ਦੇ ਮੈਡਲ ਅਤੇ ਟਰਾਫ਼ੀ ਪ੍ਰਾਪਤ …
Read More »Monthly Archives: October 2015
ਬਾਬਾ ਅਵਤਾਰ ਸਿੰਘ ਘਰਿਆਲਾ ਤੇ ਸੁਖਵਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਅਹੁੱਦਿਆਂ ਤੋਂ ਅਸਤੀਫਾ
ਪੱਟੀ, 15 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਸ਼੍ਰੀ ਗੁਰੂੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਕੋਟਕਪੂਰਾ ਚੌਕ ਵਿੱਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਾਤਮਈ ਧਰਨਾ ਦੇ ਰਹੇ ਸਿੱਖਾ ਤੇ ਕੀਤੇ ਗਏ ਅੱਤਿਆਚਾਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਰ ਸਮੇਤ ਸਮੇਤ ਬਾਕੀ ਤਖ਼ਤਾ ਤੇ ਜਥੇਦਾਰ ਵੱਲੋਂ ਡੇਰਾ ਸਰਸਾ ਦੇ ਮੁਖੀ ਰਾਹ ਰਹੀਮ ਨੂੰ ਬਿਨਾ ਸਰਤ ਦਿੱਤੇ ਗਏ ਮੁਆਫੀ …
Read More »ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘੋਰ ਨਿਰਾਦਰ ਬਾਅਦ ਰਾਸ਼ਟਰਪਤੀ ਰਾਜ ਲਾਗੂ ਹੋਵੇ – ਗਿੱਲ
ਪੱਟੀ, 15 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਘੋਰ ਨਿਰਾਦਰ ਦੀਆਂ ਘਟਨਾ ਤੋ ਬਾਅਦ ਪ੍ਰਦਰਸ਼ਨ ਕਾਰੀਆਂ ‘ਤੇ ਪੁਲਿਸ ਵੱਲੋਂ ਲਾਠੀ ਚਾਰਜ਼ ਅਤੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੀਤੇ ਗਏ ਸਿੱਖਾ ਦੇ ਰੋਸ ਵਜ਼ੋ ਅੱਜ ਪੱਟੀ ਦੇ ਹਲਕੇ ਇੰਚਾਰਜ਼ ਹਰਮਿੰਦਰ ਸਿੰਘ ਗਿੱਲ ਵੱਲੋਂ ਐਸਡੀਐਮ ਦਫਤਰ ਪੱਟੀ ਵਿਖੇ ਧਰਨਾ …
Read More »ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਵਲੋਂ ਪੱਟੀ ਦੇ ਕੁੱਲਾ ਚੌਕ ਵਿੱਚ ਧਰਨਾ
ਪੱਟੀ, 15 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਤੇ ਅੱਜ ਪੱਟੀ ਵਿਖੇ ਬਜ਼ਾਰ ਬੰਦ ਕੀਤੇ ਗਏ ਤੇ ਕੁੱਲਾ ਚੌਂਕ ਪੱਟੀ ਵਿਖੇ ਆਵਾਜਾਈ ਰੋਕ ਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਧਰਨੇ ਨੂੰ ਸੰਬਧੋਨ ਕਰਦਿਆਂ ਭਾਈ ਮਨਜੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਸਵੰਤ ਸਿੰਘ, …
Read More »ਰੇਲ ਗੱਡੀ ‘ਚ ਯਾਤਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪੱਟੀ, 15 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਖੇਮਕਰਨ ਤੋ ਅੰਮ੍ਰਿਤਸਰ ਜਾ ਰਹੀ ਸਵੇਰ 07:40 ਵਾਲੀ ਡੀ. ਅੇੈਮ. ਯੂ ਰੇਲ ਗੱਡੀ ਵਿਚ ਯਾਤਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੀ ਆਰ ਪੀ ਪੱਟੀ ਦੇ ਮੁਲਾਜਮ ਕੁਲਵੰਤ ਸਿੰਘ, ਦਿਲਬਾਗ ਸਿੰਘ ਨੇ ਦੱਸਿਆ ਕਿ ਟਰੇਨ ਨੰ: 74681 ਦੇ ਗਾਰਡ ਰਾਮ ਨਰਾਇਨ ਨੇ ਸੂਚਨਾ ਦਿੱਤੀ ਕਿ …
Read More »ਸ੍ਰੀ ਗਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲਿਆਂ ਦਾ ਕ੍ਰਾਂਤੀਕਾਰੀਆਂ ਫੂਕਿਆ ਪੁਤਲਾ
ਚੌਂਕ ਮਹਿਤਾ, ਖੁਜ਼ਾਲਾ 15 ਅਕਤੂਬਰ (ਜੋਗਿੰਦਰ ਮਾਣਾ, ਸਿੰਕਦਰ ਸਿੰਘ ਖਾਲਸਾ)- ਪੂਰੀ ਮਾਨਵਤਾ ਦੀ ਭਲਾਈ ਤੇ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਵਾਲੀ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਾਂ ਦੇ ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਰਾਦਰ ਕਰਨ ਵਾਲਿਆਂ ਦਾ ਅੱਜ ਅੱਡਾ ਖੁਜਾਲਾ ਵਿਖੇ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਦੀ ਅਗਵਾਈ ਹੇਠ …
Read More »ਪੰਜਾਬ ਬੰਦ ਸੱਦੇ ‘ਤੇ ਮਹਿਤਾ ਚੌਂਕ ਅਤੇ ਆਸ-ਪਾਸ ਪੂਰਨ ਤੌਰ ‘ਤੇ ਬੰਦ ਰਿਹਾ
ਸਮੁੱਚਾ ਦਿਨ ਆਵਾਜਾਈ ਰਹੀ ਪ੍ਰਭਾਵਿਤ, ਇਲਾਕੇ ‘ਚ ਮਹੌਲ ਰਿਹਾ ਅਮਨ ਸ਼ਾਂਤ ਚੌਂਕ ਮਹਿਤਾ, ਖੁਜ਼ਾਲਾ 15 ਅਕਤੂਬਰ (ਜੋਗਿੰਦਰ ਮਾਣਾ, ਸਿੰਕਦਰ ਸਿੰਘ ਖਾਲਸਾ) – ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਹਿਲਾ ਗੁੰਮ ਹੋਈ ਪਾਵਨ ਬੀੜ੍ਹ ਦੇ ਚਾਰ ਦਿਨ ਪਹਿਲਾਂਾ ਖਿੱਲਰੇ ਹੋਏ ਅੰਗ ਮਿਲਣ ਦੀ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਕੋਟਕਪੁਰਾ ਵਿਖੇ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋ ਲਗਾਏ ਧਰਨੇ ਦੌਰਾਨ …
Read More »ਰੰਗ ਏ ਪਰਿਹਾਨ ਦਾ ਸਮਾਪਨ ਸਮਾਰੋਹ
ਅੰਮ੍ਰਿਤਸਰ, 15 ਅਕਤੂਬਰ (ਚਰਨਜੀਤ ਸਿੰਘ ਛੀਨਾ) – ਵਿਭਾਗ ਵੱਲੋਂ ਸੈਸ਼ਨ 2014-15 ਦੌਰਾਨ ਸਰਟੀਫਿਕੇਟ ਕੋਰਸ ਇੰਨ ਡਰੈੱਸ ਡੀਜ਼ਾਈਨਿੰਗ ਕਟਿੰਗ ਐਂਡ ਟੇਲਰਿੰਗ, ਡਿਪਲੋਮਾਂ ਇਨ ਟੈਕਸਟਾਈਲ ਡੀਜ਼ਾਈਨਿੰਗ ਅਤੇ ਡਿਪਲੋਮਾਂ ਇੰਨ ਫੈਸ਼ਨ ਟੈਕਨੋਲੌਜੀ ਦੀਆਂ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ ਭਿੰਨ-ਭਿੰਨ ਪ੍ਰਕਾਰ ਦੇ ਗਾਰਮੈਂਟਸ ਅਤੇ ਹੋਰ ਵਸਤੂਆਂ ਦੀ ਦੋ-ਰੋਜਾ ਵਿਸ਼ਾਲ ਪ੍ਰਦਰਸ਼ਨੀ ਰੰਗ ਏ ਪਰਿਹਾਨ ਮਿਤੀ 14 ਅਕਤੂਬਰ 2015 ਤੋਂ 15 ਅਕਤੂਬਰ 2015 ਤੱਕ ਗੁਰੂ ਨਾਨਕ …
Read More »ਅਧਿਆਪਕ ਨੂੰ ਕਲਾਸਰੂਮ ਪੜ੍ਹਾਈ ਤੋਂ ਇਲਾਵਾ ਸਰਵਪੱਖੀ ਗਿਆਨ ਹੋਣਾ ਲਾਜ਼ਮੀ ਪ੍ਰੋ. ਬਰਾੜ
ਅੰਮ੍ਰਿਤਸਰ, 15 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ.-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵੱਲੋਂ ਪੀ.ਐਚ.ਡੀ.ਫ਼ਪੋਸਟ ਡਾਕਟਰਲ ਸਕਾਲਰਫ਼ਟੀਚਿੰਗ ਫੈਕਲਟੀ ਲਈ ਖੋਜ ਵਿਧੀ ‘ਤੇ ਵਰਕਸ਼ਾਪ ਅੱਜ ਇਥੇ ਸ਼ੁਰੂ ਹੋ ਗਈ। ਵਰਕਸ਼ਾਪ ਵਿਚ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ 69 ਅਧਿਆਪਕ ਅਤੇ ਖੋਜਾਰਥੀ ਭਾਗ ਲੈ ਰਹੇ ਹਨ।ਪ੍ਰੋ. ਅਜਾਇਬ ਸਿੰਘ ਬਰਾੜ, ਵਾਈਸ-ਚਾਂਸਲਰ ਇਸ ਮੌਕੇ ਮੁੱਖ ਮਹਿਮਾਨ ਸਨ। ਕੁਈਨਜ਼ਬਰਗ ਕਮਿਊਨਟੀ ਕਾਲਜ, …
Read More »ਜ਼ਿਲ੍ਹੇ ਵਿੱਚ ਹੁਣ ਤੱਕ 69923 ਮੀਟ੍ਰਿਕ ਟਨ ਝੋਨੇ ਤੇ 86258 ਬਾਸਮਤੀ 1509 ਦੀ ਖ਼ਰੀਦ
ਅੰਮ੍ਰਿਤਸਰ, 15 ਅਕਤੂਬਰ (ਗੁਰਚਰਨ ਸਿੰਘ) – ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿਚ ਬੀਤੀ ਸ਼ਾਮ ਤੱਕ ਕੁਲ 69923 ਮੀਟ੍ਰਿਕ ਟਨ ਝੋਨੇ ਅਤੇ 86258 ਮੀਟ੍ਰਿਕ ਟਨ ਬਾਸਮਤੀ 1509 ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ ਜਿਸ ਤਹਿਤ ਪਨਗਰੇਨ ਵੱਲੋਂ …
Read More »
Punjab Post Daily Online Newspaper & Print Media